ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ

 


ਹਰ ਜੁਗ ਦੇ ਵਿੱਚ ਆਉਂਦਾ ਹੈ ਨਵੀਂ ਹੀ ਪ੍ਰੇਮ ਲੀਲ੍ਹਾ ਰਚ ਦਿੰਦਾ ਹੈ, ਨਵੇਂ ਹੀ ਰੰਗ ਦਿਖਾਉਂਦਾ ਹੈ।

    ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 660
ਉਹ ਬੇਅੰਤ ਹੈ ਉਸ ਦੇ ਚੋਜਾਂ, ਰੰਗਾਂ ਦਾ, ਖੇਡਾਂ ਦਾ ਕੋਈ ਅੰਤ ਨਹੀਂ।

ਭਗਵਾਨ ਰਾਮ ਤਸ਼ਰੀਫ ਲਿਆਏ ਤ੍ਰੇਤੇ ਵਿੱਚ, ਬਨਵਾਸ ਹੋ ਗਿਆ ਚਿਤਰਕੋਟ ਵਿੱਚ ਬਿਰਾਜਮਾਨ ਹਨ। ਮਾਤਾ ਸੀਤਾ ਜੀ ਨੂੰ ਇੱਕ ਦਿਨ ਆਖਦੇ ਹਨ ਕਿ- ਸੀਤਾ ਹੁਣ ਆਪਾਂ ਜਿਸ ਖੇਡ ਵਾਸਤੇ ਇਸ ਮਾਤਲੋਕ ਵਿੱਚ ਆਏ ਹਾਂ ਉਹ ਖੇਡ ਆਰੰਭ ਕਰੀਏ। ਸਾਧ ਸੰਗਤ ਜੀ ਖੇਡ ਆਰੰਭ ਹੋ ਗਿਆ ਹੈ ਦਿਲ ਨੂੰ ਹਿਲਾਉਣ ਵਾਲਾ ਖੇਡ, ਇਸ ਮਾਤ ਲੋਕ ਨੂੰ ਜਗਾਉਣ ਵਾਲਾ ਖੇਡ। ਉਸ ਖੇਡ ਦੇ ਵਿੱਚ ਭਰਤ ਜੀ, ਵਿਛੋੜੇ ਵਿੱਚ ਜਿਸ ਬਿਰਹਾ ਨੂੰ, ਵੈਰਾਗ ਨੂੰ, ਜਿਸ ਪ੍ਰੇਮ ਨੂੰ ਪ੍ਰਗਟ ਕਰਦੇ ਹਨ, ਕਿਹੜੀ ਬਿਰਹਾ? ਕਿਹੜਾ ਵੈਰਾਗ? ਕਿਹੜਾ ਪ੍ਰੇਮ? ਜਿਹੜਾ ਸਾਰੇ ਸੰਸਾਰ ਨੂੰ ਪ੍ਰਕਾਸ਼ ਕਰ ਸਕਦਾ ਹੈ। ਐਸੀ ਬਿਰਹਾ, ਐਸਾ ਪ੍ਰੇਮ, ਐਸਾ ਵੈਰਾਗ। ਜਿਸ ਤਰ੍ਹਾਂ ਲਛਮਣ ਜੀ ਆਪਣੇ ਵੀਰ ਵਾਸਤੇ, ਆਪਣੇ ਭਗਵਾਨ ਵਾਸਤੇ ਆਪਣਾ ਆਰਾਮ, ਸੁੱਖ ਸਭ ਕੁੱਝ ਤਿਆਗ ਦਿੰਦੇ ਹਨ।

ਉਹ ਰਾਮਾਇਣ, ਪ੍ਰੇਮ ਭਰੀ ਰਾਮਾਇਣ ਬਣੀ ਅਤੇ ਇੱਕ ਪ੍ਰੇਮ ਦੀ ਮਹਾਨ ਪ੍ਰੇਰਨਾ ਬਣ ਗਈ। ਇਸ ਸੰਸਾਰ ਵਾਸਤੇ ਇੱਕ ਜੀਵਨ ਪ੍ਰਦਾਨ ਕੀਤਾ ਹੈ ਅਤੇ ਇਸ ਸੰਸਾਰ ਨੂੰ ਕਰ ਰਹੀ ਹੈ।

ਦੁਆਪਰ ਆ ਗਿਆ ਭਗਵਾਨ ਕ੍ਰਿਸ਼ਨ ਆਏ। ਭਗਵਾਨ ਕ੍ਰਿਸ਼ਨ ਅਤਿ ਤੋਂ ਜ਼ਿਆਦਾ ਪ੍ਰੇਮ ਕਰਦੇ ਹਨ ਅਰਜਨ ਨੂੰ। ਅਰਜਨ ਆਪਣੀ ਸਮੱਰਥਾ ਨਾਲ ਹੱਦ ਤੋਂ ਜਿਆਦਾ ਪ੍ਰੇਮ ਕਰਦਾ ਹੈ ਆਪਣੇ ਵੀਰ ਨੂੰ, ਸਖਾ ਨੂੰ ਪਰ ਖੇਡ ਕਿਸ ਤਰ੍ਹਾਂ ਆਰੰਭ ਹੋਇਆ? ਜਿਸ ਖੇਡ ਵਾਸਤੇ ਨਾਰਾਇਣ ਤੇ ਨਰ ਆਪ ਆਏ ਹਨ ਉਹ ਖੇਡ ਕਿਸ ਤਰ੍ਹਾਂ ਆਰੰਭ ਹੁੰਦਾ ਹੈ। ਮਹਾਂਭਾਰਤ ਦੇ ਮੈਦਾਨੇ ਜੰਗ ਦੇ ਵਿੱਚ, ਤੁਸੀਂ ਆਪ ਇਤਿਹਾਸ ਤੋਂ ਵਾਕਫ ਹੋ ਕਿਸ ਤਰ੍ਹਾਂ ਉਸ ਰੱਥ ਨੂੰ ਆਪ ਚਲਾ ਰਹੇ ਹਨ, ਦੋਨਾਂ ਫੌਜਾ ਦੇ ਵਿੱਚ ਰੱਥ ਨੂੰ ਲਿਜਾ ਕੇ ਖੜ੍ਹਾ ਕਰ ਦਿੰਦੇ ਹਨ। ਅਰਜਨ ਚਾਰੋਂ ਪਾਸੇ ਦੇਖਕੇ ਆਪਣੇ ਵੀਰ ਨੂੰ, ਸਖਾ ਨੂੰ, ਭਗਵਾਨ ਨੂੰ ਪ੍ਰਸ਼ਨ ਕਰਨੇ ਸ਼ੁਰੂ ਕਰ ਦਿੰਦਾ ਹੈ। ਅਰਜਨ ਉਸ ਖੇਡ ਦੇ ਵਿੱਚ ਕਿਹੜੀ ਜੁਗਤੀ ਵਰਤਦਾ ਹੈ ਜਿਸ ਖੇਡ ਵਾਸਤੇ ਤਸ਼ਰੀਫ ਲਿਆਏ ਹਨ।

ਅਰਜਨ ਪ੍ਰੇਮ ਕਰ ਰਿਹਾ ਹੈ ਆਪਣੇ ਹੀ ਸਖਾ ਨੂੰ, ਵੀਰ ਨੂੰ, ਭਗਵਾਨ ਨੂੰ, ਉਸ ਪ੍ਰੇਮ ਦੇ ਵਿੱਚ ਉਹ ਸਵਾਲ ਕਰ ਰਿਹਾ ਹੈ ਅਤੇ ਜਵਾਬਾਂ ਦੇ ਵਿੱਚ ਆਪਣੇ ਹੀ ਪਿਆਰੇ ਦਾ, ਆਪਣੇ ਹੀ ਭਗਵਾਨ ਇਸ਼ਟ ਦਾ ਸਾਰਾ ਹੀ ਪਿਆਰ ਖਿੱਚ ਲੈਂਦਾ ਹੈ। ਉਸ ਪ੍ਰੇਮ ਨੇ ਫਿਰ ਇੱਕ ਸਰੂਪ ਇੱਕ ਰੂਪ ਅਖਤਿਆਰ ਕੀਤਾ 'ਮਾਤਾ ਗੀਤਾ' ਦਾ। ਅਰਜਨ ਦਾ ਪ੍ਰੇਮ ਭਗਵਾਨ ਦੇ ਸਾਰੇ ਦੇ ਸਾਰੇ ਪ੍ਰੇਮ ਨੂੰ “ਮਾਤਾ ਗੀਤਾ", ਦੇ ਰੂਪ ਵਿੱਚ ਖਿੱਚ ਲਿਆਂਦਾ ਹੈ।

ਫਿਰ ਅਰਜਨ, ਜੋ ਪਰਉਪਕਾਰ ਇਸ ਦੁਨੀਆਂ ਤੇ ਕਰ ਰਿਹਾ ਹੈ ਉਸ ਪ੍ਰੇਮ ਨੂੰ, ਸਾਰੇ ਹੀ ਪ੍ਰੇਮ ਨੂੰ ਖਿੱਚ ਕੇ ਭਗਵਾਨ ਕ੍ਰਿਸ਼ਨ ਦੇ ਉਸ ਪ੍ਰੇਮ ਨੂੰ ਇਸ ਸੰਸਾਰ ਵਾਸਤੇ ਇੱਕ ਅਨਮੋਲ ਗੀਤਾ ਦੇ ਰੂਪ ਵਿੱਚ ਉਹ ਪ੍ਰਕਾਸ਼, ਉਹ ਪ੍ਰਸ਼ਾਦਿ ਵੰਡ ਦਿੰਦਾ ਹੈ। ਸਾਧ ਸੰਗਤ ਜੀ ਉਹੀ ਅਨਮੋਲ ਗੀਤਾ ਇਸ ਜਗਤ ਦੇ ਪ੍ਰਾਣ ਬਣ ਜਾਂਦੀ ਹੈ ਇੱਕ ਨਿਸਤਾਰੇ ਦਾ ਮਹਾਨ ਸਾਧਨ ਬਣ ਜਾਂਦੀ ਹੈ।

ਕਲਿਜੁਗ ਆਇਆ, ਇਸ ਭਿਆਨਕ ਕਲਿਜੁਗ ਦੇ ਵਿੱਚ ਫਿਰ ਨਿਰੰਕਾਰ ਕਿਹੜਾ ਨਵਾਂ ਹੀ ਚੋਜ ਖੇਡਦਾ ਹੈ, ਨਵਾਂ ਹੀ ਰੰਗ ਚੜਾਉਂਦਾ ਹੈ, ਇੱਕ ਨਵਾਂ ਹੀ ਰੂਪ ਸਜਾਉਂਦਾ ਹੈ।

ਸਾਧ ਸੰਗਤ ਜੀ 1999 ਦੀ ਤਿੰਨ ਸੌ ਸਾਲਾ ਸ਼ਤਾਬਦੀ ਜੋ ਵਿਸਾਖੀ ਦਸ ਸਾਲ ਪਹਿਲੇ ਆਈ। ਸਾਹਿਬ ਦੇ ਇਸ਼ਾਰੇ, ਹੁਕਮ ਦੇ ਵਿੱਚ ਸੇਵਾ ਆਰੰਭ ਕੀਤੀ ਹੈ ਉਹ ਸ਼ਤਾਬਦੀ ਤੇ ਇਸੇ ਸਾਲ ਉਸੇ ਪ੍ਰਕਾਸ਼ ਦੀ ਇੱਕ ਹੋਰ ਸ਼ਤਾਬਦੀ ਹੈ, ਉਹਦੇ ਬਾਅਦ ਇੱਕ ਤੀਜੀ ਸ਼ਤਾਬਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸੌ ਸਾਲਾ ਗੁਰਗੱਦੀ ਦਿਵਸ ਦੀ ਸ਼ਤਾਬਦੀ।

ਉਸਦੇ ਬਾਅਦ ਨਾਲ ਹੀ ਉਹ ਨਿਰੰਕਾਰ ਜਿਹੜੇ ਸਰੂਪ ਨੂੰ ਧਾਰ ਕੇ ਇਸ ਸੰਸਾਰ ਵਿੱਚ 'ਇੱਕ' ਤੋਂ 'ਦੋ' ਬਣ ਕੇ ਆਇਆ ਸੀ। ਜਿਸ ਨੇ ਇਸ ਕਲੂ ਦੇ ਵਿੱਚ ਨਵਾਂ ਹੀ ਖੇਡ ਖੇਡਿਆ ਹੈ, ਧਰਮ ਨੂੰ ਨਵਾਂ ਹੀ ਰੰਗ ਚੜ੍ਹਾਇਆ ਹੈ। ਉਸ ਦੀ ਅਕਾਲ ਗਮਨ ਦੀ ਤਿੰਨ ਸੌ ਸਾਲਾ ਉਹ ਸ਼ਤਾਬਦੀ। ਇਹ ਦਸ ਸਾਲ ਉਹ ਹਨ ਜਿਹੜੇ ਮੇਰੇ ਦਸ਼ਮੇਸ਼ ਪਿਤਾ ਨੇ ਖੇਡ ਖੇਡੇ ਹਨ। ਇਹ ਮੇਰੇ ਨਿਰੰਕਾਰ ਦੇ ਪ੍ਰਕਾਸ਼ ਦੇ ਤਿੰਨ ਅਲਿਹਦਾ ਪੱਖ ਹਨ।

