Posts

Showing posts from October, 2023

मैं किस मालिक का कुत्ता हूँ।

Image
  Baba Nand Singh Ji Maharaj De Sri Charnan Da Prem Parkash - Narinder Singh (ब्रि. प्रताप सिंह जी जसपाल द्वारा वर्णित व्यक्तिगत प्रसंग ) मुझे बताते हुए मेरे पिताजी (बाबा नरिंदर सिंह जी) ने फिर फ़रमाया- मेरे पूज्य बाबा जी के विद्या गुरु संत बधावा सिंह जी लहिरे वाले ने अपने सेवकों को इकट्ठा करके फ़रमाया कि-   हमारे इस स्थान और हर चीज के वारिस और मालिक बाबा नंद सिंह जी महाराज हैं। वही इस उत्तम वस्तु के अधिकारी हैं। उनको बुलाकर ले आओ।  बाबा नंद सिंह जी महाराज के पास जब बुलावा पहुँचा तो उन्होंने अपनी ओर से विनती की कि-   दर्शनों के लिए तो हम हर वक्त तैयार हैं, पर इस काम के लिए नहीं।  संतो ने फिर भी स्टाम्प-पेपर तैयार करा लिए और बाबा जी की प्रतीक्षा करने लगे।  बाबा जी वहाँ पहुँचे। सत्कारपूर्वक चरणों में नमस्कार किया और आदेश पूछा। उस वक्त उनके सभी सेवक पास ही खड़े थे।  संतों ने फ़रमाया कि- इस स्टाम्प-पेपर पर दस्तख़त कर दो। बाबा जी ने हाथ जोड़कर विनती की कि- गरीबनिवाज़, इस गरीब का तो नाम किसी कागज़ पर नहीं आया। न ही दस्तख़त करने आते है और न ही कभी किये हैं। पढ़कर तो सु...

ਮੈਂ ਕਿਹੜੇ ਮਾਲਕ ਦਾ ਕੁੱਤਾ ਹਾਂ |

Image
  Baba Nand Singh Ji Maharaj De Sri Charnan Da Prem Parkash - Narinder Singh (ਬ੍ਰਿ. ਪ੍ਰਤਾਪ ਸਿੰਘ ਜੀ ਜਸਪਾਲ ਦਵਾਰਾ ਬਿਆਨ ਕੀਤਾ ਗਿਆ ਪ੍ਰਸੰਗ)  ਮੈਨੂੰ ਮੁਖ਼ਾਤਿਬ ਕਰਦੇ ਹੋਏ ਪਿਤਾ ਜੀ (ਬਾਬਾ ਨਰਿੰਦਰ ਸਿੰਘ ਜੀ) ਨੇ ਫਿਰ ਫੁਰਮਾਇਆ- ਸੰਤ ਵਧਾਵਾ ਸਿੰਘ ਜੀ ਲਹਿਰੇ ਵਾਲੇ, ਮੇਰੇ ਬਾਬਿਆਂ ਦੇ ਵਿੱਦਿਆ ਗੁਰੂ ਜਿਨ੍ਹਾਂ ਨੇ ਆਪਣੇ ਸਾਰੇ ਸੇਵਕਾਂ ਨੂੰ ਇਕੱਠੇ ਕਰਕੇ ਫੁਰਮਾਇਆ ਕਿ- ਸਾਡੀ ਇਸ ਜਗ੍ਹਾ ਅਤੇ ਹਰ ਇਕ ਚੀਜ਼ ਦੇ ਵਾਰਸ ਤੇ ਮਾਲਕ ਬਾਬਾ ਨੰਦ ਸਿੰਘ ਜੀ ਮਹਾਰਾਜ ਹਨ |  ਉਹੀ ਇਸ ਉੱਤਮ ਚੀਜ਼ ਦੇ ਉਤਰਾਧਿਕਾਰੀ ਹਨ| ਉਨ੍ਹਾਂ ਨੂੰ ਬੁਲਾ ਕੇ ਲਿਆਉ |   ਬਾਬਾ ਨੰਦ ਸਿੰਘ ਜੀ ਮਹਾਰਾਜ ਪਾਸ ਜਦੋਂ ਬੁਲਾਵਾ ਪਹੁੰਚਿਆ ਤਾਂ ਉਨ੍ਹਾਂ ਨੇ ਅੱਗੋਂ ਬੇਨਤੀ ਕੀਤੀ ਕਿ-  ਦਰਸ਼ਨਾਂ ਵਾਸਤੇ ਤਾਂ ਅਸੀ ਹਰ ਵਕਤ ਤਿਆਰ ਹਾਂ ਪਰ ਇਸ ਕੰਮ ਵਾਸਤੇ ਨਹੀਂ |   ਸੰਤਾਂ ਨੇ ਫਿਰ ਵੀ ਅਸ਼ਟਾਮ ਤਿਆਰ ਕਰਵਾ ਲਿਆ ਤੇ ਬਾਬਾ ਜੀ ਨੂੰ ਉਡੀਕਣ ਲੱਗੇ | ਬਾਬਾ ਜੀ ਉੱਥੇ ਪਹੁੰਚੇ, ਸਤਿਕਾਰ ਨਾਲ ਚਰਨਾਂ ਤੇ ਨਮਸਕਾਰ ਕੀਤੀ ਤੇ ਹੁਕਮ ਪੁੱਛਿਆ|  ਉਸ ਵਕਤ ਉਨ੍ਹਾਂ ਦੇ ਸਾਰੇ ਸੇਵਕ ਵੀ ਪਾਸ ਹੀ ਖੜ੍ਹੇ ਸਨ | ਸੰਤਾਂ ਨੇ ਫ਼ੁਰਮਾਇਆ ਕਿ-   ਇਸ ਅਸ਼ਟਾਮ ਤੇ ਦਸਤਖਤ ਕਰ ਦਿਉ | ਬਾਬਾ ਜੀ ਨੇ ਅੱਗੋਂ ਹੱਥ ਜੋੜ ਕੇ ਬੇਨਤੀ ਕੀਤੀ ਕਿ- ਗਰੀਬ ਨਿਵਾਜ਼ ਇਸ ਗਰੀਬ ਦਾ ਤਾਂ ਨਾਮ ਹੀ ਕਿਸੇ ਕਾਗਜ਼ ਤੇ ਨਹੀਂ ਆਇਆ ਤੇ ਨਾ ਹੀ ਦਸਤਖ਼ਤ ਕਰਨੇ ਆਉਂਦੇ ਹਨ ...

