Posts

Showing posts from August, 2025

ਸ਼ਰਧਾ ਤੇ ਮਰਯਾਦਾ

Image
  ਇਕ ਵਾਰੀ ਬਾਬਾ ਨਰਿੰਦਰ ਸਿੰਘ ਜੀ ਨੇ ਫੁਰਮਾਇਆ : ਸ਼ਰਧਾ ਤੋਂ ਮਰਯਾਦਾ ਬਣਦੀ ਹੈ ਅਤੇ ਮਰਯਾਦਾ ਤੋਂ ਸ਼ਰਧਾ ਬਣਦੀ ਹੈ। ਫਿਰ ਆਪ ਜੀ ਨੇ ਹੀ ਇਸ ਦਾ ਮਤਲਬ ਇਸ ਤਰ੍ਹਾਂ ਸਮਝਾਇਆ: ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਬੇਮਿਸਾਲ ਤੇ ਸਿਖਰ ਵਾਲੀ ਸ਼ਰਧਾ ਆਪ ਹੀ ਮਰਯਾਦਾ ਦਾ ਰੂਪ ਧਾਰ ਗਈ | ਕਿਹੜੀ ਸ਼ਰਧਾ?  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ 'ਪ੍ਰਗਟ ਗੁਰਾਂ ਕੀ ਦੇਹ' ਦੀ ਸ਼ਰਧਾ।   ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ 'ਜਿਊਂਦੇ ਜਾਗਦੇ ਬੋਲਦੇ ਗੁਰੂ ਨਾਨਕ ਦੀ ਸ਼ਰਧਾ।   ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ 'ਹਲਤ ਪਲਤ ਕੇ ਰੱਖਿਅਕ ਲੋਕ ਪ੍ਰਲੋਕ ਦੇ ਸਹਾਇਕ' ਦੀ ਸ਼ਰਧਾ।  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ 'ਹਾਜ਼ਰ ਨਾਜ਼ਰ ਜਾਗਦੀ ਜੋਤ' ਦੀ ਸ਼ਰਧਾ।   ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ 'ਨਾਮ ਕੇ ਜਹਾਜ਼ ਤੇ ਕਲਿਜੁਗ ਕੇ ਬੋਹਿਥ ਦੀ ਸ਼ਰਧਾ।  ਇਹ ਸ਼ਰਧਾ ਹੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਮਰਯਾਦਾ ਦੀ ਰੂਪ ਰੇਖਾ ਧਾਰ ਗਈ।  ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਸਾਰਾ ਜੀਵਨ ਹੀ ਇਸ ਸ਼ਰਧਾ ਦਾ ਰੂਪ ਅਤੇ ਨਿਖਾਰ ਹੈ। ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਲਾਸਾਨੀ ਪੂਰਨਿਆਂ ਤੇ ਚਲਦਿਆਂ ਹੋਇਆਂ ਇਸ ਪਾਵਨ ਮਰਯਾਦਾ ਦੇ ਵਿੱਚ ਹੀ ਇਕ ਸਾਧਾਰਨ ਪੁਰਸ਼ ਦੀ ਸ਼ਰਧਾ ਬੱਝ ਜਾਂਦੀ ਹੈ।  ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਮੁਬਾਰਿਕ ਬਚਨ ਢੁੱਕਣ ਲੱਗ ਪੈਂਦੇ ਹਨ।  ਕਿਹੜੇ ...

श्रद्धा और मर्यादा

Image
  एक बार बाबा नरिन्दर सिंह जी ने फरमाया- श्रद्धा से मर्यादा बनती है और मर्यादा से श्रद्धा बनती है। फिर स्वयं आपने ही इसका अर्थ इस प्रकार समझाया- साहिब श्री गुरु ग्रंथ साहिब जी पर बाबा नंद सिंह जी महाराज की अनुपम और सर्वोच्च श्रद्धा ने स्वयं ही मर्यादा का रूप धारण कर लिया। कौन सी श्रद्धा?  श्री गुरु ग्रंथ साहिब जी पर ‘प्रत्यक्ष गुरुओं की देह’ वाली श्रद्धा।  श्री गुरु ग्रंथ साहिब जी पर ‘जीते-जागते-बोलते गुरु नानक’ की श्रद्धा।  श्री गुरु ग्रंथ साहिब जी पर ‘हलत-पलत के रक्षक व लोक-परलोक के सहायक’ की श्रद्धा।  श्री गुरु ग्रंथ साहिब पर ‘नाम के जहाज़ व कलियुग के बोहिथ’ (बड़ी नौका) वाली श्रद्धा।  यह श्रद्धा ही बाबा नंद सिंह जी की मर्यादा की रूप-रेखा में ढल गई। बाबा नंद सिंह जी महाराज का सारा जीवन ही इस श्रद्धा का रूप और निखार है। बाबा नंद सिंह जी महाराज की अतुलनीय आचरित मर्यादाओं पर चलते हुए इसी पावन मर्यादा में ही एक साधारण पुरुष की श्रद्धा बंध जाती है। बाबा नंद सिंह जी महाराज के मुबारिक वचन सार्थक होने लगते हैं। कौन से वचन? गुरु नानक के दर से श्रद्धा वाले ही सब कुछ ...