Posts

Showing posts from June, 2023

उस्तत निंदा

Image
  हमारे स्वभाव के दो रूप हैं- हम किसी की प्रशंसा करते हैं, किसी की आलोचना करते हैं। हम अपनी पसंद के व्यक्तियों की स्तुति करते हैं तथा जो व्यक्ति हमें पसन्द नहीं उनकी निंदा करते हैं। हमारे जीवन का बहुत-सा समय इन लोगों की स्तुति व निंदा तथा इन से प्राप्त सुख, या दुःख के अनुभवों में व्यतीत हो जाता है। गुरु-चेतना में लीन ध्यानी स्तुति व निंदा दोनों से दूर रहता है। उसतति निंदा दोऊ तिआगै खोजै पदु निरबाना।। श्री गुरु ग्रंथ साहिब , अंग 219 मनुष्य को स्तुति व निंदा दोनों का त्याग करना चाहिए। उस्तत  गुरु नानक  दी निंदा सिर्फ आपणी। बाबा नंद सिंह जी  महाराज बाबा नंद सिंह जी  महाराज शिक्षा देते हैं कि स्वभाव के दोनों रूपों को प्रभु-चरणों में लगाना चाहिए।  श्री गुरु नानक साहिब  जी के स्तुति का गायन करना चाहिए तथा अपनी कमियों व गलतियों तथा पापों की आलोचना करनी चाहिए। प्रशंसा (स्तुति) केवल  गुरु नानक  की करो- निंदा केवल अपनी करो। तीसरा कोई अन्य नहीं आना चाहिए। आत्म-निरीक्षण, अन्तः परीक्षण तथा आत्म-मूल्यांकन से हमें अपनी निंदा-योग्य त्रुटियों व गलतियों का ज्ञ...

ਉਸਤਤ ਨਿੰਦਿਆ

Image
  ਸਾਡੇ ਸੁਭਾਅ ਦੇ ਦੋ ਰੂਪ ਹਨ । ਅਸੀਂ ਕਿਸੇ ਦੀ ਉਸਤਤ ਕਰਦੇ ਹਾਂ ਜਾਂ ਨਿੰਦਿਆ ਕਰਦੇ ਹਾਂ । ਅਸੀਂ ਆਪਣੀ ਪਸੰਦ ਦੇ ਲੋਕਾਂ ਦੀ ਉਸਤਤ ਕਰਦੇ ਹਾਂ ਅਤੇ ਨਾ ਪਸੰਦ ਲੋਕਾਂ ਦੀ ਨਿੰਦਿਆ ਕਰਦੇ ਹਾਂ । ਸਾਡੇ ਜੀਵਨ ਦਾ ਬਹੁਤ ਸਮਾਂ ਇਨ੍ਹਾਂ ਸੁਖਾਵੇਂ ਤੇ ਅਣਸੁਖਾਵੇਂ ਤਜਰਬਿਆਂ ਕਰਦਿਆਂ ਲੋਕਾਂ ਦੀ ਉਸਤਤ ਜਾਂ ਨਿੰਦਿਆ ਵਿੱਚ ਲੰਘ ਜਾਂਦਾ ਹੈ । ਗੁਰੂ-ਲਿਵ ਵਿੱਚ ਜੁੜੀ ਸੁਰਤ ਉਸਤਤ ਅਤੇ ਨਿੰਦਾ ਤੋਂ ਦੂਰ ਰਹਿੰਦੀ ਹੈ । ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ।। ਸ੍ਰੀ ਗੁਰੂ ਗ੍ਰੰਥ ਸਾਹਿਬ , ਅੰਗ 219 ਮਨੁੱਖ ਨੂੰ ਉਸਤਤ ਅਤੇ ਨਿੰਦਿਆ ਦੋਵਾਂ ਦਾ ਤਿਆਗ ਕਰਨਾ ਚਾਹੀਦਾ ਹੈ। ਉਸਤਤ  ਗੁਰੂ ਨਾਨਕ  ਦੀ, ਨਿੰਦਾ ਸਿੰਰਫ਼ ਆਪਣੀ । ਬਾਬਾ ਨੰਦ ਸਿੰਘ ਜੀ  ਮਹਾਰਾਜ ਬਾਬਾ ਨੰਦ ਸਿੰਘ ਜੀ  ਮਹਾਰਾਜ ਸਿਖਿਆ ਦਿੰਦੇ ਹਨ ਕਿ ਸੁਭਾਅ ਦੇ ਦੋਵੇਂ ਰੂਪਾਂ ਨੂੰ ਪਰਮਾਤਮਾ ਪਾਸੇ ਲਾਉਂਣਾ ਚਾਹੀਦਾ ਹੈ।  ਸ੍ਰੀ ਗੁਰੂ ਨਾਨਕ ਸਾਹਿਬ  ਦੀ ਹੀ ਉਸਤਤ ਕਰਨੀ ਚਾਹੀਦੀ ਹੈ ਅਤੇ ਆਪਣੀਆਂ ਕਮੀਆਂ ਗ਼ਲਤੀਆਂ ਤੇ ਪਾਪਾਂ ਦੀ ਹੀ ਨਿੰਦਿਆ ਕਰਨੀ ਚਾਹੀਦੀ ਹੈ । ਉਸਤਤ ਕੇਵਲ  ਗੁਰੂ ਨਾਨਕ  ਦੀ ਕਰੋ - ਨਿੰਦਿਆ ਕੇਵਲ ਆਪਣੀ ਕਰੋ, ਤੀਜਾ ਹੋਰ ਕੋਈ ਵਿੱਚ ਨਹੀਂ ਆਉਂਣਾ ਚਾਹੀਦਾ । ਆਤਮ ਨਿਰੀਖਣ, ਆਤਮ-ਝਾਤ ਅਤੇ ਆਤਮ ਪੜਚੋਲ ਨਾਲ ਸਾਨੂੰ ਆਪਣੀਆਂ ਨਿੰਦਣਯੋਗ ਤਰੁਟੀਆਂ ਅਤੇ ਗ਼ਲਤੀਆਂ ਦਾ ਪਤਾ ਲਗਦਾ ਹੈ ।

