Posts

Showing posts from March, 2024

परमात्मा की प्राप्ति के चार द्वार

Image
  परमात्मा की प्राप्ति के चार द्वार सति(सत्य) सतिगुरु(सद्गुरु) सतिनाम (सच्चा नाम) सतिपुरख (सत्पुरुष) सच्चाई के सामने झूठ टिक नहीं सकता। पहला द्वार उस व्यक्ति के लिए खुलता है जो सच्चाई के रास्ते पर चलता है। यह उसे सतिगुरु से मिलाने के लिए दूसरा द्वार खोलता है। फिर तीसरा द्वार खुलता है और सतिगुरु के द्वरा उसे सतिनाम (ईश्वरीय नाम) की बख़्शिश होती है फिर सतिगुरु उसे चौथे द्वार से सतिपुरख (परमात्मा) तक पहुँचाता है। एक ही सत्य, सच्चे हृदय में चार पहलुओं से प्रकट होता है। ऐसे हृदय में ईश्वरीय जागृति और अनुभूति सर्वश्रेष्ठता से राज्य करती है। सच्चाई पर चलते हुए पहले पहलू में पशुता से मानवता की ओर चलना है।  दूसरा पहलू है मानवता से आध्यात्मिकता की ओर बढ़ना।  तीसरा पहलू है, आध्यात्मिकता से अपने-आप को जानने का और फिर  चौथा पहलू खुलता है स्वयं को जानकर परमात्मा की पहचान तक पहुँचने का। जब तक मनुष्य की पशु प्रवृत्ति समाप्त या लुप्त नहीं होती, व्यक्ति ‘नाम स्मरण’ की पात्रता प्राप्त नहीं करता। ‘कर्म’ की दार्शनिकता से मनुष्य उस सीमा तक उठ जाता है, जहाँ वह ‘नाम’ के योग्य बन जाता है।...

