Posts

Showing posts from January, 2024

ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥- ਪ੍ਰੇਮ ਦਾ ਨਿਖਾਰ ਕੀ ਹੈ ?

Image
ਸਾਧ ਸੰਗਤ ਜੀ ਕਮਾਲ ਹੋ ਗਈ। 9 ਸਾਲ ਦੀ ਆਯੂ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਤੇ ਬਿਰਾਜਮਾਨ ਹੁੰਦੇ ਹਨ ਅਤੇ 33 ਸਾਲ ਦੀ ਆਯੂ ਦੇ ਵਿੱਚ ਇਹ ਪਰਚਾ ਪਾਇਆ ਹੈ। 24 ਸਾਲ ਉਸ ਸੰਗਤ ਨੇ ਦਸ਼ਮੇਸ਼ ਪਿਤਾ ਦੇ ਬੜੇ ਅਨੋਖੇ ਖੇਡ ਦੇਖੇ ਹਨ। ਉਨ੍ਹਾਂ ਦੀ ਉਹ ਪ੍ਰੇਮ ਲੀਲ੍ਹਾ ਦੇਖੀ ਹੈ ਪਰ ਉਸ ਪ੍ਰੇਮ ਦੇ ਪਰਚੇ ਵਿੱਚ ਫਿਰ ਪਾਸ ਕੌਣ ਹੁੰਦਾ ਹੈ ? ਪਿਤਾ ਜੀ ਇੱਕ ਦਿਨ ਕਹਿਣ ਲੱਗੇ ਕਿ- ਪ੍ਰੇਮ ਦਾ ਨਿਖਾਰ ਕੀ ਹੈ? ਪ੍ਰੇਮ ਦਾ ਸਾਰ ਰਸ ਕੀ ਹੈ ? ਪ੍ਰੇਮ ਦੇ ਅਰਥ ਕੀ ਹਨ ? ਪ੍ਰੇਮ ਦੀ ਅਸਲ ਰੂਪ ਰੇਖਾ ਕੀ ਹੈ ? ਫਿਰ ਆਪ ਹੀ ਜਵਾਬ ਦੇ ਕੇ ਕਹਿਣ ਲੱਗੇ ਕਿ- ਪ੍ਰੇਮ ਦਾ ਸਾਰ ਰਸ ਵੀ ਬਲੀਦਾਨ ਹੈ, ਪ੍ਰੇਮ ਦਾ ਨਿਖਾਰ ਵੀ ਬਲੀਦਾਨ ਹੈ, ਪ੍ਰੇਮ ਦੀ ਰੂਪ ਰੇਖਾ ਵੀ ਬਲੀਦਾਨ ਹੈ, ਪ੍ਰੇਮ ਦੇ ਅਰਥ ਵੀ ਬਲੀਦਾਨ ਹਨ। ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ ਕਿ- ਜਿਹੜਾ ਵੀ, ਸਾਹਿਬ ਸਤਿਗੁਰੂ ਨਾਲ ਪ੍ਰੇਮ ਕਰਦਾ ਹੈ ਉਸ ਨੇ ਦੇਣਾ ਹੀ ਦੇਣਾ ਹੈ ਲੈਣਾ ਕੁੱਝ ਨਹੀਂ। ਪਿਤਾ ਜੀ ਨੇ ਫੁਰਮਾਇਆ ਕਿ ਬਾਬਾ ਨੰਦ ਸਿੰਘ ਸਾਹਿਬ ਨੇ ਸਾਨੂੰ ਇਸ ਤਰ੍ਹਾਂ ਸਮਝਾਇਆ ਕਿ- ਪ੍ਰੇਮ ਦੇ ਵਿੱਚ ਪ੍ਰੇਮੀ ਤੇ ਪ੍ਰੇਮ ਦੋਨੋਂ ਹੀ ਅਲੋਪ ਹੋ ਜਾਂਦੇ ਹਨ, ਰਹਿੰਦਾ ਸਿਰਫ ਪਿਆਰ ਹੈ। 'ਮੈ' ਤਾਂ ਰਹਿੰਦੀ ਹੀ ਨਹੀਂ। ਰਹਿੰਦਾ ਕੋਣ ਹੈ? ਸਿਰਫ 'ਤੂੰ'। ਉਸ ਵੇਲੇ ਜਿਸ ਪ੍ਰੇਮ ਦਾ ਪਰਚਾ ਪਾਇਆ ਹੈ ਉਸ ਵੇਲੇ ਉੱਠੇ ਕੌਣ ਹਨ ? ਭਾਈ ਦਇਆ ਰਾਮ ਜੀ ਜਿਹੜੇ ਉਸ ਸੰਗਤ ਦੇ ਜੋੜੇ ਸਾਫ ਕਰਦੇ ਸਨ। ਸਿੱਧੇ ਆਪਣੇ ਪਰ...

