Posts

Showing posts from 2026

ਸ੍ਰੀ ਗੁਰੂ ਅਰਜਨ ਸਾਹਿਬ ਨਿਜਾਤ (ਮੁਕਤੀ) ਦਾ ਰਸਤਾ ਇਉਂ ਦਰਸਾਉਂਦੇ ਹਨ-

Image
  ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ ॥ ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ ॥ ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1429 ਇਸ ਪਵਿੱਤਰ ਥਾਲ (ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ) ਵਿੱਚ ਤਿੰਨ ਪਵਿੱਤਰ ਵਸਤੂਆਂ ਸਤੁ, ਸੰਤੋਖ ਅਤੇ ਵੀਚਾਰ ਪਈਆਂ ਹੋਈਆਂ ਹਨ।  ਪਰਮਾਤਮਾ ਦਾ ਨਾਮ ਜੋ ਅੰਮ੍ਰਿਤ ਹੈ, ਸਾਰਿਆਂ ਤੋਂ ਉੱਪਰ  ਰੱਖਿਆ ਗਿਆ ਹੈ ਕਿਉਂਕਿ ਇਹ ਸੱਭ ਦਾ ਆਸਰਾ ਹੈ। ਇਸ ਭੋਜਨ ਨੂੰ ਖਾਣ ਵਾਲਾ ਪਾਰ ਹੋ ਜਾਂਦਾ ਹੈ।  ਇਹ ਪਵਿੱਤਰ ਭੋਜਨ ਕੀਮਤੀ ਹੈ, ਇਸ ਨੂੰ ਤਜਿਆ ਨਹੀਂ ਜਾ ਸਕਦਾ, ਇਸ ਨੂੰ ਹਮੇਸ਼ਾ ਹਿਰਦੇ ਵਿੱਚ ਰੱਖਣਾ ਚਾਹੀਦਾ ਹੈ।  ਪਰਮਾਤਮਾ ਦੇ ਪਵਿੱਤਰ ਚਰਨਾਂ ਦਾ ਆਸਰਾ ਲੈਣ ਨਾਲ ਇਸ ਭਵਜਲ ਸੰਸਾਰ ਤੋਂ ਪਾਰ ਹੋ ਸਕਦੇ ਹਾਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਾ ਪ੍ਰੇਮੀ ਹਮੇਸ਼ਾ ਹੀ ਨਾਮ ਦੀ ਖੁਮਾਰੀ, ਸਦੀਵੀ ਸਤੁ, ਸੰਤੋਖ ਅਤੇ ਇਲਾਹੀ ਗਿਆਨ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ। ਨਾਮ, ਮਨ ਨੂੰ ਤ੍ਰਿਪਤ ਕਰਦਾ ਹੈ, ਨਾਮ, ਆਨੰਦ ਪ੍ਰਦਾਨ ਕਰਦਾ ਹੈ। ਆਨੰਦ ਇਕ ਦੁਰਲੱਭ ਇਲਾਹੀ ਬਖਸ਼ਿਸ਼ ਹੈ। ਪਵਿੱਤਰ ਗੁਰਬਾਣੀ ਰਾਹੀਂ ਪਵਿੱਤਰ ਨਾਮ ਦੁਆਰਾ ਸਦੀਵੀ ਆਨੰਦ ਦੀ ਬਖਸ਼ਿਸ਼ ਨਿਰੰਤਰ ਹੁੰਦੀ ਰਹਿੰਦੀ ਹੈ। ਉਨ੍ਹਾਂ ਨੂੰ ਦੁਨੀਆਂ ਭਰ ਦੀ ਦੌਲਤ ਅਤ...

गुरु अर्जुन साहिब मुक्ति का मार्ग इस प्रकार दर्शाते हैं

Image
थाल विचि तिंनि वसतू पईओ सतु संतोखु वीचारो ॥ अमृत नामु ठाकुर का पइओ  जिस का सभसु अधारो ॥ जे को खावै जे को भुंचै  तिस का होइ उधारो ॥ एह वसतु तजी नह जाई  नित नित रखु उरि धारो ॥ तम संसारु चरन लगि तरीऐ  सभु नानक ब्रहम पसारो ॥ श्री गुरु ग्रन्थ साहिब, अंग 1429 इस पवित्र थाल (पवित्र श्री गुरु ग्रन्थ साहिब) में तीन पवित्र वस्तुएँ सत्य, संतोष और सद्विचार रखी हुई है। अमृत स्वरूप परमात्मा के नाम को सबसे ऊपर रखा गया है, क्योंकि यह सभी का आश्रय है। (पवित्र थाल में रखे) इस भोजन को खाने वाला संसार से पार उतर जाता है। यह पवित्र भोजन बहुमूल्य है। इसका त्याग नहीं किया जा सकता। इस (भाव) को हमेशा हृदय में स्थान देना चाहिए। परमात्मा के पवित्र चरणों का सहारा लेकर हम इस भवसागर से पार हो सकते हैं। श्री गुरु ग्रन्थ साहिब का सच्चा प्रेमी हमेशा ही नाम की खुमारी, शाश्वत सत्य, संतोष और ईश्वरीय ज्ञान के रंग में रंगा रहता है। नाम, मन को तृप्त करता है। नाम आनंद प्रदान करता है। आनंद प्राप्ति एक दुर्लभ ईश्वरीय कृपा है। पवित्र गुरबाणी में पवित्र नाम के द्वारा निरन्तर शाश्वत आनंद की बख़्शिश जिन पर होती र...

