Posts

Showing posts from November, 2024

Salami with Band

Image
Baba Narinder Singh Ji  was a pioneer in offering his homage in yet another unique manner.  On the auspicious occasions of Annual Samagams of  Baba Nand Singh Ji Maharaj  in August every year when hundreds of Akhand paths are simultaneously recited in Mahan Babaji’s sacred memory and when lakhs of devotees visit  Nanak sar to pay their homage,  Baba Narinder Singh Ji  arranged PAP Pipers and Brass Bands to offer salutations to his Supreme Monarch,  Baba Nand Singh Ji Maharaj . Bands used to play devotional music for hours and Baba Narinder Singh Ji offered Band salami at Bara Dari, SachKhand, Chhota Thath and lastly in front of the Bara Thath. With thousands of devotees around, it used to be a touching and angelic vision. It was a collective homage, sajda and salute to the Lord. His call to Mahan Babaji used to be direct and personal, a face-to-face conversation and prayer. Everyone present experienced the Divine presence of Mahan Babaji....

बैंड सहित सलामी

Image
  पिता जी (बाबा नरिंदर सिंह जी) द्वारा बाबा नंद सिंह जी के प्रति आदर व्यक्त करने की एक अन्य निराली विधि थी।  हर वर्ष अगस्त माह में बाबा नंद सिंह जी महाराज के वार्षिक समागम के शुभ अवसर पर जब संगत आती है तो बाबा जी की स्मृति में सहस्त्रों अखण्ड पाठ एक साथ होते हैं। लाखों श्रद्धालु नानकसर में आते हैं। उस समय बाबा नरिन्द्र सिंह जी महान् बाबा नंद सिंह जी महाराज को सलामी देने हेतु पी.ए.पी. पाइपर्ज़ व ब्रास बैंड का प्रबन्ध करते थे। यह बैण्ड काफी समय तक भक्ति संगीत की धुनें बजाते थे। बाबा नरिन्द्र सिंह जी बारादरी, सचखण्ड, छोटा ठाठ तथा अन्त में बड़े ठाठ के सामने बैण्ड की सलामी देते थे। हज़ारों श्रद्धालु आस-पास खड़े होते थे। यह बहुत ही हृदय-स्पर्शी व अनोखा दृश्य होता था। इस रूप में बाबा जी को श्रद्धांजलि, प्रणाम तथा सलामी दी जाती थी। बाबा जी के साथ वे प्रत्यक्ष व आमने-सामने होकर वन्दन तथा अरदास करते थे। सहस्त्रों एकत्रित संगतों को बाबा जी की दिव्य उपस्थिति की अनुभूति होती थी। बाबा नरिन्द्र सिंह जी के विचारों व गहरे प्रेम के प्रभाव से प्रत्येक व्यक्ति के हृदय से विरह का वेग उमड़ पड़ता था...

भाई मति दास जी की शहादत

Image
  एक बार पूज्य पिता जी बड़े वैराग्य में बैठे थे, संगत भी बहुत बैठी थी, दास भी चरणों में हाज़िर था । वे इतने वैराग्य में आ गए कि सभी को बड़ा आश्चर्य हुआ। ऐसे लग रहा था जैसे पिता जी कोई दृश्य देख रहे हों। जिस तरह से हर कोई पिताजी को देख रहा है। उनका वैराग बढ़ता ही जा रहा था। फिर स्वयं ही बताया - भाई मति दास जी की शहादत की तैयारी हो रही है।  जो दृश्य उस वे समय देख रहे थे और साध संगत जो उन्होंने बताया। मैं उनकी ज़ुबान में आपसे साझा करता हूँ। भाई मतिदास जी को चांदनी चौक में भरी भीड़ के सामने शहीद होने के लिए तैयार किया जा रहा है। एक शिकंजा, जिसमें उन्हें बाँधना है, खड़ा है। उनसे पूछा गया - आपकी कोई आखिरी इच्छा है? उस समय भाई मतिदास जी ने क्या कहा? एक सिक्ख की,  गुरुमुख की पहली और आखिरी इच्छा क्या होती है?  मुख गुरु की ओर हो।  भाई मतिदास जी उत्तर देते हैं-  प्रिय मित्रों, मेरा मुख मेरे गुरु की ओरकर दो। तुम्हें जो करने की सलाह दी गई है वह करो, लेकिन मुख गुरु की ओर  कर दो। उनका मुख गुरु जी की ओर कर दिया गया और उन्हें शिकंजे में जकड दिया गया।  गुरु तेग बहादर...

