Posts

Showing posts from September, 2023

पवित्रता और मलिनता का सुमेल नहीं हो सकता।

Image
      एक पवित्र हृदय ज्योति-स्वरूप है  ईश्वरीय प्रेम में लीन एक पवित्र मन कामिनी और कंचन से निर्लेप होता है।  एक पवित्र हृदय दिव्य प्रकाश व परमानन्द से पूर्ण होता है।  एक सच्चा संत कभी भी इस दिव्य प्रकाश व परमानन्द को, किसी सांसारिक भोग में पड़कर मलिन नहीं करेगा  क्योंकि जिस प्रकार प्रकाश और अंधकार एक साथ नहीं रह सकते, वैसे ही ईश्वरीय प्रेम और सांसारिक प्रेम एक साथ नहीं रह सकते और ना ही ज्ञान का अज्ञानता से कोई मेल हो सकता है।  यही कारण है कि  बाबा नंद सिंह जी महाराज ने  कभी भी सांसारिक विषयों पर बात नहीं की थी और न ही किसी को अपनी उपस्थिति में अथवा अपने स्थानों पर ऐसा करने की आज्ञा दी थी। एक दिन बाबा नंद सिंह जी महाराज ने एक महापुरुष की अवस्था का वर्णन करते हुए फ़रमाया कि- कुएँ में डूबी हुई बालटी के अंदर भी और बाहर भी पानी है। पानी के सिवा और कुछ भी नहीं है। पानी निरंकार स्वरूप है और बालटी महापुरुष। बिलखती, तड़पती और बिछोह पीड़ा भोगती आत्माओं द्वारा अपनी मुक्ति और मार्गदर्शन व बन्धन से छुटकारे हेतु की गयी प्रेम भरी पुकारें एवं हाथ जोड़ कर की...

