Posts

Showing posts from January, 2023

नाम की अजर दात

Image
  बाबा नंद सिंह जी महाराज द्वारा सुनायी गयी एक साखी का उल्लेख यहाँ बहुत सार्थक है- ऋषि शुकदेव उम्र में थोड़े बड़े हुए तो अपने पूज्य पिताश्री वेदव्यास जी से उन्होंने नाम की ‘दात’ (देन) की विनती की। ऋषि वेदव्यास जी ने सोचा कि पिता होने के नाते से पुत्र का विश्वास पिता के गुरु-रूप में पूरी तरह स्थिर नहीं हो सकता।     यह सोचकर उन्होंने अपने पुत्र शुकदेव से कहा- जाओ और जाकर राजा जनक से नाम की दात प्राप्त करो। ऋषि  शुकदेव चल पड़े और रास्ते में सोचते गए कि मैं स्वयं ऋषि हूँ और महर्षि का पुत्र हूँ, पर नाम की दात हेतु मैं एक राजा के पास जा रहा हूँ।   ऋषि शुकदेव राजा जनक के पास पहुँचे। राजा जनक ने उन्हें दरबार में बुलाया। आवभगत करके उनका सत्कार किया। ऋषि शुकदेव ने उन्हें अपने आने का उद्देश्य और पिताजी की प्रेरणा का विस्तार से उल्लेख किया।   ऋषि शुकदेव के मन की अवस्था जानने के लिए राजा जनक ने एक लीला रची। बाहर से द्वारपाल भागता हुआ आया और राजा जनक को विनयपूर्वक सूचित किया- महाराज, महलों में आग लग गई है।  इस पर राजा जनक ने फ़रमाया- देख नही रहे कि हम एक ऋषि से वार्ता क...