जिन प्रेम कीओ तिन ही प्रभ पाइओ॥- प्रेम का उत्कर्ष क्या है?

Image
साधसंगत जी एक आश्चर्य घटित हो गया। नौ साल की अल्पावस्था में वे गुरु नानक की गद्दी पर विराजमान होते हैं और 33 साल की आयु में परख-पात्रता (परचा) को प्रतिष्ठित करते हैं। इन 24 सालों में संगत ने दशमेश पिता के बड़े अनोखे खेल देखे हैं। उनकी प्रेम लीला देखी है, पर प्रेम के उस खेल में आखिर पारंगत कौन होता है? पिताजी एक दिन कहने लगे कि- प्रेम का उत्कर्ष क्या है? प्रेम का सार-रस क्या है? प्रेम का सच्चा अर्थ क्या है? प्रेम की असल रूप रेखा क्या है?   फिर स्वयं ही उत्तर देते हुए कहने लगे कि- प्रेम का सार-रस बलिदान है। प्रेम का उत्कर्ष भी बलिदान है। प्रेम की रूपरेखा भी बलिदान है और प्रेम का अर्थ भी बलिदान ही है। बाबा नंद सिंह साहिब ने फ़रमाया कि- साहिब सतगुरु के साथ जो भी प्रेम करता है, उसे तो देना-ही-देना है, लेना तो कुछ भी नहीं। पिताजी ने आगे कहा कि  बाबा नंद सिंह साहिब ने हमें इस तरह समझाया कि- प्रेम में प्रेमी और प्रेम दोनों लोप हो जाते हैं। रहता है तो सिर्फ वह प्यार, जिसमें  ‘मैं’ का भाव रहता ही नहीं। फिर रहता कौन है? उस प्यार में रहता है सिर्फ ‘तूँ’।  जिस समय प्रेम की परख ली ह...

ਹਰ ਦੋ ਆਲਮ ਕੀਮਤੇ (ਪੀਰ ਬੁਧੂ ਸ਼ਾਹ)