ਪਵਿੱਤਰਤਾ ਅਤੇ ਅਪਵਿੱਤਰਤਾ ਦਾ ਸੁਮੇਲ ਨਹੀਂ ਹੋ ਸਕਦਾ |

Image
ਇਕ ਪਵਿੱਤਰ ਮਨ ਜੋਤ ਸਰੂਪ ਹੁੰਦਾ ਹੈ |  ਰੱਬੀ ਪ੍ਰੇਮ ਵਿੱਚ ਡੁਬਿਆ ਹੋਇਆ ਮਨ ਕਾਮਿਨੀ ਤੇ ਕੰਚਨ ਤੋਂ ਰਹਿਤ ਹੁੰਦਾ ਹੈ |  ਇਕ ਪਵਿੱਤਰ ਮਨ ਇਲਾਹੀ-ਪ੍ਰਕਾਸ਼ ਨਾਲ ਭਰਿਆ ਹੁੰਦਾ ਹੈ |  ਇਹ ਪੂਰਨ ਪਵਿੱਤਰ ਆਨੰਦ, ਵਿੱਚ ਹੁੰਦਾ ਹੈ |  ਇਕ ਸੱਚਾ ਸੰਤ ਕਿਸੇ ਵੀ ਸੰਸਾਰਕ ਤ੍ਰਿਪਤੀ ਨਾਲ ਅਜਿਹੇ ਪਵਿੱਤਰ ਆਨੰਦ ਪਵਿੱਤਰ ਪ੍ਰਕਾਸ਼ ਨੂੰ ਮਲੀਨ ਨਹੀਂ ਕਰੇਗਾ |  ਜਿਸ ਪ੍ਰਕਾਰ ਪ੍ਰਕਾਸ਼ ਅਤੇ ਹਨੇਰਾ ਇਕੱਠੇ ਨਹੀਂ ਰਹਿ ਸਕਦੇ ਇਸੇ ਤਰ੍ਹਾਂ ਰੱਬੀ-ਪ੍ਰੇਮ ਅਤੇ ਸੰਸਾਰੀ ਪ੍ਰੇਮ, ਗਿਆਨ ਅਤੇ ਅਗਿਆਨਤਾ ਇਕੱਠੇ ਨਹੀਂ ਰਹਿ ਸਕਦੇ |  ਇਹੀ ਕਾਰਣ ਹੈ ਕਿ ਸੰਸਾਰਿਕਤਾ ਉਨ੍ਹਾਂ ਦੀ ਪਵਿੱਤਰ ਮਰਯਾਦਾ ਤੋਂ ਬਹੁਤ ਦੂਰ ਸੀ | ਉਨ੍ਹਾਂ ਨੇ ਕਦੀ ਵੀ ਸੰਸਾਰੀਪਨ ਦੀ ਗੱਲ ਨਹੀਂ ਸੀ ਕੀਤੀ ਅਤੇ ਨਾ ਹੀ ਕਿਸੇ ਨੂੰ ਆਪਣੀ ਉਪਸਥਿਤੀ ਵਿੱਚ ਅਥਵਾ ਠਹਿਰਣ ਦੇ ਸਥਾਨਾਂ ਤੇ ਅਜਿਹਾ ਕਰਨ ਦੀ ਆਗਿਆ ਦਿੱਤੀ ਸੀ | ਇਕ ਵਾਰ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਇਕ ਮਹਾਂਪੁਰਸ਼ ਦੀ ਅਵਸਥਾ ਦਸਦੇ ਹੋਏ ਫੁਰਮਾਇਆ- ਖੂਹ ਵਿੱਚ ਡੁੱਬੀ ਹੋਈ ਬਾਲਟੀ ਦੇ ਅੰਦਰ ਵੀ ਪਾਣੀ ਹੈ ਅਤੇ ਉਸਦੇ ਬਾਹਰ ਵੀ ਪਾਣੀ ਹੈ | ਪਾਣੀ ਦੇ ਸਿਵਾਏ ਹੋਰ ਕੁਝ ਨਹੀਂ ਹੈ | ਪਾਣੀ ਨਿਰੰਕਾਰ ਸਰੂਪ ਹੈ ਅਤੇ ਬਾਲਟੀ ਮਹਾਂਪੁਰਸ਼ | ਵਿਲਕਦੀਆਂ, ਤੜਫਦੀਆਂ, ਵਿਛੜੀਆਂ ਰੂਹਾਂ ਅਪਣੀ ਮੁਕਤੀ, ਅਗਵਾਈ, ਬੰਦ ਖਲਾਸੀ ਦੀਆਂ ਪ੍ਰੇਮ ਭਰੀਆਂ ਬੇਨਤੀਆਂ, ਜੋਦੜੀਆਂ ਤੇ ਅਰਜੋਈਆਂ ਬਾਲਟੀ ਦੀ ਰੱਸੀ ਵਾਂਗ ਮਹਾਂਪੁਰਸ਼ ਨੂੰ ਨਿਰੰ...

श्री गुरु ग्रंथ साहिब में पूर्ण सम्मिलन

Image
एक बार आदरणीय बाबा ईशर सिंह जी मेरे पिता जी के साथ बाबा नंद सिंह जी महाराज की महिमा के विषय में बातचीत कर रहे थे। बाबा ईशर सिंह जी ने अपने निजी अनुभवों से एक घटना सुनाई। उस समय हमारे अतिरिक्त और भी संगत उपस्थित थी। यह घटना इस प्रकार है- एक बार बाबा नंद सिंह जी महाराज श्री गुरु ग्रंथ साहिब जी की सेवा कर रहे थे। यह सुख-आसन करने का समय था। बाबा ईशर सिंह जी, बाबा नंद सिंह जी महाराज की सेवा करते हुए एक स्थिर दृष्टि से देख रहे थे। उनके मन में बाबा जी के अपने प्रिय पूजनीय व आदरणीय श्री गुरु ग्रंथ साहिब जी के साथ अभेद होने के विचार आ रहे थे। बाबा नंद सिंह जी महाराज ने उस समय दया-दृष्टि से बाबा ईशर सिंह जी की ओर देखा। फिर बाबा जी श्री गुरु ग्रन्थ साहिब के सम्मुख नतमस्तक हुए तथा उनमें दैहिक रूप में अलोप हो गए। जब कुछ समय तक बाबा जी प्रकट नहीं हुए तो बाबा ईशर सिंह जी को बहुत चिन्ता हुई तथा वे बाबा जी के पुनः प्रकट होने की प्रार्थनाएँ करने लगे। कुछ समय उपरान्त बाबा नंद सिंह जी महाराज श्री गुरु ग्रंथ साहिब जी से पुनः प्रकट हो गए। आदरणीय बाबा ईशर सिंह जी ने बताया कि बाबा नंद सिंह जी महाराज की कृपा स...

ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਪੂਰਨ ਅਭੇਦਤਾ

Image
ਇਕ ਵਾਰ ਸਤਿਕਾਰ ਯੋਗ ਬਾਬਾ ਈਸ਼ਰ ਸਿੰਘ ਜੀ ਮੇਰੇ ਪਿਤਾ ਜੀ ਨਾਲ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਮਹਿਮਾ ਵਿੱਚ ਬਚਨ ਬਿਲਾਸ ਕਰ ਰਹੇ ਸਨ | ਬਾਬਾ ਈਸ਼ਰ ਸਿੰਘ ਜੀ ਨੇ ਸਾਨੂੰ ਆਪਣੇ ਨਿੱਜੀ ਤਜਰਬੇ ਵਿੱਚੋਂ ਇਕ ਘਟਨਾ ਸੁਣਾਈ, ਉਸ ਵੇਲੇ ਹੋਰ ਵੀ ਸੰਗਤ ਹਾਜ਼ਰ ਸੀ | ਇਹ ਘਟਨਾ ਇਸ ਤਰ੍ਹਾਂ ਹੈ- ਇਕ ਵਾਰ ਬਾਬਾ ਨੰਦ ਸਿੰਘ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰ ਰਹੇ ਸਨ |   ਇਹ ਸੁੱਖ-ਆਸਣ ਕਰਨ ਦਾ ਸਮਾਂ ਸੀ | ਬਾਬਾ ਈਸ਼ਰ ਸਿੰਘ ਜੀ ਬਾਬਾ ਨੰਦ ਸਿੰਘ ਜੀ ਨੂੰ ਸੇਵਾ ਕਰਦਿਆਂ ਇਕ ਟੱਕ ਦੇਖ ਰਹੇ ਸਨ | ਉਨ੍ਹਾਂ ਨੇ ਮਨ ਵਿੱਚ ਬਾਬਾ ਜੀ ਦੇ ਆਪਣੇ ਪਿਆਰੇ, ਪੂਜਣਯੋਗ ਤੇ ਸਤਿਕਾਰ ਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਅਭੇਦ ਹੋਣ ਦੇ ਖ਼ਿਆਲ ਆ ਰਹੇ ਸਨ | ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਉਸ ਵੇਲੇ ਆਪਣੀ ਮਿਹਰ ਭਰੇ ਅੰਦਾਜ਼ ਵਿੱਚ ਬਾਬਾ ਈਸ਼ਰ ਸਿੰਘ ਜੀ ਵੱਲ ਵੇਖਿਆ| ਫਿਰ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਸਤਿਕਾਰ ਨਾਲ ਆਪਣਾ ਮੱਥਾ ਮਹਾਰਾਜ ਦੇ ਪ੍ਰਕਾਸ਼ ਹੋਏ ਸਰੂਪ ਉਪਰ ਝੁਕਾਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਰੀਰਕ ਤੌਰ ਤੇ ਅਲੋਪ ਹੋ ਗਏ | ਜਦੋਂ ਕੁਝ ਦੇਰ ਬਾਬਾ ਜੀ ਪ੍ਰਗਟ ਨਾ ਹੋਏ ਤਾਂ ਬਾਬਾ ਈਸ਼ਰ ਸਿੰਘ ਜੀ ਫ਼ਿਕਰਮੰਦ ਹੋ ਗਏ ਅਤੇ ਬਾਬਾ ਜੀ ਦੇ ਮੁੜ ਪ੍ਰਗਟ ਹੋਣ ਲਈ ਅਰਜ਼ੋਈਆਂ ਕਰਨ ਲੱਗ ਪਏ | ਥੋੜ੍ਹੀ ਦੇਰ ਬਾਅਦ ਬਾਬਾ ਨੰਦ ਸਿੰਘ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਮੁੜ ਪ੍ਰਗਟ ਹੋ ਗਏ ਸਨ | ਸਤਿਕਾਰ ਯੋਗ ਬਾਬਾ ਈਸ਼ਰ ਸ...