ਨਾਮ ਦੀ ਅਨਮੋਲ ਅਤੇ ਅਜ਼ਰ ਦਾਤ

Image
ਇੱਥੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਸੁਣਾਈ ਹੋਈ ਇਕ ਸਾਖੀ ਬੜੀ ਢੁੱਕਦੀ ਹੈ- ਰਿਸ਼ੀ ਸੁਖਦੇਵ ਥੋੜ੍ਹੇ ਵੱਡੇ ਹੋਏ ਤਾਂ ਆਪਣੇ ਪੂਜਯ ਪਿਤਾ ਰਿਸ਼ੀ ਵੇਦ ਵਿਆਸ ਜੀ ਕੋਲੋਂ ਨਾਮ ਦੀ ਦਾਤ ਦੀ ਬੇਨਤੀ ਕੀਤੀ।  ਰਿਸ਼ੀ ਵੇਦ ਵਿਆਸ ਨੇ ਸੋਚਿਆ ਕਿ ਪਿਤਾ ਹੋਣ ਦੇ ਨਾਤੇ ਪੁੱਤਰ ਦਾ ਵਿਸ਼ਵਾਸ ਗੁਰੂ ਸਮਝ ਕੇ ਪੂਰਾ ਨਹੀਂ ਬੱਝਣਾ।  ਇਹ ਸੋਚ ਕੇ ਪੁੱਤਰ ਨੂੰ ਕਿਹਾ- ਜਾਓ! ਜਾ ਕੇ ਰਾਜਾ ਜਨਕ ਤੋਂ ਨਾਮ ਦੀ ਦਾਤ ਲਵੋ।  ਉਹ ਤੁਰ ਪਏ ਅਤੇ ਰਸਤੇ ਵਿੱਚ ਸੋਚਦੇ ਗਏ ਮੈਂ ਆਪ ਰਿਸ਼ੀ ਹਾਂ ਅਤੇ ਮਹਾਰਿਸ਼ੀ ਦਾ ਪੁੱਤਰ ਹਾਂ ਪਰ ਨਾਮ ਦੀ ਦਾਤ ਵਾਸਤੇ ਇਕ ਰਾਜੇ ਪਾਸ ਜਾ ਰਿਹਾ ਹਾਂ।  ਰਿਸ਼ੀ ਸੁਖਦੇਵ ਰਾਜਾ ਜਨਕ ਜੀ ਪਾਸ ਪਹੁੰਚੇ।  ਰਾਜਾ ਜਨਕ ਜੀ ਨੇ ਦਰਬਾਰ ਦੇ ਅੰਦਰ ਬੁਲਾਇਆ, ਸਤਿਕਾਰ ਕੀਤਾ ਅਤੇ ਪੁੱਛਗਿਛ ਕੀਤੀ।  ਰਿਸ਼ੀ ਸੁਖਦੇਵ ਜੀ ਨੇ ਆਪਣਾ ਆਉਣ ਦਾ ਮੰਤਵ ਅਤੇ ਆਪਣੇ ਪਿਤਾ ਜੀ ਦਾ ਆਦੇਸ਼ ਖੋਲ੍ਹ ਕੇ ਦੱਸਿਆ।  ਰਿਸ਼ੀ ਸੁਖਦੇਵ ਜੀ ਦੇ ਮਨ ਦੀ ਅਵਸਥਾ ਦੇਖਣ ਵਾਸਤੇ ਰਾਜਾ ਜਨਕ ਜੀ ਨੇ ਇਕ ਅਜੀਬ ਖੇਲ ਵਰਤਾਇਆ।  ਬਾਹਰੋਂ ਦਰਬਾਨ ਭਜਦਾ ਆਇਆ ਤੇ ਰਾਜਾ ਜਨਕ ਜੀ ਪਾਸ ਬੇਨਤੀ ਕੀਤੀ- ਮਹਾਰਾਜ ਮਹੱਲਾਂ ਨੂੰ ਅੱਗ ਲਗ ਗਈ ਹੈ।   ਅੱਗੋਂ ਰਾਜਾ ਜਨਕ ਜੀ ਫੁਰਮਾਉਂਦੇ ਹਨ- ਦੇਖ ਨਹੀਂ ਰਿਹਾ ਅਸੀਂ ਇਕ ਰਿਸ਼ੀ ਨਾਲ ਗੱਲ ਬਾਤ ਕਰ ਰਹੇ ਹਾਂ, ਇਸ ਵਕਤ ਸਾਡੀ ਗੱਲ ਬਾਤ ਵਿੱਚ ਵਿਘਨ ਨਾ ਪਾਉ।  ਰਾਜਾ ਜਨਕ ਜੀ ਰਿਸ਼ੀ ਜੀ ਨਾਲ ਉਸੇ ਸਤਿਕਾਰ ਵਿੱਚ ...

