Posts

Showing posts from December, 2023

चार मुए तो किआ भइआ जीवत कई हजार॥

Image
- साध संगत जी!  हमें अपने दशमेश पिताजी का यह वाक्य कभी नहीं भूलना चाहिए।  सच्चे पातशाह जिस वक्त दमदमा साहिब में पहुँचे हैं उस समय साहिब के चरणों में, दरबार में बहुत बड़ी संगत हाजिर है। हजारों की संख्या में सिक्ख वहाँ बैठे हैं माता जी वहाँ पहुँची हैं तो वे सच्चे पातशाह गुरु गोबिन्द सिंह साहिब से पूछती हैं-  मेरे लाडले नजर नहीं आ रहे, संकेत चारों लाडलों की तरफ था इसलिए उन्होंने गुरु गोबिन्द सिंह साहिब की तरफ देखते हुए कहा कि लाडले नजर नहीं आ रहे।  उस समय दशमेश पिताजी माताजी की तरफ देखते हैं और फिर इशारा किस ओर करते हैं? सारी संगत की ओर। वहाँ उपस्थित सभी सिक्खों की ओर दोनों हाथ करके माताजी को जवाब देते हैं-  इन पुतरन के सीस पर वार दीए सुत चार  ॥   चार मुए तो किआ भइआ जीवत कई हजार ॥   साध संगत जी! मेरे दशमेश पिताजी उस समय वहाँ उपस्थित कई हजार सिक्खों की तरफ दोनों भुजाएँ उठाकर कहते हैं-   इन पुत्रों के शीश पर मैंने अपने चारों पुत्र वार दिए हैं ।  और फिर उसी महाभाव को आगे बढ़ाते हुए फरमाते हैं-   चार मुए तो किआ भइआ जीवत कई हजार ॥ ...

