Posts

Showing posts from April, 2025

Holy Golden Temple

Image
  Sri Guru Arjan Sahib got Sri Harimandir Sahib built in the midst of the sarovar (tank) at the lowest level. Unlike other temples where the devotees have to climb up to offer their obeisance, here the devotees have to step down to offer their homage. This unique temple of God has been built at the lowest level because it represents the humility of Guru Nanak. Humility Incarnate Guru Arjan selected the lowest level because this was to be the eternal seat of the Prophet of Humility, Sri Guru Nanak Sahib (manifest Sri Guru Granth Sahib). The Sikhs were anxious to raise the plinth of Sri Harimandir Sahib higher than all the surrounding buildings and had strongly pleaded with the Guru for doing so but wonderful were divine outpourings of the Humility Personified Guru Arjan. Some extracts- Garibi Gada Hamari Khana Sagal Rein Chhari Is Aage Ko Na Tikai Vekari Sri Guru Granth Sahib (628) Humility is my mace; becoming the dust of everybody's feet is my sword. No evil doer can dare withstan...

ਪਵਿੱਤਰ ਸ੍ਰੀ ਹਰਿਮੰਦਰ ਸਾਹਿਬ

Image
  ਸ੍ਰੀ ਗੁਰੂ ਅਰਜਨ ਸਾਹਿਬ ਨੇ ਪਵਿੱਤਰ ਸਰੋਵਰ ਦੇ ਵਿੱਚਕਾਰ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਨੀਵੀਂ ਕੁਰਸੀ ਰੱਖ ਕੇ ਕੀਤੀ ਸੀ। ਹੋਰਨਾਂ ਧਾਰਮਿਕ ਅਸਥਾਨਾਂ ਦੇ ਉਲਟ ਜਿੱਥੇ ਕਿ ਸ਼ਰਧਾਲੂਆਂ ਨੂੰ ਮੱਥਾ ਟੇਕਣ ਤੇ ਪੂਜਾ ਕਰਨ ਲਈ ਉਪਰ ਪੌੜੀਆਂ ਚੜ੍ਹਣੀਆਂ ਪੈਂਦੀਆਂ ਹਨ, ਇੱਥੇ ਸ਼ਰਧਾਲੂਆਂ ਨੂੰ ਮੱਥਾ ਟੇਕਣ ਲਈ ਹੇਠਾਂ ਵੱਲ ਉਤਰਨਾ ਪੈਂਦਾ ਹੈ । ਰੱਬ ਦਾ ਇਹ ਬੇਮਿਸਾਲ ਮੰਦਰ ਸਭ ਤੋਂ ਹੇਠਲੀ ਸਤਹ ਤੇ ਬਣਾਇਆ ਗਿਆ ਹੈ, ਕਿਉਂ ਜੋ ਇਹ ਸ੍ਰੀ ਗੁਰੂ ਨਾਨਕ ਸਾਹਿਬ ਦੀ ਨਿਮਰਤਾ ਦੀ ਗਵਾਹੀ ਭਰਦਾ ਹੈ। ਪਰਤਖ੍ਹ ਹਰਿ ਗੁਰੂ ਅਰਜਨ ਸਾਹਿਬ ਨੇ ਇਸ ਸਭ ਤੋਂ ਨੀਵੀਂ ਸਤਹ ਨੂੰ ਚੁਣਿਆ ਸੀ, ਕਿਉਂ ਜੋ ਇਸ ਪਰਮ ਪਵਿੱਤਰ ਅਸਥਾਨ ਤੇ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਦੀਵੀ ਆਸਣ ਸਜਾਉਂਣਾ ਸੀ। ਉਸ ਸਮੇਂ ਸਿੱਖ-ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਦੀ ਕੁਰਸੀ ਆਸ ਪਾਸ ਦੀਆਂ ਇਮਾਰਤਾਂ ਤੋਂ ਉੱਚੀ ਰੱਖਣਾ ਚਾਹੁੰਦੀਆਂ ਸਨ ਅਤੇ ਸੰਗਤ ਨੇ ਅਜਿਹਾ ਕਰਨ ਲਈ ਗੁਰੂ ਜੀ ਨਾਲ ਖੂਬ ਵਿਚਾਰਾਂ ਵੀ ਕੀਤੀਆਂ ਸਨ। ਪਰੰਤੂ ਨਿਮਰਤਾ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ  ਸਾਹਿਬ ਜੀ ਦੇ ਰੂਹਾਨੀ ਚੋਜ ਵੀ ਨਿਆਰੇ ਸਨ। ਉਨ੍ਹਾਂ ਨੇ ਫੁਰਮਾਇਆ- ਗਰੀਬੀ ਗਦਾ ਹਮਾਰੀ  ॥   ਖੰਨਾ ਸਗਲ ਰੇਨੁ ਛਾਰੀ  ॥ ਇਸੁ ਆਗੈ ਕੋ ਨ ਟਿਕੈ ਵੇਕਾਰੀ  ॥ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 628 ਗਰੀਬੀ (ਨਿਮਰਤਾ) ਸਾਡਾ ਗੁਰਜ ਹੈ ਸਭ ਦੇ ਚਰਨਾਂ ਦੀ ਧੂੜ ਬਣਨਾ ਸਾਡੀ ਤਲਵਾਰ ਹ...