बाबा जी के प्रथम दर्शन

Image
Baba Narinder Singh Ji  यह सन् 1935 की बात है। लुधियाना के  जाने-  माने रईस सरदार गुरदियाल सिंह थापर मेरे पिताजी के परम स्नेही थे। पिता जी की आध्यात्मिक प्रवृति से प्रभावित उन्होंने एक दिन पिता जी से बाबा नंद सिंह जी महाराज का जिक्र किया और बताया कि कभी-कभी बाबा जी जब यहां आते हैं तो लुधियाना-जगराँव मार्ग पर उनके बा़ग ‘राम बाग’ में ठहरते हैं। मेरे पिता जी ने उनसे विनती की कि अगली बार जब बाबा जी का शुभ आगमन हो तो वे उनको अपने साथ ले जाएँ। एक दिन सरदार गुरदियाल सिंह थापर, पिता जी के पास आए और उन्हें बाबा जी के आगमन की सूचना दी। पूज्य पिता जी ने तुरंत फलों से भरे टोकरे प्रसाद के तौर पर साथ लिये और सरदार गुरदियाल सिंह के साथ तत्काल ‘राम बाग’ की ओर रवाना हो गए। बाग में एक तलैया के निकट बाबा जी समाधि-अवस्था में थे। पवित्र सबद-कीर्तन का प्रवाह जारी था। विशाल संगत बाबा जी की प्रत्यक्ष उपस्थिति की महान कृपा के आनन्द-सरोवर में मग्न थी। पूरा वातावरण दिव्यता से सराबोर था। आदरणीय पिता जी और सरदार गुरदियाल सिंह जी माथा टेककर बाबाजी के निकट बैठ गए। कुछ देर के बाद बाबा जी ने अपने पवित्र ...

