Posts

Showing posts from September, 2026

पोथी परमेसर का थानु ॥

Image
  पोथी परमेसर का थानु ॥ साधसंगि गावहि गुण गोबिंद पूरन ब्रहम गिआनु ॥ श्री गुरु ग्रंथ साहिब, अंग 1226 इस अमृतबाणी के विषय में बाबा नंद सिंह साहब किस तरह स्पष्ट कर रहे हैं-  अमृतबाणी तो पहले से ही निरंकार थी।  अमृतबाणी अब भी निरंकार है।  श्री गुरु नानक देव जी ने अम्रित बाणी के द्वारा ही उपदेश किया।  वह ज्योति श्री गुरु अगंद देव जी में अवतरित हुई। उपदेश बाणी के द्वारा होता रहा।  तीसरी पातशाही श्री गुरु अमरदास जी गद्दी पर विराजित हुए, उपदेश उसी तरह जारी रहा।  इसी तरह श्री गुरु ग्रंथ साहिब जी गद्दी पर विराजमान हुए, उपदेश बाणी के द्वारा हो रहा है।  गुरुमुखों के लिए वही गुरु जी बैठे बाणी के द्वारा उपदेश कर रहे हैं।  मूर्ख व्यक्ति के लिए अंतर है, ज्ञानी के लिए बाणी प्रत्यक्ष गुरु है।  श्री गुरु ग्रंथ साहिब गद्दी पर विराजमान हैं, उपदेश बाणी के द्वारा हो रहा है।  गुरुमुखों के लिए कोई अंतर नहीं है।  भिन्नता हमारी दृष्टि में है, हमें अपनी दृष्टि पक्की करनी है। बाबा नंद सिंह जी महाराज बाबा नंद सिंह साहिब इस तरह स्पष्ट करते हुए फरमाते हैं- ...

ਪੋਥੀ ਪਰਮੇਸਰ ਕਾ ਥਾਨੁ॥

Image
ਪੋਥੀ ਪਰਮੇਸਰ ਕਾ ਥਾਨੁ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1226 ਇਸ ਅੰਮ੍ਰਿਤ ਬਾਣੀ ਦੇ ਬਾਰੇ ਫਿਰ ਬਾਬਾ ਨੰਦ ਸਿੰਘ ਸਾਹਿਬ ਕਿਸ ਤਰ੍ਹਾਂ ਸਪਸ਼ਟ ਕਰਦੇ ਹਨ। ਅੰਮ੍ਰਿਤ ਬਾਣੀ ਪਹਿਲੋਂ ਵੀ ਨਿਰੰਕਾਰ ਸੀ, ਅੰਮ੍ਰਿਤ ਬਾਣੀ ਹੁਣ ਵੀ ਨਿਰੰਕਾਰ ਹੈ।  ਗੁਰੂ ਨਾਨਕ ਪਾਤਸ਼ਾਹ ਨੇ ਉਪਦੇਸ਼ ਕੀਤਾ ਇਸ ਅੰਮ੍ਰਿਤ ਬਾਣੀ ਦੁਆਰਾ।  ਗੁਰੂ ਅੰਗਦ ਸਾਹਿਬ ਉਸੇ ਗੱਦੀ ਤੇ ਬਿਰਾਜਮਾਨ ਹੁੰਦੇ ਹਨ, ਬਾਣੀ ਦੁਆਰਾ ਉਪਦੇਸ਼ ਕਰਦੇ ਹਨ।  ਗੁਰੂ ਅਮਰਦਾਸ ਜੀ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਤੇ ਬਿਰਾਜਮਾਨ ਹਨ, ਬਾਣੀ ਦੁਆਰਾ ਉਪਦੇਸ਼ ਜਾਰੀ ਰਿਹਾ।  ਇਸੇ ਤਰ੍ਹਾਂ ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਉਸੇ ਗੱਦੀ ਤੇ ਬਿਰਾਜਮਾਨ ਹਨ, ਬਾਣੀ ਦੁਆਰਾ ਉਪਦੇਸ਼ ਹੋ ਰਿਹਾ ਹੈ। ਇੱਕ ਗੁਰਮੁਖ ਵਾਸਤੇ ਪ੍ਰਤੱਖ ਗੁਰੂ ਬੈਠਾ ਉਪਦੇਸ਼ ਕਰ ਰਿਹਾ ਹੈ।  ਪ੍ਰਤੱਖ ਗੁਰੂ ਹੈ। ਪਰ ਮੂਰਖ ਵਾਸਤੇ ਇੱਕ ਪੁਸਤਕ ਇੱਕ ਕਿਤਾਬ ਹੈ।  ਗੁਰਮੁਖੋ ! ਗੁਰਮੁਖੋ ! ਸਾਡੀ ਭਾਵਨਾ ਮੇ ਕਮਜ਼ੋਰੀ ਹੈ ਅਸੀਂ ਆਪਣੀ ਭਾਵਨਾ ਤੇ ਦ੍ਰਿਸ਼ਟੀ ਨੂੰ ਪੱਕਾ ਕਰਨਾ ਹੈ। ਬਾਬਾ ਨੰਦ ਸਿੰਘ ਜੀ ਮਹਾਰਾਜ ਬਾਬਾ ਨੰਦ ਸਿੰਘ ਸਾਹਿਬ ਇਸ ਤਰ੍ਹਾਂ ਸਪੱਸ਼ਟ ਕਰਦੇ ਹੋਏ ਫੁਰਮਾਉਂਦੇ ਹਨ- ਸ੍ਰੀ ਗੁਰੂ ਗ੍ਰੰਥ ਸਾਹਿਬ... ਇਹ ਸਰੂਪ ਨਿਰੰਕਾਰ ਨੇ ਖੁਦ ਧਾਰਿਆ ਹੈ, ਆਪ ਧਾਰਿਆ ਹੈ। ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ- ਗੁਰੂ ਨਾਨਕ ਪਾਤਸ਼ਾਹ ਦੇ ਚਾਰ ਸਰੂਪ ਹਨ। ਪਹਿਲਾ ਹ...