ਨੌਕਰੀ ਕਰਨ ਦੀ ਵਿਧੀ

Image
ਮੈਂ ਬੀ. ਏ. ਪਾਸ ਕਰਕੇ ਫੌਜ ਵਿੱਚ ਅਫਸਰ ਭਰਤੀ ਹੋ ਗਿਆ ਤੇ ਜਿਸ ਦਿਨ ਨੌਕਰੀ ਤੇ ਜਾਣ ਲੱਗਾ ਤਾਂ ਪਿਤਾ ਜੀ ਨੇ ਇਹ ਹਦਾਇਤ ਕੀਤੀ ਕਿ-  ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਨੌਕਰੀ ਕਰਨ ਦੀ ਵਿਧੀ ਸਮਝਾਂਦੇ ਹੋਏ ਇਸ ਤਰ੍ਹਾਂ ਫੁਰਮਾਇਆ :-  ਦੇਖ ਪੁੱਤ ! ਨੌਕਰੀ ਵੇਲੇ ਦਫਤਰ ਵਿੱਚ ਕਈ ਘੰਟੇ ਕੱਟਣੇ ਪੈਂਦੇ ਹਨ, ਦਫਤਰ ਬੈਠਦਿਆਂ ਹੀ ਦੋ ਕੁ ਮਿੰਟ ਇਹ ਕਰ ਲਿਆ ਕਰ | ਗੁਰੂ ਨਾਨਕ ਪਾਤਸ਼ਾਹ ਜੀ ਦਾ ਸਰੂਪ ਆਪਣੇ ਸਾਹਮਣੇ ਰੱਖ ਲਿਆ ਕਰ ਤੇ ਇਹ ਬੇਨਤੀ ਕਰਿਆ ਕਰ-- ਹੇ ਗੁਰੂ ਨਾਨਕ ਮੈਂ ਤੇਰਾ, ਇਹ ਨੌਕਰੀ ਤੇਰੀ ਬਖਸ਼ੀ ਹੋਈ ਹੈ | ਇਹ ਸੱਤਿਆ ਤੇ ਸਮਰਥਾ ਤੇਰੀ ਹੈ, ਇਹ ਕਲਮ ਤੇਰੀ ਬਖਸ਼ੀ ਹੋਈ ਹੈ| ਹੇ ਸੱਚੇ ਪਾਤਸ਼ਾਹ ! ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗੇ, ਇਹ ਨੌਕਰੀ ਕਰਵਾ ਲਿਓ, ਜੋ ਤੁਹਾਨੂੰ ਚੰਗਾ ਲੱਗੇ ਉਹ ਬੁਲਾ ਲਿਓ, ਜੋ ਆਪ ਜੀ ਨੂੰ ਚੰਗਾ ਲੱਗੇ ਲਿਖਵਾ ਲਿਓ |  ਹੇ ਸੱਚੇ ਪਾਤਸ਼ਾਹ, ਮੈਂ ਤੇਰਾ, ਮੈਂ ਤੇਰਾ, ਮੈਂ ਤੇਰਾ .... ਫਿਰ ਸਾਰਾ ਜੁੰਮਾ ਗੁਰੂ ਨਾਨਕ ਦਾ ਹੈ, ਗੁਰੂ ਨਾਨਕ ਦੇ ਚਰਨਾਂ ਵਿੱਚ ਕੀਤੀ ਨੌਕਰੀ ਸੋਲ ਹੈ | ਨੌਕਰੀ ਦਾ ਹਰ ਇਕ ਸਵਾਸ ਗੁਰੂ ਨਾਨਕ ਜੀ ਦੀ ਸੇਵਾ ਵਿੱਚ ਸੋਲ ਹੈ | ਮੈਂ ਇਹ ਨਸੀਹਤ ਪੱਲੇ ਬੰਨ੍ਹ ਲਈ ਤੇ ਅਖ਼ੀਰ ਤੱਕ ਨਿਭਾਈ ਜਿਸ ਦਾ ਲਾਭ ਮੈਂ ਬਿਆਨ ਵੀ ਨਹੀਂ ਕਰ ਸਕਦਾ| ਬੜੀਆਂ ਅਸਚਰਜ ਘਟਨਾਵਾਂ ਤੇ ਕੌਤਕ ਵਰਤੇ |  ਬਾਬਾ ਨੰਦ ਸਿੰਘ ਜੀ ਮਹਾਰਾਜ ਇਸ ਤਰ੍ਹਾਂ ਰੱਖਿਆ ਕਰਦੇ ਰਹੇ ਜਿਸ ਪ੍ਰਕਾਰ ਪਿਤਾ ਜੀ ਨੇ ਦੱ...

दरगाही भोजन

Image
श्री गुरु अर्जुन साहिब मुक्ति का मार्ग इस प्रकार दर्शाते हैं- थाल विचि तिंनि वसतू पईओ सतु संतोखु वीचारो।। अम्रित नामु ठाकुर का पइओ जिस का सभसु अधारो।। जे को खावै जे को भुंचै तिस का होइ उधारो। एह वसतु तजी नह जाई नित नित रखु उरि धारो।। तम संसारु चरण लगि तरीऐ सभु नानक ब्रहम पसारो। -श्री गुरु ग्रन्थ साहिब, अंग 1429 इस पवित्र थाल (पवित्र श्री गुरु ग्रन्थ साहिब) में तीन पवित्र वस्तुएँ सत्य, संतोष और सद्विचार रखी हुई है।   अमृत स्वरूप परमात्मा के नाम को सबसे ऊपर रखा गया है, क्योंकि यह सभी का आश्रय है। (पवित्र थाल में रखे) इस भोजन को खाने वाला संसार से पार उतर जाता है। यह पवित्र भोजन बहुमूल्य है। इसका त्याग नहीं किया जा सकता। इस (भाव) को हमेशा हृदय में स्थान देना चाहिए। परमात्मा के पवित्र चरणों का सहारा लेकर हम इस भवसागर से पार हो सकते हैं। श्री गुरु ग्रन्थ साहिब का सच्चा प्रेमी हमेशा ही नाम की खुमारी, शाश्वत सत्य, संतोष और ईश्वरीय ज्ञान के रंग में रंगा रहता है। नाम, मन को तृप्त करता है। नाम आनंद प्रदान करता है। आनंद प्राप्ति एक दुर्लभ ईश्वरीय कृपा है। पवित्र गुरबाणी में पवित्र नाम के द्वा...