गुरु नानक दाता बख़्श लै मिशन की शुरुआत

Image
महा पुरखा का बोलणा होवै कितै परथाइ।। ओइ अम्रित भरे भरपूर हहि ओना तिलु न तमाइ।। श्री गुरु ग्रंथ साहिब, अंग 755 साध् संगत जी,  एक दिन पवित्र अमृत- बेला  में पूज्य पिताजी ने इस दास को अपने निकट बुलाया। उस समय पिताजी ने इस दास के प्रति जो पावन वचन कहे, उनको आपसे साँझा करना आवश्यक है। उन्होंने फ़रमाया- देखो पुत्रा, बाबा नंद सिंह साहिब के चरण-कमलों में बैठकर तुमने उनकी पवित्र गोद (वात्सल्य) का आनन्दमय सुख प्राप्त किया है, उनके पवित्र चरण-कमलों का स्पर्श प्राप्त किया है तथा उनके पावन मुखारविन्द से उच्चरित अमृत वचनों का पान किया है।    पुत्र, तुमने जी भरकर ‘बाबेआं’ (बाबा नंद सिंह साहिब) के पावन दर्शन किये और उनकी आश्चर्यमयी लीलाओं को देखने का सौभाग्य प्राप्त किया। बाबा नंद सिंह साहिब जिस विलक्षण परिवेश में विचरते थे, उन विशिष्ट अनुभवों में आकण्ठमग्न होकर तुमने उनका आनन्द उठाया है।     पिताजी पुनः फरमाने लगे-  पुत्र ‘बाबेआं’ (बाबा नंद सिंह साहिब) के चरण-कमलों के प्रति तुम्हारा शिखरस्थ सच्चा प्यार और लगाव तुम्हारी तीनों बहनों के अथाह प्रेम सरीखा ही है। फिर उन्हों...