ਭਾਈ ਮਤੀ ਦਾਸ ਜੀ ਦੀ ਸ਼ਹੀਦੀ

Image
ਇੱਕ ਦਫਾ ਪੂਜਯ ਪਿਤਾ ਜੀ ਬਹੁਤ ਵੈਰਾਗ ਵਿੱਚ ਬੈਠੇ ਸਨ, ਸੰਗਤ ਵੀ ਕਾਫੀ ਬੈਠੀ ਸੀ, ਦਾਸ ਵੀ ਉੱਥੇ ਚਰਨਾਂ ਵਿੱਚ ਬੈਠਾ ਸੀ। ਇੰਨੇ ਵੈਰਾਗ ਵਿੱਚ ਆ ਗਏ ਕਿ ਸਾਰੇ ਹੀ ਬਹੁਤ ਹੈਰਾਨ ਹੋ ਰਹੇ ਸੀ। ਜਿਸ ਤਰ੍ਹਾਂ ਪਿਤਾ ਜੀ ਕੋਈ ਦ੍ਰਿਸ਼ ਦੇਖ ਰਹੇ ਸੀ। ਅਤੇ ਜਿਸ ਤਰ੍ਹਾਂ ਸਾਰੇ ਹੀ ਪਿਤਾ ਜੀ ਵੱਲ ਦੇਖ ਰਹੇ ਹਨ। ਵੈਰਾਗ ਵੱਧੀ ਜਾ ਰਿਹਾ ਹੈ ।   ਫਿਰ ਆਪ ਹੀ ਦਸਿਆ- ਭਾਈ ਮਤੀ ਦਾਸ ਜੀ ਦੀ ਸ਼ਹਾਦਤ ਦੀ ਤਿਆਰੀ ਹੋ ਰਹੀ ਹੈ। ਉਹ ਦ੍ਰਿਸ਼ ਉਸ ਵੇਲੇ ਜੋ ਦੇਖ ਰਹੇ ਸਨ। ਸਾਧ ਸੰਗਤ ਜੀ, ਜੋ ਉਸ ਵੇਲੇ ਦੱਸ ਰਹੇ ਸਨ,ਮੈਂ' ਉਨ੍ਹਾਂ ਦੀ ਜੁਬਾਨੀ ਆਪ ਨਾਲ ਸਾਂਝਾ ਕਰਦਾ ਹਾਂ। ਭਾਈ ਮਤੀਦਾਸ ਜੀ ਨੂੰ ਭਰੀ ਖਲਕਤ ਦੇ ਸਾਹਮਣੇ ਚਾਂਦਨੀ ਚੌਂਕ ਦੇ ਵਿੱਚ ਸ਼ਹਾਦਤ ਵਾਸਤੇ ਤਿਆਰ ਕੀਤਾ ਜਾ ਰਿਹਾ ਹੈ। ਇੱਕ ਚੌਕਟ, ਸ਼ਿਕੰਜਾ ਜਿਹਦੇ ਵਿੱਚ ਉਨ੍ਹਾਂ ਨੂੰ ਜਕੜ ਦੇਣਾ ਹੈ, ਉਹ ਖੜ੍ਹਾ ਹੈ।  ਪੁੱਛਿਆ ਗਿਆ- ਤੁਹਾਡੀ ਕੋਈ ਆਖਰੀ ਖਵਾਇਸ਼ ਹੈ? ਭਾਈ ਮਤੀਦਾਸ ਜੀ ਉਸ ਵੇਲੇ ਕੀ ਕਹਿੰਦੇ ਹਨ? ਇੱਕ ਸਿੱਖ ਦੀ ਇੱਕ ਗੁਰਮੁਖ ਦੀ ਪਹਿਲੀ ਤੇ ਆਖ਼ਰੀ ਖਵਾਇਸ਼ ਹੈ ਕੀ? ਗੁਰੂ ਵੱਲ ਮੁੱਖ ਹੋਵੇ।   ਭਾਈ ਮਤੀਦਾਸ ਜੀ ਜਵਾਬ ਦਿੰਦੇ ਹਨ- ਪਿਆਰਿਓ, ਮਿੱਤਰੋ, ਮੇਰਾ ਮੁੱਖ ਮੇਰੇ ਗੁਰੂ ਵੱਲ ਕਰ ਦਿਓ। ਜੋ ਤੁਹਾਡੀ ਸਲਾਹ ਹੈ ਕਰੀ ਜਾਓ ਪਰ ਮੁੱਖ ਗੁਰੂ ਵੱਲ ਕਰ ਦਿਓ। ਮੁੱਖ ਗੁਰੂ ਵੱਲ ਕਰ ਦਿੱਤਾ ਗਿਆ, ਸ਼ਿਕੰਜੇ ਦੇ ਵਿੱਚ ਜਕੜ ਦਿੱਤਾ ਗਿਆ। ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀਦਾਸ ਜੀ ਵੱਲ ਵੇਖ ਰਹੇ ਹ...