ਬਾਬਾ ਜੀ ਦੇ ਪਹਿਲੇ ਦਰਸ਼ਨ

Image
Baba Narinder Singh Ji ਸੰਨ 1935 ਦੀ ਗੱਲ ਹੈ ਕਿ ਲੁਧਿਆਣੇ ਦੇ ਨਾਮੀ ਰਈਸ ਇਕ ਵਾਰ ਸਰਦਾਰ ਗੁਰਦਿਆਲ ਸਿੰਘ ਥਾਪਰ ਜੋ ਕਿ ਮੇਰੇ ਪਿਤਾ ਜੀ ਦੇ ਪਰਮ ਸਨੇਹੀ ਅਤੇ ਉਨ੍ਹਾਂ ਦੇ ਰੱਬੀ ਝੁਕਾਉ ਤੋਂ ਪ੍ਰਭਾਵਿਤ ਸਨ ਤੇ ਉਨ੍ਹਾਂ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਬਾਰੇ ਜ਼ਿਕਰ ਕੀਤਾ | ਉਨ੍ਹਾਂ ਨੇ ਦੱਸਿਆ ਕਿ ਕਦੀ ਕਦੀ ਬਾਬਾ ਜੀ ਉਥੇ ਆਉਂਦੇ ਹਨ ਅਤੇ ਲੁਧਿਆਣਾ-ਜਗਰਾਉਂ ਸੜਕ ਸਥਿੱਤ ਉਸਦੇ ਬਾਗ “ਰਾਮ ਬਾਗ” ਵਿੱਚ ਠਹਿਰਦੇ ਹਨ| ਮੇਰੇ ਪਿਤਾ ਜੀ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਬਾਬਾ ਜੀ ਦੀ ਉਸ ਅਸਥਾਨ ਤੇ ਅਗਲੀ ਫੇਰੀ ਦੇ ਸਮੇਂ ਉਹ ਉਨ੍ਹਾਂ ਨੂੰ ਆਪਣੇ ਨਾਲ ਲੈ ਜਾਣ| ਇਕ ਦਿਨ ਸ: ਗੁਰਦਿਆਲ ਸਿੰਘ ਮੇਰੇ ਪਿਤਾ ਜੀ ਕੋਲ ਆਏ ਅਤੇ ਉਨ੍ਹਾਂ ਨੂੰ ਬਾਬਾ ਜੀ ਦੀ ਆਮਦ ਦੀ ਸੂਚਨਾ ਦਿੱਤੀ | ਮੇਰੇ ਪੂਜਯ ਪਿਤਾ ਜੀ ਨੇ ਫਲਾਂ ਦਾ ਪ੍ਰਸ਼ਾਦ ਲਿਆ ਅਤੇ          ਸ: ਗੁਰਦਿਆਲ ਸਿੰਘ ਦੇ ਨਾਲ ਇਕ ਦਮ ਰਾਮ ਬਾਗ ਵੱਲ ਚੱਲ ਪਏ | ਬਾਗ ਵਿੱਚ ਇਕ ਤਲਾਈ ਦੇ ਨਜ਼ਦੀਕ ਬਾਬਾ ਜੀ ਸਮਾਧੀ ਦੀ ਅਵਸਥਾ ਵਿੱਚ ਸਨ ਅਤੇ ਪਵਿੱਤਰ ਸ਼ਾਨਦਾਰ ਕੀਰਤਨ ਜਾਰੀ ਸੀ | ਬਾਬਾ ਜੀ ਦੀ ਪ੍ਰਤੱਖ ਹਜ਼ੂਰੀ ਦੀ ਮਹਾਨ ਕਿਰਪਾ ਦੇ ਵਹਾ ਵਿੱਚ ਵਿਸ਼ਾਲ ਸੰਗਤ ਅਨੰਦ-ਸਰੋਵਰ ਵਿੱਚ ਇਸ਼ਨਾਨ ਕਰ ਕਰ ਰਹੀ ਸੀ | ਪੂਰਾ ਵਾਤਾਵਰਣ ਰੂਹਾਨੀਅਤ ਦੇ ਪ੍ਰਭਾਵ ਹੇਠ ਸੀ| ਮੇਰੇ ਸਤਿਕਾਰਯੋਗ ਪਿਤਾ ਜੀ ਅਤੇ ਸ: ਗੁਰਦਿਆਲ ਸਿੰਘ ਜੀ ਨਸਮਕਾਰ ਕਰਨ ਉਪਰੰਤ ਬਾਬਾ ਜੀ ਦੇ ਕੋਲ ਹੀ ਬੈਠ ਗਏ | ਕੁਝ ਦੇਰ ਬਾਅਦ ਬਾਬ...