ਗੁਰ ਕੀ ਰੇਣੁ ਨਿਤ ਮਜਨੁ ਕਰਉ ॥

Image
  ਇਕ ਵਾਰ ਬਾਬਾ ਜੀ ਦੇਹਰਾਦੂਨ ਦੇ ਜੰਗਲਾਂ ਵਿੱਚ ਠਹਿਰੇ ਹੋਏ ਸਨ।  ਮੇਰੇ ਪਿਤਾ ਜੀ ਅੰਮ੍ਰਿਤ ਵੇਲੇ ਵਗਦੇ ਪਾਣੀ ਵਿੱਚ ਇਸ਼ਨਾਨ ਕਰਕੇ ਆ ਰਹੇ ਸਨ।  ਉਨ੍ਹਾਂ ਨੇ ਮਨ ਵਿੱਚ ਇਕ ਫੁਰਨਾ ਪੈਦਾ ਹੋਇਆ ਕਿ ਕਿਸੇ ਹੋਰ ਦੇ ਮੱਥੇ ਲੱਗਣ ਤੋਂ ਪਹਿਲਾਂ ਬਾਬਾ ਜੀ ਦੇ ਪਵਿੱਤਰ ਦਰਸ਼ਨ ਹੋਣ ਦੀ ਕਿਰਪਾ ਹੋਵੇ ਤਾਂ ਕਿੰਨੀ ਚੰਗੀ ਗੱਲ ਹੈ ਪਰ ਨਾਲ ਹੀ ਪਿਤਾ ਜੀ ਨੂੰ ਇਹ ਖ਼ਿਆਲ ਵੀ ਆਇਆ ਕਿ ਇਹ ਇੱਛਾ ਪੂਰੀ ਨਹੀਂ ਹੋ ਸਕਦੀ ਕਿਉਂਕਿ ਉਨ੍ਹਾਂ ਨੇ ਨਦੀ ਤੋਂ ਚੰਲ ਕੇ ਉਨ੍ਹਾਂ ਥਾਵਾਂ ਤੇ ਰਾਹਵਾਂ ਵਿੱਚੋਂ ਦੀ ਲੰਘ ਕੇ ਜਾਣਾ ਸੀ ਜਿੰਥੇ ਹੋਰ ਸੇਵਕ ਠਹਿਰੇ ਹੋਏ ਸਨ।  ਪਿਤਾ ਜੀ ਇਸ਼ਨਾਨ ਕਰਕੇ ਇਨ੍ਹਾਂ ਸੋਚਾਂ ਵਿੱਚ ਤੁਰੇ ਜਾ ਰਹੇ ਸਨ।  ਅਜੇ ਥੋੜ੍ਹੀ ਹੀ ਦੂਰ ਗਏ ਸਨ ਕਿ ਹਨੇਰੇ ਵਿੱਚ ਬਾਬਾ ਜੀ ਨੂੰ ਇਕੱਲਿਆ ਆਉਂਦੇ ਵੇਖ ਕੇ ਉਹ ਹੈਰਾਨ ਰਹਿ ਗਏ।  ਪਿਤਾ ਜੀ ਸ਼ੁਕਰਾਨੇ ਅਤੇ ਸਤਿਕਾਰ ਵੱਜੋਂ ਬਾਬਾ ਜੀ ਦੇ ਪਵਿੱਤਰ ਚਰਨਾ ਤੇ ਢਹਿ ਪਏ ਅਤੇ ਰੋਣ ਲੰਗ ਪਏ।  ਜਦੋਂ ਪਿਤਾ ਜੀ ਨੇ ਇਹ ਬੇਨਤੀ ਕੀਤੀ ਸੀ ਤਾਂ ਘਟ-ਘਟ ਦੀ ਜਾਨਣਹਾਰ ਬਾਬਾ ਜੀ ਭਜਨ ਕਰ ਰਹੇ ਸਨ।  ਉਹ ਆਪਣੇ ਪਿਆਰੇ ਦੀ ਮਨੋਕਾਮਨਾ ਪੂਰੀ ਕਰਨ ਲਈ ਚੱਲ ਪਏ ਸਨ।  ਪਿਤਾ ਜੀ ਨੇ ਸਿਰ ਉੱਪਰ ਚੁੱਕ ਕੇ ਵੇਖਿਆ, ਬਾਬਾ ਜੀ ਨੇ ਆਪਣੀ ਦਇਆ ਦ੍ਰਿਸ਼ਟੀ ਨਾਲ ਨਿਹਾਲ ਕੀਤਾ ਤੇ ਫੁਰਮਾਇਆ- ਤੁਹਾਡੀ ਇਹੋ ਇੱਛਾ ਸੀ  ਇਕ ਵਾਰ ਬਾਬਾ ਜੀ ਦੇਹਰਾਦੂਨ ਦੇ ਜੰਗਲਾਂ ਵਿੱਚ ਠਹਿਰੇ ਹੋਏ ਸਨ।...

गुरु की रेणु नित मजनु करउ ॥

Image
  महान बाबा जी देहरादून के जंगलों में डेरा डाले थे। मेरे पिता जी एक बहती धारा में अमृत समय स्नान करने के उपरांत लौट रहे थे। पिता जी के हृदय में तीव्र इच्छा हुई कि वे किसी और के आने से पूर्व बाबा जी के पवित्र दर्शनों का आशीर्वाद प्राप्त करें। फिर पिता जी ने खुद यह अनुभव किया कि यह प्रार्थना संभव एवं व्यावहारिक नहीं है क्योंकि इसके लिए उन्हें इस स्थान से उस स्थान तक जाने के लिए जहाँ बाबा जी के भक्त ठहरे हुए थे, लम्बा रास्ता तय करना पड़ेगा। जब वे थोड़ी-सी दूर गए थे तो उन्हें यह देख कर  अत्यधिक आश्चर्य हुआ कि उनके प्रेम-देवता बाबा जी बिल्कुल अकेले अँधेरे में चले आ रहे थे। गहन कृतज्ञता और सम्मान के साथ पिता जी महान बाबा जी के पवित्र चरणों में गिर पड़े और ज़ोर-ज़ोर से रोने लगे।  जिस क्षण पिता जी ने अपने हृदय में प्रार्थना की थी, उसी क्षण सब हृदयों के ज्ञाता महान बाबा जी उठ खड़े हुए थे और पिता जी की उत्कट इच्छा की पूर्ति के लिए चल पड़े थे।  ज्यों ही पिता जी ने बाबा जी के चरणों से सिर उठाया, बाबा जी ने भावपूर्ण कृपा-दृष्टि उन पर डाली और कहा- तुम ऐसा ही तो चाहते थे।   उस समय पि...