ਪਹਿਲਾ ਪੱਖ ਜਿਹੜਾ ਪ੍ਰਕਾਸ਼ ਉਸ ਵੇਲੇ ਪ੍ਰੇਮ ਦਾ ਕੇਸਗੜ੍ਹ ਸਾਹਿਬ ਖੇਡਿਆ ਹੈ। ਜਿਸ ਤਰ੍ਹਾਂ ਉਸ ਪ੍ਰਕਾਸ਼ ਨੂੰ ਇਸ ਸੰਸਾਰ ਵਿੱਚ ਪ੍ਰਗਟ ਕੀਤਾ ਹੈ ਅਤੇ ਉਸ ਦੇ ਬਾਅਦ ਜਿਸ ਤਰ੍ਹਾਂ ਸਾਰੇ ਸਰਬੰਸ ਨੂੰ ਉਸ ਪ੍ਰਕਾਸ਼ ਵਿੱਚ ਲੁਟਾਇਆ।

ਦੂਜਾ ਪੱਖ ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਸ ਧਰਮ ਦੀ ਖਾਤਿਰ, ਸੇਵਾ ਦੀ ਖਾਤਿਰ ਸਾਹਿਬ ਆਏ ਹਨ ਫਿਰ ਜਿਸ ਤਰ੍ਹਾ ਦੀਆਂ ਪ੍ਰੇਮ ਆਹੂਤੀਆਂ ਦਿੱਤੀਆਂ ਹਨ ਅਤੇ ਉਸ ਪ੍ਰੇਮ ਆਹੂਤੀ ਵਿੱਚ, ਉਸ ਪ੍ਰੇਮ ਦੇ ਵਿੱਚ ਜੋ ਸਿਖ਼ਰ ਦੇ ਰੰਗ ਖੇਡੇ ਹਨ, ਰੰਗ ਚੜ੍ਹਾਏ ਹਨ, ਚੋਜ ਵਰਤੇ ਹਨ, ਮਹਾਨ ਆਹੂਤੀਆਂ ਦੀ ਸੇਜ ਬਣਾਈ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੈ।

ਫਿਰ ਸਾਧ ਸੰਗਤ ਜੀ ਉਨ੍ਹਾਂ ਦਾ ਤੀਜਾ ਪੱਖ ਜਿਸ ਤਰ੍ਹਾਂ ਨਿਰੰਕਾਰ ਇਸ ਸੰਸਾਰ ਵਿੱਚ, ਇਸ ਮਾਤਲੋਕ ਵਿੱਚ ਨਿਸਤਾਰੇ ਦੀ ਖ਼ਾਤਿਰ ਸਭ ਕੁੱਝ ਆਪਣਾ ਕੁਰਬਾਨ ਕਰੀ ਜਾ ਰਿਹਾ ਹੈ। ਉਸ ਵੇਲੇ ਆਪਣੇ ਆਪ ਨੂੰ ਬਿਲਕੁਲ ਅਲੋਪ ਕਰਕੇ, ਅਲਿਹਦਾ ਕਰਕੇ ਸਾਹਿਬ ਦੇ ਚਰਨਾਂ ਵਿੱਚ ਸਭ ਨੂੰ ਸਮਰਪਣ ਕਰਕੇ ਫਿਰ ਕਿਸ ਤਰ੍ਹਾ ਉਸ ਪ੍ਰਕਾਸ਼ ਦੇ ਵਿੱਚ ਅਲੋਪ ਹੋ ਜਾਂਦੇ ਹਨ। 

ਸਾਧ ਸੰਗਤ ਜੀ ਇਹ ਅਕਥ ਕਥਾ ਹੈ। ਜਿਸ ਨੂੰ ਆਪ ਨਾਲ ਸਾਂਝਾ ਕਰਨ ਦਾ ਨਿਮਾਣਾ ਜਿਹਾ ਯਤਨ ਹੈ।

ਇਕ ਨਵਾਂ ਹੀ ਚੋਜ ਦਿਖਾਇਆ ਏ,
ਇਕ ਨਵਾਂ ਹੀ ਰੰਗ ਚੜ੍ਹਾਇਆ ਏ।
ਇਕ ਨਵਾਂ ਹੀ ਖੇਡ ਰਚਾਇਆ ਏ,
ਇਕ ਨਵਾ ਹੀ ਰੂਪ ਸਜਾਇਆ ਏ।

ਤਿੰਨ ਸੌ ਸਾਲ ਹੋਏ ਗੁਰੂ ਨਾਨਕ ਨੇ,
ਇਕ ਨਵਾਂ ਹੀ ਚੋਜ ਦਿਖਾਇਆ ਏ।
ਸਰਬੰਸ ਦੇ ਫੁੱਲਾਂ ਦੀ ਸੇਜ ਤੇ
ਗੁਰੂ ਗ੍ਰੰਥ ਦਾ ਆਸਣ ਲਾਇਆ ਏ।

ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
ਨਿਰਾਲਾ ਇਸ਼ਕ ਨਿਭਾਇਆ ਏ।
ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ,
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ।

ਸਰਬੰਸ ਦੇ ਫੁੱਲਾਂ ਦੀ ਸੇਜ ਤੇ,
ਗੁਰੂ ਗ੍ਰੰਥ ਦਾ ਆਸਣ ਲਾਇਆ ਏ।

ਨੀਤ ਨਵਾਂ ਨੀਤ ਨਵਾਂ, ਸਾਹਿਬ ਮੇਰਾ ਨੀਤ ਨਵਾਂ।
ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰੁ।

ਇਕ ਨਵਾਂ ਹੀ ਚੋਜ ਦਿਖਾਇਆ ਏ,
ਇਕ ਨਵਾਂ ਹੀ ਰੰਗ ਚੜ੍ਹਾਇਆ ਏ।
ਨਵਾਂ ਹੀ ਖੇਡ ਰਚਾਇਆ ਏ,
ਇੱਕਨਵਾਂ ਹੀ ਰੂਪ ਸਜਾਇਆ ਏ।

ਇਹ ਕੌਣ ਤੇਜਸਵੀ ਹੈ ਜਿਸ ਨੇ
ਹੱਸ ਕੇ ਸਰਬੰਸ ਲੁਟਾਇਆ ਏ।
ਨਿਰੰਕਾਰ ਰੂਪ ਗੁਰੂ ਗ੍ਰੰਥ ਦੇ
ਚਰਨਾਂ ਤੇ ਸੀਸ ਟਿਕਾਇਆ ਏ।

ਸਰਬੰਸ ਦੇ ਫੁੱਲਾਂ ਦੀ ਸੇਜ ਤੇ
ਗੁਰੂ ਗ੍ਰੰਥ ਦਾ ਆਸਣ ਲਾਇਆ ਏ।
ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ
ਨਿਰਾਲਾ ਇਸ਼ਕ ਨਿਭਾਇਆ ਏ।

ਤਿੰਨ ਸੌ ਸਾਲ ਹੋਏ ਗੁਰੂ ਨਾਨਕ ਨੇ
ਇੱਕ ਨਵਾਂ ਹੀ ਚੋਜ ਦਿਖਾਇਆ ਏ।
ਗੁਰੂ ਨਾਨਕ ਦਾਤਾ ਬਖਸ਼ ਲੈ 
ਬਾਬਾ ਨਾਨਕ ਬਖਸ਼ ਲੈ 
Gobind Prem
By - Brig. Partap Singh Ji Jaspal

साहिबु मेरा नीत नवा सदा सदा दातारु

 





निरंकार हर युग में अवतरित होता है। नई प्रेम लीला रचता है। नए रंग दिखाता है।

साहिबु मेरा नीत नवा सदा सदा दातारु ॥
श्री गुरु ग्रंथ साहिब, अंग 660

वह बेअन्त है, उसके कौतुकों, रंगों और लीलाओं का अन्त नहीं हैं।
 
त्रेता युग में भगवान् राम अवतरित हुए।
 
उन्हें वनवास में जाना पड़ा, वे चित्रकूट में विराजमान हैं। वे माता सीता से एक दिन कहते हैं कि हम जिस लीला के लिए इस मृत्युलोक में आए हैं, उस खेल का आरंभ करें। साधसंगत जी, खेल आरंभ हो गया है। हृदय को हिलाने वाला खेल, इस मृत्युलोक को जगानेवाला खेल। उस खेल में भरत जी, वियोग में जिस विरह, वैराग प्रेम को प्रकट करते हैं, उसका स्वरूप कैसा है? कैसा विरह? कैसा वैराग? कैसा प्रेम? ऐसा जो सारे संसार में प्रकाश भर दे।
ऐसा विरह, ऐसा वैराग? ऐसा प्रेम।  
जिस प्रकार लक्ष्मण जी अपने भगवान् वीर (बड़े भाई) के वास्ते, अपना सुख, आराम सब कुछ त्याग देते हैं।

वह प्रेमभरी रामायण, प्रेम की महान् प्रेरणा बन गई। इस संसार के लिए एक जीवन प्रदान करने वाली प्रेरणा हो गई है और आज भी संसार को प्रेरित कर रही है।

द्वापर का आगमन हुआ, भगवान् कृष्ण पधारे।
 
भगवान् कृष्ण अर्जुन को बहुत प्रेम करते हैं। अर्जुन भी अपने में अपने वीर (भाई), अपने सखा को असीम प्रेम करते हैं। पर लीला (खेल) का प्रारंभ कैसे हुआ? जिस खेल के लिए नर और नारायण स्वयं आए थे वह कैसे आरंभ हुआ? उस खेल का आरंभ हुआ महाभारत के युद्ध के मैदान में। आप सभी इतिहास से परिचित हैं। किस तरह रथ को नारायण स्वयं चला रहे हैं। दोनों सेनाओं के मध्य रथ को ले आए हैं और उसे खड़ा कर दिया है। चारों दिशाओं में देखता अर्जुन अपने वीर, सखा और भगवान् से जिज्ञासामूलक प्रश्न शुरू कर देता है। जिस लीला के लिए भगवान कृष्ण व अर्जुन धरती पर आये थे, अर्जुन ने उस खेल का प्रारंभ कैसी युक्ति से किया है?

अर्जुन अपने सखा, वीर और भगवान् से कैसे प्रेम कर रहा है? उस प्रेम में वह प्रश्न कर रहा है और प्रश्नों के उत्तरों में अपने प्रिय, अपने भगवान्, अपने इष्टदेव कृष्ण को अपने प्रेम में आकृष्ट कर लेता है। उस प्रेम ने फिर स्वरूप धारण कर लिया है, श्रीमद् भगवद्गीता का। भगवान् की प्रेमपूर्ण कृपा को अर्जुन की प्रेमपूर्ण जिज्ञासा भगवद् गीता के रूप में खींच लाती है।

अर्जुन इस विश्व पर अद्भुत उपकार कर रहा है। वह उस समग्र प्रेम को, भगवान् कृष्ण के प्रति किए गये प्रेम को, अनमोल ‘भगवद् गीता’ के माध्यम से प्रसाद रूप में लोकार्थ बाँट देता है।
साधसंगत जी, वही अनमोल ‘भगवद् गीता’ समस्त जगत् का प्राण बन जाती है और मुक्ति का साधन बन जाती है।

कलियुग आया है।
 
इस भयानक कलियुग में निरंकार कुछ नई लीला रचता है, नया ही रंग चढ़ाता है, एक नया ही रूप सजाता है। साधसंगत जी, दस वर्ष पूर्व वैशाखी के अवसर पर खालसा सृजना के त्रिशताब्दी शुभ दिवस पर साहिब गुरु गोबिंद सिंह जी के इशारे और हुक्म से सन् 1999 में यह सेवा शुरू की है। इस वर्ष उस प्रकाश की एक और शताब्दी है। उसके बाद श्री गुरु ग्रंथ साहिब के गुरुगद्दी दिवस की एक और त्रिशताब्दी है और उसके साथ ही निरंकार जिस स्वरूप को धारण करके एक से दो बनकर अवतरित हुए थे, जिन्होंने इस कलिकाल में नया खेल खेला है, धर्म को एक नया ही रंग चढ़ाया है, उनके ज्योति-जोत समाने की त्रिशताब्दी भी आ उपस्थित हुई है। इन्हीं दस वर्षों में मेरे दशमेश पिता ने अपनी लीला के खेल खेले हैं। मेरे निरंकार के ये तीन पृथक-पृथक पक्ष हैं।

पहला पक्ष प्रेम के उस प्रकाश का है, जिसे दशमेश पिता ने केशगढ़ साहिब में खेला है। जिस प्रकाश को उन्होंने इस संसार में प्रकट किया है, उसी प्रकाश पर अपने वंश सहित सर्वस्व को न्योछावर कर दिया है।
दूसरा पक्ष है, श्री गुरु ग्रंथ साहिब के आविर्भाव का। जिस धर्म और सेवा के लिए साहिब आए हैं, फिर जिस प्रकार की प्रेम आहूतियाँ दी हैं, और फिर उन प्रेम आहूतियों में शिखर के रंग भरे हैं, रंग चढ़ाए हैं, उत्साह बढ़ाया है, महान् आहूतियों की सेज सजाई है और जगत में श्री गुरु ग्रंथ साहिब का प्रकाश किया है। साधसंगत जी, उनके तीसरे पक्ष का स्वरूप है कि जिस तरह इस संसार में, इस मृत्युलोक से मुक्ति की खातिर निरंकार अपना सब कुछ कुर्बान किए जा रहा है। उस समय अपने आप को बिलकुल निस्पृह करके, पृथक करके, साहिब के चरणों में सब कुछ समर्पित करके, फिर किस तरह उस प्रकाश में अन्तर्धान हो जाते हैं। साधसंगत जी, यह अकथनीय कथा है, जिसको आपके साथ सांझा करने का विनम्र प्रयास है।

इक नवां ही चोज़ दिखाइया ए, इक नवां ही रंग चढ़ाइआ ए।
इक नवां ही खेड रचाइया ए, इक नवां ही रूप सजाइया ए।
 
तिन सौ साल होए गुरु नानक ने, इक नवां ही चोज़ दिखाइया ए।
सरबंस दे पुफलां दी सेज ते, गुरु ग्रंथ दा आसण लाइआ ए।
धंन धंन गुरु गोबिंद सिंह जी निराला इश्क निभाया ए।
 
वाह वाह गुरु गोबिंद सिंह जी, धंन धंन गुरु गोबिंद सिंह जी।
सरबंस दे फुल्लां दी सेज ते, गुरु ग्रंथ दा आसण लाइआ ए।

गुरु नानक दाता बख़्श लै, बाबा नानक बख़्श लै।

Gobind Prem
By - Brig. Partap Singh Ji Jaspal
 

बलिदान का रंग

 


साधसंगत जी, 

जिसका मुख गुरु की ओर है, जो गुरु की ओर चलता है, गुरु के विचार के अनुसार रहता है

उसके लिए गुरु नानक पातशाह एक फ़रमान दे रहे हैं-
सदा रहै निहकामु जे गुरमति पाईऐ।।
श्री गुरु ग्रंथ साहिब, अंग-752
गुरु नानक पातशाह का यह ‘शबद’, यह प्रकाश, महान् बाबा नंद सिंह साहिब के तेरह नियमों के प्रकाश में एक नियम के रूप में सबसे आगे है। 
साधसंगत जी, बाबा नंद सिंह साहिब के श्वास-श्वास में, रोम-रोम में निष्कामता समाई हुई थी।

इतने मासूम साहिबज़ादे... 
क्या उनकी कोई एक भी कामना थी? 
वे कितने इच्छा रहित थे? 
क्या इच्छा की एक भी तरंग उनमें थी? 
उन्होंने क्या अपने लिए एक भी अरदास की, 
एक भी विनती की? 
क्या उन्होंने अपने लिए कोई याचना की? 
क्या उन्होेंने किसी शक्ति का प्रयोग किया? 