ਬਾਲ ਅਵਸਥਾ ਦੀਆਂ ਝਲਕੀਆਂ - 2

Image
ਇਕ ਵਾਰ ਦਾ ਵਾਕਿਆ ਹੈ ਕਿ ਇਕ ਦਿਨ ਅੱਧੀ ਰਾਤ ਨੂੰ ਘਰ ਵਾਲਿਆਂ ਨੂੰ ਪਤਾ ਲੱਗਾ ਕਿ ਉਨ੍ਹਾਂ ਦਾ ਬਾਲ ਘਰੋਂ ਗਾਇਬ ਹੈ | ਉਸ ਸਮੇ ਬਾਲ ਦੀ (ਬਾਬਾ ਜੀ) ਉਮਰ ਪੰਜ ਵਰ੍ਹਿਆਂ ਤੋਂ ਵੀ ਘਟ ਸੀ | ਆਂਢ-ਗੁਆਂਢ ਵਿੱਚ ਭਾਲ ਕਰਨ ਬਾਅਦ ਉਹ ਕੁਝ ਵਡੇ-ਵਡੇਰਿਆਂ ਨੂੰ ਨਾਲ ਲੈ ਕੇ ਪਿੰਡ ਤੋਂ ਬਾਹਰ ਬਾਲ ਦੀ ਭਾਲ ਕਰਨ ਚਲੇ ਗਏ | ਇਹ ਬਾਲ ਅੱਧੀ ਰਾਤ 12 ਵਜੇ ਪਿੰਡ ਦੇ ਬਾਹਰ ਇਸ਼ਨਾਨ ਕਰਕੇ ਖੂਹ ਦੇ ਇਕ ਛੋਟੇ ਜਿਹੇ ਮੌਣ ਉਪਰ ਸਮਾਧੀ ਵਿੱਚ ਜੁੜਿਆ ਹੋਇਆ ਸੀ | ਉਹ ਚੌਕੜਾ ਮਾਰ ਕੇ ਇਸ ਘੋਰ ਇਕਾਂਤ ਵਿੱਚ ਤਿੰਨ ਘੰਟਿਆਂ ਤੋਂ ਸਮਾਧੀ ਇਸਥਿਤ ਸੀ | ਨੀਂਦ ਦੇ ਇਕ ਮਾਮੂਲੀ ਝੌਂਕੇ ਨਾਲ ਹੀ ਬਾਲ ਖੂਹ ਵਿੱਚ ਗਿਰ ਸਕਦਾ ਸੀ | ਹੈਰਾਨੀ ਵਾਲੀ ਗੱਲ ਹੈ ਕਿ ਇਹੀ ਕਾਰਨ ਸੀ ਕਿ ਉਸ ਰੱਬੀ ਬਾਲ ਨੇ ਇਸ ਥਾਂ ਨੂੰ ਸਮਾਧੀ ਲੀਨ ਹੋਣ ਲਈ ਚੁਣਿਆ ਸੀ | ਇੰਜ ਲਗ ਰਿਹਾ ਸੀ ਜਿਵੇਂ ਧਰੂ ਭਗਤ ਆਪਣੇ ਉੱਚੇ ਰੂਹਾਨੀ ਤਖ਼ਤ ਤੋਂ ਉਤਰ ਕੇ ਫਿਰ ਬੰਦਗੀ ਤੇ ਘੋਰ ਤਪੱਸਿਆ ਕਰਨ ਲਈ ਇਕ ਛੋਟੇ ਬਾਲ ਦਾ ਰੂਪ ਧਾਰ ਕੇ ਆ ਗਿਆ ਹੋਵੇ ਫ਼ਰਕ ਕੇਵਲ ਇੰਨਾ ਹੀ ਹੈ ਕਿ ਹੁਣ ਉਸ ਨੇ ਸਾਰੀ ਉਮਰ ਬੰਦਗੀ ਵਿੱਚ ਲੰਘਾਉਣੀ ਸੀ | ਬਜ਼ੁਰਗਾਂ ਨੇ ਉਸ ਨੂੰ ਡੂੰਘੀ ਸਮਾਧੀ ਅਤੇ ਪਰਮਾਤਮਾ ਨਾਲ ਸੁਰਤ ਜੋੜੀ ਬੈਠੇ ਹੋਏ ਵੇਖਿਆ| ਉਹ ਮਲਕੜੇ ਜਿਹੇ ਉਸ ਦੇ ਕੋਲ ਗਏ ਅਤੇ ਡੂੰਘੇ ਖੂਹ ਵਿੱਚ ਅਚਾਨਕ ਗਿਰ ਜਾਣ ਤੋਂ ਬਚਾਉਂਣ ਲਈ ਬਾਲ ਨੂੰ ਉਥੋਂ ਚੁੱਕ ਲਿਆਏ |  ਜਦੋਂ ਉਸ ਰੱਬੀ ਬਾਲ ਨੂੰ ਇਹ ਪੁੱਛਿਆ ਗਿਆ ਕਿ ਉਸ ਨੇ ਬੰਦਗੀ ਕਰਨ ਲਈ ਇਸ ...