हउमैं (अहंकार) का सबसे बड़ा तोड़ (उपचार)

Image
साध संगत जी, यह घटना दिल्ली की है। बाबा नंद सिंह साहिब दिल्ली से बाहर के जंगलों में ठहरा करते थे। वह जगह उस समय ‘खूनी नाला’ के नाम से जानी जाती थी। बहुत बड़ा जंगल था। बाबा नंद सिंह साहिब उस जंगल में जाकर पड़ाव करते थे। दिल्ली की संगत दर्शनों के लिए बहुत उत्साहपूर्वक पहुँच जाती थी। बहुत लोग जाते थे। उस समय जाने के साधन तो दो-तीन ही थे। ज़्यादातर लोग पैदल जाते थे। कुछ लोग साइकिलों पर जाते तो कुछ लोग तांगों पर बैठकर जाते थे। जंगल के जितने नज़दीक तांगे जा सकते थे, तांगे वहाँ पहुँच कर खड़े हो जाते। सवारियाँ उतरकर अपने आप जंगल में चली जातीं। एक दिन क्या घटना हुई!  कुछ नौजवान लड़के पैदल चले जा रहे थे। अब जिस तरह की टिप्पणी करने की लड़कों की आदत होती है एक लड़के ने टिप्पणी की, कि-  यह साध (संत) कैसा है, जो नगर में आता नहीं, शहर में प्रवेश नहीं करता ।  पैदल जाते समय संगत को इतनी तकलीफ होती है ।  ये जो  इतने  लोग पैदल आते हैं, साइकिलों पर आते हैं, यदि साध खुद शहर में आ जाये तो हम सब इस तकलीफ से बच सकते हैं।  इस तरह उसने  टिप्पणी की और उसके साथी उसकी इस ट...

ਹਉਮੈਂ ਦੀ ਸਭ ਤੋਂ ਵੱਡੀ ਤੋੜ

Image
  ਸਾਧ ਸੰਗਤ ਜੀ, ਇਹ ਦਿੱਲੀ ਦਾ ਵਾਕਿਆ ਹੈ, ਬਾਬਾ ਨੰਦ ਸਿੰਘ ਸਾਹਿਬ ਦਿੱਲੀ ਬਾਹਰ ਜੰਗਲ ਵਿੱਚ ਠਹਿਰਿਆ ਕਰਦੇ ਸਨ। ਉਸ ਜਗ੍ਹਾ ਦਾ ਨਾਮ ਉਸ ਵੇਲੇ ਖੂਨੀ ਨਾਲਾ ਪਿਆ ਹੋਇਆ ਸੀ। ਬੜਾ ਘਣਾ ਜੰਗਲ ਸੀ। ਬਾਬਾ ਨੰਦ ਸਿੰਘ ਸਾਹਿਬ ਉਸ ਜੰਗਲ ਵਿੱਚ ਜਾ ਕੇ ਕਯਾਮ (ਪੜਾਉ) ਕਰਦੇ ਸਨ। ਪਰ ਦਿੱਲੀ ਦੀ ਸੰਗਤ ਉੱਥੇ ਹੁੰਮ-ਹੁੰਮਾ ਕੇ ਪਹੁੰਚ ਜਾਂਦੀ ਸੀ। ਬਹੁਤ ਦੁਨੀਆਂ ਜਾਂਦੀ ਸੀ, ਉਸ ਵੇਲੇ ਜਾਣ ਦੇ ਤਰੀਕੇ ਤਾਂ ਦੋ-ਤਿੰਨ ਹੀ ਸੀ। ਜ਼ਿਆਦਾ ਤਾਂ ਪੈਦਲ ਜਾਂਦੇ ਸੀ। ਕਈ ਸਾਈਕਲਾਂ ਤੇ ਜਾਂਦੇ ਸੀ ਅਤੇ ਕਈ ਟਾਂਗਿਆਂ ਤੇ ਜਾਂਦੇ ਸੀ। ਜਿੰਨੀ ਦੂਰ ਤਕ ਟਾਂਗਾ ਜਾ ਸਕਦਾ ਸੀ, ਉੱਥੇ ਟਾਂਗਾ ਖੜ੍ਹਾ ਹੁੰਦਾ ਤੇ ਉਹ ਫਿਰ ਆਪ ਉਸ ਜੰਗਲ ਵਿੱਚ ਚਲੇ ਜਾਂਦੇ ਸੀ। ਇਕ ਦਿਨ ਵਾਕਿਆ ਕੀ ਹੋਇਆ?  ਕੁਝ ਗਭਰੂ ਜੁਆਨ ਮੁੰਡੇ ਪੈਦਲ ਤੁਰੇ ਆ ਰਹੇ ਹਨ। ਹੁਣ ਜਿਸ ਤਰ੍ਹਾਂ ਮੁੰਡਿਆਂ ਦੀ ਆਦਤ ਹੈ... ਇਕ ਦੇ ਮੂੰਹੋਂ ਨਿਕਲ ਗਿਆ। ਕਹਿਣ ਲਗਾ-  ਇਹ ਸਾਧ ਕਾਹਦਾ ਹੈ ਜਿਹੜਾ ਨਗਰ ਵਿੱਚ ਵੜਦਾ ਨਹੀਂ, ਸ਼ਹਿਰ ਦੇ ਵਿੱਚ ਨਹੀਂ ਵੜਦਾ। ਇੰਨੀ ਤਕਲੀਫ਼ ਸਾਨੂੰ ਹੁੰਦੀ ਹੈ ਪੈਦਲ ਆਉਣ ਵੇਲੇ ਤੇ ਜੇ  ਇੰਨੀ ਦੁਨੀਆਂ ਪੈਦਲ ਜਾਂ ਸਾਈਕਲਾਂ ਤੇ ਆਉਂਦੀ ਹੈ। ਜੇ ਉਹ ਆਪ ਸ਼ਹਿਰ ਵਿੱਚ ਆ ਜਾਏ ਤੇ ਸਾਡੀ ਤਕਲੀਫ਼ ਬੱਚ ਸਕਦੀ ਹੈ।  ਇੱਦਾਂ ਦਾ ਬਚਨ ਕਰ ਰਿਹਾ ਹੈ ਅਤੇ ਦੂਜੇ ਉਸਦੇ ਨਾਲ ਉਸਦੀ ਗੱਲ ਸੁਣ ਰਹੇ ਸੀ। ਆਪਸ ਵਿੱਚ ਵਿਚਾਰ ਕਰੀ ਜਾ ਰਹੇ ਹਨ। ਜਿਸ ਵਕਤ ਉਨ੍ਹਾਂ ਜਾ ਕੇ ਮੱਥਾ ਟੇਕਿਆ ਤਾਂ ਮੇਰੇ...