गुरु घर में शक्ति का प्रयोग करना मना है। साधसंगत जी, शक्ति तो गुरु साहिब के चरणों में रुलती-फिरती है। साहिब के साहिबज़ादों के चरणों में भी रुलती-फिरती है। 

आप बाबा अटल जी एवं बाबा गुरुदित्ता के तो इतिहास से परिचित हैं कि जब गुरु हर गोबिंद साहिब ने थोड़ी सी नाराज़गी प्रकट की है तो इन दोनों ने जाकर समाधि लगाई, कि अपने प्राण ही  त्याग दिए।

साधसंगत जी, साहिबज़ादों ने कोई शक्ति का प्रयोग किया? वे उस महान् प्रकाश के पदचिह्नों पर चलते हुए गुरु नानक पातशाह के इस फ़रमान को किस तरह प्रकाशित करते हैं।

साहिब ने, सच्चे पातशाह ने हमारे उपकार के लिए, इस संसार और इस युग के उपकार के लिए और भविष्य की दुनिया तक के लिए सारे दायित्व अपने ऊपर लेकर कैसे-कैसे खेल खेले हैं? कौन से साधनों का उन्होंने उपयोग किया? आश्चर्य है कि कैसे रंग उन्होंने भरे हैं। 

गुरु नानक पातशाह फ़रमाते हैं-
नानक रूंना बाबा जाणीऐे जे रोवै लाइ पिआरो।।
श्री गुरु ग्रंथ साहिब, अंग-579

सारा संसार सिर्फ अपने स्वार्थ के लिए विलाप कर रहा है। अपने परिवार की खातिर (‘मैं-मेरी’ के रंगों में कष्ट उठाता है, रोेता है), जब भी ‘मैं-मेरी’ को धक्का लगता है तो वह रोता है और विलाप करता है। 

गुरु नानक साहिब फ़रमाते हैं कि यह सारा संसार विषय-विकारों में ही अपना जन्म नष्ट कर रहा है, पर साहिब जो उपाय बतलाते हैं कि यह विलाप यदि सतिगुरु की खातिर और उसके प्यार में हो तो वह फिर लेखे में है। 

बाबा नंद सिंह फ़रमाने लगे- सतिगुरु के प्यार में रुदन करना, उनके प्यार में भावुक होकर अश्रु बहाना यह हमारे मन की कालिख को धो देता है।

जनम जनम की इसु मन कउ मलु लागी काला होआ सिआहु।।
श्री गुरु ग्रंथ साहिब, अंग-651

जिस समय भी कोई नम्रता और दीनता (गरीबी) में पश्चाताप स्वरूप अपने पापों, भूलों को याद करके रोता है तो यह ऐसा असर करता है कि धर्मराज के पास उस प्राणी का जो लेखा-जोखा है, वह उन अश्रुओं से बिल्कुल धुल जाता है।

साधसंगत जी, साहिबज़ादों ने आश्चर्यजनक और अद्भुत खेल खेला है। जो कोई भी इस ओर थोड़ा-सा भी ध्यान देता है तो उस खेल की चुम्बकीय शक्ति अपनी ओर खींच लेती है। साहिब ने स्वयं को कसौटी बनाकर जितना और जो कुछ अपने ऊपर झेला है, धैर्यपूर्वक सहन किया है उसे याद करके जिस भी मनुष्य के नेत्रों से अश्रुधारा बहने लगती है, ऐसा मनुष्य इस संसार की नश्वरता से पार होकर उस अविनाशी के प्रेम रूपी प्रकाश लोक में प्रवेश कर जाता है।

इस अंधकारपूर्ण युग में, साहिब ने, जो रंग प्रेम के प्रकाश में भरे हैं, धर्म के प्रकाश में भरे हैं और समय के प्रकाश में भरे हैं, उसके साथ हम भी भूल न जाएँ कि पूज्य माता गुजरी जी ने उनमें कौन सा रंग भरा है? 

वह माता गुजरी ही थीं जिन्होंने प्रसन्न मन-मस्तक से अपने सरताज निरंकार स्वरूप गुरु तेग बहादुर साहिब को महान् बलिदान हेतु विदा किया। सच्चे पातशाह गुरु गोबिंद सिंह साहिब ने बाल्यावस्था में ही गुरु तेग बहादुर सिंह को फ़रमाया था-

सच्चे पातशाह! जो एक महापुरुष के बलिदान की आवश्यकता है तो आपसे बढ़कर महापुरुष और कौन हो सकता है?’

 अपने प्रसन्न मन-मस्तक से अपने सरताज को विदा करके पूज्य माता गुजरी जी ने निरंकार स्वरूप पुत्र श्री गुरु गोबिंद सिंह को अपने सीने से लगा लिया।

साधसंगत जी, वह जगत्-माता त्याग और बलिदान के कैसे रंग भर रही है? 

जिस समय वह फतेहगढ़ साहिब के उस ठंडे बुर्ज में कैद है और अपने पौत्रों (साहिबज़ादों) के हृदय में जो प्रकाश वह दे रही है और उस समय भी उन्हें जो सीख दे रही है, वह बलिदान की प्रेरणा की अमर गाथा है। वे दोनों साहिबज़ादे, गुरु गोबिंद सिंह साहिब के इतने लाडले और कोमल हैं कि माता गुजरी जी मन में कोई संकोच लाए बिना अपने प्रसन्न हृदय तथा मन-मस्तक के साथ महान् बलिदान के वास्ते उन्हें भेज देती है।

साधसंगत जी, जगत्-माता ने उस प्रकाश में उस बलिदान का रंग भरा है वह अद्भुत है, सीमातीत है। जिस समय सच्चे पातशाह साहिब कलगीधर अपने वंश सहित सर्वस्व भेंट कर देने वाला पूर्ण प्रकाशमय रंग भर रहेे थे उस समय बलिदान के उस खेल में पूज्य माता जगत्-माता, पूज्य माता गुजरी जी जिस प्रकार का प्रकाश भर रही थी, यह समूचा प्रकाश, जो इस युग में इनके द्वारा भरा गया है उस तरह का प्रकाश इस युग में कहीं भी अन्यत्र नज़र नहीं आता। 

जगत्-माता एक विलक्षणीय प्रकाश में अपने बच्चों के साथ जिस प्रकार का लाड़-लड़ा रही है तो ऐसा प्रतीत होता है कि उन्होंने अपने इस जगत के सभी बच्चों के प्रति लाड़-लड़ाया है। कारण, जगत्-माता तो सभी बच्चों की माता है। जब तक यह संसार रहेगा वह सारी दुनिया के बच्चों के साथ यह लाड़ लड़ाती रहेंगी। इस लाड़-लड़ाने के साथ जो सीख दी है उस सीख का प्रकाश सदा-सर्वदा सूर्य की भांति चमकता रहेगा।

साधसंगत जी, इस दिव्य खेल में गुरु गोबिंद सिंह साहिब और माता गुजरी जी ने निरंकार के जो रंग भरे हैं और जिस तरह अपने सारे बच्चों से जो लाड़ लड़ाया है, इसमें उनके प्रेम और बलिदान का जो प्रकाश है वह स्थिर है, अटल है, अभंग है। यह प्रेम प्रकाश जिससे द्रवीभूत हुए सभी बच्चों के साथ लाड़ लड़ा रहे हैं, वह सदा हमारे साथ भी लाड़ लड़ाता रहेगा। यह प्रकाश 
युग -युगांतर तक अटल है, स्थिर है, अभंग और अखण्ड है तथा अविनाशी है। संसार के जन्म-मरण के चक्र में फंसे हम सब प्राणियों को यह प्रकाश इस नश्वरता से बाहर निकालकर उस स्थिर प्रकाश में ले जायेगा।
गुरु नानक दाता बख़्श लै॥
बाबा नानक बख़्श लै॥

ਬਲੀਦਾਨ ਦਾ ਰੰਗ




ਸਾਧ ਸੰਗਤ ਜੀ 

ਜਿਸਦਾ ਮੁੱਖ ਗੁਰੂ ਵੱਲ ਹੈ, ਜਿਹੜਾ ਗੁਰੂ ਵੱਲ ਤੁਰਦਾ ਹੈ, ਗੁਰੂ ਦੀ ਸੋਚ ਵਿੱਚ ਹੈ ਉਹਦੇ ਵਾਸਤੇ ਗੁਰੂ ਨਾਨਕ ਪਾਤਸ਼ਾਹ ਇੱਕ ਫੁਰਮਾਣ ਦੇ ਰਹੇ ਹਨ-

ਸਦਾ ਰਹੈ ਨਿਹਕਾਮ ਜੇ ਗੁਰਮਤਿ ਪਾਈਐ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-752

ਇਹ ਸ਼ਬਦ, ਇਹ ਪ੍ਰਕਾਸ਼ ਗੁਰੂ ਨਾਨਕ ਪਾਤਸ਼ਾਹ ਦਾ, ਮਹਾਨ ਬਾਬਾ ਨੰਦ ਸਿੰਘ ਸਾਹਿਬ ਦੇ ਤੇਰ੍ਹਾਂ ਨੇਮਾਂ ਦੇ ਪ੍ਰਕਾਸ਼ ਦੇ ਵਿੱਚ ਇਹ ਸਭ ਤੋਂ ਅੱਗੇ ਖੜੋਤਾ ਹੈ। ਸਾਧ ਸੰਗਤ ਜੀ ਬਾਬਾ ਨੰਦ ਸਿੰਘ ਸਾਹਿਬ ਦੇ ਸੁਆਸ-ਸੁਆਸ, ਰੋਮ-ਰੋਮ ਵਿੱਚ ਨਿਸ਼ਕਾਮਤਾ ਸਮਾਈ ਹੋਈ ਸੀ।

ਇੰਨੇ ਮਾਸੂਮ ਸਾਹਿਬਜ਼ਾਦੇ, ਉਨ੍ਹਾਂ ਦੀ ਇੱਕ ਵੀ ਕਾਮਨਾ ਸੀ? 

ਕਿੰਨੇ ਇੱਛਿਆ ਰਹਤ ਸੀ? 

ਇੱਕ ਵੀ ਫੁਰਨਾ ਸੀ ਉਨ੍ਹਾਂ ਦਾ? 

ਉਨ੍ਹਾਂ ਨੇ ਇੱਕ ਵੀ ਅਰਦਾਸ ਕੀਤੀ, ਕੋਈ ਬੇਨਤੀ ਕੀਤੀ? 

ਕੋਈ ਜੋਦੜੀ ਕੀਤੀ ਉਨ੍ਹਾਂ ਆਪਣੇ ਵਾਸਤੇ? 

ਕੋਈ ਸ਼ਕਤੀ ਦਾ ਇਸਤੇਮਾਲ ਕੀਤਾ?