ਦਰਗਾਹੀ ਭੋਜਨ

Image
  ਸ੍ਰੀ ਗੁਰੂ ਅਰਜਨ ਸਾਹਿਬ ਨਿਜਾਤ (ਮੁਕਤੀ) ਦਾ ਰਸਤਾ ਇਉਂ ਦਰਸਾਉਂਦੇ ਹਨ : ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ || ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ || ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ || ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ || ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ || ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1429 ਇਸ ਪਵਿੱਤਰ ਥਾਲ (ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ) ਵਿੱਚ ਤਿੰਨ ਪਵਿੱਤਰ ਵਸਤੂਆਂ ਸਤੁ, ਸੰਤੋਖ ਅਤੇ ਵੀਚਾਰ ਪਈਆਂ ਹੋਈਆਂ ਹਨ | ਪਰਮਾਤਮਾ ਦਾ ਨਾਮ ਜੋ ਅੰਮ੍ਰਿਤ ਹੈ, ਸਾਰਿਆਂ ਤੋਂ ਉਪੱਰ ਰੱਖਿਆ ਗਿਆ ਹੈ ਕਿਉਂਕਿ ਇਹ ਸੱਭ ਦਾ ਆਸਰਾ ਹੈ | ਇਸ ਭੋਜਨ ਨੂੰ ਖਾਣ ਵਾਲਾ ਪਾਰ ਹੋ ਜਾਂਦਾ ਹੈ | ਇਹ ਪਵਿੱਤਰ ਭੋਜਨ ਕੀਮਤੀ ਹੈ, ਇਸ ਨੂੰ ਤਜਿਆ ਨਹੀਂ ਜਾ ਸਕਦਾ, ਇਸ ਨੂੰ ਹਮੇਸ਼ਾ ਹਿਰਦੇ ਵਿੱਚ ਰੱਖਣਾ ਚਾਹੀਦਾ ਹੈ | ਪਰਮਾਤਮਾ ਦੇ ਪਵਿੱਤਰ ਚਰਨਾਂ ਦਾ ਆਸਰਾ ਲੈਣ ਨਾਲ ਇਸ ਭਵਜਲ ਸੰਸਾਰ ਤੋਂ ਪਾਰ ਹੋ ਸਕਦੇ ਹਾਂ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਾ ਪ੍ਰੇਮੀ ਹਮੇਸ਼ਾ ਹੀ ਨਾਮ ਦੀ ਖੁਮਾਰੀ, ਸਦੀਵੀ ਸਤੁ, ਸੰਤੋਖ ਅਤੇ ਇਲਾਹੀ ਗਿਆਨ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ| ਨਾਮ, ਮਨ ਨੂੰ ਤ੍ਰਿਪਤ ਕਰਦਾ ਹੈ, ਨਾਮ, ਆਨੰਦ ਪ੍ਰਦਾਨ ਕਰਦਾ ਹੈ|  ਆਨੰਦ ਇਕ ਦੁਰਲੱਭ ਇਲਾਹੀ ਬਖਸ਼ਿਸ਼ ਹੈ | ਪਵਿੱਤਰ ਗੁਰਬਾਣੀ ਰਾਹੀਂ ਪਵਿੱਤਰ ਨਾਮ ਦੁਆਰਾ ਸਦੀਵੀ ਆਨੰਦ ਦੀ ਬਖਸ਼ਿਸ਼ ਨਿ...