सिक्ख की करनी ही सबसे बड़ा चमत्कार है।

Image
पिताजी ने बहुत ही अनमोल और दुर्लभ दो-तीन चीजें बताईं- पहली, सिक्ख कभी शक्ति का इस्तेमाल नहीं करता। भाई मतिदास जी साहिब के चरणों में बैठे हैं। कैद में भाई मतिदास जी ने साहिब के चरणों में विनती की कि- सच्चे पातशाह,  जिस प्रकार का दुःख और कष्ट यह यहाँ पर दे रहें हैं, मुझे आज्ञा दें, मैं लाहौर और दिल्ली की ईंट से ईंट बजा दूँगा। गुरु तेग बहादुर साहिब ने भाई मतिदास जी की ओर देखा और फ़रमाया- मतिदास को यह शक्ति कहां से प्राप्त की है? मतिदास जी ने विनय की- सच्चे पातशाह, एक दिन आपने गनेरियाँ (गन्ने के छोटे टुकड़े ) चूस कर फेंकी थी। मेरे हृदय में ऐसा वैराग्य आया, मन में आपके इस प्रेम रस को चखने की इच्छा हुई। आपकी चूसी हुई गनेरियाँ उठाईं और बड़े प्रेम से उस सीत प्रसाद को ग्रहण किया। एक दम के लिए ऐसा लगा जैसे कपाट खुल गए हों। एक महान शक्ति अंदर प्रवेश कर गई हो। साहिब मुस्कुराए और कहने लगे- मतिदास, जिस ने गनेरियाँ चूस के फेंकी थी, यह शक्ति उस के पास नहीं है? भाई मतिदास जी हाथ जोड़कर खड़े हो गए। साहिब उस समय अपने केशों में कंघा  कर रहे थे। उन्होंने कंघा दिखाया है। उन्होंने इशारा समझ लिया कि उ...

ਸਿੱਖ ਦੀ ਕਰਨੀ ਹੀ ਸਭ ਤੋਂ ਵੱਡੀ ਕਰਾਮਾਤ ਹੈ।

Image
ਪਿਤਾ ਜੀ ਨੇ ਦੋ ਤਿੰਨ ਚੀਜ਼ਾਂ ਬੜੀਆਂ ਹੀ ਅਨਮੋਲ, ਦੁਰਲੱਭ ਦਸੀਆਂ- ਪਹਿਲੀ,ਸਿੱਖ ਕਦੇ ਸ਼ਕਤੀ ਨੂੰ ਹੱਥ ਨਹੀਂ ਪਾਉਂਦਾ। ਭਾਈ ਮਤੀਦਾਸ ਜੀ ਸਾਹਿਬ ਦੇ ਚਰਨਾਂ ਵਿੱਚ ਬੈਠੇ ਹਨ। ਕੈਦ ਦੇ ਵਿੱਚ ਭਾਈ ਮਤੀਦਾਸ ਜੀ ਨੇ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ- ਸੱਚੇ ਪਾਤਸ਼ਾਹ ਜਿਸ ਤਰ੍ਹਾਂ ਦਾ ਦੁੱਖ ਤੇ ਕਸ਼ਟ ਇੱਥੇ ਇਹ ਦੇ ਰਹੇ ਹਨ ਇੱਕ ਇਸ਼ਾਰਾ ਕਰ ਦਿਓ, ਆਗਿਆ ਬਖਸ਼ ਦਿਓ,ਮੈਂ' ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਵਜਾ ਦਿਆਂਗਾ। ਗੁਰੂ ਤੇਗ ਬਹਾਦਰ ਸਾਹਿਬ ਨੇ ਭਾਈ ਮਤੀ ਦਾਸ ਜੀ ਵੱਲ ਵੇਖਿਆ ਫੁਰਮਾਉਂਣ ਕਹਿਣ ਲੱਗੇ- ਮਤੀਦਾਸ ਇਹ ਸ਼ਕਤੀ ਕਿੱਥੋਂ ਪ੍ਰਾਪਤ ਕੀਤੀ? ਮਤੀਦਾਸ ਜੀ ਅੱਗੋਂ ਬੇਨਤੀ ਕਰਦੇ ਹਨ- ਸੱਚੇ ਪਾਤਸ਼ਾਹ ਤੁਸੀਂ ਇੱਕ ਦਿਨ ਗੰਨੇਰੀਆਂ ਚੂਪ ਕੇ ਸੁੱਟੀਆਂ ਸਨ। ਐਸਾ ਦਿੱਲ ਦੇ ਵਿੱਚ ਵੈਰਾਗ ਆਇਆ, ਜੀਅ ਕੀਤਾ ਕਿ ਇਸ ਪ੍ਰੇਮ ਰਸ ਨੂੰ ਚਖਾਂ, ਉਹ ਚੂਪੀਆਂ ਹੋਈਆਂ ਗੰਨੇਰੀਆਂ ਚੁੱਕੀਆਂ ਅਤੇ ਬੜੇ ਪ੍ਰੇਮ ਨਾਲ ਉਹ ਸੀਤ ਪ੍ਰਸ਼ਾਦ ਛਕਿਆ। ਦੁਬਾਰਾ ਚੂਪੀਆਂ ਇੱਕ ਦਮ ਇਸ ਤਰ੍ਹਾਂ ਮਹਿਸੂਸ ਹੋਇਆ ਜਿਸ ਤਰ੍ਹਾਂ ਕਪਾਟ ਖੁੱਲ ਗਏ ਹਨ, ਇੱਕ ਮਹਾਨ ਸ਼ਕਤੀ ਅੰਦਰ ਪ੍ਰਵੇਸ਼ ਕਰ ਗਈ ਹੈ। ਸਾਹਿਬ ਮੁਸਕਰਾ ਪਏ ਹਨ ਕਹਿਣ ਲੱਗੇ- ਮਤੀਦਾਸ, ਜਿਸ ਨੇ ਗੰਨੇਰੀਆਂ ਚੂਪ ਕੇ ਸੁੱਟੀਆਂ ਸੀ, ਇਹ ਸ਼ਕਤੀ ਉਸ ਦੇ ਪਾਸ ਨਹੀਂ ਹੈ? ਭਾਈ ਮਤੀਦਾਸ ਜੀ ਹੱਥ ਜੋੜ ਕੇ ਖੜ੍ਹੇ ਹੋ ਗਏ। ਸਾਹਿਬ ਉਸ ਵੇਲੇ ਕੇਸਾਂ ਨੂੰ ਕੰਘਾ ਕਰ ਰਹੇ ਹਨ। ਕੰਘਾ ਦਿਖਾਇਆ ਹੈ। ਇਸ਼ਾਰਾ ਸਮਝ ਗਿਆ ਕਿ ਆਰੇ ਦੇ ਨਾਲ ਚੀਰਿਆ ਜਾ...