ਗੁਰੂ ਘਰ ਵਿੱਚ ਸ਼ਕਤੀ ਇਸਤੇਮਾਲ ਕਰਨਾ ਮਨ੍ਹਾਂ ਹੈ। ਸਾਧ ਸੰਗਤ ਜੀ ਸ਼ਕਤੀ ਗੁਰੂ ਦੇ, ਸਾਹਿਬ ਦੇ ਚਰਨਾਂ ਵਿੱਚ ਰੁਲਦੀ ਫਿਰਦੀ ਹੈ। ਸਾਹਿਬ ਦੇ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਰੁਲਦੀ ਫਿਰਦੀ ਹੈ।

ਤੁਸੀ ਤਵਾਰੀਖ ਤੋਂ ਵਾਕਫ ਹੋ ਬਾਬਾ ਅਟਲ ਜੀ, ਬਾਬਾ ਗੁਰਦਿੱਤਾ ਜੀ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਨੇ ਥੋੜ੍ਹੀ ਜਿਹੀ ਨਰਾਜ਼ਗੀ ਪ੍ਰਗਟ ਕੀਤੀ ਹੈ ਤਾਂ ਦੋਨੋਂ ਸਾਹਿਬਜ਼ਾਦਿਆਂ ਨੇ ਜਾਕੇ ਕਿਸ ਤਰ੍ਹਾਂ ਸਮਾਧੀ ਲਗਾਈ ਹੈ ਤੇ ਆਪਣੇ ਪ੍ਰਾਣ ਤਿਆਗ ਦਿੱਤੇ ਹਨ।

ਸਾਧ ਸੰਗਤ ਜੀ ਸਾਹਿਬਜਾਦਿਆਂ ਨੇ ਕੋਈ ਸ਼ਕਤੀ ਦਾ ਇਸਤੇਮਾਲ ਕੀਤਾ ? ਉਹ ਮਹਾਨ ਪ੍ਰਕਾਸ਼, ਉਹ ਚਿਨ੍ਹਾਂ ਤੇ ਚਲਦੇ ਹੋਏ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਇਸ ਫੁਰਮਾਣ ਨੂੰ ਕਿਸ ਤਰ੍ਹਾਂ ਪ੍ਰਕਾਸ਼ਿਤ ਕਰਦੇ ਹਨ।

ਸਾਹਿਬ ਨੇ ਸੱਚੇ ਪਾਤਸ਼ਾਹ ਨੇ ਸਾਡੇ ਨਿਸਤਾਰੇ ਵਾਸਤੇ ਇਸ ਸੰਸਾਰ ਦੇ, ਇਸ ਜੁੱਗ ਦੇ ਨਿਸਤਾਰੇ ਵਾਸਤੇ, ਰਹਿੰਦੀ ਦੁਨੀਆਂ ਤਕ ਆਪਣੇ ਉਤੇ ਲੈਕੇ ਕਿਹੜੇ ਕਿਹੜੇ ਖੇਡ, ਖੇਡੇ ਹਨ। ਕਿਹੜੇ ਸਾਧਨ ਉਨ੍ਹਾਂ ਨੇ ਵਰਤੇ ਹਨ, ਕਿਹੜੇ ਰੰਗ ਉਨ੍ਹਾਂ ਨੇ ਆਪ ਭਰੇ ਹਨ। ਸਾਧ ਸੰਗਤ ਜੀ ਕਮਾਲ ਹੈ! ਗੁਰੂ ਨਾਨਕ ਪਾਤਸ਼ਾਹ ਫੁਰਮਾਉਂਦੇ ਹਨ-

ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-579

ਸਾਰਾ ਸੰਸਾਰ ਰੋਦਾਂ ਹੈ, ਇਸ ਮੈਂ ਮੇਰੀ ਦੇ ਰੰਗ ਵਿੱਚ ਰੋਦਾਂ ਹੈ ਆਪਣੇ ਪਰਿਵਾਰ ਦੀ ਖਾਤਰ, ਜਿਹੜਾ ਵੀ ਮੈਂ ਮੇਰੀ ਨੂੰ ਧੱਕਾ ਲਗਦਾ ਹੈ ਬੜਾ ਰੋਦਾਂ ਹੈ।

ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ ਸਾਰਾ ਹੀ ਸੰਸਾਰ ਇਹ ਵਿਸ਼ੇ ਵਿਕਾਰਾਂ ਵਿੱਚ ਆਪਣਾ ਜਨਮ ਨਸ਼ਟ ਕਰੀ ਜਾਂਦਾ ਹੈ।

ਪਰ ਸਾਹਿਬ ਜਿਹੜਾ ਤਰੀਕਾ ਦਸਦੇ ਹਨ-

ਸਤਿਗੁਰੂ ਦੀ ਖਾਤਰ ਜੇ ਕਿਤੇ ਉਸਦੇ ਪਿਆਰ ਵਿੱਚ ਰੋਵੇ, ਉਹੀ ਸਿਰਫ ਲੇਖੇ ਵਿੱਚ ਹੈ।

ਬਾਬਾ ਨੰਦ ਸਿੰਘ ਸਾਹਿਬ ਫੁਰਮਾਉਣ ਲੱਗੇ ਕਿ-

ਇਹ ਜਿਹੜਾ ਉਸਦੇ ਪਿਆਰ ਵਿੱਚ ਰੋਣਾ ਹੈ, ਉਸਦੇ ਪਿਆਰ ਵਿੱਚ ਵੈਰਾਗ ਕਰਨਾ ਹੈ ਸਾਧ ਸੰਗਤ ਜੀ ਇਹ ਸਾਡੇ ਹਿਰਦੇ ਨੂੰ ਸਾਡੇ ਮਨ ਨੂੰ...
ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ
ਕਾਲਾ ਹੋਆ ਸਿਆਹੁ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-656
...ਉਸ ਮੈਲ ਨੂੰ, ਉਸ ਕਾਲਖ ਨੂੰ ਧੋ ਦਿੰਦਾ ਹੈ।

ਜਿਸ ਵਕਤ ਵੀ ਨਿਮਰਤਾ ਤੇ ਗਰੀਬੀ ਵਿੱਚ, ਪਸਚਾਤਾਪ ਦੇ ਵਿੱਚ ਆਪਣੇ ਗੁਨਾਹਾਂ, ਪਾਪਾਂ, ਭੁੱਲਾਂ ਨੂੰ ਯਾਦ ਕਰਕੇ ਰੋਦਾਂ ਹੈ, ਇਹ ਇਸ ਤਰ੍ਹਾਂ ਦਾ ਅਸਰ ਕਰਦਾ ਹੈ ਕਿ ਧਰਮਰਾਜ ਦੇ ਪਾਸ ਜੋ ਪ੍ਰਾਣੀ ਦਾ ਖਾਤਾ ਹੈ ਉਸ ਖਾਤੇ ਵਿੱਚ ਕਾਲ ਪੈ ਜਾਂਦਾ ਹੈ, ਬਿਲਕੁੱਲ ਹੀ ਸਾਫ ਕਰ ਦਿੰਦਾ ਹੈ। 

ਸਾਧ ਸੰਗਤ ਜੀ,

ਐਸਾ ਖੇਡ ਭਰਿਆ ਹੈ ਸਾਹਿਬਜ਼ਾਦਿਆਂ ਨੇ ਕਮਾਲ ਕਰ ਦਿੱਤੀ ਹੈ। ਇਹ ਜਿਹੜਾ ਵੀ ਇਸ ਪਾਸੇ ਥੋੜ੍ਹਾ ਜਿਹਾ ਵੀ ਧਿਆਨ ਧਰਦਾ ਹੈ ਇਸ ਖੇਡ ਦੀ, ਇਸ ਸਾਧਨ ਦੀ ਉਹ ਮਿਕਨਾਤੀਸੀ ਤਾਕਤ, ਉ ਵੇਲੇ ਖਿੱਚ ਲੈਂਦੀ ਹੈ। ਜੋ ਕੁੱਝ ਸਾਹਿਬ ਨੇ ਆਪਣੇ ਉਤੇ ਲੈ ਕੇ ਵਰਤਿਆ ਹੈ ਉਸ ਚੀਜ਼ ਨੂੰ ਯਾਦ ਕਰਕੇ ਜਿਹੜਾ ਇਨਸਾਨ ਰੋਦਾਂ ਹੈ ਸਾਧ ਸੰਗਤ ਜੀ ਉਹ ਇਨਸਾਨ ਇਸ ਵਿਨਾਸ਼ ਵਿੱਚੋਂ ਨਿਕਲ ਕੇ ਉਸ ਅਬਿਨਾਸੀ ਦੇ ਪਿਆਰ ਵਿੱਚ ਚਲਾ ਜਾਂਦਾ ਹੈ, ਉਸ ਪ੍ਰਕਾਸ਼ ਦੇ ਵਿੱਚ ਚਲਾ ਜਾਂਦਾ ਹੈ।

ਇਸ ਅੰਧਕਾਰ ਜੁਗ ਦੇ ਵਿੱਚ ਜੋ ਰੰਗ ਸਾਹਿਬ ਨੇ ਪ੍ਰਕਾਸ਼ ਵਿੱਚ ਭਰੇ ਹਨ, ਇਸ ਧਰਮ ਦੇ ਪ੍ਰਕਾਸ਼ ਵਿੱਚ, ਇਸ ਸਮੇਂ ਦੇ ਪ੍ਰਕਾਸ਼ ਵਿੱਚ ਸਾਹਿਬ ਨੇ ਭਰੇ ਹਨ..., 

ਕਿਤੇ ਆਪਾਂ ਭੁੱਲ ਨਾ ਜਾਈਏ ਕਿ ਪੂਜਯ ਮਾਤਾ ਗੁਜਰੀ ਜੀ ਨੇ ਉਨ੍ਹਾਂ ਵਿੱਚ ਕਿਹੜਾ ਰੰਗ ਭਰਿਆ ਹੈ। ਉਹ ਮਾਤਾ ਗੁਜਰੀ ਜੀ ਸਨ ਜਿਨ੍ਹਾਂ ਨੇ ਖਿੱੜੇ ਮੱਥੇ ਆਪਣੇ ਸਰਤਾਜ ਨਿਰੰਕਾਰ ਸਰੂਪ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਮਹਾਨ ਬਲੀਦਾਨ ਵਾਸਤੇ ਵਿਦਾ ਕੀਤਾ ਹੈ। ਜਿਸ ਵਕਤ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਉਹ ਬਾਲਕ ਅਵੱਸਥਾ ਦੇ ਵਿੱਚ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਜਵਾਬ ਦਿੰਦੇ ਹੋਏ ਫੁਰਮਾਇਆ ਸੀ ਕਿ- 

ਸੱਚੇ ਪਾਤਸ਼ਾਹ ਜੇ ਇੱਕ ਮਹਾਪੁਰਸ਼ ਦੇ ਮਹਾਨ ਬਲੀਦਾਨ ਦੀ ਲੋੜ ਹੈ ਤੇ ਆਪ ਨਾਲੋਂ ਵੱਡਾ ਮਹਾਪੁਰਸ਼ ਕੌਣ ਹੋ ਸਕਦਾ ਹੈ। 

ਉਸ ਖਿੱੜੇ ਮੱਥੇ ਨਾਲ ਵਿਦਾ ਕਰਕੇ ਪੂਜਯ ਮਾਤਾ ਗੁਜਰੀ ਜੀ ਨੇ ਆਪਣੇ ਨਿਰੰਕਾਰ ਸਰੂਪ ਪੁਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਪਣੇ ਸੀਨੇ ਨਾਲ ਲਗਾ ਲਿਆ। ਸਾਧ ਸੰਗਤ ਜੀ ਉਹੀ ਜਗਤ ਮਾਤਾ ਕਿਹੜੇ ਰੰਗ ਭਰ ਰਹੀ ਹੈ। ਜਿਸ ਵਕਤ ਉਸ ਠੰਡੇ ਬੁਰਜ ਦੇ ਵਿੱਚ ਫਤਿਹਗੜ੍ਹ ਸਾਹਿਬ ਕੈਦ ਹੈ। ਜਿਹੜੀ ਸਿੱਖਿਆ ਮਾਤਾ ਗੁਜਰੀ ਜੀ ਦਿੰਦੇ ਰਹੇ ਹਨ, ਜਿਹੜਾ ਪ੍ਰਕਾਸ਼ ਆਪਣੇ ਹੀ ਪੋਤਰਿਆਂ (ਸਾਹਿਬਜ਼ਾਦਿਆਂ) ਦੇ ਵਿੱਚ ਵੰਡਦੇ ਰਹੇ ਹਨ, ਕਿਹੜੀ ਸਿੱਖਿਆ ਦਿੱਤੀ ਹੈ ਉਨ੍ਹਾਂ ਨੇ ਉਸ ਵੇਲੇ। ਉਹ ਦੋਵੇਂ ਸਾਹਿਬਜ਼ਾਦੇ ਇੰਨੇ ਕੋਮਲ, ਇੰਨੇ ਲਾਡਲੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਤੇ ਇੰਨੇ ਪਿਆਰੇ ਲਾਡਲੇ ਮਾਤਾ ਗੁਜਰੀ ਜੀ ਦੇ ਫਿਰ ਜਿਸ ਖਿੱੜੇ ਮੱਥੇ ਨਾਲ ਉਨ੍ਹਾਂ ਨੂੰ ਤਿਆਰ ਕਰਕੇ ਮਹਾਨ ਬਲੀਦਾਨ ਵਾਸਤੇ ਤੋਰਿਆ ਹੈ।