ਪੋਥੀ ਪਰਮੇਸਰੁ ਕਾ ਥਾਨੁ॥

Image
  ਬਾਬਾ ਨੰਦ ਸਿੰਘ ਸਾਹਿਬ ਨੇ ਇੱਕ ਪਾਵਨ ਬਚਨ ਕੀਤਾ।  ਗੁਰੂ ਨਾਨਕ ਪਾਤਸ਼ਾਹ ਦੇ ਚਾਰ ਸਰੂਪ ਹਨ।  1) ਪਹਿਲਾ ਨਿਰਾਕਾਰ,  2) ਦੂਜਾ ਸਰਗੁਣ ਸਰੂਪ,  3) ਤੀਜਾ ਅੰਮ੍ਰਿਤ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ  4) ਚੌਥਾ ਨਿਮਰਤਾ ਤੇ ਗਰੀਬੀ।  ਪਿਤਾ ਜੀ ਇਸ ਦੇ ਪ੍ਰਤੀ ਸਮਝਾਦੇਂ ਹੋਏ ਕਹਿਣ ਲੱਗੇ-  ਜਪੁਜੀ ਸਾਹਿਬ' ਗੁਰੂ ਨਾਨਕ ਪਾਤਸ਼ਾਹ ਦੇ ਚਾਰੇ ਸਰੂਪਾਂ ਦਾ ਪ੍ਰਕਾਸ਼ ਹੈ, ਗੁਰੂ ਨਾਨਕ ਦੇ ਚਾਰੇ ਸਰੂਪਾਂ ਦੇ ਪ੍ਰਤੱਖ ਦਰਸ਼ਨ ਹਨ।  ਇਹ ਉਹ ਦਰਗਾਹੀ ਪਉੜੀਆਂ ਹਨ ਜਿਹੜੀਆਂ ਸਿਧੀਆਂ ਦਰਗਾਹ ਨੂੰ ਲੈ ਜਾਂਦੀਆਂ ਹਨ। ਇਨ੍ਹਾਂ ਦਾ ਨਾ ਕੋਈ ਸ਼ੁਰੂਆਤ ਹੈ ਨਾ ਕੋਈ ਅੰਤ ਹੈ। ਸ਼ੁਰੂ ਤੋਂ ਲੈ ਕੇ ਅਖੀਰ ਤਕ ਗੁਰੂ ਨਾਨਕ ਹੀ ਗੁਰੂ ਨਾਨਕ ਹੈ। ਗੁਰੂ ਨਾਨਕ ਹੀ ਇਹ ਪਉੜੀਆਂ ਤੇ ਲਿਜਾਣ ਵਾਲਾ ਹੈ ਅਤੇ ਮੰਜ਼ਿਲ ਵੀ ਗੁਰੂ ਨਾਨਕ ਹੈ। ਇਹ ਨਿਰੰਕਾਰ ਦੇ ਚਾਰੇ ਸਰੂਪਾਂ ਦੇ ਪ੍ਰਤੱਖ ਦਰਸ਼ਨ ਹਨ 'ਜਪੁਜੀ ਸਾਹਿਬ'।  'ਜਪੁਜੀ ਸਾਹਿਬ' ਨੂੰ ਅਤੇ ਗੁਰੂ ਨਾਨਕ ਨਿਰੰਕਾਰ ਨੂੰ ਹੀ ਮੁੱਖ ਰੱਖ ਕੇ ਗੁਰੂ ਸਾਹਿਬਾਨ ਨੇ ਸਾਰੀ ਬਾਣੀ ਉਚਾਰੀ ਹੈ।  ਮੂਲਮੰਤਰ ਦਾ ਵਿਸਥਾਰ 'ਜਪੁਜੀ ਸਾਹਿਬ' ਹੈ,  ਜਪੁਜੀ ਸਾਹਿਬ' ਦਾ ਵਿਸਥਾਰ ਪੂਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ।   ਇਹ ਦਸੋਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਹੈ, ਇਹ ਗੁਰੂ ਨਾਨਕ ਨਿਰੰਕਾਰ ਦੀ ਉਹ ਗੱਦੀ ਹੈ ਜਿਹੜੀ ਫਿਰ ਨਿਰੰਕਾਰ ਨੇ... ਪੋਥੀ ਪਰਮੇਸਰੁ ਕਾ ਥਾਨੁ॥  .....