ਚਾਰ ਮੂਏ ਤੋ ਕਿਆ ਭਇਆ ਜੀਵਤ ਕਈ ਹਜਾਰ||

Image
ਦਸਮੇਸ਼ ਪਿਤਾ ਜੀ ਦਾ ਇਕ ਵਾਕਿਆ ਤਾਂ ਸਾਨੂੰ ਕਦੀ ਵੀ ਨਹੀਂ ਭੁੱਲਣਾ ਚਾਹੀਦਾ|  ਸੱਚੇ ਪਾਤਸ਼ਾਹ ਜਿਸ ਵਕਤ ਦਮ-ਦਮਾ ਸਾਹਿਬ ਪਹੁੰਚੇ ਹਨ ਬੜੀ ਸੰਗਤ ਸਾਹਿਬ ਦੇ ਚਰਨਾਂ 'ਚ, ਦਰਬਾਰ 'ਚ ਹਾਜ਼ਰ ਹੈ| ਮਾਤਾ ਜੀ ਪਹੁੰਚੇ ਹਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪੁੱਛਦੇ ਹਨ-  ਮੇਰੇ ਲਾਡਲੇ ਨਜ਼ਰ ਨਹੀਂ ਆ ਰਹੇ? ਫਿਰ ਦਸਮੇਸ਼ ਪਿਤਾ ਜੀ ਇਸ਼ਾਰਾ ਕਿਹੜੇ ਪਾਸੇ ਕਰਦੇ ਹਨ, ਆਪਣੇ ਦੋਵੇ ਹੱਥ ਸਾਰੀ ਸੰਗਤ ਵੱਲ ਇਸ਼ਾਰਾ ਕਰਕੇ ਮਾਤਾ ਜੀ ਨੂੰ ਜਵਾਬ ਦਿੰਦੇ ਹਨ| ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ|| ਚਾਰ ਮੂਏ ਤੋ ਕਿਆ ਭਇਆ ਜੀਵਤ ਕਈ ਹਜਾਰ|| ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸਮੇਸ਼ ਪਿਤਾ ਜੀ ਸਾਨੂੰ 'ਅਪਨਾ' ਕਿਸ ਤਰ੍ਹਾਂ ਰਹੇ ਹਨ| ਉਹਦੀ ਗੋਦ ਸਾਡੇ ਲਈ ਸਦਾ ਲਈ ਖੁੱਲ੍ਹੀ ਹੈ| ਜੇ ਅਸੀਂ ਉਸ ਗੋਦ ਵਿੱਚ ਪਹੁੰਚ ਗਏ ਤੇ ਉਸ ਵੇਲੇ ਸਤਿਗੁਰੂ ਸਭ ਤੋਂ ਵੱਡੀ ਦਯਾ ਜਿਹੜੀ ਕਰਦਾ ਹੈ ਉਸ ਸਿੱਖ ਦੇ ਜਨਮਾਂ-ਜਨਮਾਂ ਦੇ ਜੁਗਾਂ-ਜੁਗਾਂ ਦੇ ਪਰਦੇ ਢੱਕ ਦਿੰਦਾ ਹੈ ਅਤੇ ਉਸਨੂੰ ਬਖਸ਼ ਦਿੰਦਾ ਹੈ| ਬਾਬਾ ਨੰਦ ਸਿੰਘ ਫੁਰਮਾਉਂਣ ਲੱਗੇ- ਫਿਰ ਗੁਰੂ ਆਪਣਾ ਹੀ ਸਰੂਪ ਬਣਾ ਲੈਂਦਾ ਹੈ| ਗੁਰੂ ਅਤੇ ਸਿੱਖ ਦੇ ਵਿੱਚ ਕੋਈ ਪਰਦਾ ਨਹੀਂ ਰਹਿੰਦਾ| ਉਸ ਵੇਲੇ ਸਿੱਖ ਦੇ ਕਪਾਟ ਖੋਲ੍ਹ ਦਿੰਦਾ ਹੈ ਜਦੋਂ ਆਪਣਾ ਸਰੂਪ ਬਖਸ਼ਦਾ ਹੈ|   ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ ॥ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-730 ਖਸ...

बैंड की सलामी

Image
दिसम्बर 1972 में बाबा नरिन्द्र सिंह जी  बाबा हरनाम सिंह जी महाराज को श्रद्धांजलि अर्पित करने के लिए ये दोनों बैंड लेकर भुच्चों कलाँ (जिला भटिण्डा) गए हुए थे। बाबा हरनाम सिंह जी महाराज के वार्षिक समागम वाला शुभ दिन था। अर्धरात्रि का समय था। पूज्य बाबा जी के पवित्र चरणों में बैठे समूह ने भक्ति संगीत की धुन बजानी आरम्भ कर दी। गाँववासी गहरी नींद से जाग उठे तथा उस पवित्र स्थान पर पहुँच गए। वहाँ पर पहले ही बहुत संगत थी। देखते ही देखते श्रद्धालुओं की संख्या हज़ारों में पहुँच गई। बाबा नरिन्द्र सिंह जी महाराज ने बैंड की सलामी दी और प्रार्थना की- हे सम्पूर्ण ब्रह्माण्ड के स्वामी। हे मेरे परम पुरुष स्वामी॥ बाबा नंद सिंह जी महाराज, मेरे सब से अधिक पूजनीय दादा गुरु                                (दादा शब्द पितामह के लिए है, क्योंकि बाबा नंद सिंह जी महाराज उन के आत्मिक पिता थे।                                 सो, बाबा हरनाम सिंह जी...