ਪਰਮਾਤਮਾ ਦੀ ਪ੍ਰਾਪਤੀ ਦੇ ਚਾਰ ਦੁਆਰ

Image
  ਪਰਮਾਤਮਾ ਦੀ ਪ੍ਰਾਪਤੀ ਦੇ ਚਾਰ ਦੁਆਰ 1 ਸਤਿ 2 ਸਤਿਗੁਰੂ 3 ਸਤਿਨਾਮ 4 ਸਤਿਪੁਰਖੁ ਸਚਾਈ ਦੇ ਇਸ ਰਸਤੇ ਦੇ ਸਾਹਮਣੇ ਝੂਠ ਟਿੱਕ ਨਹੀਂ ਸਕਦਾ।  ਪਹਿਲਾ ਦੁਆਰ ਉਸ ਵਿਅਕਤੀ ਲਈ ਖੁੱਲ੍ਹਦਾ ਹੈ ਜੋ ਸਚਾਈ ਦੇ ਰਸਤੇ ਤੇ ਚਲਦਾ ਹੈ ਅਤੇ ਇਹ ਉਸ ਨੂੰ ਸਤਿਗੁਰੂ ਦੇ ਮਿਲਾਪ ਲਈ ਦੂਸਰਾ ਦੁਆਰ ਖੋਲ੍ਹਦਾ ਹੈ।  ਫਿਰ ਤੀਸਰਾ ਦੁਆਰ ਖੁੱਲ੍ਹਦਾ ਹੈ ਅਤੇ ਸੱਚੇ ਅਭਿਲਾਸ਼ੀ ਨੂੰ ਸਤਿਨਾਮ (ਦਰਗਾਹੀ ਨਾਮ) ਦੀ ਸਤਿਗੁਰੂ ਦੁਆਰਾ ਬਖਸ਼ਿਸ਼ ਹੁੰਦੀ ਹੈ।  ਫਿਰ ਸਤਿਗੁਰੂ ਉਸ ਨੂੰ ਚੌਥੇ ਦੁਆਰ ਰਾਹੀਂ (ਸਤਿਪੁਰਖ) ਪਰਮਾਤਮਾ ਤਕ ਪਹੁੰਚਾਉਂਦਾ ਹੈ।  'ਸੱਚ' ਇਕ ਸੱਚੇ ਦਿਲ ਵਿੱਚ ਚਾਰ ਪਹਿਲੂਆਂ ਰਾਹੀਂ ਪ੍ਰਗਟ ਹੁੰਦਾ ਹੈ ਅਤੇ ਇਲਾਹੀ ਜਾਗ੍ਰਤੀ ਅਤੇ ਅਨੁਭੂਤੀ ਉਸ ਉੱਤੇ ਸਰਬ ਸ੍ਰੇਸ਼ਟਤਾ ਨਾਲ ਰਾਜ ਕਰਦੀ ਹੈ।   ਪ੍ਰਥਮ ਹੈਵਾਨੀਅਤ ਤੋਂ ਮਾਨਵਤਾ ਵੱਲ ਸੱਚਾਈ ਦੇ ਰਸਤੇ ਤੇ ਚਲਦੇ ਹੋਏ,  ਦੂਸਰਾ ਮਾਨਵਤਾ ਤੋਂ ਅਧਿਆਤਮਿਕਤਾ ਵੱਲ,  ਤੀਸਰਾ ਅਧਿਆਤਮਿਕਤਾ ਤੋਂ ਆਪੇ ਦੀ ਪਛਾਣ ਵੱਲ ਅਤੇ  ਚੌਥਾ ਆਪੇ ਦੀ ਪਛਾਣ ਤੋਂ ਪਰਮਾਤਮਾ ਦੀ ਪਹਿਚਾਣ ਤਕ।  ਜਦੋਂ ਤਕ ਪਸ਼ੂ ਪ੍ਰਵਿਰਤੀ ਖਤਮ ਜਾਂ ਲੁਪਤ ਨਹੀਂ ਹੋ ਜਾਂਦੀ ਵਿਅਕਤੀ ਨਾਮ ਸਿਮਰਨ ਦੇ ਯੋਗ ਨਹੀਂ ਹੋ ਸਕਦਾ।  'ਕਰਮ' ਦੀ ਦਾਰਸ਼ਨਿਕਤਾ ਨਾਲ ਮਾਨਵ ਉਸ ਸੀਮਾ ਤਕ ਉੱਠ ਜਾਂਦਾ ਹੈ ਜਿੱਥੇ ਉਹ 'ਨਾਮ' ਦੇ ਯੋਗ ਬਣ ਜਾਂਦਾ ਹੈ।  ਚੰਗੇ ਅਤੇ ਪਵਿੱਤਰ ਕਰਮ ਦਿਮਾਗ ਨੂੰ ਸ਼ੁੱਧ ਕਰਦੇ ਹਨ ਅਤੇ...

गुरु के लिए स्वयं का सम्पूर्ण समर्पण

Image
  सिक्ख  ने अपने आपको इष्ट के सम्मुख समर्पित कर दिया है। अपने आपको बेच दिया है, ‘मैं-मेरी’ गुरु के सामने रख दी है, गुरु की गोद में जा बैठा है। जब जमीन बेच दी है तो आमदनी की ओर क्यों देखता है! भला, जो जमीन बेच दी गयी है तो उस पर फसल होने-न-होने की तुम्हें चिंता क्यों? मालिक जाने! जमीन बिक गयी, मालिक ने तुम्हें देखभाल के लिए रखा है। तुम्हारा काम देखभाल करने का है। आमदनी या नुकसान से तुम्हारा कोई वास्ता नहीं। अब हानि-लाभ कैसा? हानि-लाभ का मालिक तो तुम्हारा इष्ट, गुरुदेव जो बैठा है। बाबा नंद सिंह जी महाराज सिक्ख  गुरु की गोद में बैठा है। अब देस या परदेस, सब स्थानों पर मालिक ही उसका रक्षक है। अब  सिक्ख  ने ‘मैं और मेरी’ गुरु के आगे रख दी है। यह काम क्षण-भर का है, गुदड़ी में लाल छिपे हैं। विनयशील होकर गुरु चरणों पर गिर पड़, बस बेड़ा पार है। शरण लेने में तुम्हारी ओर से विलम्ब है, उसकी क्षमा में कोई विलम्ब नहीं है। महसूल (चुंगी) मांगने वाला तभी तक महसूल मांगता है, जब-तक तेरे सिर पर गठरी है। जब गठरी सिर से उतार कर फैंक दी तो कैसा महसूल और कैसी रोक? जब-तक सिर पर गठरी है, दाम...