पोथी परमेसरु का थानु।।

Image
बाबा नंद सिंह साहिब ने पावन वचन किया।  उन्होंने फरमाया- गुरु नानक पातशाह के चार स्वरूप हैं।  1) पहला निरंकार,  2) दूसरा सगुण स्वरूप,  3) तीसरा श्री गुरु ग्रंथ साहिब की अमृतबाणी और  4) चौथा स्वरूप है उनका नम्रता और गरीबी का।  इसे समझाते हुए पिताजी कहने लगे-   जपुजी साहिब , गुरु नानक पातशाह  के चारों स्वरूपों का प्रकाश है। उसी में गुरु नानक पातशाह के चारों स्वरूपों के प्रत्यक्ष दर्शन होते हैं। ये वह दरगाही सोपान हैं, जो सीधे ही दरगाह में ले जाते हैं।  इनकी न काई शुरुआत है न कोई अन्त है। शुरु से अंत तक गुरु नानक ही गुरु नानक हैं। गुरु नानक ही इन सीढ़ियों तक ले जाने वाले हैं और मंजिल भी गुरु नानक ही हैं।   निरंकार के चारों स्वरूपों का प्रत्यक्ष दर्शन है ‘जपुजी साहिब’। ‘जपुजी साहिब’ और गुरु नानक निरंकार को ही सम्मुख रखकर सभी गुरु साहिबानों ने अमृतबाणी का उच्चारण किया है। मूल मंत्र का विस्तार है जपुजी साहिब और  जपुजी साहिब का विस्तार है समग्र श्री गुरु ग्रंथ साहिब।  यह दसों पातशाहियों की जाग्रत ज्योति है।  यह गुरु नानक निरंक...