गुर के चरन रिदै लै धारउ ॥

Image
गुर के चरन रिदै लै धारउ ॥ (गुरु के चरण हृदय में धारण करो।) पिता जी इस संदर्भ में एक साखी सुनाया करते थे- एक बार राधा जी तीर्थयात्रा करते हुए द्वारिका पहुँचीं। भगवान श्रीकृष्ण की रमणियों को जब यह खबर पहुँची कि राधा जी तीर्थ-यात्रा करते हुए यहाँ आई हुई हैं तो उन्होंने उनके गोबिन्द प्रेम की परीक्षा लेने के लिए एक युक्ति सोची।  रानियों ने राधा जी को पीने के लिए उबलते हुए दूध का एक गिलास भर कर उन्हें पेश किया। जब राधा जी को यह पता लगा कि दूध का गिलास स्वयं उनके प्रिय भगवान श्रीकृष्ण की रानी पेश कर रही हैं तो उन्होंने प्यार और सम्मान के साथ गिलास के उस उबलते हुए दूध को पी लिया।  रात्रि के समय जब भगवान कृष्ण विश्राम करने लगे तो रानियाँ उनके चरण दबाने लगीं। जैसे ही उन्होंने चरण स्पर्श किए तो देखा कि भगवान के श्रीचरण तो छालों से भरे हुए हैं।  अपने हाथ पीछे खींचते हुए विनम्रतापूर्वक उन्होंने पूछा- महाराज, यह कैसा कौतुक है?  भगवान श्रीकृष्ण ने फ़रमाया- आपको पता है कि हमारे चरण स्थायी रूप से कहाँ निवास करते हैं? आप ने जिस राधा को उबलता हुआ दूध पिलाया है, उसी राधा के हृदय में ये च...

ਗੁਰ ਕੇ ਚਰਨ ਰਿਦੈ ਲੈ ਧਾਰਉ ॥

Image
ਪਿਤਾ ਜੀ ਇਸ ਪ੍ਰਥਾਏ ਇਕ ਸਾਖੀ ਸੁਣਾਇਆ ਕਰਦੇ ਸਨ - ਗੁਰ  ਕੇ  ਚਰਨ  ਰਿਦੈ  ਲੈ  ਧਾਰਉ  ॥ ਰਾਧਾ ਜੀ, ਤੀਰਥ ਯਾਤਰਾ ਕਰਦੇ ਹੋਏ ਦਵਾਰਕਾ ਪਹੁੰਚੇ।  ਭਗਵਾਨ ਕ੍ਰਿਸ਼ਨ ਜੀ ਦੇ ਮਹਿਲਾਂ (ਰਾਣੀਆਂ) ਨੂੰ ਖਬਰ ਹੋਈ ਕਿ ਰਾਧਾ ਜੀ ਤੀਰਥ ਯਾਤਰਾ ਵਾਸਤੇ ਇੱਥੇ ਆਏ ਹੋਏ ਹਨ।  ਉਨ੍ਹਾਂ ਦੇ ਰੱਬੀ ਪਿਆਰ ਦੀ ਪਰਖ ਲੈਣ ਵਾਸਤੇ ਇਕ ਤਰਤੀਬ ਸੋਚੀ।   ਇਕ ਉਬਲਦਾ ਹੋਇਆ ਦੁੱਧ ਦਾ ਗਿਲਾਸ ਉਨ੍ਹਾਂ ਨੂੰ ਜਾ ਪੇਸ਼ ਕੀਤਾ।  ਜਦੋਂ ਰਾਧਾ ਜੀ ਨੂੰ ਇਹ ਪਤਾ ਲੱਗਾ ਕਿ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਦੇ ਮਹਿਲ ਹਨ ਤਾਂ ਉਨ੍ਹਾਂ ਨੇ ਪਿਆਰ ਤੇ ਸਤਿਕਾਰ ਵਿੱਚ ਪੂਰਾ ਦੁੱਧ ਦਾ ਗਿਲਾਸ ਉਸੇ ਤਰ੍ਹਾਂ ਹੀ ਛਕ ਲਿਆ।   ਜਦੋਂ ਰਾਤ ਨੂੰ ਭਗਵਾਨ ਕ੍ਰਿਸ਼ਨ ਜੀ ਆਰਾਮ ਕਰਨ ਲੱਗੇ ਤਾਂ ਰਾਣੀਆਂ ਚਰਨ ਪਰਸਣ ਲਗੀਆਂ।  ਜਦੋਂ ਚਰਨ ਛੂਹਣ ਲਗੀਆਂ ਤਾਂ ਕੀ ਦੇਖਿਆ ਕਿ ਭਗਵਾਨ ਕ੍ਰਿਸ਼ਨ ਜੀ ਦੇ ਚਰਨ ਤਾਂ ਛਾਲਿਆਂ ਨਾਲ ਭਰੇ ਹੋਏ ਸਨ।  ਹੱਥ ਪਿੱਛੇ ਕਰਕੇ, ਹੱਥ ਜੋੜ ਕੇ ਬੇਨਤੀ ਕਰਦੀਆਂ ਹਨ ਕਿ- ਮਹਾਰਾਜ, ਇਹ ਕੀ ਕੌਤਕ ਹੈ ?   ਭਗਵਾਨ ਕ੍ਰਿਸ਼ਨ ਜੀ ਨੇ ਫੁਰਮਾਇਆ -   ਤੁਹਾਨੂੰ ਪਤਾ ਹੈ ਕਿ ਸਾਡੇ ਚਰਨ ਸਦੀਵੀ ਤੌਰ ਤੇ ਕਿੱਥੇ ਵਸਦੇ ਹਨ।  ਜਿਨ੍ਹਾਂ ਨੂੰ ਤੁਸੀਂ ਉਬਲਦਾ ਦੁੱਧ ਛਕਾਇਆ ਹੈ ਉਸ ਰਾਧਾ ਦੇ ਹਿਰਦੇ ਵਿੱਚ ਇਹ ਚਰਨ ਸਦੀਵੀ ਵਸਦੇ ਹਨ ਤੇ ਤੁਹਾਡਾ ਉਬਲਦਾ ਹੋਇਆ ਦੁੱਧ ਜਦੋਂ ਰਾਧਾ ਜੀ ਨੇ ਪੀਤਾ...