ਗੁਰੂ ਨੂੰ ਆਪਾ ਸਮਰਪਨ ਕਰਨਾ

Image
  ਸਿੱਖ ਨੇ ਆਪਣਾ ਆਪਾ ਆਪਣੇ ਇਸ਼ਟ ਅੱਗੇ ਵਾਰ ਦਿੱਤਾ ਹੈ, ਬੈ ਕਰ ਦਿੱਤਾ ਹੈ, ਮੈਂ ਮੇਰੀ ਗੁਰੂ ਅੱਗੇ ਰੱਖ ਦਿੱਤੀ ਹੈ | ਗੁਰੂ ਦੀ ਗੋਦ ਮੇਂ ਬੈਠਾ ਹੈ | ਜ਼ਮੀਨ ਬੈ ਕਰ ਦਿੱਤੀ ਆਮਦਨੀਆਂ ਕਾਹਦੀਆਂ ਭਾਲਦਾ ਹੇਂ, ਭਲਾ ਜੇ ਜ਼ਮੀਨ ਬੈ ਕਰ ਦੇਈਏ ਤਾਂ ਉਸ ਦੀ ਫਸਲ ਹੋਵੇ ਨਾ ਹੋਵੇ ਤੈਨੂੰ ਕੀ, ਮਾਲਕ ਜਾਣੇ | ਜ਼ਮੀਨ ਬੈ ਕਰ ਦਿੱਤੀ | ਮਾਲਕ ਨੇ ਤੈਨੂੰ ਦੇਖ ਭਾਲ ਵਾਸਤੇ ਰੱਖਿਆ ਹੈ | ਤੇਰਾ ਕੰਮ ਦੇਖ ਭਾਲ ਦਾ ਹੈ| ਆਮਦਨ ਨਾਲ ਜਾਂ ਨੁਕਸਾਨ ਨਾਲ ਤੇਰਾ ਕੰਮ ਨਹੀਂ | ਹੁਣ ਨਫਾ ਨੁਕਸਾਨ ਕਾਹਦਾ, ਨਫੇ ਨੁਕਸਾਨ ਦਾ ਮਾਲਕ ਇਸ਼ਟ, ਗੁਰੂ ਜੋ ਬੈਠਾ ਹੈ| ਬਾਬਾ ਨੰਦ ਸਿੰਘ ਜੀ ਮਹਾਰਾਜ ਸਿੱਖ ਗੁਰੂ ਦੀ ਗੋਦ ਮੇਂ ਬੈਠਾ ਹੈ, ਹੁਣ ਉਸ ਦਾ ਦੇਸ ਪ੍ਰਦੇਸ ਸਭ ਥਾਂ ਮਾਲਕ ਰਾਖਾ ਹੈ | ਜਦ ਸਿੱਖ ਨੇ ਮੈਂ, ਮੇਰੀ ਗੁਰੂ ਅੱਗੇ ਰੱਖ ਦਿੱਤੀ ਮੈਂ ਆਖਦਾ ਹਾਂ ਕੰਮ ਸਕਿੰਟਾਂ ਦਾ ਹੈ, ਕੱਖ ਦੇ ਉਹਲੇ ਲੱਖ ਪਿਆ ਹੈ, ਨਿਮਾਣਾ ਹੋ ਕੇ ਢਹਿ ਪਉ, ਬਸ ਬੇੜਾ ਪਾਰ ਹੈ, ਤੇਰੇ ਢਹਿਣ ਵਿੱਚ ਦੇਰੀ ਹੈ, ਉਸ ਦੇ ਬਖਸ਼ਣ ਵਿੱਚ ਕੋਈ ਦੇਰੀ ਨਹੀਂ | ਮਸੂਲੀਆਂ ਮਸੂਲ ਉਦੋਂ ਤਕ ਮੰਗਦਾ ਹੈ ਜਦੋਂ ਤਕ ਤੇਰੇ ਸਿਰ ਉਪਰ ਗੰਢ ਹੈ, ਇਹ ਗੰਢ ਸੁੱਟ ਦਿੱਤੀ ਹੁਣ ਮਸੂਲ ਕਾਹਦਾ ਤੇ ਰੋਕ ਕਾਹਦੀ| ਜਬ ਤਕ ਸਿਰ ਤੇ ਗੰਢ ਹੈ ਦਾਮ ਭਰਨੇ ਪੈਣਗੇ | ਜਉ ਲਉ ਪੋਟ ਉਠਾਈ ਚਲਿਅਉ ਤਉ ਲਉ ਡਾਨ ਭਰੇ ॥ ਪੋਟ ਡਾਰਿ ਗੁਰ ਪੂਰਾ ਮਿਲਿਆ ਤਉ ਨਾਨਕ ਨਿਰਭਏ ॥ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ -214 ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬ...