Image
  ਜੰਗ ਸ਼ੁਰੂ ਹੈ, ਪੀਰ ਬੁਧੂ ਸ਼ਾਹ ਆਪਣੇ ਲੜਕਿਆਂ ਤੇ ਮੁਰੀਦਾ ਨਾਲ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਗਏ ਹਨ। ਜੰਗ ਲੜੀ, ਜੰਗ ਵਿੱਚ ਪੀਰ ਸਾਹਿਬ ਦੇ ਫਰਜੰਦ ਤੇ ਕਈ ਪਿਆਰੇ ਮੁਰੀਦ ਸ਼ਹੀਦ ਹੋ ਗਏ ਹਨ।  ਜੰਗ ਫਤਹਿ ਹੋ ਗਈ ਤੇ ਬਾਅਦ ਵਿੱਚ ਦਸਮੇਸ਼ ਪਿਤਾ ਦੇ ਚਰਨਾਂ ਵਿੱਚ (ਪੀਰ ਬੁਧੂ ਸ਼ਾਹ) ਬੈਠੇ ਹਨ।   ਦਸਮੇਸ਼ ਪਿਤਾ ਪੀਰ ਸਾਹਿਬ ਨੂੰ ਪੁੱਛਦੇ ਹਨ- ਪੀਰ ਸਾਹਿਬ ਕੀ ਚਾਹੁੰਦੇ ਹੋ?   ਉਸ ਵੇਲੇ ਦਸਮੇਸ਼ ਪਿਤਾ ਪਾਵਨ ਕੰਘਾ ਕਰ ਰਹੇ ਸਨ। ਪੀਰ ਸਾਹਿਬ ਵਜਿਦ ਵਿੱਚ ਕਿਸੇ ਇਲਾਹੀ ਪਿਆਰ ਦੇ ਵਿੱਚ ਦਸਮੇਸ਼ ਪਿਤਾ ਦੇ ਦਰਸ਼ਨ ਕਰ ਰਹੇ ਹਨ। ਦੇਖ ਰਹੇ ਹਨ ਕਿ ਦਸਮੇਸ਼ ਪਿਤਾ ਉਹ ਕੰਘਾ ਕਰਦੇ ਕਿੰਨੇ ਪਿਆਰੇ ਲੱਗ ਰਹੇ ਹਨ। ਉਸ ਇਲਾਹੀ ਦਰਸ਼ਨਾਂ ਵਿੱਚ ਪੀਰ ਸਾਹਿਬ ਵਾਰੇ-ਵਾਰੇ ਜਾ ਰਹੇ ਹਨ ਦਸਮੇਸ਼ ਪਿਤਾ ਦੇ ਦਰਸ਼ਨਾਂ ਤੋਂ, ਕਿ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਮੇਰੇ ਫਰਜੰਦ ਲੜਕੇ ਸ਼ਹੀਦ ਹੋ ਗਏ ਹਨ, ਮੁਰੀਦ ਸ਼ਹੀਦ ਹੋ ਗਏ ਹਨ। ਖੁਸ਼ ਹੋ ਰਹੇ ਹਨ ਕਿ ਇਸ ਪਿਆਰੇ ਦੀ ਖਾਤਰ, ਐਸੇ ਗੁਰੂ ਦੀ ਖਾਤਰ ਮੇਰੇ ਲੜਕੇ ਅਤੇ ਮੁਰੀਦ ਸ਼ਹੀਦ ਹੋ ਗਏ ਹਨ। 'ਬਲਿਹਾਰ ਜਾ ਰਹੇ ਹਨ, ਸਦਕੇ ਜਾ ਰਹੇ ਹਨ'।  ਫਿਰ ਸੱਚੇ ਪਾਤਸ਼ਾਹ ਪੁੱਛਦੇ ਹਨ- ਪੀਰ ਸਾਹਿਬ ਕੀ ਬਖਸ਼ਿਸ਼ ਕਰੀਏ?  ਤੇ ਅੱਗੋਂ ਹੱਥ ਜੋੜ ਕੇ ਬੇਨਤੀ ਕਰਦੇ ਹਨ, ਅਰਜੋਈ ਕਰਦੇ ਹਨ, ਉਹ ਕੰਘਾ ਸੱਚੇ ਪਾਤਸ਼ਾਹ ਦੇ ਸੱਜੇ ਹੱਥ ਵਿੱਚ ਫੜਿਆ ਹੋਇਆ ਸੀ, ਉਹਦੇ ਵਿੱਚ ਕੁੱਝ ਪਾਵਨ ਵਾਲ ਵੀ ਹਨ।  (ਪੀਰ ਬੁਧੂ ਸ਼ਾਹ :) ....