ऋद्धियाँ और सिद्धियाँ

Image
  ऋद्धियाँ-सिद्धियाँ एक संपूर्ण संत के चरणों की धूलि छानती फिरती है ।  किंतु अपने आप को संत कहलाने वाले बहुत से ऐसे होते है जो इन ऋद्धियों-सिद्धियों (सफलता और संपूर्णता की शक्तियों) को प्राप्त करने के लिए इनके पीछे भागते फिरते हैं। ऐसे वेषधारी संत ऋद्धियों-सिद्धियों की शक्तियों को प्राप्त करने के लिए इनसे सम्बद्ध देवियों की पूजा करते हैं। उन्हें नाम, प्रसिद्धि और बहुत से सेवकों की कामना  हो ती  है। जबकि परमात्मा के चरण-कमलों में लीन एक पूर्ण और सच्चे संत के पास इन सबके प्रति आँख उठाकर देखने की फुर्सत भी नही होती।  ऋद्धि-सिद्धि की ये देवियाँ बहुत ही विनम्रता और श्रद्धा से परमात्मा द्वारा प्रदान किए जाने वाले उस पल की प्रतीक्षा में रहती हैं जब वे ऐसे पूर्ण संत की सेवा का अवसर पा सकें। एक सच्चे प्रेमी व सच्चे संपूर्ण त्यागी संत और सांसारिक के बीच यही एक उल्लेखनीय अंतर है। ऋद्धि-सिद्धि की शक्तियों के भूखे ये वेषधारी संत स्वयं अपना महत्त्व और प्रसिद्धि बढ़ाने के चक्करों में आसानी से उलझ जाते हैं। दूसरे लोगों को प्रभावित  करने  और  उन्हें  अपने...