ਸਾਧ ਸੰਗਤ ਜੀ ਜਗਤ ਮਾਤਾ ਨੇ ਅੱਤ ਕਰ ਦਿੱਤੀ ਹੈ ਉਸ ਰੰਗ ਦੀ, ਜੋ ਪ੍ਰਕਾਸ਼ ਦੇ ਵਿੱਚ ਭਰਿਆ ਹੈ। 

ਜਿਸ ਵਕਤ ਸਾਹਿਬ ਕਲਗੀਧਰ ਸੱਚੇ ਪਾਤਸ਼ਾਹ ਸਰਬੰਸ ਸਮੇਤ ਇੱਕ ਪੂਰਨ ਪ੍ਰਕਾਸ਼ਮਈ ਰੰਗ ਭਰ ਰਹੇ ਹਨ ਉਸ ਵੇਲੇ ਜਗਤ ਮਾਤਾ, ਪੂਜਯ ਮਾਤਾ ਗੁਜਰੀ ਜੀ ਜਿਸ ਤਰ੍ਹਾਂ ਉਸ ਖੇਡ ਦੇ ਵਿੱਚ ਉਹ ਪ੍ਰਕਾਸ਼ ਭਰ ਗਏ ਹਨ, ਉਹ ਪ੍ਰਕਾਸ਼ ਜਿਸ ਤਰ੍ਹਾਂ ਦਾ ਇਸ ਜੁਗ ਦੇ ਵਿੱਚ ਭਰਿਆ ਹੈ ਉਸ ਤਰ੍ਹਾਂ ਦਾ ਪ੍ਰਕਾਸ਼ ਪਹਿਲੇ ਕਿਧਰੇ ਨਜ਼ਰ ਨਹੀਂ ਆਉਂਦਾ। ਕਿਉਂਕਿ ਜਗਤ ਮਾਤਾ ਇੱਕ ਵਿਲੱਖਣ ਹੀ ਪ੍ਰਕਾਸ਼ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਲਾਡ ਲਡਾ ਰਹੀ ਹੈ ਅਤੇ ਜਿਸ ਤਰ੍ਹਾਂ ਹੁਣ ਲਾਡ ਲਡਾ ਰਹੀ ਹੈ ਉਸੇ ਤਰ੍ਹਾਂ ਉਹ ਆਪਣੇ ਸਾਰੇ ਬੱਚਿਆਂ ਦੇ... ਕਿਉਂਕਿ ਜਗਤ ਮਾਤਾ ਸਾਰੇ ਬੱਚਿਆਂ ਦੀ ਮਾਤਾ ਹੈ ਅਤੇ ਉਹ ਲਾਡ ਲਡਾਇਆ ਹੀ ਨਹੀਂ ਹੈ ਬਲਕਿ ਰਹਿੰਦੀ ਦੁਨੀਆਂ ਤਕ ਇਹ ਲਾਡ ਹਮੇਸ਼ਾ ਹੀ ਲਡਾਉਂਦੀ ਰਹੇਗੀ। ਜੋ ਸਿੱਖਿਆ ਉਹ ਇਸ ਲਾਡ ਵਿੱਚ ਦੇ ਗਈ ਹੈ ਉਸ ਸਿੱਖਿਆ ਦਾ ਪ੍ਰਕਾਸ਼ ਹਮੇਸ਼ਾ ਹੀ ਸੂਰਜ ਵਾਕਨ ਚਮਕਦਾ ਰਹੇਗਾ।

ਸਾਧ ਸੰਗਤ ਜੀ 
ਇਹ ਨਿਰੰਕਾਰ ਦਾ ਤੇ ਨਿਰੰਕਾਰ ਦੇ ਰੰਗ, ਜੋ ਉਹ ਭਰ ਗਏ ਹਨ ਇਸ ਦੇ ਵਿੱਚ ਜਿਸ ਤਰ੍ਹਾਂ ਆਪਣੇ ਸਾਰੇ ਬੱਚਿਆਂ ਨਾਲ ਲਾਡ ਲਡਾ ਗਏ ਹਨ ਇਹ ਪ੍ਰਕਾਸ਼ ਜਿਹੜਾ ਥਿੱਰ ਹੈ, ਅਟਲ ਹੈ, ਅਭੰਗ ਹੈ, ਇਹ ਪ੍ਰੇਮ ਪ੍ਰਕਾਸ਼ ਜਿਸ ਦੇ ਵਿੱਚ ਉਹ ਲਾਡ ਲਡਾ ਕੇ ਗਏ ਹਨ, ਇਹ ਸਦਾ ਹੀ ਸਾਡੇ ਨਾਲ ਲਾਡ ਲਡਾਉਂਦਾ ਰਹੇਗਾ। ਇਹ ਪ੍ਰਕਾਸ਼ ਜੁਗੋ ਜੁਗ ਅਟਲ ਹੈ, ਥਿਰ ਹੈ, ਅਭੰਗ ਹੈ ਅਖੰਡ ਹੈ, ਅਬਿਨਾਸੀ ਹੈ ਅਤੇ ਇਹ ਸਾਨੂੰ ਵਿਨਾਸ਼ੀਆਂ ਨੂੰ ਜਿਹੜੇ ਅਸੀ ਜੰਮਣ, ਮਰਣ ਦੀ ਕੈਦ ਵਿੱਚ ਫਸੇ ਹੋਏ ਹਾਂ, ਜੰਮਣ ਮਰਣ ਦੇ ਚੱਕਰ ਵਿੱਚ ਫਸੇ ਹੋਏ ਹਾਂ ਇਹ ਸਾਨੂੰ ਕੱਢ ਕੇ ਉਹ ਜਿਹੜਾ ਪ੍ਰਕਾਸ਼ ਥਿਰ ਹੈ ਉਸਦੇ ਵਿੱਚ ਲੈ ਜਾਏਗਾ

ਅਲੌਕਿਕ ਚਮਤਕਾਰ




 ਇਕ ਦਿਨ ਅਜਿਹਾ ਇਤਫ਼ਾਕ ਹੋਇਆ ਕਿ ਮੇਰੇ ਸਤਿਕਾਰ ਯੋਗ ਪਿਤਾ ਜੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਲ-ਕਮਲਾਂ ਵਿੱਚ ਨਿਮਰ ਸ਼ਰਧਾਂਜਲੀ ਅਰਪਿਤ ਕਰਨ ਗਏ ਤਾਂ ਉਨ੍ਹਾਂ ਨੂੰ ਅੰਦਰ ਬੁਲਾਇਆ ਗਿਆ । ਬਾਬਾ ਈਸ਼ਰ ਸਿੰਘ ਜੀ ਮਹਾਨ ਬਾਬਾ ਜੀ ਦੇ ਚਰਨ-ਕਮਲਾਂ ਨੂੰ ਇਸ਼ਨਾਨ ਕਰਾਉਣ ਹੀ ਲੱਗੇ ਸਨ ਕਿ ਮੇਰੇ ਪਿਤਾ ਜੀ ਨੇ ਦੋਵੇਂ ਹੱਥ ਬੰਨ੍ਹ ਕੇ ਜੋਦੜੀ ਕਰਦਿਆਂ ਹੋਇਆ ਬਾਬਾ ਜੀ ਤੋਂ ਇਸ ਪਵਿੱਤਰ ਸੇਵਾ ਦੇ ਲਈ ਦਇਆ ਭਰੀ ਆਗਿਆ ਮੰਗੀ ਜਿਸਦੀ ਕਿ ਕਿਰਪਾਲੂ ਬਾਬਾ ਜੀ ਨੇ ਪ੍ਰਵਾਨਗੀ ਦੇ ਦਿੱਤੀ ।

ਪਿਤਾ ਜੀ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਨ ਇਕ ਛੋਟੀ ਤਿਰਮਚੀ ਵਿੱਚ ਰੱਖੇ ਜੋ ਕਿ ਪਾਣੀ ਨਾਲ ਅੱਧੀ ਭਰੀ ਹੋਈ ਸੀ ਅਤੇ ਆਪਣੇ ਕੰਬਦੇ ਹੱਥਾਂ ਨਾਲ ਚਰਨਾਂ ਨੂੰ ਇਸ਼ਨਾਨ ਕਰਾਇਆ । ਇਕ ਤੌਲੀਏ ਨਾਲ ਚਰਨ ਪੂੰਝਣ ਤੋਂ ਬਾਅਦ, ਬਾਬਾ ਈਸ਼ਰ ਸਿੰਘ ਜੀ ਦੀ ਹਦਾਇਤ ਅਨੁਸਾਰ ਉਨ੍ਹਾਂ ਨੇ ਤਿਰਮਚੀ ਚੁੱਕੀ ਅਤੇ ਪਾਣੀ ਸੁਟੱਣ ਇਕ ਪਾਸੇ ਚਲੇ ਗਏ । ਪਰੰਤੂ ਉਨ੍ਹਾਂ ਨੇ ਮਹਾਨ ਬਾਬਾ ਜੀ ਦੇ ਚਰਨ-ਕਮਲਾਂ ਦਾ ਆਨੰਦਮਈ ਚਰਨਾਂਮ੍ਰਤ ਦਿਲ ਦੀ ਸੰਤੁਸ਼ਟੀ ਤਕ ਪੀ ਲਿਆ । ਉਸ ਚਰਨਾਂਮ੍ਰਤ ਵਿੱਚੋਂ ਥੋੜ੍ਹਾ ਉਨ੍ਹਾਂ ਨੇ ਆਪਣੇ ਚਿਹਰੇ, ਸਿਰ ਅਤੇ ਸਰੀਰ ਤੇ ਛਿੜਕ ਲਿਆ ਅਤੇ ਬਾਕੀ ਬਚਦਾ ਘਾਹ ਉਤੇ ਪਾਉਣ ਦਾ ਯਤਨ ਕੀਤਾ । ਉਨ੍ਹਾਂ ਨੇ ਉੱਥੇ ਇਕ ਅਨੋਖੀ ਅਤੇ ਰਹੱਸਮਈ ਪ੍ਰਕਿਰਿਆ ਅਨੁਭਵ ਕੀਤੀ। ਉਨ੍ਹਾਂ ਨੇ ਧਿਆਨ ਨਾਲ ਦੇਖਿਆ ਕਿ ਜਿਹੜਾ ਬਚਿਆ ਹੋਇਆ ਚਰਨ ਅੰਮ੍ਰਿਤ ਘਾਹ ਦੇ ਉੱਪਰ ਪਾ ਰਹੇ ਸਨ ਉਹ ਘਾਹ ਦੇ ਉੱਪਰ ਡਿਗਿਆ ਹੀ ਨਹੀਂ ਬਲਕਿ ਘਾਹ ਤੇ ਡਿੱਗਣ ਤੋਂ ਪਹਿਲਾਂ ਹੀ ਅਲੋਪ ਹੋ ਗਿਆ ।

ਇਸ ਅਨੋਖੇ ਚਮਤਕਾਰ ਤੋਂ ਹੈਰਾਨ ਪਰੇਸ਼ਾਨ ਉਹ ਧਿਆਨ ਮੁਗਧ ਹੋ ਗਏ ਅਤੇ ਉਨ੍ਹਾਂ ਨੇ ਇਕ ਦ੍ਰਿਸ਼ ਦੇਖਿਆ ਕਿ ਹਜ਼ਾਰਾਂ ਦਰਗਾਹੀ ਹਸਤੀਆਂ ਉਸ ਚਰਨਾਂਮਤ ਦੀ ਇਕ ਬੂੰਦ ਪ੍ਰਾਪਤ ਕਰਨ ਲਈ ਵਿਆਕੁਲ ਸਨ । ਉਨ੍ਹਾਂ ਦੇ ਚਿਹਰੇ ਤੇ ਸੱਚੀ ਪਿਆਸ ਦੀ ਤੜਪ ਦੇਖ ਕੇ ਉਹ ਸੱਚਮੁਚ ਹੀ ਹੈਰਾਨ ਹੋ ਗਏ । ਇਸ ਦੀ ਤੁਲਨਾ ਇਕ “ਚਾਤ੍ਰਿਕ” ਪੰਛੀ ਨਾਲ ਕੀਤੀ ਜਾ ਸਕਦੀ ਹੈ ਜਿਸਨੂੰ ਕਿ ਪਾਣੀ ਦੇ ਕਿਸੇ ਹੋਰ ਰੂਪ ਦੀ ਤ੍ਰਿਸ਼ਨਾ ਨਹੀਂ ਹੁੰਦੀ ਭਾਵੇਂ ਉਹ ਮਹਾਨ ਨਦੀਆਂ ਹੋਣ, ਸੁੰਦਰ ਝੀਲਾਂ ਹੋਣ, ਵਗਦੇ ਝਰਨੇ ਹੋਣ । ਇਨ੍ਹਾਂ ਦੀ ਬਜਾਏ ਉਹ ਪਾਣੀ ਦੇ ਇਕ ਹੀ ਵਿਸ਼ੇਸ਼ ਬੱਦਲਾਂ ਤੋਂ ਵਰਸੀ ਬੂੰਦ, “ਸਵਾਂਤੀ ਬੂੰਦ” ਲਈ ਤੜਪਦਾ ਹੈ । ਕਿਸੇ ਹੋਰ ਤਰੀਕੇ ਨਾਲ ਆਪਣੀ ਪਿਆਸ ਤ੍ਰਿਪਤ ਕਰਨ ਦੀ ਬਜਾਏ ਉਹ ਮਰਨਾ ਪਸੰਦ ਕਰਦਾ ਹੈ । ਉਹ ਕੇਵਲ ਇਕ ਬੂੰਦ ਦੀ ਚਾਹਨਾ ਰੱਖਦਾ ਹੈ । ਇਹੀ ਹਾਲ ਦਰਗਾਹੀ ਹਸਤੀਆਂ ਦਾ ਸੀ ਜਿਹੜੀਆਂ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਚਰਨ-ਕਮਲਾਂ ਦੇ ਆਨੰਦਮਈ ਚਰਨਾਂਮ੍ਰਤ ਦੀ ਇਕ ਬੂੰਦ ਲਈ ਤਰਸ ਰਹੀਆਂ ਸਨ।

ਇਹ ਕੋਈ ਸਾਧਾਰਣ ਸਵਾਂਤੀ ਬੂੰਦ ਨਹੀਂ ਸੀ ਜਿਸ ਨੂੰ ਪ੍ਰਾਪਤ ਕਰਨ ਲਈ ਦਰਗਾਹੀ ਹਸਤੀਆਂ ਤਰਸ ਰਹੀਆਂ ਸਨ । ਚਾਤ੍ਰਿਕ ਪੰਛੀ ਇਕ ਨਾਸ਼ਵਾਨ ਪੰਛੀ ਹੈ ਜੋ ਕਿ (ਸਵਾਂਤੀ ਬੂੰਦ) ਬਰਸਾਤ ਦੀ ਇਕ ਬੂੰਦ ਲਈ ਪਿਆਸਾ ਰਹਿੰਦਾ ਹੈ । ਜਦੋਂ ਕਿ ਇਸ ਅਵਸਥਾ ਦੇ ਵਿੱਚ ਦਰਗਾਹ ਦੀਆਂ ਹਸਤੀਆਂ ਆਪਣੇ ਪ੍ਰਭੂ ਆਪਣੇ ਮਾਲਕ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਵਿਲੱਖਣ ਚਰਨਾਂਮ੍ਰਤ ਦੀ ਇਕ ਬੂੰਦ ਦੇ ਇੱਛਕ ਸਨ ।

