Posts

Showing posts from March, 2026

बाबा नंद सिंह जी महाराज के (13) संकल्प

Image
  बाबा नंद सिंह जी महाराज के (13) संकल्प किसी से कोई चीज़ नहीं माँगनी। पैसे को हाथ नहीं लगाना। नगर में नहीं रहना। किसी के चिट्ठी-पत्र भेजने पर नहीं जाना। किसी आयोजन में शामिल नहीं होना। किसी धर्मस्थान से ‘सरोपा’ (सम्मान) नहीं लेना। अपने नाम कोई जागीर नहीं करनी। हस्ताक्षर नहीं करने। अकेली स्त्री को दर्शन नहीं देने। किसी के घर अखण्ड-पाठ पर नहीं जाना। संगत में रागियों और संगत स्थान की सतह से नीचे खड्डा खोद कर बैठना। किसी दीवान या सम्मेलन में नहीं जाना। श्री गुरुनानक पातशाह के अतिरिक्त किसी और दूसरे की स्तुति नहीं करनी। महा भयानक कलियुग में सच्चाई के मार्ग पर चलने के लिए बनाए गए ये दृढ़ नियम, आध्यात्मिक क्षेत्र के एक महान योद्धा द्वारा निर्धारित व निश्चित किए गए थे। ये दृढ़ नियम सांसारिकता के किसी भी रूप के सम्पूर्ण त्याग पर बल देते हैं। यह महायोद्धा कामिनी और कंचन, नाम, बड़प्पन, प्रचार, दलबन्दी और राजनीतिक छल-बल से पूर्णतया मुक्त थे। भौतिक इच्छाएँ और संसार की कोई भी वस्तु उन्हें आकर्षित नहीं कर सकती थी। ये मायावी पदार्थ तो उनके पावन स्थान के निकट भी नहीं पहुँच सकते थे। शारीरिक रूप स...

ਬਾਬਾ ਨੰਦ ਸਿੰਘ ਜੀ ਮਹਾਰਾਜ ਦੇ (13) ਸੰਕਲਪ

Image
  ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ( 13 ) ਸੰਕਲਪ (1) ਕਿਸੇ ਪਾਸੋਂ ਕੋਈ ਚੀਜ਼ ਨਹੀਂ ਮੰਗਣੀ।  (2) ਪੇਸੇ ਨੂੰ ਹੱਥ ਨਹੀਂ ਲਾਉਣਾ। (3) ਨਗਰ ਦੇ ਵਿੱਚ ਨਹੀਂ ਰਹਿਣਾ। (4) ਕਿਸੇ ਦੇ ਚਿੱਠੀ ਪੱਤਰ ਭੇਜਣ ਤੇ ਨਹੀਂ ਜਾਣਾ। (5) ਕਿਸੇ ਪਾਰਟੀ ਵਿੱਚ ਸ਼ਾਮਿਲ ਨਹੀਂ ਹੋਣਾ। (6) ਕਿਸੇ ਧਰਮ ਅਸਥਾਨ ਤੋਂ ਸਿਰੋਪਾ ਨਹੀਂ ਲੈਣਾ। (7) ਆਪਣੇ ਨਾਮ ਕੋਈ ਜਗੀਰ ਨਹੀਂ ਲੁਆਉਣੀ। (8) ਦਸਤਖ਼ਤ ਨਹੀਂ ਕਰਨੇ। (9) ਇਕੱਲੀ ਇਸਤਰੀ ਨੂੰ ਦਰਸ਼ਨ ਨਹੀਂ ਦੇਣੇ । (10) ਕਿਸੇ ਦੇ ਘਰ ਅਖੰਡ ਪਾਠ ਤੇ ਨਹੀਂ ਜਾਣਾ। (11) ਸੰਗਤ ਦੇ ਵਿੱਚ ਰਾਗੀਆਂ ਅਤੇ ਸੰਗਤ ਨਾਲੋਂ ਟੋਆ ਪੁੱਟ ਕੇ ਨੀਵੇਂ ਥਾਂ ਬੈਠਣਾ। (12) ਕਿਸੇ ਦੀਵਾਨ ਜਾਂ ਇਕੱਠ ਤੇ ਨਹੀਂ ਜਾਣਾ। (13) ਸ੍ਰੀ ਗੁਰੂ ਨਾਨਕ ਪਾਤਸ਼ਾਹ ਤੋਂ ਬਗੈਰ ਕਿਸੇ ਜੀਅ ਦੀ ਉਸਤੱਤ ਨਹੀਂ ਕਰਨੀ। ਕਲਿਜੁਗ ਦੇ ਭਿਆਨਕ ਸਮੇਂ ਵਿੱਚ ਸੱਚਾਈ ਦੇ ਮਾਰਗ ਲਈ ਬਣਾਏ ਗਏ ਇਹ ਦ੍ਰਿੜ੍ਹ ਨਿਯਮ ਇਕ ਅਧਿਆਤਮਿਕ ਮਹਾਂ ਸੂਰਬੀਰ ਦੇ ਸਨ। ਸੂਰਬੀਰ ਕਾਮਿਨੀ ਅਤੇ ਕੰਚਨ ਤੋਂ ਪੂਰੀ ਤਰਾਂ ਨਿਰਲੇਪ ਸਨ। ਆਪਣੇ ਨਾਮ, ਆਪਣੀ ਵਡਿਆਈ, ਆਪਣੇ ਪ੍ਰਚਾਰ, ਧੜੇਬੰਦੀ ਅਤੇ ਰਾਜਨੀਤਿਕ ਸਿਆਸਤ ਤੋਂ ਪੂਰਨ ਤੌਰ ਤੇ ਮੁਕਤ ਸਨ। ਦੁਨਿਆਵੀ ਖ਼ਾਹਿਸ਼ਾਂ ਅਤੇ ਸੰਸਾਰ ਦੀ ਕੋਈ ਵੀ ਵਸਤੂ ਊਨ੍ਹਾਂ ਨੂੰ ਆਕਰਸ਼ਿਤ ਨਹੀਂ ਕਰ ਸਕਦੀ ਸੀ। ਇਹ ਮਾਇਆਵੀ ਚੀਜ਼ਾਂ ਤਾਂ ਉਨ੍ਹਾਂ ਦੇ ਪਾਵਨ ਅਸਥਾਨ ਦੇ ਨੇੜੇ ਵੀ ਨਹੀਂ ਢੁਕਦੀਆਂ ਸੀ। ਸਰੀਰਕ ਤੌਰ ਤੇ ਤਾਂ ਨੇੜੇ ਕੀ ਢੁੱਕਣਾ ਸੀ ਉਨ੍ਹਾਂ ਦੀ ਮਾਨਸਿਕ ਤ...