ਗੁਰੂ ਨਾਨਕ ਦਾਤਾ ਬਖਸ਼ ਲੈ ਮਿਸ਼ਨ ਦੀ ਸ਼ੁਰੂਆਤ

Image
  ਮਹਾ ਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ|| ਓਇ ਅੰਮ੍ਰਿਤ ਭਰੇ ਭਰਪੂਰ ਹਹਿ ਓਨਾ ਤਿਲੁ ਨ ਤਮਾਇ|| ਸਾਧ ਸੰਗਤ ਜੀ  ਇਕ ਦਿਨ ਅੰਮ੍ਰਿਤ ਵੇਲੇ ਪੂਜਯ ਪਿਤਾ ਜੀ ਨੇ ਆਪਣੇ ਪਾਸ ਬੁਲਾਇਆ| ਉਸ ਵੇਲੇ ਪਿਤਾ ਜੀ ਨੇ ਦਾਸ ਨਾਲ ਜੋ ਪਾਵਨ ਬਚਨ ਕੀਤੇ ਪਹਿਲੋਂ ਆਪ ਨਾਲ ਸਾਝੇਂ ਕਰਦਾ ਹਾਂ- ਫੁਰਮਾਇਆ- ਦੇਖੋ ਪੁੱਤ ਤੂੰ ਸਾਡੇ ਨਾਲ ਬਾਬਾ ਨੰਦ ਸਿੰਘ ਸਾਹਿਬ ਦੇ ਚਰਨ ਕਮਲਾਂ ਵਿੱਚ ਬੈਠ ਕੇ ਉਨ੍ਹਾਂ ਦੀ ਪਾਵਨ ਗੋਦ ਦਾ ਆਨੰਦ ਮਾਣਿਆ ਹੈ, ਉਨ੍ਹਾਂ ਦੇ ਪਾਵਨ ਚਰਨ ਕਮਲਾਂ ਦੀ ਛੂਹ ਪ੍ਰਾਪਤ ਕੀਤੀ ਹੈ ਅਤੇ ਉਨ੍ਹਾਂ ਦੇ ਪਾਵਨ ਮੁਖਾਰਬਿੰਦ ਤੋਂ ਅੰਮ੍ਰਿਤ ਬਚਨ ਸੁਣੇ ਹਨ| ਪੁੱਤ ਤੂੰ ਰੱਜ ਰੱਜ ਕੇ ਬਾਬਿਆਂ ਦੇ ਪਾਵਨ ਦਿਦਾਰੇ ਕੀਤੇ ਅਤੇ ਉਨ੍ਹਾਂ ਦੇ ਅਸਚਰਜ ਕੌਤਕ ਦੇਖੇ ਹਨ| ਬਾਬਾ ਨੰਦ ਸਿੰਘ ਸਾਹਿਬ ਜਿਸ ਵਿਲੱਖਣ ਵਾਤਾਵਰਣ ਵਿੱਚ ਵਿਚਰਦੇ ਸਨ ਉਸਦਾ ਰਜ ਰਜ ਕੇ ਅਨੰਦ ਮਾਣਿਆ ਹੈ ... ਪਿਤਾ ਜੀ ਫੁਰਮਾਉਂਣ ਲੱਗੇ- ਪੁੱਤ ਤੇਰਾ ਬਾਬਿਆਂ ਦੇ ਚਰਨਾਂ ਨਾਲ ਉੱਚਾ ਤੇ ਸੁੱਚਾ ਪਿਆਰ ਅਤੇ ਲਗਾਵ ਤੇਰੀਆਂ ਤਿੰਨੋਂ ਭੈਣਾ ਦੇ ਅਥਾਹ ਪ੍ਰੇਮ ਵਰਗਾ ਹੀ ਹੈ| ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਪਾਵਨ ਸ਼ਬਦ ਦੇ ਬਾਰੇ ਫੁਰਮਾਇਆ- ਮਹਾ ਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ|| ਓਇ ਅੰਮ੍ਰਿਤ ਭਰੇ ਭਰਪੂਰ ਹਹਿ ਓਨਾ ਤਿਲੁ ਨ ਤਮਾਇ|| ਬਾਬਾ ਨੰਦ ਸਿੰਘ ਸਾਹਿਬ ਦੇ ਉਹ ਪਾਵਨ ਬਚਨ ਜਿਹੜਾ ਅੰਮ੍ਰਿਤ ਰਸ ਉਨ੍ਹਾਂ ਦੀ ਪਾਵਨ ਰਸਨਾ ਤੋਂ ਉਤਰਿਆ ਹੈ ਅਤੇ ਅੰਮ੍ਰਿਤ ਦ੍ਰਿਸ਼ਟੀ ਚੋਂ ਵਰਸਿਆ ਹੈ ਉੱ...