ਸਿੱਖ ਧਰਮ ਪਤੀਵਰਤਾ ਧਰਮ ਹੈ |

Image
  ਸਿੱਖ ਧਰਮ ਪਤੀਵਰਤਾ ਧਰਮ ਹੈ । ਬਾਬਾ ਨੰਦ ਸਿੰਘ ਜੀ ਮਹਾਰਾਜ ਸਿੱਖ ਧਰਮ ਪਤੀਵਰਤਾ ਧਰਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਧਰਮ ਅਨੁਸਾਰ ਇਕ ਸਿੱਖ ਵਿਸ਼ੇਸ਼ ਤੌਰ ਤੇ ਸਤਿਗੁਰੂ ਦਾ ਉਪਾਸ਼ਕ ਹੁੰਦਾ ਹੈ। ਆਪਣੇ ਸਰਬ ਵਿਆਪਕ ਭਗਵਾਨ ਦੇ ਸੱਚੇ ਸੁੱਚੇ ਪਿਆਰ ਵਿੱਚ, ਦੂਸਰੇ ਅਧਿਆਤਮਕ ਮਾਰਗਾਂ, ਦੂਸਰੇ ਪੂਜਾ ਅਸਥਾਨਾਂ ਲਈ ਵੀ ਆਦਰ ਅਤੇ ਪਿਆਰ ਰੱਖਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਰਮਾਤਮਾ ਦੇ ਸਾਰੇ ਭਗਤਾਂ ਦਾ, ਉਨ੍ਹਾਂ ਦੇ ਰੰਗ ਰੂਪ, ਧਰਮ, ਜਾਤ, ਵਰਗ ਦਾ ਬਗੈਰ ਕਿਸੇ ਭਿੰਨ ਭੇਦ ਦੇ ਇੱਕੋ ਜਿਹਾ ਸਤਿਕਾਰ ਅਤੇ ਇਜ਼ਤ ਹੈ । ਇਕ ਸਿੱਖ ਪੂਜਾ ਅਤੇ ਪ੍ਰਾਥਨਾ ਦੇ ਸਾਰੇ ਤਰੀਕਿਆਂ ਦਾ ਸਨਮਾਨ ਕਰਦਾ ਹੈ। ਸਾਰੇ ਅਵਤਾਰ, ਪੈਗੰਬਰ ਅਤੇ ਗੁਰੂ ਉਸੇ ਸਰਬ ਸ੍ਰੇਸ਼ਟ ਪਰਮਜੋਤ ਵਿੱਚੋਂ ਪ੍ਰਗਟ ਹੋਏ ਹਨ ਅਤੇ ਇੱਕੋ ਜਿਹੇ ਸਨਮਾਨ ਅਤੇ ਪੂਜਾ ਦੇ ਯੋਗ ਹਨ । ਬਾਬਾ ਨੰਦ ਸਿੰਘ ਜੀ ਮਹਾਰਾਜ ਇਨ੍ਹਾਂ ਸਥੂਲ ਅੱਖਾਂ ਨਾਲ ਸਾਰੇ ਰੱਬੀ ਸਰੂਪਾਂ ਦੀ ਸੱਚੀ ਸ਼ਾਨ ਨੂੰ ਦੇਖਣਾ ਅਸੰਭਵ ਹੈ ਪ੍ਰੰਤੂ  ਜਦੋਂ ਕਿਸੇ ਉੱਤੇ ਇਲਾਹੀ ਦ੍ਰਿਸ਼ਟੀ ਦੀ ਕਿਰਪਾ ਹੁੰਦੀ ਹੈ ਤਾਂ ਉਹ ਇਹ ਦ੍ਰਿਸ਼ਟੀਗੋਚਰ ਕਰਦਾ ਹੈ ਕਿ ਸਾਰੇ ਸਰੂਪ ਇੱਕੋ ਹੀ ਸਰਵਉਤਮ ਸਰੋਤ'ਚੋਂ ਪ੍ਰਗਟ ਹੋਏ ਹਨ। ਇਕ ਸੱਚਾ ਸਿੱਖ ਆਪਣੇ ਪ੍ਰੀਤਮ ਸਤਿਗੁਰੂ ਦੇ ਵਿੱਰੁਧ ਇਕ ਵੀ ਸ਼ਬਦ ਨਹੀਂ ਸੁਣ ਸਕਦਾ ।  ਉਹ ਆਪ ਵੀ ਅਜਿਹਾ ਇਕ ਵੀ ਸ਼ਬਦ ਕਿਸੇ ਦੂਸਰੇ ਦੇ ਵਿਸ਼ਵਾਸ, ਧਾਰਮਿਕ ਮਾਰਗਾਂ, ਗ੍ਰੰਥਾਂ ਅਤੇ ਪੂਜਾ ਅਸਥਾਨਾਂ ਦੇ ਬਰ...