ਰਿੱਧੀਆਂ ਅਤੇ ਸਿੱਧੀਆਂ

Image
  ਇਕ ਪੂਰਨ ਸੰਤ ਦੇ ਚਰਨਾਂ ਵਿੱਚ ਰਿੱਧੀਆਂ ਸਿੱਧੀਆਂ ਰੁਲਦੀਆਂ ਫਿਰਦੀਆਂ ਹਨ।  ਪ੍ਰੰਤੂ ਆਪਣੇ ਆਪ ਨੂੰ ਸੰਤ ਕਹਾਉਣ ਵਾਲੇ ਇਨ੍ਹਾਂ ਰਿੱਧੀਆਂ ਸਿੱਧੀਆਂ (ਸਫਲਤਾ ਅਤੇ ਸੰਪੂਰਨਤਾ ਦੀਆਂ ਦੇਵੀਆਂ) ਨੂੰ ਪ੍ਰਾਪਤ ਕਰਨ ਲਈ ਇਨ੍ਹਾਂ ਦੇ ਮਗਰ ਨੱਸੇ ਫਿਰਦੇ ਹਨ। ਅਜਿਹੇ ਭੇਖੀ ਸੰਤ ਰਿੱਧੀਆਂ ਸਿੱਧੀਆਂ ਦੀਆਂ ਸ਼ਕਤੀਆਂ ਪ੍ਰਾਪਤ ਕਰਨ ਲਈ ਇਨ੍ਹਾਂ ਦੇਵੀਆਂ ਦੀ ਪੂਜਾ ਕਰਦੇ ਹਨ। ਉਹ ਨਾਂ, ਪ੍ਰਸਿੱਧੀ ਅਤੇ ਬਹੁਤੇ ਸੇਵਕਾਂ ਲਈ ਤਾਂਘਦੇ ਹਨ। ਜਦ ਕਿ ਇਕ ਪੂਰਨ ਸੱਚੇ ਸੰਤ ਨੂੰ ਜਿਹੜਾ ਪਰਮਾਤਮਾ ਦੇ ਚਰਨ ਕਮਲਾਂ ਵਿੱਚ ਸਥਾਪਤ ਹੁੰਦਾ ਹੈ, ਦੇ ਪਾਸ ਇਹ ਸਭ ਕੁਝ ਦੇਖਣ ਲਈ ਵਕਤ ਹੀ ਨਹੀਂ ਹੁੰਦਾ।  ਇਹ ਦੇਵੀਆਂ ਨਿਮਰ ਸ਼ਰਧਾਂਜਲੀ ਦੇ ਨਾਲ ਆਪ ਪਰਮਾਤਮਾ ਦੁਆਰਾ ਪਰਦਾਨ ਕਿਸੇ ਵੀ ਅਜਿਹੇ ਪਲ ਦੀ ਉਡੀਕ ਵਿੱਚ ਰਹਿੰਦੀਆਂ ਹਨ ਜਦੋਂ ਉਹ ਐਸੇ ਪੂਰਨ ਤਿਆਗੀ ਸੰਤ ਦੀ ਸੇਵਾ ਦਾ ਮੌਕਾ ਪ੍ਰਾਪਤ ਕਰ ਸਕਣ। ਇਕ ਸੱਚੇ ਪ੍ਰੇਮੀ ਅਤੇ ਪੂਰਨ ਤਿਆਗੀ ਸੰਤ ਅਤੇ ਸੰਸਾਰਕ ਸੰਤਾਂ ਵਿੱਚ ਇਹ ਇਕ ਅਹਿਮ ਵਰਣਨਯੋਗ ਅੰਤਰ ਹੈ। ਰਿੱਧੀਆਂ ਸਿੱਧੀਆਂ ਦੀਆਂ ਸ਼ਕਤੀਆਂ ਦੇ ਭੁੱਖੇ ਸੰਤ ਆਪ ਆਪਣੀ ਸ਼ਾਨ ਵਧਾਉਣ ਦੇ ਚੱਕਰਾਂ ਵਿੱਚ ਆਸਾਨੀ ਨਾਲ ਉਲਝ ਜਾਂਦੇ ਹਨ ਅਤੇ ਅਜਿਹੇ ਚਮਤਕਾਰੀ ਤਰੀਕਿਆਂ ਨਾਲ ਲੋਕਾਂ ਨੂੰ ਪ੍ਰਭਾਵਿਤ ਅਤੇ ਆਕਰਸ਼ਤ ਕਰਨ ਦੇ ਯਤਨਾਂ ਵਿੱਚ ਲੱਗੇ ਰਹਿੰਦੇ ਹਨ। ਉਹ ਤਾਂ ਆਪ ਮਾਇਆ ਦੀਆਂ ਹਥਕੜੀਆਂ ਵਿੱਚ ਜਕੜੇ ਰਹਿੰਦੇ ਹਨ। ਉਹ ਤਾਂ ਆਪ ਮੁਕਤ ਨਹੀਂ ਹੋ ਸਕਦੇ, ਉਨ੍ਹਾਂ ਨੇ ਦੂਸਰਿਆਂ ਦੇ ਮ...

गुरु अरजन पातशाह का गुरुद्वारा बारठ साहिब जाना

Image
  एक बार गुरु अरजन पातशाह बाबा श्री चंद जी महाराज के चरणों में तशरीफ़ लाए। वे गुरुद्वारा बारठ साहिब सुखमनी साहिब की 16 (सोलह) अष्टपदियों को पूरा करके लाए। उस समय बाबा श्री चंद जी महाराज समाधि में लीन थे। उनके सामने वह स्थान बना हुआ है, वो चबूतरा बना हुआ है जहाँ गुरु अरजन पातशाह हाथ जोड़कर खड़े हुए और तब तक खड़े रहे जब तक बाबा श्री चंद जी की समाधि नहीं खुली। इंतज़ार कर रहे हैं। जब समाधि खुली तो उन्होंने उनके चरणों में प्रणाम किया।  बाबा श्री चंद महाराज ने आने का कारण पूछा । उस समय उनके श्री चरणों में सोलह अष्टपदीआं रखी और फ़रमाया - गरीब निवाज़! ये बाणी उच्चारी है।  बाबा श्री चंद जी महाराज ने बाणी सुनी। बहुत प्रसन्न हुए और फ़रमाया कि आठ अष्टपदीआं  और उच्चारो। तो नम्रता के पुंज, नम्रता स्वरुप गुरु अरजन पातशाह बाबा श्री चंद जी के चरणों में विनती कर रहे हैं कि गरीब निवाज़ आप अपने पवित्र मुख से बाणी उच्चारें।  उनकी नम्रता देखकर बाबा श्री चंद जी बहुत प्रसन्न हुए और फ़रमाया कि हम बाणी नहीं उच्चरित करेंगे। तो गुरु अरजन पातशाह ने विनती की कि गरीब निवाज़! आप अगुवाई करें। ...