ਵਾਸਤਵ ਵਿੱਚ ਇਹ ਇਕ ਸਰਵ-ਸ੍ਰੇਸ਼ਠ ਚਮਤਕਾਰ ਸੀ । ਬਾਬਾ ਨੰਦ ਸਿੰਘ ਜੀ ਮਹਾਰਾਜ ਦਾ ਇਹ ਭੌਤਿਕ ਸਰੂਪ ਕਿਸਨੇ ਧਾਰਿਆ ਸੀ ? ਇਕ ਅਜਿਹਾ ਰੂਹਾਨੀ ਸਰੀਰ ਜਿਸਦਾ ਹਰੇਕ ਰੋਮ ਨਾਲ ਅੰਮ੍ਰਿਤ ਰੂਪੀ ਨਾਮ ਚਮਕ ਰਿਹਾ ਸੀ । ਸਮੇਂ ਦੇ ਅੰਤਰਾਲ ਵਿੱਚ ਮਹਾਨ ਬਾਬਾ ਜੀ ਦੇ ਪਵਿੱਤਰ ਸਰੀਰ ਦੇ ਸੱਤ ਕਰੋੜ ਰੋਮ ਹਰ ਪਲ ਇਲਾਹੀ ਨਾਮ ਦੀ ਉਸਤਤਿ ਕਰ ਰਹੇ ਸਨ।

ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਅੰਮ੍ਰਿਤ ਰੂਪੀ ਚਰਨਾਂਮ੍ਰਤ ਦੀ ਇਕ ਬੂੰਦ ਨੂੰ ਪ੍ਰਾਪਤ ਕਰਨ ਲਈ ਚਾਤ੍ਰਿਕ ਦੀ ਤਰ੍ਹਾਂ ਸਾਰੀਆਂ ਦਰਗਾਹੀ ਹਸਤੀਆਂ ਤੜਪ ਰਹੀਆਂ ਸਨ । ਇਸ ਸਵਾਂਤੀ ਬੂੰਦ ਰੂਪੀ ਅੰਮ੍ਰਿਤ ਦੀ ਇਕ ਬੂੰਦ ਦੇ ਪ੍ਰਤੀ ਜੋ ਲਾਲਸਾ ਉਨ੍ਹਾਂ ਇਲਾਹੀ ਚਿਹਰਿਆਂ ਤੇ ਸੀ ਉਹ ਨਾ ਭੁੱਲਣ ਯੋਗ ਸੀ ਅਤੇ ਜਿਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ।

ਇਸ ਤਰ੍ਹਾਂ ਸਪਸ਼ਟ ਹੁੰਦਾ ਹੈ ਕਿ ਬਾਬਾ ਨੰਦ ਸਿੰਘ ਜੀ ਮਹਾਰਾਜ ਸਾਰੀਆਂ ਦਰਗਾਹ ਦੀਆਂ ਮਹਾਨ ਹਸਤੀਆਂ ਲਈ ਪੂਜਾ ਅਤੇ ਪ੍ਰਸ਼ੰਸਾ ਦੇ ਸਭ ਤੋਂ ਮਹਾਨ ਵਿਅਕਤੀਤਵ ਸਨ । ਨਾਮ ਦੇ ਅਵਤਾਰ ਹੁੰਦੇ ਹੋਏ ਉਹ ਤਿੰਨੇ ਲੋਕਾਂ ਦੇ ਆਪ ਹੀ ਆਸਰਾ ਤੇ ਸਹਾਰਾ ਸਨ ।

ਨਾਮ ਕੇ ਧਾਰੇ ਸਗਲੇ ਜੰਤ ।।
ਨਾਮ ਕੇ ਧਾਰੇ ਖੰਡ ਬ੍ਰਹਮੰਡ ।।
ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ।।
ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ।।
ਨਾਮ ਕੇ ਧਾਰੇ ਆਗਾਸ ਪਾਤਾਲ ।।
ਨਾਮ ਕੇ ਧਾਰੇ ਸਗਲ ਆਕਾਰ।।
ਨਾਮ ਕੇ ਧਾਰੇ ਪੁਰੀਆ ਸਭ ਭਵਨ ।।
ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ ।।
ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ।।
ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ।।

ਇਸ ਧਰਤੀ ਮਾਤਾ ਤੇ ਬਾਬਾ ਨੰਦ ਸਿੰਘ ਜੀ ਮਹਾਰਾਜ ਇਲਾਹੀ ਨਾਮ ਦੇ ਇਕ ਮਹਾਨ ਅਵਤਾਰ ਸਨ । ਇਸ ਤਰ੍ਹਾਂ ਉਹ ਹਮੇਸ਼ਾ ਆਪਣੀ ਰੂਹਾਨੀ ਸ਼ਾਨ ਵਿੱਚ ਚਮਕਦੇ ਹਨ । ਉਹ ਰੂਹਾਨੀ ਵਡਿਆਈਆਂ ਅਤੇ ਵਿਸ਼ੇਸ਼ਤਾਵਾਂ ਦਾ ਭੰਡਾਰ ਹਨ । ਉਹ ਅਮਰ ਹਨ । ਉਨ੍ਹਾਂ ਦੇ ਸਰੀਰ ਦੇ ਸੱਤ ਕਰੋੜ ਰੋਮਾਂ ਦੀ ਚਮਕ ਦਮਕ ਬ੍ਰਹਿਮੰਡਾਂ ਦੇ ਸੱਤ ਕਰੋੜ ਸੂਰਜਾਂ ਤੋਂ ਵੀ ਵੱਧ ਹੈ ।

ਉਨ੍ਹਾਂ ਦਾ ਪਵਿੱਤਰ ਸਰੀਰ ਆਨੰਦ ਦਾ ਸਮੁੰਦਰ ਸੀ ਅਤੇ ਹਰੇਕ ਉਹ ਬੂੰਦ ਜੋ ਉਨ੍ਹਾਂ ਦੇ ਪਵਿੱਤਰ ਚਰਨਾਂ ਨੂੰ ਇਸ਼ਨਾਨ ਕਰਾਉਣ ਲਈ ਵਰਤੀ ਜਾਂਦੀ ਸੀ, ਉਹ ਦਰਗਾਹੀ ਹਸਤੀਆਂ ਲਈ ਬੇਹੱਦ ਕੀਮਤੀ ਅੰਮ੍ਰਿਤ (ਸਵਾਂਤੀ ਬੂੰਦ) ਬਣ ਜਾਂਦੀ ਸੀ । ਉਨ੍ਹਾਂ ਦੇ ਸਰੀਰ ਦੇ ਹਰ ਰੋਮ ਦੇ ਇਲਾਹੀ-ਨਾਮ ਅਤੇ ਪਰਮਾਤਮਾ ਦੀ ਕਿਰਪਾ ਦੀ ਖੁਸ਼ਬੂ ਚਾਰੇ ਦਿਸ਼ਾਵਾਂ ਵਿੱਚ ਫੈਲ ਗਈ ਸੀ ।

ਦਰਗਾਹੀ ਹਸਤੀਆਂ ਦੇ ਚਿਹਰਿਆਂ ਉਤੇ ਇਹ ਅਨੋਖੀ ਵਿਆਕੁਲਤਾ ਅਤੇ ਤੜਪ ਦੇ ਵੇਗ ਨੂੰ ਦੇਖ ਕੇ ਮੇਰੇ ਪਿਤਾ ਜੀ ਦੇ ਚਿਹਰੇ ਉੱਤੇ ਵੀ ਇਕ ਵਿਸ਼ੇਸ਼ ਪ੍ਰਕਾਰ ਦੀ ਤੜਪ ਅਤੇ ਵਿਆਕੁਲਤਾ ਉਨ੍ਹਾਂ ਦੀ ਜ਼ਿੰਦਗੀ ਦੇ ਹਰੇਕ ਪਲ ਵਿੱਚ ਦੇਖੀ ਗਈ । ਉਨ੍ਹਾਂ ਦੇ ਚਿਹਰੇ ਦੀ ਚਮਕ ਸੋ ਜ਼ਾਹਿਰ ਕਰਦੀ ਸੀ ਕਿ ਬਾਬਾ ਨੰਦ ਸਿੰਘ ਮਹਾਰਾਜ ਜੀ ਉਨ੍ਹਾਂ ਦਾ ਜੀਵਨ ਅਤੇ ਉਨ੍ਹਾਂ ਦੇ ਪਿਆਰੇ ਦਿਲ ਦੇ ਮਾਲਕ ਸਨ ।

ਇਸ ਲਈ ਇਹ ਹੈਰਾਨੀ ਦੀ ਗੱਲ ਨਹੀਂ ਸੀ ਜਦੋਂ ਪਿਤਾ ਜੀ ਡੰਕੇ ਦੀ ਚੋਟ ਤੇ ਐਲਾਨ ਕਰਦੇ ਸਨ ਕਿ,

ਬਾਬਾ ਨੰਦ ਸਿੰਘ ਜੀ ਮਹਾਰਾਜ ਲੋਕ ਪ੍ਰਲੋਕ ਦੇ ਆਪ ਹੀ ਮਾਲਿਕ ਹਨ ਅਤੇ ਉਨ੍ਹਾਂ ਦਾ ਪਵਿੱਤਰ ਨਾਮ ਤਿੰਨਾਂ ਲੋਕਾਂ ਨੂੰ ਪਵਿੱਤਰ ਕਰਦਾ ਹੈ”

ਦਿਲ ਦੀਆਂ ਗਹਿਰਾਈਆਂ ਚੋਂ ਨਿਕਲੇ ਪਵਿੱਤਰ ਅਤੇ ਨਿਗਰ ਅੱਥਰੂਆਂ ਨਾਲ ਆਪਣੇ ਪਰਮ ਪਿਆਰੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਨ-ਕਮਲਾਂ ਦਾ ਇਸ਼ਨਾਨ ਕਰਾਉਣਾ ਮੇਰੇ ਪਿਤਾ ਜੀ ਦਾ ਨਿਤਨੇਮ ਬਣ ਗਿਆ ਸੀ ।

ਇਸ ਪਵਿੱਤਰ ਅਨੁਭਵ ਤੋਂ ਬਾਅਦ ਪਿਤਾ ਜੀ ਭਗਤੀ ਰਸ ਵਿੱਚ ਲੀਨ ਰਹਿੰਦੇ ਸਨ ਅਤੇ ਹਰੇਕ ਦਿਨ ਅਥਰੂ ਧਾਰਾ ਵਹਾ ਕੇ ਬਾਬਾ ਜੀ ਦੇ ਪਵਿੱਤਰ ਚਰਨਾਂ ਦਾ ਇਸ਼ਨਾਨ ਕਰਾਉਂਦੇ ਅਤੇ ਫਿਰ ਉਸ ਅੰਮ੍ਰਿਤ ਨੂੰ ਦਿਲ ਦੀ ਤਸੱਲੀ ਤਕ ਪੀਂਦੇ ਸਨ । ਉਨ੍ਹਾਂ ਨੇ ਭੌਤਿਕ ਰੂਪ ਵਿੱਚ ਆਪਣੇ ਜੀਵਨ ਦੇ ਅੰਤਲੇ ਦਿਨ ਤਕ ਇਸ ਪਵਿੱਤਰ ਨਿਤਨੇਮ ਨੂੰ ਕਦੀ ਵੀ ਛੱਡਿਆ ਨਹੀਂ ਸੀ ।

ਚਰਨਾਂਮ੍ਰਤ ਵਿੱਚੋਂ ਥੋੜ੍ਹਾ ਉਨ੍ਹਾਂ ਨੇ ਆਪਣੇ ਚਿਹਰੇ, ਸਰੀਰ ਅਤੇ ਸਿਰ ਤੇ ਛਿੜਕ ਲਿਆ ਸੀ।

ਗੁਰ ਕੀ ਰੇਣੁ ਨਿਤ ਮਜਨੁ ਕਰਉ ।।
ਜਨਮ ਜਨਮ ਕੀ ਹਉਮੈ ਮਲੁ ਹਰਉ ।।

ਉਨ੍ਹਾਂ ਨੇ ਬਾਬਾ ਜੀ ਦੇ ਚਰਨਾਂਮ੍ਰਤ ਵਿੱਚ ਦੋਨੋਂ ਤਰ੍ਹਾਂ ਅੰਦਰੂਨੀ ਅਤੇ ਬਾਹਰੀ ਇਸ਼ਨਾਨ ਕੀਤਾ । ਇਹ ਨਿਮਰਤਾ ਦਾ ਅੰਮ੍ਰਿਤ ਸੀ ਜੋ ਉਨ੍ਹਾਂ ਨੇ ਆਪਣੀ ਤਸੱਲੀ ਨਾਲ ਪੀਤਾ । ਇਹ ਇਕ ਨਾਸ਼ਵਾਨ ਦੀ, ਸਦੀਵਤਾ ਦੇ ਅੰਮ੍ਰਿਤ ਵਿੱਚ, ਇਕ ਡੁਬਕੀ ਸੀ । ਸਰੀਰ ਵਿੱਚ ਇਸ ਚਰਨਾਂਮ੍ਰਤ ਦੇ (ਬਹਾਉ ਨਾਲ) ਅਸਰ ਨਾਲ ਪਿਤਾ ਜੀ ਦਾ ਨਿਮਰ ਹਿਰਦਾ ਬਾਬਾ ਜੀ ਦੇ ਚਰਨ ਕਮਲਾਂ ਦਾ ਅਸਥਾਨ ਬਣ ਗਿਆ ਸੀ । ਅਜਿਹਾ ਹਿਰਦਾ ਜੋ ਕਿ ਹਉਂਮੈ ਅਤੇ ਅਗਿਆਨਤਾ ਤੋਂ ਮੁਕਤ ਸੀ । ਨਿਮਰਤਾ ਦੇ ਇਸ ਅਦਭੁਤ ਪ੍ਰਭਾਵ ਨਾਲ ਉਨ੍ਹਾਂ ਦਾ ਹਿਰਦਾ ਨਾਮ ਨਾਲ, ਸਰੀਰ ਅੰਮ੍ਰਿਤ ਨਾਲ, ਆਤਮਾ ਪ੍ਰਕਾਸ਼ ਨਾਲ ਭਰਿਆ ਪਿਆ ਸੀ। ਅਤੇ ਫਿਰ ਇਸ ਨਿਮਰ ਹਿਰਦੇ ਤੋਂ ਇਕ ਸ਼ਕਤੀਸ਼ਾਲੀ ਪ੍ਰਰਾਥਨਾ ਕਲਿਜੁਗ ਦੇ ਬੋਹਿਥ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉੱਠੀ-