पवित्र स्वर्ण मंदिर

Image
  श्री गुरु अरजन साहिब ने पवित्र सरोवर के बीच एक निम्न सतह पर श्री हरमंदिर साहिब का निर्माण कराया था।  अन्य धार्मिक स्थलों के विपरीत, जहां भक्तों को मत्था टेकने के लिए सीढ़ियां चढ़नी पड़ती हैं,  यहां भक्तों को मत्था टेकने के लिए नीचे उतरना पड़ता है। भगवान का यह अद्वितीय मंदिर सबसे निचले सतह पर बनाया गया है, क्योंकि यह श्री गुरु नानक साहिब की विनम्रता का साक्षी है। परतख  हरि गुरु अरजन साहिब ने इस निम्नतम सतह को चुना था। क्योंकि इस परम पवित्र स्थान पर सच्चे पातशाह श्री गुरु नानक साहिब के आसन को शाश्वत काल के लिए स्थापित किया जाना था। उस समय सिक्ख संगत श्री हरमंदिर साहिब को आसपास की इमारतों से ऊंचा रखना चाहती थी और संगत ने इस बारे में गुरु जी से खूब विचार-विमर्श भी किया था। लेकिन विनम्रता की प्रतिमूर्ति श्री गुरु अरजन देव साहिब जी की आध्यात्मिक लीलाऐं भी अद्वितीय थीं।  उन्होंने फ़रमाया - गरीबी गदा हमारी ॥ खंना सगल रेनु छारी ॥ इसु आगै को न टिकै वेकारी ॥ श्री गुरु ग्रंथ साहिब, अंग 628 विनम्रता हमारी गदा है। हमारी तलवार है सबके चरणों ...

विनम्रता के पुंज - श्री गुरु तेग बहादुर साहिब

Image
एक बार श्री गुरु तेग बहादुर साहिब बनारस में ठहरे हुए थे। वहां, संतों का एक समूह उनके पास आया। ये संत नौवें गुरु नानक की आध्यात्मिकता का परीक्षण करना चाहते थे। संतों को अपने आध्यात्मिक ज्ञान और शक्ति पर बहुत गर्व था। इसलिए वे गुरु के पास धार्मिक चर्चा करने आये थे। अंतर्यामी सतिगुरु जी ने बहुत विनम्रता से चर्चा शुरू करने से पहले उनके आध्यात्मिक ज्ञान के लिए यह शब्द पढ़ा। रागु गउड़ी महला ९ ॥ साधो मन का मानु तिआगउ ॥ कामु क्रोधु संगति दुरजन की ता ते अहिनिसि भागउ ॥१॥ रहाउ ॥ सुखु दुखु दोनो सम करि जानै अउरु मानु अपमाना ॥ हरख सोग ते रहै अतीता तिनि जगि ततु पछाना ॥१॥ उसतति निंदा दोऊ तिआगै खोजै पदु निरबाना ॥ जन नानक इहु खेलु कठनु है किनहूं गुरमुखि जाना ॥२॥१॥                                                                        श्री गुरु ग्रंथ साहिब, अंग 219 इस शब्द के अर्थ इस प्रकार हैं:- हे पवित्र जनों! अपना अहंकार ...