विनम्रता तथा आस्था का चमत्कार

Image
  एक बार बाबा नंद सिंह जी महाराज ने संगत को भगत सदना जी के भावोद्गारों की व्याख्या करते हुए फरमाया - भगत सदना जी के पास अनगिनत हिन्दू और मुसलमान सेवक आने लगे थे। वे अल्लाह और राम दोनों के नाम का उपदेश देते थे। उनकी शिकायत हुई और काज़ियों ने उन पर फ़तवा जारी कर दिया कि वह या तो मुसलमान बन जाएं या फिर मौत कबूल करें। इस्लाम धर्म ना स्वीकारने पर उनको जीवित ईंटों में चिनवा देने की सज़ा का आदेश दिया गया। भगत जी ने धर्म-परिवर्तन की अपेक्षा ईंटों में चिने जाने की सज़ा स्वीकार कर ली। उन पर अनेकों जु़ल्म किए गए। जैसे-जैसे दीवार की ऊँचाई बढ़ती जा रही थी , भगत सदना का कष्ट भी बढ़ता जा रहा था। जब कष्ट असहनीय होने लगा तो उन्होंने परमात्मा के आगे प्रार्थना करनी शुरु कर दी। ज्यों-ज्यों चिनाई बढ़ती जा रही थी , परमात्मा से दया और कृपा करने की याचना भी वैसे ही तीव्र होती जा रही थी। उस समय परमात्मा के समक्ष उनके निष्कलुष हृदय से पीड़ा भरी जो पुकार निकली थी , वही आगे दिए गए ‘सबद’ के रूप में गुरु ग्रन्थ साहिब में सुशोभित है। भगत सदना जी सहायता के लिए ईश्वर से मार्मिक विनती करते हैं और अपने प्रति उन क...