ਸ੍ਰੀ ਗੁਰੂ ਗ੍ਰੰਥ ਸਾਹਿਬ - ਸਦੀਵੀ ਮੁਕਤੀ ਦਾਤਾ

Image
  ਪ੍ਰੇਮ ਅਤੇ ਦਇਆ ਦੇ ਸੁਆਮੀ ਸ੍ਰੀ ਗੁਰੂ ਨਾਨਦ ਦੇਵ ਜੀ ਨੇ 1469 ਈ: ਤੋਂ 1708 ਈ: ਤੱਕ 239 ਸਾਲ ਸਰੀਰਕ ਰੂਪ ਵਿੱਚ ਇਸ ਧਰਤੀ ਨੂੰ ਭਾਗ ਲਾਏ ਤੇ ਆਉਂਣ ਵਾਲੀਆਂ ਪੀੜੀਆਂ ਦਾ ਉਧਾਰ ਕਰਨ ਲਈ ਆਪਣੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ “ਗੁਰੂ” ਥਾਪ ਦਿੱਤਾ| ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਪੂਰਨ ਜੀਵਨ-ਮਾਰਗ ਦਾ ਨਮੂਨਾ ਦਰਸਾਇਆ ਹੈ ਜਿਸ ਤੇ ਸਾਨੂੰ ਚਲਣਾ ਚਾਹੀਦਾ ਹੈ | ਉਨ੍ਹਾਂ ਆਪਣੇ ਨਿਰਾਲੇ ਜੀਵਨ-ਅਮਲ ਰਾਹੀਂ ਇਹ ਪ੍ਰੇਰਨਾ ਦਿੱਤੀ ਹੈ ਕਿ ਜੋ ਕੁਝ ਵੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੱਸਿਆ ਗਿਆ ਹੈ, ਉਸ ਦੀ ਸ਼ਰਧਾ ਭਾਵਨਾ ਤੇ ਨਿਮਰਤਾ ਨਾਲ ਕਮਾਈ ਕਰਨੀ ਚਾਹੀਦੀ ਹੈ| ਗੁਰਬਾਣੀ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਅਮਲੀ ਤੌਰ ਤੇ ਕਮਾਉਂਣਾ ਚਾਹੀਦਾ ਹੈ |  ਬਾਬਾ ਨੰਦ ਸਿੰਘ ਜੀ ਮਹਾਰਾਜ ਕਥਨੀ ਅਤੇ ਕਰਨੀ ਦੇ ਪੂਰੇ ਸਨ | ਬਾਬਾ ਜੀ ਨੇ ਪੂਰੀ ਉਤਕੰਠਾ ਨਾਲ ਰੂਹਾਨੀਅਤ ਦੇ ਸਾਗਰ ਵਿੱਚ ਬੇਮਿਸਾਲ ਟੁੱਬੀਆਂ ਲਾਈਆਂ ਸਨ | ਉਨ੍ਹਾਂ ਨੇ ਆਪਣੀ ਸਾਰੀ ਸਰੀਰਕ ਤੇ ਆਤਮਕ ਸ਼ਕਤੀ ਪਰਮ ਉਦੇਸ਼ ਦੀ ਪ੍ਰਾਪਤੀ ਵਿੱਚ ਲਾਈ ਹੋਈ ਸੀ | ਉਨ੍ਹਾਂ ਦੀ ਇਹ ਪੱਕੀ ਧਾਰਨਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਪ੍ਰਭੂ ਹਨ | ਉਨ੍ਹਾਂ ਦੇ ਅੰਦਰ ਪਰਮਾਤਮਾ ਨੂੰ ਆਹਮੋ-ਸਾਹਮਣੇ ਵੇਖਣ ਦੀ ਪ੍ਰਬਲ ਇੱਛਾ ਸੀ | ਉਹ ਆਪਣੇ ਪ੍ਰਭੂ ਪ੍ਰੀਤਮ ਨਾਲ ਦਿਲ ਦੀਆਂ ਗੁਹਜ   ਗੱਲਾਂ ਕਰਨ ਅਤੇ ਆਪਣੇ ਹੱਥਾਂ ਨਾਲ ਉਸ ਦੀ ਸੇਵਾ ਕਰਨੀ ਲੋਚਦੇ ਸਨ| ਅਕਾਲ ਪੁਰਖ ਨੇ ਬਾਬਾ ...

श्री गुरु ग्रंथ साहिब जी- अनन्त मुक्ति-दाता

Image
  प्रेम व दया के स्वामी श्री गुरु नानक देव जी ने सन् 1469 ई. से सन् 1708 तक 240 वर्ष तक दैहिक रूप में इस पृथ्वी को उपकृत किया तथा आने वाली पीढ़ियों का उद्धार करने के लिए अपनी प्रज्वलित ज्योति को श्री गुरु ग्रंथ साहिब में रूपांतरित किया था। बाबा नंद सिंह जी महाराज ने हमें पूर्णता का एक स्पृहणीय आदर्श प्रदान किया। उन्होंने अपनी निराली जीवन-रीति द्वारा यह प्रेरणा दी है कि जो उपदेश पावन श्री गुरु ग्रंथ साहिब जी में दिया गया है, उसका श्रद्धा, भावना व विनम्रता के साथ अनुसरण करना चाहिए। गुरुवाणी के उपदेशों का अपने जीवन में वास्तविक रूप में अभ्यास करना चाहिए।  बाबा नंद सिंह जी महाराज की कथनी व करनी में पूर्ण एकता थी। बाबा जी ने पूरी उत्कंठा के साथ आध्यात्मिक-सागर में असीमित डुबकियाँ लगाई थीं। उन्होंने अपनी पूरी व आत्मिक शक्ति परम उद्देश्य की प्राप्ति हेतु लगाई थी। उनकी यह दृढ़ धारणा थी कि श्री गुरु ग्रंथ साहिब जी प्रत्यक्ष प्रभु हैं। उनके भीतर प्रभु को समक्ष देखने की प्रबल इच्छा थी। वह अपने प्रभु प्रीतम के साथ गहरी बातें करने व अपने हाथों से उसकी सेवा करने की चाह रखते थे। प्रभु ने बाबा ...