ਸਿੱਖ ਧਰਮ ਪਤੀਵਰਤਾ ਧਰਮ ਹੈ ।

Image
  ਸਿੱਖ ਧਰਮ ਪਤੀਵਰਤਾ ਧਰਮ ਹੈ । ਬਾਬਾ ਨੰਦ ਸਿੰਘ ਜੀ  ਮਹਾਰਾਜ ਸਿੱਖ ਧਰਮ ਪਤੀਵਰਤਾ ਧਰਮ ਹੈ ।  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ  ਦੇ ਧਰਮ ਅਨੁਸਾਰ ਇਕ ਸਿੱਖ ਵਿਸ਼ੇਸ਼ ਤੌਰ ਤੇ ਸਤਿਗੁਰੂ ਦਾ ਉਪਾਸ਼ਕ ਹੁੰਦਾ ਹੈ। ਆਪਣੇ ਸਰਬ ਵਿਆਪਕ ਭਗਵਾਨ ਦੇ ਸੱਚੇ ਸੁੱਚੇ ਪਿਆਰ ਵਿੱਚ, ਦੂਸਰੇ ਅਧਿਆਤਮਕ ਮਾਰਗਾਂ, ਦੂਸਰੇ ਪੂਜਾ ਅਸਥਾਨਾਂ ਲਈ ਵੀ ਆਦਰ ਅਤੇ ਪਿਆਰ ਰੱਖਦਾ ਹੈ ।  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ  ਵਿੱਚ ਪਰਮਾਤਮਾ ਦੇ ਸਾਰੇ ਭਗਤਾਂ ਦਾ, ਉਨ੍ਹਾਂ ਦੇ ਰੰਗ ਰੂਪ, ਧਰਮ, ਜਾਤ, ਵਰਗ ਦਾ ਬਗੈਰ ਕਿਸੇ ਭਿੰਨ ਭੇਦ ਦੇ ਇੱਕੋ ਜਿਹਾ ਸਤਿਕਾਰ ਅਤੇ ਇਜ਼ਤ ਹੈ । ਇਕ ਸਿੱਖ ਪੂਜਾ ਅਤੇ ਪ੍ਰਾਥਨਾ ਦੇ ਸਾਰੇ ਤਰੀਕਿਆਂ ਦਾ ਸਨਮਾਨ ਕਰਦਾ ਹੈ । ਸਾਰੇ ਅਵਤਾਰ, ਪੈਗੰਬਰ ਅਤੇ ਗੁਰੂ ਉਸੇ ਸਰਬ ਸ੍ਰੇਸ਼ਟ ਪਰਮਜੋਤ ਵਿੱਚੋਂ ਪ੍ਰਗਟ ਹੋਏ ਹਨ ਅਤੇ ਇੱਕੋ ਜਿਹੇ ਸਨਮਾਨ ਅਤੇ ਪੂਜਾ ਦੇ ਯੋਗ ਹਨ । ਬਾਬਾ ਨੰਦ ਸਿੰਘ ਜੀ  ਮਹਾਰਾਜ ਇਨ੍ਹਾਂ ਸਥੂਲ ਅੱਖਾਂ ਨਾਲ ਸਾਰੇ ਰੱਬੀ ਸਰੂਪਾਂ ਦੀ ਸੱਚੀ ਸ਼ਾਨ ਨੂੰ ਦੇਖਣਾ ਅਸੰਭਵ ਹੈ ਪਰੰਤੂ ਜਦੋਂ ਕਿਸੇ ਉੱਤੇ ਇਲਾਹੀ ਦ੍ਰਿਸ਼ਟੀ ਦੀ ਕਿਰਪਾ ਹੁੰਦੀ ਹੈ ਤਾਂ ਉਹ ਇਹ ਦ੍ਰਿਸ਼ਟੀਗੋਚਰ ਕਰਦਾ ਹੈ ਕਿ ਸਾਰੇ ਸਰੂਪ ਇੱਕੋ ਹੀ ਸਰਵਉਤਮ ਸਰੋਤ ^ਚੋਂ ਪ੍ਰਗਟ ਹੋਏ ਹਨ। ਇਕ ਸੱਚਾ ਸਿੱਖ ਆਪਣੇ ਪ੍ਰੀਤਮ ਸਤਿਗੁਰੂ ਦੇ ਵਿੱਰੁਧ ਇਕ ਵੀ ਸ਼ਬਦ ਨਹੀਂ ਸੁਣ ਸਕਦਾ । ਉਹ ਆਪ ਵੀ ਅਜਿਹਾ ਇਕ ਵੀ ਸ਼ਬਦ ਕਿਸੇ ਦੂਸਰੇ ਦੇ ਵਿਸ਼ਵਾਸ, ਧਾਰਮਿਕ ਮਾਰਗਾਂ, ਗ੍...