अलौकिक चमत्कार

 



एक दिन पूज्य पिताजी, बाबा नंद सिंह जी महाराज के पवित्र चरणों में अपनी विनम्र श्रद्धांजलि अर्पित करने पहुँचे तो उनको अन्दर बुलाया गया। बाबा ईशर सिंह जी महान बाबा जी के चरण-कमलों को स्नान कराने की तैयारी कर रहे थे। मेरे पिताजी ने हाथ जोड़कर अनुनय करते हुए बाबा जी से इस पवित्र सेवा के लिए आज्ञा माँगी तो कृपालु बाबा जी ने स्वीकृति प्रदान कर दी।

पिता जी ने बाबा नंद सिंह जी महाराज के पवित्र चरण एक छोटी परात में रखे, जोकि पानी से आधी भरी हुई थी। काँपते हाथों से उन्होंने चरणों को स्नान कराया। तौलिए से चरण-कमल पोंछने के बाद, बाबा ईश्वर सिंह जी के निर्देशानुसार उन्होंने परात उठाई और चरणामृत को फैंकने के लिए एक ओर को चले गए। इस ओर आकर उन्होंने सहर्ष महान बाबाजी के चरण-कमलों के आनन्दकारी चरणामृत का जी भर कर पान किया और उस चरणामृत में से थोड़ा-सा अंश अपने चेहरे, सिर और शरीर पर छिड़क लिया तथा शेष हिस्सा घास पर डालने का प्रयास किया। इसी प्रयास में उनको एक अनोखा और रहस्यमय दृष्टांत हुआ। उन्होंने देखा कि जो बचा हुआ चरणामृत वे घास पर डाल रहे थे, वह घास पर गिरा नहीं अपितु घास पर गिरने से पहले अदृश्य हो गया।

इस अनोखे चमत्कार से आश्चर्यचकित वे ध्यानलीनता में चले गए और उन्होंने देखा कि हजा़रों दरगाही हस्तियाँ उस चरणामृत की एक बूँद पाने के लिए इस कदर व्याकुल थीं कि उन्होंने चरणामृत की एक भी बूंद नीचे नहीं गिरने दी। उनके चेहरों पर प्रभु प्रेम की तड़प देख कर वे सचमुच विस्मय में पड़ गए। वे किसी चातक पक्षी (पपीहा) के समान थे। जिसे पानी के किसी और रूप की तृष्णा नहीं होती, चाहे वे पवित्र व महान नदियाँ हों, सुन्दर झीलें हों और बहते झरने हों। इनकी अपेक्षा वह विशेष समय पर बादलों से बरसी एक बूँद (स्वाति बूँद) के लिए तड़पता है। किसी और तरीके से अपनी प्यास बुझाने की बजाये वह मरना पसन्द करता है। वह केवल एक बूँद की चाहत रखता है। ऐसा ही हाल दरगाही हस्तियों का था जो बाबा नंद सिंह जी महाराज के चरण-कमलों के आनन्दमय चरणामृत की एक बूँद के लिए तरस रही थीं।

यह कोई साधारण स्वाति बूँद नहीं थी जिसको पाने के लिए दरगाही हस्तियाँ तरस रही थीं। चात्रिक पक्षी एक नश्वर प्राणी है जोकि स्वाति बूँद के लिए प्यासा रहता है, पर यहां तो दरगाह की हस्तियाँ, तीनो लोकों के मालिक, अपने प्रभु बाबा नंद सिंह जी महाराज के विलक्षण चरणामृत की मात्रा एक बूँद पा लेने के लिए भी लालायित हो रही थीं।

वास्तव में यह एक महान् चमत्कार था। यह कौन सी दिव्य आत्मा थी जो बाबा नंद सिंह जी महाराज के स्वरूप में अवतरित हुई थी। एक ऐसा दिव्य शरीर जिस का प्रत्येक रोम नाम के अमृत से पूर्ण था। महान बाबा जी के पवित्र शरीर के सात करोड़ रोम हर पल नाम की स्तुति करते थे।

बाबा नंद सिंह जी महाराज के चरणामृत की एक बूँद को पाने के लिए सभी दरगाही हस्तियाँ चातक पक्षी की तरह तड़प रही थीं। इस स्वाति बूँद रूपी अमृत बूँद के प्रति जो लालसा उनके दिव्य चेहरों पर थी, वह अविस्मरणीय तथा अवर्णनीय थी।

इस तरह यह स्पष्ट हो जाता है कि बाबा नंद सिंह जी महाराज सभी दरगाही हस्तियों के आराध्य और पूजनीय है। नाम के अवतार रूप में वे स्वयं सभी दिव्य सत्ताओं और लोकों के आश्रय हैं।

नाम के धारे सगले जंत ।
नाम के धारे खंड ब्रहमंड ॥
नाम के धारे सिम्रिति बेद पुरान ।
नाम के धारे सुनन गिआन धिआन ।
नाम के धारे आगास पाताल ।
नाम के धारे सगल आकार ।
नाम के धारे पुरीया सभ भवन ।
नाम कै संगि उधरे सुनि स्रवन ।
करि किरपा जिसु आपनै नामि लाए ।
नानक चउथे पद महि सो जन गति पाए॥

बाबा नंद सिंह जी महाराज इस धरती पर ईश्वरीय नाम के एक महान अवतार थे। वे रुहानी महानताओं और विशेषताओं के भंडार हैं। वे अमर हैं। उन के शरीर के सात करोड़ रोमरन्ध्र का तेज ब्रह्माण्ड के सात करोड़ सूर्यों से भी बढ़ कर है।

उनका पवित्र शरीर आनन्द का सागर था। हर वह बूँद जो उनके पवित्र चरणों को स्नान कराने के लिए प्रयुक्त होती थी, वह दरगाही हस्तियों के लिए अत्यन्त मूल्यवान अमृत (स्वाति-बूँद) बन जाती थी। उनके शरीर के प्रत्येक रोम से निकली ईश्वरीय नाम और प्रभु-कृपा की सुगन्ध चारों दिशाओं में फैल जाती थी।

दरगाही हस्तियों के चेहरों पर अनोखी व्याकुलता और तड़प को देखने के उपरांत मेरे पिताजी के चेहरे पर भी एक विशेष प्रकार की तड़प और व्याकुलता उनके जीवनकाल में प्रत्येक पल विद्यमान रही। उनके चेहरे के तेज से साफ़ जाहिर होता था कि बाबा नंद सिंह जी महाराज ही उनका जीवन थे और वे ही उनके प्रेम से भरे हृदय के मालिक थे।

इसलिए यह हैरानी की बात नहीं है, जब पिता जी डंके की चोट पर यह घोषणा करते हैं कि बाबा नंद सिंह जी महाराज लोक-परलोक के आप ही मालिक हैं और उनका पवित्र नाम तीनों लोकों को पवित्र करता है।

दिल की गहराइयों से निकले पवित्र और निर्मल आँसुओं से अपने परमप्रिय बाबा नंद सिंह जी महाराज के पवित्र चरण-कमलों का स्नान कराना पिताजी का नितनेम (नित्य का नियम) था।

इस पवित्र अनुभव के बाद पिताजी भक्ति रस में लीन रहने लगे थे। वे प्रतिदिन अपने आंसुओं से बाबा जी के पवित्र चरणों को स्नान कराते और फिर उस चरणामृत का जी भर कर पान करते। भौतिक रूप से अपने जीवन के अन्तिम दिन तक उन्होंने इस पवित्र नित्य नियम को कभी भी नहीं छोड़ा।

गुर की रेणु नित मजन करउ
जनम जनम की हउमै मलु हरउ॥

बाबा जी के चरणामृत से उन्होनें आन्तरिक और बाहरी, दोनों रीतियों से स्नान किया। यह विनम्रता का अमृत था जो उन्होंने जी भर कर पिया। यह अमरता के अमृत में लगाई गयी एक नाशवान् की डुबकी थी।

शरीर के इस चमत्कारिक प्रवाह के प्रभाव से पिताजी का विनम्र हृदय बाबा जी के चरण-कमलों का आवास बन गया था। ऐसा हृदय जो अहंकार और अज्ञानता से मुक्त था। विनम्रता के इस अद्भुत प्रभाव से उनका हृदय नाम से, शरीर अमृत से और आत्मा प्रकाश से पूरित थी। और फिर इस विनम्र हृदय से एक अति करुणामयी पुकार दया व प्रेम के स्वरूप, गरीबों के मसीहा, कलियुग के मालिक, पातशाहों के पातशाह श्री गुरु नानक साहिब के चरणां में गूंज उठी-

गुरु नानक दाता बख़्श लै॥
बाबा नानक बख़्श लै॥

नौकरी करने की विधि

 




मैं बी.ए. पास करके फौज में अफसर के तौर पर भर्ती हो गया। जिस दिन मुझे नौकरी पर जाना था तो पिताजी ने यह हिदायत दी कि बाबा नंद सिंह जी महाराज ने मुझे नौकरी करने की विधि समझाते हुए इस तरह फरमाया था-
देख पुत्र, नौकरी के समय दफ्तर में कई घंटे व्यतीत करने पड़ते हैं। दफ्तर में बैठते ही दो-एक मिनट के लिए यह कर लिया कर-
 गुरु नानक पातशाह को अपने सामने रखकर यह विनती करना- 
हे गुरु नानक! मैं तेरा और यह नौकरी भी तेरी ही बख़्शी हुई है। यह सत्या और सामर्थ्य भी तेरा है, यह कलम भी तेरी है। हे सच्चे पातशाह! जिस तरह आपको अच्छा लगे यह नौकरी करवा लो, जो आपको अच्छा लगे वही मुझसे बुलवा लो, और जो आपको अच्छा लगे वही आप लिखवा लो। हे सच्चे पातशाह! मैं तेरा, मैं तेरा, मैं तेरा।

 फिर सारा उत्तरदायित्व गुरु नानक का है, गुरु नानक के चरणों में की गई नौकरी सफल है। गुरु नानक जी की सेवा में लगा नौकरी का हर श्वास सफल है।

मैंने यह नसीहत पल्ले में बाँध ली और आखिर तक निर्वाह किया। इस नसीहत को निभाने से मिले लाभ का मैं वर्णन नहीं कर सकता। बहुत ही आश्चर्यजनक घटनाएँ और कौतुक घटित हुए। 

बाबा नंद सिंह जी महाराज इस तरह सदा सर्वदा रक्षा करते रहे जिस तरह पिताजी ने बताया था।

     अपणे बालक अपि रखिअनु पारब्रहम गुरदेव।।

                                                                                              -श्री गुरु ग्रंथ साहिब, अंग 819

ਜੋ ਸਰਣਿ ਆਵੈ ਤਿਸੁ ਕੰਠਿ ਲਾਵੇ ਇਹ ਬਿਰਦੁ ਸੁਆਮੀ ਸੰਦਾ॥

 

239 ਸਾਲ ਪ੍ਰਤੱਖ ਨਿਰੰਕਾਰ ਦੀ ਪ੍ਰੇਮ ਲੀਲ੍ਹਾ, ਨਿਰੰਕਾਰ (ਗੁਰੂ ਗੋਬਿੰਦ ਸਿੰਘ ਸਾਹਿਬ) ਨੇ ਆਪ ਸਮਾਪਤ ਕੀਤੀ ਹੈ।

Guru Tegh Bahadur Sahib and Kashmiri Pandits

ਸਾਧ ਸੰਗਤ ਜੀ ਆਓ ਆਪਾਂ ਥੋੜ੍ਹਾ ਜਿਹਾ ਸੋਚ ਵਿਚਾਰ ਕਰੀਏ। 

ਆਪ ਨੇ ਪੜ੍ਹਿਆ ਕਿ ਗੁਰੂ ਸਾਹਿਬ ਨੇ 239 ਸਾਲ ਪ੍ਰਤਖ ਪ੍ਰੇਮ ਲੀਲ੍ਹਾ ਰਚੀ ਹੈ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 1469 ਵਿਚ ਪ੍ਰੇਮ ਲੀਲ੍ਹਾ ਸ਼ੁਰੂ ਹੋਈ ਹੈ ਅਤੇ 1708 ਵਿਚ ਸਮਾਪਤ ਹੋਈ ਹੈ ਫਿਰ ਉਹ 239 ਸਾਲ ਦੀ ਪ੍ਰੇਮ ਲੀਲ੍ਹਾ ਗੁਰੂ ਗੋਬਿੰਦ ਸਿੰਘ ਸਾਹਿਬ ਸਮਾਪਤ ਕਰ ਰਹੇ ਹਨ।

