Posts

Showing posts from May, 2024

सतिगुर सुख सागरु जग अंतरि॥

Image
इस युग में निरंकार ने ‘पोथी साहिब’ का रूप धारण किया है। ‘पोथी परमेसर का थानु’ - परमेश्वर ने श्री गुरु ग्रंथ साहिब का रूप धारण किया है ।  इस सृष्टि में, इस संसार में यह सबसे आश्चर्यजनक घटना है।  निरंकार निराकार है, उसका कोई आकार नहीं। जिस समय भी निरंकार इस मर्त्यलोक में, इस संसार में अवतार धारण करके, रूप ले के आता है तो सतिगुरु के रूप में ही आता है। पहले वे गुरु नानक पातशाह के रूप में आए, फिर ‘पोथी साहिब’ श्री गुरु ग्रंथ साहिब का रूप धारण किया है। सतिगुरु सुख सागरु जग अंतरि होर थै सुखु नाही ॥   हउमै जगतु दुखि रोगि विआपिआ मरि जनमै रोवै धाही ॥   श्री गुरु अमरदास जी श्री गुरु ग्रंथ साहिब अंग 603 निरंकार सुखों का सागर है । गुण निधान सुख सागर सुआमी जलि थलि महीअलि सोई ॥ जन नानक प्रभ की सरणाई तिसु बिनु अवरु न कोई ॥   श्री गुरु ग्रंथ साहिब, अंग 782 जिस समय निरंकार सतिगुरु का स्वरूप धारण कर के संसार में आता है तो वही सतिगुरु स्वयं में ही सुख सागर है। मेरे सहिब सरताज श्री गुरु अमरदास जी अपनी अमृतवाणी में इस प्रकार फरमाते हैं- सतिगुरु सुख सागरु जग अंतरि होर थै सुखु नाही ॥ ...

ਸਤਿਗੁਰੁ ਸੁਖ ਸਾਗਰੁ ਜਗ ਅੰਤਰਿ

Image
ਇਸ ਜੁਗ ਵਿੱਚ ਨਿਰੰਕਾਰ ਨੇ 'ਪੋਥੀ ਸਾਹਿਬ' ਦਾ ਰੂਪ ਧਾਰਿਆ ਹੈ।   'ਪੋਥੀ ਪਰਮੇਸਰ ਕਾ ਥਾਨੁ' ਪਰਮੇਸਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਰੂਪ ਧਾਰਿਆ ਹੈ। (ਇਸ ਸ੍ਰਿਸ਼ਟੀ ਦੇ ਉੱਤੇ, ਸੰਸਾਰ ਵਿੱਚ ਇਹ ਸਭ ਤੋਂ ਅਸਚਰਜ ਘਟਨਾ ਹੈ)।  ਸਾਧ ਸੰਗਤ ਜੀ, ਨਿਰੰਕਾਰ ਨਿਰਾਕਾਰ ਹੈ ਉਸ ਦਾ ਕੋਈ ਆਕਾਰ ਨਹੀਂ, ਪਰ ਜਿਸ ਵਕਤ ਵੀ ਨਿਰੰਕਾਰ ਇਸ ਮਾਤ-ਲੋਕ ਵਿੱਚ, ਇਸ ਸੰਸਾਰ ਦੇ ਵਿੱਚ ਅਵਤਾਰ ਧਾਰ ਕੇ, ਰੂਪ ਲੈ ਕੇ ਆਉਂਦਾ ਹੈ ਤਾਂ ਸਤਿਗੁਰੂ ਦੇ ਸਰੂਪ ਚ' ਆਉਂਦਾ ਹੈ। ਪਹਿਲੇ ਗੁਰੂ ਨਾਨਕ ਪਾਤਸ਼ਾਹ ਦੇ ਰੂਪ ਵਿੱਚ ਆਏ ਫਿਰ ਪੋਥੀ ਸਾਹਿਬ (ਸ੍ਰੀ ਗੁਰੂ ਗ੍ਰੰਥ ਸਾਹਿਬ) ਦਾ ਰੂਪ ਧਾਰਿਆ ਹੈ। ਸਤਿਗੁਰੁ ਸੁਖ ਸਾਗਰੁ ਜਗ ਅੰਤਰਿ ਹੋਰ ਥੈ ਸੁਖੁ ਨਾਹੀ॥ ਹਉਮੈਂ' ਜਗਤੁ ਦੁਖਿ ਰੋਗਿ ਵਿਆਪਿਆ ਮਰਿ ਜਨਮੈਂ' ਰੋਵੈ ਧਾਹੀ॥ ਸ੍ਰੀ ਗੁਰੂ ਅਮਰਦਾਸ ਜੀ ਨਿਰੰਕਾਰ ਸੁੱਖਾਂ ਦਾ ਸਾਗਰ ਹੈ, ਗੁਣ ਨਿਧਾਨ ਸੁਖ ਸਾਗਰ ਸੁਆਮੀ ਜਲਿ ਥਲਿ ਮਹੀ ਅਲਿ ਸੋਈ॥ ਜਨ ਨਾਨਕ ਪ੍ਰਭ ਕੀ ਸਰਣਾਈ ਤਿਸੁ ਬਿਨੁ ਅਵਰੁ ਨਾ ਕੋਈ॥ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 782 ਜਿਸ ਵਕਤ ਨਿਰੰਕਾਰ ਸਤਿਗੁਰੂ ਦਾ ਸਰੂਪ ਧਾਰ ਕੇ ਸੰਸਾਰ ਵਿੱਚ ਆਉਂਦਾ ਹੈ ਤਾਂ ਸਤਿਗੁਰੂ ਆਪ ਹੀ ਉਹੀ ਸੁਖਸਾਗਰ ਹੈ। ਮੇਰੇ ਸਾਹਿਬ, ਸਰਤਾਜ ਸ੍ਰੀ ਗੁਰੂ ਅਮਰਦਾਸ ਜੀ ਆਪਣੀ ਅੰਮ੍ਰਿਤ ਬਾਣੀ ਵਿੱਚ ਇਸ ਤਰ੍ਹਾਂ ਫੁਰਮਾਉਂਦੇ ਹਨ- ਸਤਿਗੁਰੁ ਸੁਖ ਸਾਗਰੁ ਜਗ ਅੰਤਰਿ ਹੋਰ ਥੈ ਸੁਖੁ ਨਾਹੀ॥ ਸਾਰਾ ਸੰਸਾਰ ਹੀ ਸੁਖ ਲੋਚਦਾ ਹੈ। ਕੋ...

Devotional Humility : Guru Arjan Dev Ji Maharaj

Image
  Baba Nand Singh Sahib once narrated this divine incident- News of the Sacred enthronement of Sri   Guru Arjan   Sahib spread alround and the devotees eager to have a direct glimpse of   Nanak the Fifth   set out for Amritsar from distant places. In this spiritual quest sangat from Kabul was also on its way to Amritsar. On the last day of their journey they were determined to reach the holy presence of the New Guru but could not make it and had to camp few miles away from Sri   Harimandir Sahib . Sangat included the old, the young and the children. Tired and hungry, they now yearned for a blessed vision of the Holy Guru next morning. Sri  Guru Arjan  Sahib asked Mata Ganga, His holy wife, to prepare plenty of food with her own hands.  Guru Arjan  alongwith Mata Ganga then carried the food and water on their heads barefooted to the camp site. They served the food and water to the tired and hungry sangat. One old man, very much tired, was...