सिक्ख धर्म पतिव्रत धर्म है।

Image
  सिक्ख   धर्म पतिव्रत धर्म है - बाबा नंद सिंह जी महाराज सिक्ख   धर्म पतिव्रत धर्म है। श्री गुरु ग्रंथ साहिब जी की मर्यादा के अनुसार एक  सिक्ख   विशेष तौर पर सतिगुरु का उपासक होता है। अपने सर्वव्यापक भगवान् के सच्चे और पवित्र रूप में लीन,  सिक्ख   अन्य आध्यात्मिक मार्गों व अन्य पूजा स्थानों के लिए अपने मन में प्रेम और आदर रखता है।  श्री गुरु ग्रंथ साहिब जी में परमात्मा के सभी भक्तों, उनके रंग-रूप, धर्म, जाति और वर्ग का बिना किसी भेदभाव के एक जैसा सम्मान व एक जैसी प्रतिष्ठा है।   एक सिक्ख पूजा और प्रार्थना की सभी विधियों का सम्मान करता है। सभी अवतार, पैगम्बर और गुरु उसी सर्वश्रेष्ठ परम ज्योति से प्रकट हुए हैं और एक जैसे सम्मान और पूजा के योग्य है। -बाबा नंद सिंह जी महाराज इन स्थूल आँखों से सभी ईश्वरीय स्वरूपों की दिव्यता को देखना असम्भव है किंतु जब किसी पर दिव्य दृष्टि की कृपा होती है तो उसके लिए यह सब प्रत्यक्ष हो जाता है कि सारे स्वरूप एक ही सर्वोच्च स्रोत से प्रकट हुए हैं। एक सच्चा  सिक्ख  अपने प्रियतम सतिगुरु ...