Prophet of Humility - Sri Guru Tegh Bahadur Sahib

Image
Sadho Man Ka Maan Tyago Kam Krodh Sangat Durjan Ki Taan Te Ahnas Bhago (pause) Sukh Dukh Dono Sam Kar Janai Aur Man Apmana Harkh Sog Te Rahe Atita Tin Jag Tat Pachhana Ustat Ninda Daoo Tyage Khoje Pad Nirbana Jan Nanak Eh Khel Kathhan Hai Kinhu Gurmukh Jana Sri  Guru Granth Sahib , Ang 219 Sri Guru Tegh Bahadur Sahib  was camping at Banaras when a group of sadhus visited His darbar. They had come to test the spirituality of  Guru Nanak the Ninth . Of their own spiritual knowledge and power, they were proud and vain and had come to hold spiritual discussion with the Great Guru. With profound humility, the Knower of all Hearts, Satguru sang the above hymn for their spiritual benefit before engaging them in any discussion: The hymn, when translated means: ‘O saints, renounce the Ego, and always flee from lust, wrath and evil company. One should consider pain and pleasure, honour and dishonour the same. One should renounce both praise and blame (flattery and slander) and even...

ਨਿਮਰਤਾ ਦੇ ਪੁੰਜ - ਸ੍ਰੀ ਗੁਰੂ ਤੇਗ ਬਹਾਦਰ ਸਾਹਿਬ

Image
  ਇੱਕ ਵਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਨਾਰਸ ਵਿੱਚ ਠਹਿਰੇ ਹੋਏ ਸਨ । ਉੱਥੇ ਉਨ੍ਹਾਂ ਦੇ ਪਾਸ ਇਕ ਸਾਧੂਆਂ ਦੀ ਟੋਲੀ ਆ ਗਈ। ਇਹ ਸਾਧੂ ਨੌਵੇਂ  ਗੁਰੂ ਨਾਨਕ  ਦੀ ਅਧਿਆਤਮਿਕਤਾ ਨੂੰ ਪਰਖਣਾ ਚਾਹੁੰਦੇ ਸਨ। ਸਾਧੂਆਂ ਨੂੰ ਆਪਣੇ ਅਧਿਆਤਮਿਕ ਗਿਆਨ ਅਤੇ ਸ਼ਕਤੀ ਦਾ ਬਹੁਤ ਅਭਿਮਾਨ ਸੀ। ਇਸ ਲਈ ਉਹ ਗੁਰੂ ਜੀ ਨਾਲ ਧਾਰਮਿਕ ਗੋਸ਼ਟੀ ਕਰਨ ਲਈ ਚਲੇ ਆਏ ਸਨ। ਘੱਟ-ਘੱਟ ਦੇ ਜਾਨਣਹਾਰ ਸਤਿਗੁਰੂ ਜੀ  ਨੇ ਬਹੁਤ ਨਿਮਰ ਭਾਵ ਨਾਲ ਬਹਿਸ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਰੂਹਾਨੀ ਚਾਨਣ ਲਈ ਇਸ ਸ਼ਬਦ ਦਾ ਉਚਾਰਣ ਕੀਤਾ। ਰਾਗੁ  ਗਉੜੀ  ਮਹਲਾ  ੯  ॥ ਸਾਧੋ  ਮਨ  ਕਾ  ਮਾਨੁ  ਤਿਆਗਉ  ॥ ਕਾਮੁ  ਕ੍ਰੋਧੁ  ਸੰਗਤਿ  ਦੁਰਜਨ  ਕੀ  ਤਾ  ਤੇ  ਅਹਿਨਿਸਿ  ਭਾਗਉ  ॥੧॥  ਰਹਾਉ  ॥ ਸੁਖੁ  ਦੁਖੁ  ਦੋਨੋ  ਸਮ  ਕਰਿ  ਜਾਨੈ  ਅਉਰੁ  ਮਾਨੁ  ਅਪਮਾਨਾ  ॥ ਹਰਖ  ਸੋਗ  ਤੇ  ਰਹੈ  ਅਤੀਤਾ  ਤਿਨਿ  ਜਗਿ  ਤਤੁ  ਪਛਾਨਾ  ॥੧॥ ਉਸਤਤਿ  ਨਿੰਦਾ  ਦੋਊ  ਤਿਆਗੈ  ਖੋਜੈ  ਪਦੁ  ਨਿਰਬਾਨਾ  ॥ ਜਨ  ਨਾਨਕ  ਇਹੁ  ਖੇਲੁ  ਕਠਨੁ  ਹੈ  ਕਿਨਹੂੰ  ਗੁਰਮੁ...