बाल्य-काल की झलकियाँ - 2

Image
एक बार की बात है कि एक दिन मुँह अंधेरे, परिवार वालों को मालूम हुआ कि उनका बालक घर से गायब है। उस समय इस बालक की आयु पाँच वर्ष से भी कम थी। गाँव के अंदर आस-पड़ोस में देखने के उपरान्त परिवारजन कुछ बुजुर्गों को साथ ले कर गाँव से बाहर ढूँढने निकल पड़े।  यह बालक आधी रात 12 बजे कुएँ पर स्नान  उपरान्त  कुएँ की मुंडेर पर समाधि लगा कर प्रभु के चरणों में तल्लीन था। इस पूर्ण एकान्त में चैकड़ी लगाए वह बालक तीन घण्टों से समाधि में लीन था। नींद के एक हल्के से झोंके से यह बालक कुएँ में गिर सकता था। यह विस्मयकारी था कि बालक ने इसी लिए इस स्थान को समाधि के लिए चुना था। ऐसा प्रतीत होता था, जैसे धु्रव भक्त अपने ऊँचे रूहानी तख्त से उतर कर, फिर भक्ति व घोर तपस्या के लिए एक छोटे बालक का रूप धारण कर के आ गए हों। अन्तर केवल इतना ही था कि अब उसे सारी आयु भक्ति में व्यतीत करनी थी।  बुजुर्गों ने उसे गहन आनंद और प्रभु-भक्ति में लीन पाया। वे चुपके से उसके पास गए। कहीं यह बालक अचानक गहरे कुएँ में गिर न जाए, इस डर से उन्होंने उस बालक को उठा लिया। जब उस प्रभु-स्वरूप बालक से यह पूछा गया कि उस ने भ...

बाल्य-काल की झलकियाँ - 1

Image
    संवत् 1927 के कार्तिक मास की त्रयोदशी (नवम्बर 1872) की प्रातःकाल के तीसरे पहर में पंजाब के लुधियाना जिले की जगराओं तहसील के छोटे से गाँव शेरपुरा में एक दिव्य ज्योति प्रकट हुई। इस नवजात शिशु के मुख-मंडल पर अद्वितीय चमक थी, असाधारण प्रभामंडल था। इस दिव्य ज्योति ने उस अँधेरे-से कमरे को प्रकाशित कर दिया था। इस अवसर पर उपस्थित दोनों परिचारिकाएँ इस कौतुक को देखकर आश्चर्यचकित रह गईं। यही दोनों इस देव आकृति के प्रथम दर्शन पाने वाली सौभाग्यशाली स्त्रियां थीं। इस बालक के भाग्यशाली पिता का नाम सरदार जयसिंह जी व महिमामयी माता का नाम श्रीमती सदा कौर जी था। इस पवित्र शिशु के जन्म का, दिव्य आलोक का, समस्त जन ने स्वागत किया। उस समय कौन जानता था कि मनुष्यता और अध्यात्म के इतिहास में यह एक शुभ दिन है और साथ ही वह घर, वह गाँव और वह धरती भी बहुत भाग्यवान हैं, जहाँ इस दिव्यात्मा के पवित्र चरण पड़े हैं। यही वह शुभ दिन था जिस दिन श्री गुरु नानक साहिब व श्री गुरु ग्रन्थ साहिब के महान् दूत व फकीरों के बादशाह ने इस धरती पर अवतार धारण किया था। जहाँ-जहाँ आप के चरण पड़े, वहाँ-वहाँ आपने श्री गुरु ग्रन्थ ...