Sikh Dharm Is Pati Varta Dharam

Image
  Sikh Dharm Is Pati Varta Dharam Baba Nand Singh Ji Maharaj Sikh Dharama is Pati-Varta Dharam. In the Religion of Sri  Guru Granth Sahib , a sikh is devoted exclusively to the Satguru. In his pure and undiluted love of his All Pervading Lord there is only love and respect for other spiritual paths, for all other places of worship. All lovers of God irrespective of their colour, caste, creed, religion have been shown equal veneration and respect in Sri Guru Granth Sahib. A sikh respects all the ways of prayer and worship. All the Avtars, Prophets and Gurus have manifested from the same supreme Param Jot and are worthy of equal reverence and adoration. Baba Nand Singh Ji Maharaj It is impossible to behold the true grandeur of all the Divine Manifestations with these gross eyes but when one is blessed with Divine Sight, one envisions all the Manifestations having emerged from the same Supreme Source. A devoted sikh would not like to hear any word against his Beloved Satguru. He ...

ਦੁਖੁ ਦਾਰੂ ਸੁਖੁ ਰੋਗੁ ਭਇਆ

Image
  ਦੁਖ ਦਾਰੂ  ਹੈ ਦੁੱਖ, ਨਾ ਦਿਖਾਈ ਦੇਣ ਵਾਲਾ ਵਰਦਾਨ ਹੈ ਕਿਉਂਕਿ ਦੁੱਖ ਵਿੱਚ ਇਨਸਾਨ ਦਾ ਮਨ ਇਕ ਦਮ ਪਰਮਾਤਮਾ ਵੱਲ ਲੱਗ ਜਾਂਦਾ ਹੈ ਅਤੇ ਉਸ ਦੀ ਦਇਆ ਦੀ ਕਾਮਨਾ ਕਰਦਾ ਹੈ | ਮੁਸੀਬਤ ਹਰੇਕ ਉੱਤੇ ਆਉਂਦੀ ਹੈ, ਮੁਸੀਬਤ ਵਿੱਚ ਪਰਮਾਤਮਾ ਨੂੰ ਸਭ ਤੋਂ ਵਧ ਯਾਦ ਕੀਤਾ ਜਾਂਦਾ ਹੈ | ਦੁੱਖ ਸਾਨੂੰ ਸਹਿਨਸ਼ੀਲਤਾ, ਤਪੱਸਿਆ ਅਤੇ ਨਿਮਰਤਾ ਸਿਖਾਉਂਦਾ ਹੈ | ਇਹ ਸਾਨੂੰ ਪਰਮਾਤਮਾ ਦੇ ਭਾਣੇ ਨੂੰ ਸਬਰ ਸੰਤੋਖ ਨਾਲ ਮੰਨਣਾ ਸਿਖਾਉਂਦਾ ਹੈ |  ਦੁੱਖ ਵਿੱਚ ਇਨਸਾਨ ਕਈ ਤਰ੍ਹਾਂ ਦੇ ਰੱਬੀ ਗੁਣਾਂ ਦਾ ਵਿਕਾਸ ਕਰ ਸਕਦਾ ਹੈ| ਅਸੀਂ ਪਰਮਾਤਮਾ ਨੂੰ ਦੁੱਖ, ਤਕਲੀਫ ਅਤੇ ਮੁਸੀਬਤ ਦੇ ਸੰਜੀਦਾ ਪਲਾਂ ਵਿੱਚ ਸਭ ਤੋਂ ਵਧ ਯਾਦ ਕਰਦੇ ਹਾਂ | ਜਲਦੀਆਂ ਹੋਈਆਂ ਚਿਤਾਵਾਂ ਦੇ ਕੋਲ ਅਸੀਂ ਪਰਮਾਤਮਾ ਅਤੇ ਮੌਤ ਦੀ ਸਚਾਈ ਨੂੰ ਅਤਿ ਨੇੜਿਉਂ ਅਤੇ ਸਹੀ ਤਰੀਕੇ ਨਾਲ ਜਾਣਨ ਦਾ ਯਤਨ ਕਰਦੇ ਹਾਂ | ਦੁੱਖ ਇਨਸਾਨ ਨੂੰ ਕੀਤੇ ਹੋਏ ਪਾਪਾਂ ਤੇ ਗੁਨਾਹਾਂ ਦਾ ਭੁਗਤਾਨ ਕਰਾ ਦਿੰਦੇ ਹਨ | ਦੁੱਖਾਂ ਵਿੱਚ ਹਉਮੈ ਪਿਘਲ ਜਾਂਦੀ ਹੈ | ਦੁੱਖ ਇਨਸਾਨ ਨੂੰ ਰੱਬ ਦੇ ਨਜ਼ਦੀਕ ਲੈ ਜਾਂਦੇ ਹਨ | ਬਾਬਾ ਨਰਿੰਦਰ ਸਿੰਘ ਜੀ ਕੋਈ ਵੀ ਇਨਸਾਨ ਆਪਣੀ ਮਰਜ਼ੀ ਨਾਲ ਇਸ ਦੁਨੀਆਂ ਤੇ ਨਹੀਂ ਆਇਆ | ਜਿੰਨੀ ਜਲਦੀ ਇਨਸਾਨ ਇਸ ਰਹੱਸ ਨੂੰ ਸਮਝ ਜਾਵੇ ਕਿ ਸਾਰੇ ਬ੍ਰਹਿਮੰਡ ਨੂੰ ਚਲਾਉਣ ਵਾਲਾ ਨਿਯੰਤ੍ਰਕ (ਸੰਚਾਲਕ) ਉਹ ਸਰਬ ਸ਼ਕਤੀਮਾਨ ਹੈ, ਇਹ ਇਨਸਾਨ ਲਈ ਉਨ੍ਹਾਂ ਹੀ ਚੰਗਾ ਹੈ | ਪਰਮਾਤਮਾ ਦੀ ਰਜ਼ਾ ਵਿੱਚ ਦੁਖੀ ਵਿਅਕਤੀ ਨੂੰ ...