सिख धर्म पतिव्रत धर्म है

Image
  सिख धर्म पतिव्रत धर्म है - बाबा नंद सिंह जी  महाराज सिख धर्म पतिव्रत धर्म है।  श्री गुरु ग्रंथ साहिब  जी की मर्यादा के अनुसार एक सिख विशेष तौर पर सतिगुरु का उपासक होता है। अपने सर्वव्यापक भगवान् के सच्चे और पवित्र रूप में लीन, सिख अन्य आध्यात्मिक मार्गों व अन्य पूजा स्थानों के लिए अपने मन में प्रेम और आदर रखता है। श्री गुरु ग्रंथ साहिब  जी में परमात्मा के सभी भक्तों, उनके रंग-रूप, धर्म, जाति और वर्ग का बिना किसी भेदभाव के एक जैसा सम्मान व एक जैसी प्रतिष्ठा है। एक सिख पूजा और प्रार्थना की सभी विधियों का सम्मान करता है। सभी अवतार, पैगम्बर और गुरु उसी सर्वश्रेष्ठ परम ज्योति से प्रकट हुए हैं और एक जैसे सम्मान और पूजा के योग्य है। - बाबा नंद सिंह जी  महाराज इन स्थूल आँखों से सभी दैवी स्वरूपों की दिव्यता को देखना असम्भव है किंतु जब किसी पर दैवी दृष्टि की कृपा होती है तो उसके लिए यह सब प्रत्यक्ष हो जाता है कि सारे स्वरूप एक ही सर्वोच्च स्रोत से प्रकट हुए हैं। एक सच्चा सिख अपने प्रियतम   सतिगुरु  के विरुद्ध एक भी शब्द नहीं सुन सकता। वह स्वयं भी कि...

दुखु दारू सुखु रोगु भइया - (दुःख दवा, सुख रोग हुआ)

Image
                      दुःख अदृष्ट वरदान है क्योंकि दुःख के समय मनुष्य का मन तत्परता से परमात्मा में लग जाता है और वह परमात्मा की कृपा की कामना करता है।  विपत्ति हरेक पर आती है। विपत्ति में ही परमात्मा को याद किया जाता हे।  दुःख हमें सहनशीलता, तपस्या और नम्रता सिखाता है। यह हमें परमात्मा के इच्छा-विधान को धैर्य और संतोषपूर्वक मानना सिखाता है। दुःख में मनुष्य कई प्रकार के दैवी गुणों का विकास कर सकता है। परमात्मा को दुःख, कष्ट और विपत्ति के गंभीर क्षणों में हम सबसे अधिक याद करते हैं।  जलती हुई चिताओं के पास हम परमात्मा और मौत की सच्चाई को अति निकटता और सही तरीके से जानने का यत्न करते हैं। दुःख मनुष्य से किये हुए पापों और अपराधों का भुगतान करा देते हैं। दुःख में अहंकार पिघल जाता है। दुःख इंसान को परमात्मा के नज़दीक ले जाता है।। - बाबा नरिन्दर सिंह जी कोई भी मनुष्य अपनी इच्छा से इस दुनिया में नहीं आया। जितनी जल्दी मनुष्य इस रहस्य को समझ ले कि सारे ब्रह्माण्ड को चलाने और नियंत्रित करने वाला वह सर्व शक्तिमान है, तो ऐसा समझ ले...