ਬਾਲ ਅਵਸਥਾ ਦੀਆਂ ਝਲਕੀਆਂ - 1

Image
13 ਕੱਤਕ ਸੰਮਤ 1927 (ਨਵੰਬਰ 1872) ਵਾਲੇ ਦਿਨ ਅੰਮ੍ਰਿਤ ਵੇਲੇ ਕੋਈ ਸਵਾ ਇਕ ਵਜੇ ਇਕ ਸਮਸਤ ਇਲਾਹੀ ਜੋਤ ਦਾ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਜਗਰਾਉਂ ਦੇ ਇਕ ਛੋਟੇ ਜਿਹੇ ਪਿੰਡ ਸ਼ੇਰ ਪੁਰੇ ਵਿੱਚ ਪ੍ਰਕਾਸ਼ ਹੋਇਆ।  ਇਸ ਨਵ ਜਨਮੇ ਬਾਲ (ਇਲਾਹੀ ਜੋਤ) ਦਾ ਚਿਹਰਾ ਅਸਾਧਾਰਨ ਚਮਕ ਅਤੇ ਰੂਹਾਨੀ ਪ੍ਰਕਾਸ਼ ਨਾਲ ਦਗ਼ ਦਗ਼ ਕਰ ਰਿਹਾ ਸੀਤ| ਚਿਹਰੇ ਦੇ ਇਸ ਨੂਰ ਨਾਲ ਉਸ ਹਨੇਰੇ ਕਮਰੇ ਵਿੱਚ ਚਿੱਟਾ ਦੁੱਧ ਚਾਨਣ ਹੋ ਗਿਆ । ਮੌਕੇ ਤੇ ਹਾਜ਼ਰ ਦੋਵੇਂ ਔਰਤਾਂ ਇਹ ਅਜੀਬ ਕੌਤਕ ਵੇਖ ਕੇ ਹੈਰਾਨ ਰਹਿ ਗਈਆਂ ।  ਇਹ ਦੋਵੇਂ ਉਸ ਇਲਾਹੀ ਸੂਰਤ ਦੇ ਦਰਸ਼ਨ ਕਰਨ ਵਾਲੀਆਂ ਪਹਿਲੀਆਂ ਖੁਸ਼ਨਸੀਬ ਔਰਤਾਂ ਸਨ ।   ਇਨ੍ਹਾਂ ਔਰਤਾਂ ਨੇ ਗੁਰੂ ਦੀ ਅਪਾਰ ਮਿਹਰ ਦੇ ਪਾਤਰ ਬਣੇ ਭਜਨੀਕ ਮਾਂ-ਬਾਪ ਨੂੰ ਰੱਜ ਰੱਜ ਵਧਾਈਆਂ ਦਿੰਦਿਆਂ ਜਨਮ ਸਮੇਂ ਹੋਏ ਇਲਾਹੀ ਪ੍ਰਕਾਸ਼ ਦੇ ਕੌਤਕ ਦੀਆਂ ਗੱਲਾਂ ਸੁਣਾਈਆਂ ।   ਇਸ ਬਾਲ ਦੇ ਭਾਗਾਂ ਭਰੇ ਪਿਤਾ ਦਾ ਨਾਂ ਸਰਦਾਰ ਜੈ ਸਿੰਘ ਜੀ ਅਤੇ ਪੂਜਯ ਮਾਤਾ ਦਾ ਨਾਂ ਮਾਤਾ ਸਦਾ ਕੌਰ ਜੀ ਸੀ।  ਇਸ ਪਵਿੱਤਰ ਬਾਲ ਦੇ ਸ਼ੁਭ ਜਨਮ ਨੂੰ ਇਲਾਹੀ -ਪ੍ਰਕਾਸ਼ ਨੇ ਚਾਨਣਾ ਕਰਕੇ “ਜੀਓ ਆਇਆਂ” ਕਿਹਾ ।   ਉਸ ਵੇਲੇ ਇਹ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਇਹ ਦਿਨ ਮਨੁੱਖਤਾ ਅਤੇ ਰੂਹਾਨੀ ਤਵਾਰੀਖ ਵਿੱਚ ਇਕ ਮਹਾਨ ਸ਼ੁਭ ਦਿਹਾੜਾ ਸੀ ਅਤੇ ਉਹ ਘਰ, ਉਹ ਪਿੰਡ ਤੇ ਉਹ ਧਰਤੀ ਵੀ ਭਾਗਾਂ ਵਾਲੀ ਸੀ ਜਿੱਥੇ ਇਸ ਪਰਮ ਆਤਮਾ ਨੇ ਚਰਨ ਪਾਏ ਸਨ ।...