दुखु दारू सुखु रोगु भइआ

Image
  दुख दवा  है   और   सुख रोग  दुःख अदृष्ट वरदान है क्योंकि दुःख के समय मनुष्य का मन तत्परता से परमात्मा में लग जाता है और वह परमात्मा की कृपा की कामना करता है। विपत्ति हरेक पर आती है। विपत्ति में ही परमात्मा को याद किया जाता हे। दुःख हमें सहनशीलता, तपस्या और नम्रता सिखाता है। यह हमें परमात्मा के इच्छा-विधान को धैर्य और संतोषपूर्वक मानना सिखाता है।  दुःख में मनुष्य कई प्रकार के दैवी गुणों का विकास कर सकता है। परमात्मा को दुःख, कष्ट और विपत्ति के गंभीर क्षणों में हम सबसे अधिक याद करते हैं। जलती हुई चिताओं के पास हम परमात्मा और मौत की सच्चाई को अति निकटता और सही तरीके से जानने का यत्न करते हैं।  दुःख मनुष्य से किये हुए पापों और अपराधों का भुगतान करा देते हैं। दुःख में अहंकार पिघल जाता है। दुःख इंसान को परमात्मा के नज़दीक ले जाता है। । -बाबा नरिन्दर सिंह जी कोई भी मनुष्य अपनी इच्छा से इस दुनिया में नहीं आया। जितनी जल्दी मनुष्य इस रहस्य को समझ ले कि सारे ब्रह्माण्ड को चलाने और नियंत्रित करने वाला वह सर्व शक्तिमान है, तो ऐसा समझ लेना मनुष्य के लिए उतना ही अच्...

Dukh-Daroo

Image
  Ḏukẖ ḏārū sukẖ rog bẖaiā Suffering is a blessing in disguise. One's mind at once turns to God and  seeks His Grace. Misery comes to everyone. In adversity God is remembered the most. Suffering teaches us endurance and perseverance, it teaches us humility, it teaches us resignation to the Will of God. In suffering one develops many divine virtues. We remember God, the most in solemn moments of sorrow, misery and suffering. We envision the Reality of Death and Truth of God more closely and intimately near the burning pyres. One clears oneself from the debt of sins and karmas through suffering. Suffering has a purging effect. Baba Narinder Singh Ji In Suffering The Ego Melts Away Baba Narinder Singh Ji Purification through suffering leads one nearer to redemption. Baba Narinder Singh Ji No one has come in this world, of his free will. Sooner one learns the sway of a Supreme Will as Indweller, Ordainer and Controller of the whole universe, better it is. Suffering in the Will of ...