ਬੈਂਡ ਦੀ ਸਲਾਮੀ

Image
  ਦਸੰਬਰ 1972 ਵਿੱਚ ਬਾਬਾ ਨਰਿੰਦਰ ਸਿੰਘ ਜੀ  ਬਾਬਾ ਹਰਨਾਮ ਸਿੰਘ ਜੀ ਮਹਾਰਾਜ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇਹ ਦੋਵੇਂ ਬੈਂਡ ਲੈ ਕੇ ਭੁੱਚੋਂ (ਜ਼ਿਲ੍ਹਾ ਬਠਿੰਡਾ) ਗਏ ਹੋਏ ਸਨ । ਬਾਬਾ ਹਰਨਾਮ ਸਿੰਘ ਜੀ ਮਹਾਰਾਜ ਦੇ ਸਾਲਾਨਾ ਸਮਾਗਮ ਵਾਲਾ ਸ਼ੁਭ ਦਿਨ ਸੀ । ਅੱਧੀ ਰਾਤ ਦਾ ਸਮਾਂ ਸੀ । ਪੂਜਯ ਬਾਬਾ ਜੀ ਦੇ ਪਵਿੱਤਰ ਚਰਨਾਂ ਵਿੱਚ ਬੈਂਡ ਜਥਿਆਂ ਨੇ ਭਗਤੀ ਸੰਗੀਤ ਦੀਆਂ ਧੁਨਾਂ ਵਜਾਉਂਣੀਆਂ ਸ਼ੁਰੂ ਕਰ ਦਿੱਤੀਆਂ । ਪਿੰਡ ਦੇ ਲੋਕ ਡੂੰਘੀ ਨੀਂਦ ਵਿੱਚੋਂ ਜਾਗ ਪਏ ਅਤੇ ਉਸ ਪਵਿੱਤਰ ਅਸਥਾਨ ਤੇ ਪਹੁੰਚ ਗਏ। ਉੱਥੇ ਪਹਿਲਾਂ ਹੀ ਬਹੁਤ ਸੰਗਤ ਸੀ। ਦੇਖਦਿਆਂ ਦੇਖਦਿਆਂ ਹੀ ਸ਼ਰਧਾਲੂਆਂ ਦੀ ਗਿਣਤੀ ਹਜ਼ਾਰਾਂ ਤੱਕ ਪਹੁੰਚ ਗਈ । ਬਾਬਾ ਨਰਿੰਦਰ ਸਿੰਘ ਜੀ ਨੇ ਬੈਂਡ ਦੀ ਸਲਾਮੀ ਦਿੱਤੀ। ਹੇ ਸਾਰੇ ਬ੍ਰਹਿਮੰਡ ਦੇ ਮਾਲਕ,  ਹੇ ਮੇਰੇ ਪਰਮ ਪੁਰਖ ਸੁਆਮੀ,  ( ਬਾਬਾ ਨੰਦ ਸਿੰਘ ਜੀ ਮਹਾਰਾਜ) ਦੇ ਮਹਾਨ ਸਤਿਗੁਰੂ ਮੇਰੇ ਸਭ ਤੋਂ ਵੱਧ ਪੂਜਣ ਯੋਗ ਦਾਦਾ ਗੁਰੂ,                              (ਦਾਦਾ ਸ਼ਬਦ ਵੱਡੇ ਪਿਤਾ ਜੀ ਵਾਸਤੇ ਹੈ ਜਿਵੇਂ ਬਾਬਾ ਨੰਦ ਸਿੰਘ ਜੀ ਮਹਾਰਾਜ ਉਨ੍ਹਾਂ ਦੇ ਆਤਮਕ ਪਿਤਾ ਸਨ) ਸਾਰੇ ਦੇਵੀ ਦੇਵਤੇ ਤੈਨੂੰ ਨਮਸਕਾਰ ਕਰਦੇ ਹਨ । ਸਾਰਾ ਬ੍ਰਹਿਮੰਡ ਤੇਰੀ ਉਸਤਤ ਗਾ ਰਿਹਾ ਹੈ । ਤੁਹਾਡੀ ਵਡਿਆਈ ਵਿੱਚ ਕ੍ਰੋੜਾਂ ਅਖੰਡ ਪਾਠ ਅਤੇ ਸੰਪਟ ਪਾਠ ਹੋ ਰ...