हर दो आलम कीमते (पीर बुद्धूशाह)

Image
जंग शुरू है, पीर बुद्धूशाह अपने पुत्रों और अनुयाइयों के साथ गुरु साहिब के चरणों में आ गए हैं। जंग लड़ी जा रही है। जंग में पीर साहिब के पुत्र व कई अनुयायी शहीद हो गए हैं। युद्ध में विजय होने के बाद पीर बुद्धूशाह, दशमेश पिता के पास बैठे हैं। दशमेश पिता पावन कंघा करते हुए पीर साहिब से पूछ रहे हैं- क्या चाहते हैं?   ईश्वरीय प्यार में डूबे पीर बुद्धूशाह पूरे भावयोग से दशमेश पिता के दर्शन कर रहे हैं। वे देख रहे हैं कि कंघा करते समय दशमेश पिताजी कितने प्रिय लग रहे हैं? उस ईश्वरीय दर्शन पर पीर साहब वारी-वारी (कुर्बान) जा रहे  हैं। इस अहोभाव में डूबे हैं कि सच्चे पातशाह के चरणों में मेरे पुत्र एवं अनुयायी शहीद हो गए हैं। वे इस बात से प्रसन्न हैं कि इस प्रिय गुरु की खातिर मेरे पुत्र और अनुयायी शहीद हुए हैं। वे इसी मनोभाव में ‘बलिहार’ जा रहे हैं, सदके जा रहे हैं। फिर सच्चे पातशाह पूछ रहे हैं -  पीर साहिब,  क्या बक्शीश की जाए?   हाथ जोड़कर पीर साहिब विनती करते हैं, हार्दिक निवेदन करते हैं -  सच्चे पातशाह जिस  कंघे को दाहिने हाथ में पकड़े हुए हैं, उस कंघे मे...