ਬੈਂਡ ਨਾਲ ਸਲਾਮੀ

Image
ਬਾਬਾ ਨਰਿੰਦਰ ਸਿੰਘ ਜੀ ਦੀ ਸਤਿਕਾਰ ਕਰਨ ਦੀ ਇਕ ਹੋਰ ਅਨੋਖੀ ਵਿਧੀ ਸੀ।  ਹਰ ਸਾਲ ਅਗਸਤ ਮਹੀਨੇ ਵਿੱਚ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਸਾਲਾਨਾ ਸਮਾਗਮਾਂ ਦੇ ਸ਼ੁਭ ਮੌਕਿਆਂ ਤੇ ਸੰਗਤ ਜੁੜਦੀ ਹੈ।  ਬਾਬਾ ਜੀ ਦੀ ਪਵਿੱਤਰ ਯਾਦ ਵਿੱਚ ਹਜ਼ਾਰਾਂ ਅਖੰਡ ਪਾਠ ਇਕੋ ਸਮੇਂ ਹੁੰਦੇ ਹਨ।  ਲੱਖਾਂ ਸ਼ਰਧਾਲੂ ਨਾਨਕਸਰ ਵਿਖੇ ਆਉਂਦੇ ਹਨ।  ਬਾਬਾ ਨਰਿੰਦਰ ਸਿੰਘ ਜੀ, ਚਾਨਣ ਦੇ ਮਹਾਨ ਮੁਨਾਰੇ ਬਾਬਾ ਨੰਦ ਸਿੰਘ ਜੀ ਮਹਾਰਾਜ ਨੂੰ ਸਲਾਮੀ ਦੇਣ ਲਈ ਪੀ.ਏ.ਪੀ., ਪਾਈਪਰਜ਼ ਅਤੇ ਬਰਾਸ ਬੈਂਡਜ ਦਾ ਪ੍ਰਬੰਧ ਕਰਦੇ ਸਨ।  ਇਹ ਬੈਂਡ ਘੰਟਿਆਂ ਬੱਧੀ ਭਗਤੀ ਸੰਗੀਤ ਦੀਆਂ ਧੁਨਾਂ ਵਜਾਉਂਦੇ ਸਨ।  ਬਾਬਾ ਨਰਿੰਦਰ ਸਿੰਘ ਜੀ ਬਾਰਾਂਦਰੀ, ਸੱਚ ਖੰਡ, ਛੋਟਾ ਠਾਠ ਅਤੇ ਆਖਰ ਵਿੱਚ ਵੱਡੇ ਠਾਠ ਦੇ ਸਾਹਮਣੇ ਬੈਂਡ ਦੀ ਸਲਾਮੀ ਦਿੰਦੇ ਸਨ।  ਹਜ਼ਾਰਾਂ ਸ਼ਰਧਾਲੂ ਆਸੇ ਪਾਸੇ ਖੜ੍ਹੇ ਹੁੰਦੇ ਸਨ।  ਇਹ ਬਹੁਤ ਹੀ ਦਿਲ ਟੁੰਬਵਾਂ ਅਤੇ ਬਹਿਸ਼ਤੀ ਨਜ਼ਾਰਾ ਹੁੰਦਾ ਸੀ।  ਇਹ ਬਾਬਾ ਜੀ ਨੂੰ ਸਾਂਝੀ ਸ਼ਰਧਾਂਜਲੀ, ਨਮਸਕਾਰ ਅਤੇ ਸਲਾਮੀ ਹੁੰਦੀ ਸੀ।  ਬਾਬਾ ਜੀ ਨਾਲ ਉਹ ਸਿਧੇ ਅਤੇ ਆਹਮੋ ਸਾਹਮਣੇ ਹੋ ਕੇ ਬਚਨ ਅਤੇ ਅਰਦਾਸ ਕਰਦੇ ਸਨ।  ਹਾਜ਼ਰ ਸੰਗਤ ਨੂੰ ਬਾਬਾ ਜੀ ਦੀ ਇਲਾਹੀ ਹਜ਼ੂਰੀ ਦਾ ਅਹਿਸਾਸ ਹੁੰਦਾ ਸੀ।  ਬਾਬਾ ਨਰਿੰਦਰ ਸਿੰਘ ਜੀ ਦੇ ਬੋਲ ਅਤੇ ਡੂੰਘੇ ਪ੍ਰੇਮ ਦੇ ਪ੍ਰਭਾਵ ਨਾਲ ਹਰ ਇਕ ਦੇ ਦਿਲ ਵਿੱਚ ਬਿਰਹੋਂ ਦੀ ਅਗਨੀ ਬਲ ਉੱਠਦੀ ਸੀ ਤੇ ਬਾਬਾ ਜੀ ਦੀ ...