Band Salami

Image
It was in December 1972 that Baba Narinder Singh Ji took both these bands to offer his homage and worship to Mahan Baba Harnam Singh Ji Maharaj at Bhuchon in Bathinda District. It was just past midnight, the day being the Auspicious Annual Samagam of Mahan Baba Harnam Singh Ji Maharaj . Bands struck the tunes of devotional music at the Holy Feet of Mahan Babaji. Village folk awakened from their deep slumber, rushed towards the holy spot and soon there was a collection of thousands of devotees in addition to the large congregation which was already present there. Baba Narinder Singh Ji offered his Band Salami- Oh Lord of all Universes Oh Lord of my Supreme Lord ( Baba Nand Singh Ji Maharaj ) My Most adorable Dada Guru  (Dada stands for Grand Father  as Baba Nand Singh Ji Maharaj was his spiritual father) All divine celestials are paying their obeisance to you. All the Universes are singing your Glories. Crores of Akhand and Sampat Akhand Paths are being recited in your hon...

ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਦਾ ਆਸ਼ਿਕ਼- ਬਾਬਾ ਨਰਿੰਦਰ ਸਿੰਘ ਜੀ

Image
ਇਕ ਵਾਰ ਬਾਬਾ ਜੀ ਦੇਹਰਾਦੂਨ ਦੇ ਜੰਗਲਾਂ ਵਿੱਚ ਠਹਿਰੇ ਹੋਏ ਸਨ| ਮੇਰੇ ਪਿਤਾ ਜੀ ਅੰਮ੍ਰਿਤ ਵੇਲੇ ਵਗਦੇ ਪਾਣੀ ਵਿੱਚ ਇਸ਼ਨਾਨ ਕਰਕੇ ਆ ਰਹੇ ਸਨ | ਉਨ੍ਹਾਂ ਨੇ ਮਨ ਵਿੱਚ ਇਕ ਫੁਰਨਾ ਪੈਦਾ ਹੋਇਆ ਕਿ ਕਿਸੇ ਹੋਰ ਦੇ ਮੱਥੇ ਲੱਗਣ ਤੋਂ ਪਹਿਲਾਂ ਬਾਬਾ ਜੀ ਦੇ ਪਵਿੱਤਰ ਦਰਸ਼ਨ ਹੋਣ ਦੀ ਕਿਰਪਾ ਹੋਵੇ ਤਾਂ ਕਿੰਨੀ ਚੰਗੀ ਗੱਲ ਹੈ ਪਰ ਨਾਲ ਹੀ ਪਿਤਾ ਜੀ ਨੂੰ ਇਹ ਖ਼ਿਆਲ ਵੀ ਆਇਆ ਕਿ ਇਹ ਇੱਛਾ ਪੂਰੀ ਨਹੀਂ ਹੋ ਸਕਦੀ ਕਿਉਂਕਿ ਉਨ੍ਹਾਂ ਨੇ ਨਦੀ ਤੋਂ ਚੰਲ ਕੇ ਉਨ੍ਹਾਂ ਥਾਵਾਂ ਤੇ ਰਾਹਵਾਂ ਵਿੱਚੋਂ ਦੀ ਲੰਘ ਕੇ ਜਾਣਾ ਸੀ ਜਿੰਥੇ ਹੋਰ ਸੇਵਕ ਠਹਿਰੇ ਹੋਏ ਸਨ | ਪਿਤਾ ਜੀ ਇਸ਼ਨਾਨ ਕਰਕੇ ਇਨ੍ਹਾਂ ਸੋਚਾਂ ਵਿੱਚ ਤੁਰੇ ਜਾ ਰਹੇ ਸਨ | ਅਜੇ ਥੋੜ੍ਹੀ ਹੀ ਦੂਰ ਗਏ ਸਨ ਕਿ ਹਨੇਰੇ ਵਿੱਚ ਬਾਬਾ ਜੀ ਨੂੰ ਇਕੱਲਿਆ ਆਉਂਦੇ ਵੇਖ ਕੇ ਉਹ ਹੈਰਾਨ ਰਹਿ ਗਏ | ਪਿਤਾ ਜੀ ਸ਼ੁਕਰਾਨੇ ਅਤੇ ਸਤਿਕਾਰ ਵੱਜੋਂ ਬਾਬਾ ਜੀ ਦੇ ਪਵਿੱਤਰ ਚਰਨਾ ਤੇ ਢਹਿ ਪਏ ਅਤੇ ਰੋਣ ਲੰਗ ਪਏ|  ਜਦੋਂ ਪਿਤਾ ਜੀ ਨੇ ਇਹ ਬੇਨਤੀ ਕੀਤੀ ਸੀ ਤਾਂ ਘਟ-ਘਟ ਦੀ ਜਾਨਣਹਾਰ ਬਾਬਾ ਜੀ ਭਜਨ ਕਰ ਰਹੇ ਸਨ | ਉਹ ਆਪਣੇ ਪਿਆਰੇ ਦੀ ਮਨੋਕਾਮਨਾ ਪੂਰੀ ਕਰਨ ਲਈ ਚੱਲ ਪਏ ਸਨ |  ਪਿਤਾ ਜੀ ਨੇ ਸਿਰ ਉੱਪਰ ਚੁੱਕ ਕੇ ਵੇਖਿਆ, ਬਾਬਾ ਜੀ ਨੇ ਆਪਣੀ ਦਇਆ ਦ੍ਰਿਸ਼ਟੀ ਨਾਲ ਨਿਹਾਲ ਕੀਤਾ ਤੇ ਫੁਰਮਾਇਆ- ਤੁਹਾਡੀ ਇਹੋ ਇੱਛਾ ਸੀ |  ਇਸ ਵੇਲੇ ਪਿਤਾ ਜੀ ਨੇ ਬਾਬਾ ਜੀ ਨੂੰ ਸੱਚੇ ਦਿਲੋਂ ਅਰਜ਼ ਕੀਤੀ ਕਿ ਉਹ ਸਭ ਕੁਝ ਤਿਆਗ਼ ਕੇ ਬਾਕੀ ਸਮਾਂ ਬਾਬਾ ਜੀ ਦੀ...