ਗੁਰੂ ਅਰਜਨ ਪਾਤਸ਼ਾਹ ਨੇ ਗੁਰੂਦਆਰਾ ਬਾਰਠ ਸਾਹਿਬ ਜਾਣਾ

Image
   ਇੱਕ ਦਫਾ ਗੁਰੂ ਅਰਜਨ ਪਾਤਸ਼ਾਹ ਬਾਬਾ ਸ੍ਰੀ ਚੰਦ ਜੀ ਮਹਾਰਾਜ ਦੇ ਚਰਨਾਂ ਵਿੱਚ ਤਸ਼ਰੀਫ ਲੈ ਆਏ ਹਨ। ਗੁਰੂਦੁਆਰਾ ਬਾਰਠ ਸਾਹਿਬ ਸੁਖਮਨੀ ਸਾਹਿਬ ਦੀਆਂ 16 (ਸੋਲਾਂ) ਅਸਟਪਦੀਆਂ ਪੂਰੀਆਂ ਕਰਕੇ ਲਿਆਏ ਹਨ। ਉਸ ਵੇਲੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਸਮਾਧੀ ਵਿੱਚ ਲੀਨ ਸਨ। ਉਨ੍ਹਾਂ ਦੇ ਸਾਹਮਣੇ ਉਹ ਜਗ੍ਹਾ ਬਣੀ ਹੋਈ ਹੈ ਉਹ ਥੜ੍ਹਾ ਸਾਹਿਬ ਬਣਿਆ ਹੋਇਆ ਹੈ ਜਿੱਥੇ ਗੁਰੂ ਅਰਜਨ ਪਾਤਸ਼ਾਹ ਹੱਥ ਜੋੜ ਕੇ ਖੜ੍ਹੇ ਹੋ ਗਏ ਹਨ ਅਤੇ ਇੰਨੀ ਦੇਰ ਖੜ੍ਹੇ ਰਹੇ ਜਦ ਤੱਕ ਬਾਬਾ ਸ੍ਰੀ ਚੰਦ ਜੀ ਦੀ ਸਮਾਧੀ ਨਹੀਂ ਖੁੱਲ੍ਹੀ। ਇੰਤਜ਼ਾਰ ਕਰ ਰਹੇ ਹਨ। ਜਿਸ ਵਕਤ ਸਮਾਧੀ ਖੁੱਲ੍ਹੀ ਤਾਂ ਉਸ ਵੇਲੇ ਉਨ੍ਹਾਂ ਦੇ ਚਰਨਾਂ ਵਿੱਚ ਪ੍ਰਣਾਮ ਕੀਤਾ। ਬਾਬਾ ਸ੍ਰੀ ਚੰਦ ਮਹਾਰਾਜ ਨੇ ਪੁੱਛਿਆ ਕਿਸ ਤਰ੍ਹਾ ਆਉਣਾ ਹੋਇਆ। ਚਰਨਾਂ ਦੇ ਵਿਚ ਉਸ ਵੇਲੇ ਸੋਲਾਂ ਅਸਟਪਦੀਆਂ ਰੱਖੀਆਂ। ਫੁਰਮਾਉਣ ਲੱਗੇ- ਗਰੀਬ ਨਿਵਾਜ਼! ਇਹ ਬਾਣੀ ਉਚਾਰੀ ਹੈ। ਬਾਬਾ ਸ੍ਰੀ ਚੰਦ ਜੀ ਮਹਾਰਾਜ ਨੇ ਸੁਣੀ, ਬਹੁਤ ਪ੍ਰਸੰਨ ਹੋਏ ਤੇ ਅੱਗੋਂ ਫੁਰਮਾਇਆ ਕਿ ਅੱਠ ਅਸਟਪਦੀਆ ਹੋਰ ਉਚਾਰੋ। ਤਾਂ ਨਿਮਰਤਾ ਦੇ ਪੁੰਜ, ਨਿਮਰਤਾ ਸਰੂਪ ਗੁਰੂ ਅਰਜਨ ਪਾਤਸ਼ਾਹ ਬਾਬਾ ਸ੍ਰੀ ਚੰਦ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ ਹਨ ਕਿ ਗਰੀਬ ਨਿਵਾਜ਼ ਆਪ ਆਪਣੇ ਪਾਵਨ ਮੁਖਾਰਬਿੰਦ ਤੋਂ ਉਚਾਰੋ। ਉਸ ਵੇਲੇ ਬਾਬਾ ਸ੍ਰੀ ਚੰਦ ਜੀ ਬਹੁਤ ਪ੍ਰਸੰਨ ਹੋਏ ਉਨ੍ਹਾਂ ਦੀ ਨਿਮਰਤਾ ਵੇਖ ਕੇ ਫੁਰਮਾਇਆ ਕਿ ਅਸੀਂ ਬਾਣੀ ਨਹੀਂ ਉਚਾਰਨੀ ਤਾਂ ਅੱਗੋਂ ਬੇਨਤੀ ਕੀਤੀ ਗਰੀਬ ਨਿਵਾਜ਼! ਤ...

कुछ अन्य रूहानी चमत्कार

Image
  एक मुसलमान थानेदार की आपबीती एक बार एक मुसलमान थानेदार ने मेरे पिता जी को एक आपबीती घटना सुनाते हुए बताया कि एक बार वह सन 1942 में अपने पीर के दर्शन करने के लिए होशियारपुर गया हुआ था। यह मुसलमान पीर अपनी वार्षिक फेरी पर मियाँ वाली होशियारपुर आए हुए थे। उस पीर जी ने अपने थानेदार सेवक को कहा- “हमारे सरताज (फकीरों व दरवेशों के बादशाह), दैवी ज्योति के महान सूर्य, हमारी शारीरिक आँखों से ओझल होने वाले हैं। जाओ! जाकर समयानुसार इस निरंकारी ज्योति के दर्शन करके भाग्यशाली बन जाओ।”  यह आदेश सुनकर मुसलमान थानेदार बाबा जी की कुटिया (अब नानकसर) पहुँच गया। वह बड़ी नम्रता से संगत के पीछे बैठ गया। बाबा जी ने एक सेवक भेजकर उस को आगे आकर बैठने के लिए कहा। अन्तर्यामी बाबा जी ने उस का नाम ले कर पुकारा तो वह चकित रह गया। बाबा जी ने उस से पीर जी का मंगल-समाचार पूछा। थानेदार ने बाबा जी के चरणों में नतमस्तक प्रणाम किया तथा मुँह से "या अल्लाह! या अल्लाह!" कई बार कहा।  ऐसी थी बाबा जी की दूसरे धर्मों व विश्वासों के अनुयायियों के प्रति आध्यात्मिक अनुराग भावना! सदैव रक्षक बाबा नंद सिंह जी महाराज माता...