ਰੂਹਾਨੀ ਗਿਆਨ ਅਤੇ ਮਿਹਰਾਂ ਦੇ ਸਾਗਰ

Image
ਇਕ ਵਾਰ  ਬਾਬਾ ਨੰਦ ਸਿੰਘ ਜੀ  ਮਹਾਰਾਜ ਸੰਗਤ ਨੂੰ ਭਗਤ ਸਧਨਾ ਜੀ ਦੇ ਅਮੋਲਕ ਵਿਚਾਰਾਂ ਦੇ ਗਿਆਨ ਦੀ ਰੌਸ਼ਨੀ ਦਾ ਵਿਖਿਆਨ ਕਰ ਰਹੇ ਸਨ- ਭਗਤ ਸਧਨਾ ਜੀ ਕੋਲ ਬਹੁ ਗਿਣਤੀ ਵਿੱਚ ਮੁਸਲਮਾਨ ਅਤੇ ਹਿੰਦੂ ਸੇਵਕ ਆਉਣ ਲੱਗ ਪਏ ਸਨ। ਉਹ ਪਰਮਾਤਮਾ ਦੇ ਇਕ ਹੋਣ ਦਾ ਅਤੇ ਮਨੁੱਖੀ ਏਕਤਾ ਉਪਰ ਜ਼ੋਰ ਦਿੰਦੇ ਸਨ। ਉਹ ਅੱਲਾ ਅਤੇ ਰਾਮ ਦੋਨਾਂ ਦੇ ਨਾਂ ਦੀ ਸਿੱਖਿਆ ਦਿੰਦੇ ਸਨ। ਉਨ੍ਹਾਂ ਦੀ ਸ਼ਿਕਾਇਤ ਹੋਈ ਤੇ ਉਨ੍ਹਾਂ ਨੂੰ ਕਾਜ਼ੀਆਂ ਨੇ ਫਤਵਾ ਦਿੱਤਾ ਕਿ ਜਾਂ ਮੁਸਲਮਾਨ ਬਣ ਜਾ, ਜਾਂ ਫਿਰ ਮੌਤ ਕਬੂਲ ਕਰੋ। ਆਪਣਾ ਧਰਮ ਨਾ ਛੱਡਣ ਤੇ ਉਨ੍ਹਾਂ ਨੂੰ ਜਿਉਂਦਿਆਂ ਹੀ ਇੱਟਾਂ ਵਿੱਚ ਚਿਣਵਾ ਦੇਣ ਦੀ ਸਜ਼ਾ ਦਿੱਤੀ ਗਈ। ਉਨ੍ਹਾਂ ਨੇ ਇਸਲਾਮ ਧਰਮ ਨੂੰ ਨਹੀਂ ਕਬੂਲਿਆ ਅਤੇ ਜਿਉਂਦਿਆਂ ਇੱਟਾਂ ਵਿੱਚ ਚਿਣਿਆ ਜਾਣਾ ਮੰਨ ਲਿਆ। ਉਨ੍ਹਾਂ ਨੂੰ ਬੇਹੱਦ ਤਸੀਹੇ ਦਿੱਤੇ ਗਏ ਅਤੇ ਇੱਟਾਂ ਵਿੱਚ ਚਿਣਨਾਂ ਸ਼ੁਰੂ ਕਰ ਦਿੱਤਾ ਗਿਆ। ਇਸਦੇ ਨਾਲ ਸ਼ਰੀਰਕ ਕਸ਼ਟ ਆਰੰਭ ਹੋ ਗਏ। ਦੀਵਾਰ ਨੂੰ ਚਿਣਨ ਦਾ ਕੰਮ ਆਰੰਭ ਹੋ ਗਿਆ। ਜਿਉਂ-ਜਿਉਂ ਦੀਵਾਰ ਵੱਧਦੀ ਜਾ ਰਹੀ ਸੀ ਭਗਤ ਸਧਨਾ ਜੀ ਦਾ ਕਸ਼ਟ ਵੀ ਵੱਧਦਾ ਜਾ ਰਿਹਾ ਸੀ। ਇਹ ਕਸ਼ਟ ਜਦੋਂ ਸਹਿਣਸ਼ੀਲਤਾ ਦੀ ਸੀਮਾਂ ਪਾਰ ਕਰ ਗਿਆ ਤਾਂ ਉਨ੍ਹਾਂ ਨੇ ਪਰਮਾਤਮਾ ਦੇ ਅੱਗੇ ਫਰਿਆਦ ਕਰਨੀ ਸ਼ੁਰੂ ਕਰ ਦਿੱਤੀ। ਜਿਉਂ-ਜਿਉਂ ਇੱਟਾਂ ਦੀ ਚਿਣਾਈ ਵਧਦੀ ਜਾ ਰਹੀ ਸੀ ਉਨੀ ਹੀ ਤੀਬ੍ਰਤਾ ਨਾਲ ਭਗਤ ਸਧਨਾ ਜੀ ਦੀ ਪਰਮਾਤਮਾ ਕੋਲੋਂ ਦਇਆ, ਮਿਹਰ ਰੂਪੀ ਭੀਖ ਦੀ ਮੰਗ ਤੀਬਰ ਹੋ ਰਹੀ ਸੀ। ਉਨ੍ਹਾਂ...