ਮਹਾਰਾਜਾ ਰਣਜੀਤ ਸਿੰਘ ਜੀ ਦਾ ਗੋਬਿੰਦ ਪ੍ਰੇਮ

Image
  ਇੱਕ ਦਫਾ ਪਿਤਾ ਜੀ ਨੇ ਇੱਕ ਪਾਵਨ ਸਾਖੀ ਸੁਣਾਈ। ਮਹਾਰਾਜਾ ਰਣਜੀਤ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣ ਕੇ ਦਸਮੇਸ਼ ਪਿਤਾ ਦੀ ਕਲਗੀ ਨੂੰ ਚੁੰਮਿਆ ਹੈ, ਮਸਤਕ ਤੇ ਲਗਾਇਆ ਹੈ ਤੇ ਮੱਥਾ ਟੇਕਿਆ ਹੈ। ਦਰਬਾਰ ਵਿੱਚ ਆ ਕੇ ਬੈਠੇ ਹਨ ਤੇ ਇੱਕ ਸਵਾਲ ਕੀਤਾ- ਇਸ ਵੇਲੇ ਇਸ ਧਰਤੀ ਤੇ ਕੋਈ ਐਸਾ ਭਾਗਸ਼ਾਲੀ ਸਿੱਖ ਹੋਵੇਗਾ ਜਿਸ ਨੇ ਆਪਣੇ ਇਨ੍ਹਾਂ ਨੇਤਰਾਂ ਨਾਲ ਮੇਰੇ ਸਾਹਿਬ ਸਤਿਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕੀਤੇ ਹੋਣ? ਸਾਧ ਸੰਗਤ ਜੀ ਭਾਲ ਸ਼ੁਰੂ ਹੋ ਗਈ ਹੈ। ਪਹਾੜ ਦੀਆਂ ਖੁੰਦਕਾਂ ਵਿੱਚੋਂ ਇੱਕ ਨਿਹੰਗ ਸਿੰਘ ਜਾ ਲੱਭਿਆ ਉਸਨੂੰ ਪੁੱਛਿਆ ਹੈ ਤਾਂ ਅੱਗੋਂ ਜਵਾਬ ਦਿੱਤਾ ਹੈ ਅਸੀਂ ਆਪਣੇ ਨੇਤਰਾਂ ਨਾਲ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕੀਤੇ ਹਨ ਉਹ ਬੜੇ ਖੁਸ਼ ਹੋਏ ਤੇ ਪੁੱਛਿਆ ਹੈ ਕਿ ਤੁਹਾਡਾ ਕਿਸ ਤਰ੍ਹਾਂ ਆਉਣਾ ਹੋਇਆ ਹੈ? ਅੱਗੋਂ ਜਵਾਬ ਦਿੱਤਾ ਕਿ ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਇਹ ਸਵਾਲ ਕੀਤਾ, ਉਨ੍ਹਾਂ ਦੇ ਹਿਰਦੇ ਵਿੱਚੋਂ ਇਹ ਪਿਆਸ ਉੱਠੀ ਹੈ ਕਿ ਇਸ ਵੇਲੇ ਕੋਈ ਐਸਾ ਗੁਰਸਿੱਖ ਵੀ ਹੈ ਜਿਸਨੇ ਦਸਮੇਸ਼ ਪਿਤਾ ਦੇ ਦਰਸ਼ਨ ਕੀਤੇ ਹੋਣ। ਬੜੇ ਖੁਸ਼ ਹੋਏ ਕਹਿਣ ਲੱਗੇ- ਜੀ ਅਸੀਂ ਹੁਣ ਜਾ ਕੇ ਉਨ੍ਹਾਂ ਨੂੰ ਤੁਹਾਡਾ ਪਤਾ ਦਿਆਂਗੇ ਅਤੇ ਉਹ ਤੁਹਾਡੇ ਦਰਸ਼ਨਾਂ ਵਾਸਤੇ ਆਉਣਗੇ।   ਅੱਗੋਂ ਨਿਹੰਗ ਸਿੰਘ ਕਹਿਣ ਲਗਾ- ਨਹੀਂ, ਅਸੀਂ ਹੀ ਚਲਦੇ ਹਾਂ।   ਤੇ ਨਾਲ ਹੀ ਆਏ ਹਨ। ਉ...

महाराजा रंजीत सिंह जी का गोबिंद प्रेम

Image
  पूज्य पिताश्री ने एक बार पावन साखी सुनाई-   महाराजा रंजीत सिंह जी ने श्री गुरु ग्रंथ साहिब का पावन पाठ सुनकर, आदरवश दशमेश पिता की कलगी को चूमा, मस्तक पर लगाया और फिर प्रणाम किया। वे दरबार में आकर विराजे और एक प्रश्न किया-  इस  समय इस धरती पर क्या कोई  ऐसा भाग्यशाली सिक्ख होगा जिसने अपने  नेत्रों से मेरे साहिब सतिगुरु, कलगीधर पिता, सच्चे पातशाह श्री गुरु गोबिंद सिंह साहिब के दर्शन किये हों? साधसंगत जी, खोज शुरू हो गई। पहाड़ की एक कन्दरा में एक निहंग  सिंह  को जा ढूँढा। जब उससे पूछा गया तो उसने उत्तर देते हुए कहा- मैंने अपने नेत्रों से साहिब सच्चे पातशाह श्री गुरु गोबिंद सिंह साहिब के दर्शन किये हैं।   निहंग सिंघ ने प्रसन्न होकर सेवको से पूछा- यहां पर आपका किस तरह आना हुआ है?   सेवकों ने उत्तर दिया- महाराजा रंजीत सिंह ने यह प्रश्न किया है, उनके हृदय में यह प्यास उठी है कि क्या इस समय धरती पर कोई ऐसा गुरसिख भी है जिसने दशमेश पिता के दर्शन किये हों? बस इसी खोज में यहाँ आए हैं। प्रसन्न हुए सेवक कहने लगे- हम अभी जाकर आपका पता महाराजा रंजीत सि...