ਕੁਝ ਹੋਰ ਰੂਹਾਨੀ ਕੌਤਕ

Image
  ਇਕ ਮੁਸਲਮਾਨ ਥਾਣੇਦਾਰ ਦੀ ਆਪ-ਬੀਤੀ ਇੱਕ ਵਾਰ ਇੱਕ ਮੁਸਲਮਾਨ ਥਾਣੇਦਾਰ ਨੇ ਮੇਰੇ ਪਿਤਾ ਜੀ ਨੂੰ ਇੱਕ ਆਪ ਬੀਤੀ ਸੁਣਾਉਂਦਿਆਂ ਦੱਸਿਆ ਕਿ ਇੱਕ ਵਾਰ ਉਹ 1942 ਵਿੱਚ ਆਪਣੇ ਪੀਰ ਦੇ ਦਰਸ਼ਨ ਕਰਨ ਲਈ ਹੁਸ਼ਿਆਰਪੁਰ ਗਿਆ ਸੀ। ਇਹ ਮੁਸਲਮਾਨ ਪੀਰ ਜੀ ਆਪਣੀ ਸਾਲਾਨਾ ਯਾਤਰਾ ਤੇ ਮੀਆਂ ਵਾਲੀ ਤੋਂ ਹੁਸ਼ਿਆਰਪੁਰ ਆਏ ਹੋਏ ਸਨ। ਉਸ ਪੀਰ ਜੀ ਨੇ ਆਪਣੇ ਥਾਣੇਦਾਰ ਮੁਰੀਦ ਨੂੰ ਕਿਹਾ- "ਸਾਡੇ ਸਰਤਾਜ (ਫਕੀਰਾਂ ਅਤੇ ਦਰਵੇਸ਼ਾਂ ਦੇ ਬਾਦਸ਼ਾਹ), ਨਿਰੰਕਾਰੀ ਜੋਤ ਦੇ ਮਹਾਨ ਸੂਰਜ, ਸਾਡੀਆਂ ਸਰੀਰਕ ਅੱਖਾਂ ਤੋਂ ਦੂਰ ਹੋਣ ਵਾਲੇ ਹਨ।  ਜਾਹ! ਜਾ ਕੇ ਸਮੇਂ ਸਿਰ ਇਸ ਨਿਰੰਕਾਰੀ ਜੋਤ ਦੇ ਦਰਸ਼ਨ ਕਰਕੇ ਭਾਗਾਂ ਵਾਲਾ ਬਣ।"   ਇਹ ਆਦੇਸ਼ ਪ੍ਰਾਪਤ ਕਰਕੇ ਮੁਸਲਮਾਨ ਥਾਣੇਦਾਰ ਬਾਬਾ ਜੀ ਦੇ ਠਾਠ (ਹੁਣ ਨਾਨਕਸਰ) ਤੇ ਪਹੁੰਚ ਗਿਆ।ਉਹ ਬੜੀ ਨਿਮਰਤਾ ਨਾਲ ਸੰਗਤ ਦੇ ਪਿੱਛੇ ਜਾ ਕੇ ਬੈਠ ਗਿਆ ਬਾਬਾ ਜੀ ਨੇ ਇੱਕ ਸੇਵਾਦਾਰ ਭੇਜ ਕੇ ਉਸਨੂੰ ਅੱਗੇ ਆ ਕੇ ਬੈਠਣ ਲਈ ਕਿਹਾ। ਅੰਤਰਜਾਮੀ ਬਾਬਾ ਜੀ ਨੇ ਉਸ ਦਾ ਨਾਂ ਲੈ ਕੇ ਪੁਕਾਰਿਆ ਤਾਂ ਉਹ ਹੈਰਾਨ ਰਹਿ ਗਿਆ। ਬਾਬਾ ਜੀ ਨੇ ਉਸ ਤੋਂ ਪੀਰ ਜੀ ਦੀ ਸੁੱਖ-ਸਾਂਦ ਬਾਰੇ ਪੁੱਛਿਆ। ਥਾਣੇਦਾਰ ਨੇ ਬਾਬਾ ਜੀ ਦੇ ਚਰਨਾਂ ਵਿੱਚ ਡੰਡੌਤ ਬੰਦਨਾ ਕੀਤੀ ਤੇ ਮੂੰਹੋਂ "ਯਾ ਅੱਲਾ!!! ਯਾ ਅੱਲਾ !!!" ਕਈ ਵਾਰ ਕਿਹਾ। ਇਹ ਬਾਬਾ ਜੀ ਦੀ ਦੂਸਰੇ ਧਰਮਾਂ ਅਤੇ ਫਿਰਕਿਆਂ ਦੇ ਪੈਰੋਕਾਰਾਂ ਪ੍ਰਤੀ ਰੂਹਾਨੀ ਸਾਂਝ ਤੇ ਵਡਿਆਈ ਸੀ। ਸਦਾ ਰਖ...

हज़ूर बाबा हरनाम सिंह जी महाराज (भुच्चो कलां वाले)- बाबा जी के प्रकाश पर्व को समर्पित

Image
बाल्य-काल बाल्य-काल में इस पवित्र बालक को कभी किसी ने रोते या हँसते नहीं देखा। कभी वह दूध के लिए नहीं रोया , न उसने कुछ खाने को माँगा। वे भूख व प्यास की मानवीय कमजोरियों से ऊपर उठे हुए थे। गर्मी या सर्दी से भी वे प्रारम्भ से ही निःस्पृह थे। प्रसन्नता या क्रोध से पूर्ण रूप से मुक्त थे। उन की कोई आकांक्षा नहीं थी तथा वे सांसारिक आकर्षणों से एकदम परे थे। वह सदा गहन समाधि में लीन रहते तथा उन का मुखमण्डल सूर्य की किरणों की तरह चमकता रहता था। वह सदैव प्रभु-प्रेम के परम आनंद की स्थिति में रहते थे। उनके मुख-मण्डल से आभा की अनोखी किरणें फूटती थीं। एक बार अपनी युवावस्था में जब वे अँधेरे कमरे में समाधि लगाए थे , उनकी आभा से सारा कमरा आलोकित हो उठा। भूख या प्यास , दुःख या सुख , गर्मी या सर्दी से वे अप्रभावित थे। वे बाल्यकाल में ही इन सभी पर विजय प्राप्त कर चुके थे। वे कभी भी क्रोध नहीं करते थे। सभी परिस्थितियों में उन का हृदय शान्त रहता था। उनके आभा-मण्डित चेहरे से उस शाश्वत आनंद का प्रकाश और सुगंध बिखरती थी , जिसमें वे सदा मग्न रहते थे। उनके जीवन की दो घटनाएँ विशेष रूप से उल्लेखनीय हैं। इन से इस ...