ਦੁਖੁ ਦਾਰੂ ਸੁਖੁ ਰੋਗੁ ਭਇਆ

Image
  ਦੁੱਖ, ਨਾ ਦਿਖਾਈ ਦੇਣ ਵਾਲਾ ਵਰਦਾਨ ਹੈ ਕਿਉਂਕਿ ਦੁੱਖ ਵਿੱਚ ਇਨਸਾਨ ਦਾ ਮਨ ਇਕ ਦਮ ਪਰਮਾਤਮਾ ਵੱਲ ਲੱਗ ਜਾਂਦਾ ਹੈ ਅਤੇ ਉਸ ਦੀ ਦਇਆ ਦੀ ਕਾਮਨਾ ਕਰਦਾ ਹੈ ।  ਮੁਸੀਬਤ ਹਰੇਕ ਉੱਤੇ ਆਉਂਦੀ ਹੈ, ਮੁਸੀਬਤ ਵਿੱਚ ਪਰਮਾਤਮਾ ਨੂੰ ਸਭ ਤੋਂ ਵਧ ਯਾਦ ਕੀਤਾ ਜਾਂਦਾ ਹੈ ।  ਦੁੱਖ ਸਾਨੂੰ ਸਹਿਨਸ਼ੀਲਤਾ, ਤਪੱਸਿਆ ਅਤੇ ਨਿਮਰਤਾ ਸਿਖਾਉਂਦਾ ਹੈ । ਇਹ ਸਾਨੂੰ ਪਰਮਾਤਮਾ ਦੇ ਭਾਣੇ ਨੂੰ ਸਬਰ ਸੰਤੋਖ ਨਾਲ ਮੰਨਣਾ ਸਿਖਾਉਂਦਾ ਹੈ ।  ਦੁੱਖ ਵਿੱਚ ਇਨਸਾਨ ਕਈ ਤਰ੍ਹਾਂ ਦੇ ਰੱਬੀ ਗੁਣਾਂ ਦਾ ਵਿਕਾਸ ਕਰ ਸਕਦਾ ਹੈ। ਅਸੀਂ ਪਰਮਾਤਮਾ ਨੂੰ ਦੁੱਖ, ਤਕਲੀਫ ਅਤੇ ਮੁਸੀਬਤ ਦੇ ਸੰਜੀਦਾ ਪਲਾਂ ਵਿੱਚ ਸਭ ਤੋਂ ਵਧ ਯਾਦ ਕਰਦੇ  ਹਾਂ । ਜਲਦੀਆਂ ਹੋਈਆਂ ਚਿਤਾਵਾਂ ਦੇ ਕੋਲ ਅਸੀਂ ਪਰਮਾਤਮਾ ਅਤੇ ਮੌਤ ਦੀ ਸਚਾਈ ਨੂੰ ਅਤਿ ਨੇੜਿਉਂ ਅਤੇ ਸਹੀ ਤਰੀਕੇ ਨਾਲ ਜਾਣਨ ਦਾ ਯਤਨ ਕਰਦੇ ਹਾਂ ।  ਦੁੱਖ ਇਨਸਾਨ ਨੂੰ ਕੀਤੇ ਹੋਏ ਪਾਪਾਂ ਤੇ ਗੁਨਾਹਾਂ ਦਾ ਭੁਗਤਾਨ ਕਰਾ ਦਿੰਦੇ ਹਨ । ਦੁੱਖਾਂ ਵਿੱਚ ਹਉਮੈ ਪਿਘਲ ਜਾਂਦੀ ਹੈ । ਦੁੱਖ ਇਨਸਾਨ ਨੂੰ ਰੱਬ ਦੇ ਨਜ਼ਦੀਕ ਲੈ ਜਾਂਦੇ ਹਨ । ਬਾਬਾ ਨਰਿੰਦਰ ਸਿੰਘ ਜੀ ਕੋਈ ਵੀ ਇਨਸਾਨ ਆਪਣੀ ਮਰਜ਼ੀ ਨਾਲ ਇਸ ਦੁਨੀਆਂ ਤੇ ਨਹੀਂ ਆਇਆ । ਜਿੰਨੀ ਜਲਦੀ ਇਨਸਾਨ ਇਸ ਰਹੱਸ ਨੂੰ ਸਮਝ ਜਾਵੇ ਕਿ ਸਾਰੇ ਬ੍ਰਹਿਮੰਡ ਨੂੰ ਚਲਾਉਣ ਵਾਲਾ ਨਿਯੰਤ੍ਰਕ (ਸੰਚਾਲਕ) ਉਹ ਸਰਬ ਸ਼ਕਤੀਮਾਨ ਹੈ, ਇਹ ਇਨਸਾਨ ਲਈ ਉਨ੍ਹਾਂ ਹੀ ਚੰਗਾ ਹੈ ।  ਪਰਮਾਤਮਾ ਦੀ ਰਜ਼ਾ ਵਿੱਚ ਦੁਖੀ...