बाबा नन्द सिंह जी महाराज के श्री चरणों का आशिक़ - बाबा नरिंदर सिंह जी

Image
बाबा नरिंदर सिंह जी महान् बाबा जी देहरादून के जंगलों में डेरा डाले थे। मेरे पिता जी अमृत समय  एक बहती धारा में  स्नान करने के उपरांत लौट रहे थे।  पिता जी के हृदय में तीव्र इच्छा हुई कि वे किसी और के आने से पूर्व बाबा जी के पवित्र दर्शनों का आशीर्वाद प्राप्त करें। फिर पिता जी ने खुद यह अनुभव किया कि यह प्रार्थना संभव एवं व्यावहारिक नहीं है क्योंकि  बाबा जी  तक पहुँचने के लिए  उन्हें  लम्बा रास्ता तय करना पड़ेगा  और   रास्ते में  जहाँ- वहाँ  बाबा जी के भक्त  ठहरे हुए थे।  जब वे थोड़ी-सी दूर गए थे तो उन्हें यह देख कर अत्याधिक आश्चर्य हुआ कि बाबा जी बिल्कुल अकेले अँधेरे में चले आ रहे थे। गहन कृतज्ञता और सम्मान के साथ पिता जी महान् बाबा जी के पवित्र चरणों में गिर पड़े और ज़ोर-ज़ोर से रोने लगे।  जिस क्षण पिता जी ने अपने हृदय में प्रार्थना की थी, उस समय सब हृदयों के ज्ञाता महान् बाबा जी भजन कर रहे थे वह तुरंत  अपने प्यारे  की इच्छा पूर्ति के लिए चल पड़े थे।  ज्यों ही पिता जी ने बाबा जी के चरणों स...