ਹੁਣ ਆਪਾਂ ਥੋੜ੍ਹਾ ਜਿਹਾ ਵਿਚਾਰ ਕਰੀਏ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਸਿਰਫ ਢਾਈ ਸਾਲ ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਰਹੇ। ਗੁਰੂ ਤੇਗ਼ ਬਹਾਦਰ ਸਾਹਿਬ ਗਿਆਰਾਂ ਸਾਲ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ 33 ਸਾਲ ਗੁਰੂ ਨਾਨਕ ਦੀ ਗੱਦੀ ਤੇ ਬਿਰਾਜਮਾਨ ਰਹੇ। ਇਹ ਸਾਢੇ 46 ਸਾਲਾਂ ਵਿਚ ਜੋ ਖੇਡ ਵਰਤਾਇਆ ਹੈ ਕਿਉਂਕਿ ਹੁਣ ਉਹ ਲੀਲ੍ਹਾ ਸਮਾਪਤ ਹੋਣ ਵਾਲੀ ਸੀ, ਉਹ ਜਿਹੜੀ ਪ੍ਰੇਮ ਲੀਲ੍ਹਾ ਗੁਰੂ ਨਾਨਕ ਨਿਰੰਕਾਰ ਨੇ ਸ਼ੁਰੂ ਕੀਤੀ ਹੈ ਉਹ ਸਮਾਪਤ ਹੋਣ ਵਾਲੀ ਸੀ।

ਆਪਾਂ ਸਾਰੇ ਕਰਮ ਬੱਧੇ ਆਏ ਹਾਂ ਉਹ ਪ੍ਰੇਮ ਬੱਧੇ ਆਏ ਹਨ 
ਪਰ ਕਰਮ ਬਧਿਆਂ ਦੀ ਖਾਤਰ ਉਹ ਆਇਆ ਹੈ।

ਗੁਰੂ ਹਰਿਕ੍ਰਿਸ਼ਨ ਸਾਹਿਬ ਅਠ ਸਾਲ ਦੀ ਉਮਰ ਹੈ, ਜਿਸ ਵਕਤ ਦਿੱਲੀ ਜਾਂਦੇ ਹਨ, ਜਿਸ ਵਕਤ ਬਿਮਾਰੀ ਫੈਲੀ ਹੈ ਲੋਗ ਮਰਨੇ ਸ਼ੁਰੂ ਹੋ ਗਏ ਪਰ ਜਿਹੜਾ ਵੀ ਉਨ੍ਹਾਂ ਪਾਸ ਆਈ ਜਾਂਦਾ ਹੈ ਮੇਰੇ ਅਠਵੇਂ ਗੁਰੂ ਨਾਨਕ ਕਹਿ ਕੀ ਰਹੇ ਹਨ-

ਆਓ ਸਾਰੇ ਹੀ ਮੇਰੇ ਪਾਸ ਆ ਜਾਓ ਮੈ ਤੁਹਾਡਾ ਸਭ ਦਾ ਦੁਖ ਆਪਣੇ ਉਤੇ ਲੈਣਾ ਹੈ ਉਹ ਦੁੱਖ ਮੈਨੂੰ ਦੇ ਦਿਓੁ।
ਜੋ ਸਰਣਿ ਆਵੈ ਤਿਸੁ ਕੰਠਿ ਲਾਵੇ
ਇਹ ਬਿਰਦੁ ਸੁਆਮੀ ਸੰਦਾ॥
ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-544

ਉਹ ਸ਼ਰਨ ਵਿੱਚ ਆਏ ਨੂੰ ਕਹਿ ਰਹੇ ਹਨ।

ਤੁਸੀਂ ਗੁਰੂ ਨਾਨਕ ਦੀ ਸ਼ਰਨ ਵਿੱਚ ਆਏ ਹੋ ਤੁਹਾਡਾ ਦੁਖ ਮੈਂ ਆਪਣੇ ਉਤੇ ਲੈਂਦਾ ਹਾਂ ਆਪਣਾ ਸਾਰਾ ਦੁਖ ਮੈਨੂੰ ਦੇ ਦਿਉ।

ਗੁਰੂ ਤੇਗ਼ ਬਹਾਦਰ ਸਾਹਿਬ ਬੈਠੇ ਹਨ, 500 ਪਡਿੰਤ, ਪਡਿੰਤ ਕਿਰਪਾ ਰਾਮ ਦੀ ਅਗਵਾਈ ਹੇਠ ਪਹੁੰਚਦੇ ਹਨ, ਰੋਂਦੇ ਹਨ। ਉਸ ਵੇਲੇ ਉਹੀ ਗੁਰੂ ਤੇਗ਼ ਬਹਾਦਰ ਸਾਹਿਬ ਫੁਰਮਾ ਕੀ ਰਹੇ ਹਨ ਕਿ-

ਤੁਸੀ ਗੁਰੂ ਨਾਨਕ ਦੇ ਦਰ ਤੇ ਆ ਗਏ ਹੋ ਆਪਣਾ ਸਾਰਾ ਦੁਖ ਮੇਰੇ ਉੱਤੇ ਸੁੱਟ ਦਿਉ।

ਸਾਧ ਸੰਗਤ ਜੀ ਜਰਾ ਸੋਚ ਕੇ ਦੇਖੋ ਕਿ ਗੁਰੂ ਸਾਹਿਬ ਨੇ ਕੀ ਕੀਤਾ ਹੈ। ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਉਸ ਵਕਤ ਸਿਰਫ ਨੌ ਸਾਲ ਦੀ ਆਯੂ ਵਿਚ ਸਨ, ਜਦੋਂ ਗੁਰੂ ਤੇਗ਼ ਬਹਾਦਰ ਨੇ ਫੁਰਮਾਇਆ ਕਿ-

ਐਸ ਵੇਲੇ ਇੱਕ ਮਹਾਨ ਮਹਾਂਪੁਰਖ ਦੇ ਬਲੀਦਾਨ ਦੀ ਲੋੜ ਹੈ

 ਕਿਸ ਬਲੀਦਾਨ ਦੀ? 

ਇਨ੍ਹਾਂ ਦਾ ਦੁਖ ਲੈਣ ਦਾ ਬਲੀਦਾਨ, ਇਕ ਪੂਰੇ ਧਰਮ ਦਾ ਦੁੱਖ ਲੈਣ ਦੇ ਬਲੀਦਾਨ ਦੀ ਲੋੜ ਹੈ।

ਫਿਰ ਉਸ ਵਕਤ ਦਸਮੇਸ਼ ਪਿਤਾ ਫੁਰਮਾਉਂਦੇ ਹਨ ਕਿ-

ਸੱਚੇ ਪਾਤਸ਼ਾਹ ਤੁਹਾਡੇ ਕੋਲੋਂ ਵੀ ਵੱਡਾ ਕੋਈ ਮਹਾਂਪੁਰਖ ਹੋ ਸਕਦਾ ਹੈ? 

ਸਾਧ ਸੰਗਤ ਜੀ ਉਸ ਵਕਤ ਗੁਰੂ ਤੇਗ਼ ਬਹਾਦਰ ਸਾਹਿਬ ਨੇ ਗੁਰੂ ਗੋਬਿੰਦ ਸਾਹਿਬ ਵੱਲ ਦੇਖਿਆ ਹੈ ਅਤੇ ਫੁਰਮਾਇਆ-

ਸਾਰੇ ਦੁਖ ਲੈਣ ਵਾਸਤੇ ਅਸੀ ਹੀ ਨਹੀਂ ਆਏ, ਸਾਡਾ ਪੁੱਤ (ਗੁਰੂ ਗੋਬਿੰਦ ਸਿੰਘ ਸਾਹਿਬ) ਵੀ ਸਾਰੇ ਦੁੱਖ ਲੈਣ ਵਾਸਤੇ ਹੀ ਆਇਆ ਹੈ।

ਕਦੀ ਸੋਚਿਆ ਹੈ ਤੁਸੀ, ਉਸ ਵੇਲੇ ਦਸਮੇਸ਼ ਪਿਤਾ ਜਿਸ ਵਕਤ ਆਪਣਾ ਸਭ ਕੁਝ ਨਿਛਾਵਰ ਕਰੀ ਜਾਂਦੇ ਹਨ ਉਸ ਪ੍ਰੇਮ ਦੇ ਖੇਡ ਦੇ ਵਿੱਚ, ਜਿਸ ਵਕਤ ਦਮਦਮਾ ਸਾਹਿਬ ਮਾਤਾ ਜੀ ਪੁੱਛਦੇ ਹਨ ਕਿ ਸਾਹਿਬਜ਼ਾਦੇ ਕਿੱਥੇ ਹਨ ਤੇ ਉਸ ਵੇਲੇ ਫੁਰਮਾਇਆ ਕੀ ਹੈ।

“ਚਾਰ ਮੁਏ ਤੋ ਕਿਆ ਭੈਯਾ ਜੀਵਤ ਕਈ ਹਜਾਰ”

20 ਹਜ਼ਾਰ ਦੀ ਸੰਗਤ ਬੈਠੀ ਸੀ। ਕਹਿੰਦੇ ਇਹ ਮੇਰੇ ਸਾਹਿਬਜ਼ਾਦੇ ਹਨ। ਮੈਂ ਇਨ੍ਹਾਂ ਦੀ ਖਾਤਰ ਸਭ ਕੁੱਝ ਨਿਛਾਵਰ ਕਰ ਦਿੱਤਾ ਹੈ ਤਾਂ ਕਿ ਇਹ ਚੰਗੀ ਤਰ੍ਹਾਂ ਜੀਅ ਸਕਣ।

ਸਾਧ ਸੰਗਤ ਜੀ ਇੱਕ ਚੀਜ਼ ਚੇਤੇ ਰੱਖੋ ਕਿ ਜਦੋਂ ਇਹ ਕਹੀਦਾ ਹੈ ਕਿ ਉਹ ਕਿਹੜਾ ਸਤਿਗੁਰੂ ਹੈ ਜਿਸਨੇ ਕਿਸੇ ਦੇ ਗੁਣ ਅਵਗੁਣ ਨਹੀਂ ਦੇਖੇ।

ਜੇ ਕੌਡਾ ਰਾਖਸ਼ ਸਾਹਮਣੇ ਆਇਆ ਤਾਂ ਉਸ ਨੂੰ ਛਿਨ ਵਿੱਚ ਦੇਵਤਾ ਬਣਾਇਆ ਹੈ। 

ਕਿਸੇ ਦੇ ਪਾਪ ਦੇਖੇ ਉਸਨੇ ? 

ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿਸੇ ਦੇ ਪਾਪ, ਅਵਗੁਣ ਨਹੀਂ ਚਿਤਾਰੇ। 

ਗੁਰੂ ਤੇਗ਼ ਬਹਾਦਰ ਸਾਹਿਬ ਆਪਣੇ ਉੱਤੇ ਸਭ ਕੁੱਝ ਲੈ ਰਹੇ ਹਨ ਕਿਸੇ ਦੇ ਵੀ ਗੁਣ ਅਵਗੁਣ ਨਹੀਂ ਚਿਤਾਰੇ। 

ਸਾਧ ਸੰਗਤ ਜੀ ਆਪਾਂ ਕਿਹੜੇ ਗੁਰੂ (ਗੁਰੂ ਗੋਬਿੰਦ ਸਿੰਘ ਸਾਹਿਬ) ਦੀ ਸ਼ਰਨ ਵਿੱਚ ਬੈਠੇ ਹਾਂ ਅਤੇ ਆਪਾਂ ਉਨ੍ਹਾਂ ਦੀ ਇਸ ਸ਼ਤਾਬਦੀ ਤੇ ਰੋਈਏ ਨਾ ?

300 ਸਾਲ ਹੋਏ ਗੁਰੂ ਨਾਨਕ ਨੇ
ਇੱਕ ਨਵਾਂ ਹੀ ਚੋਜ ਦਿਖਾਇਆ ਏ।

ਸਰਬੰਸ ਦੇ ਫੁੱਲਾਂ ਦੀ ਸੇਜ ਤੇ
ਗੁਰੂ ਗ੍ਰੰਥ ਦਾ ਆਸਣ ਲਾਇਆ ਏ।

ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
ਨਿਰਾਲਾ ਇਸ਼ਕ ਨਿਭਾਇਆ ਏ।

ਵਾਹ ਵਾਹ ਗੁਰੂ ਗੋਬਿੰਦ ਸਿੰਘ ਜੀ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ।

ਸਰਬੰਸ ਦੇ ਫੁੱਲਾਂ ਦੀ ਸੇਜ ਤੇ
ਗੁਰੂ ਗ੍ਰੰਥ ਦਾ ਆਸਣ ਲਾਇਆ ਏ।

ਨੀਤ ਨਵਾਂ ਨੀਤ ਨਵਾਂ ਸਾਹਿਬ ਮੇਰਾ ਨੀਤ ਨਵਾਂ।
ਸਾਹਿਬ ਮੇਰਾ ਨੀਤਿ ਨਵਾਂ ਸਦਾ ਸਦਾ ਦਾਤਾਰੁ॥

ਇਕ ਨਵਾਂ ਹੀ ਚੋਜ ਦਿਖਾਇਆ ਏ,
ਇਕ ਨਵਾਂ ਹੀ ਰੰਗ ਚੜ੍ਹਾਇਆ ਏ।

ਇਕ ਨਵਾਂ ਹੀ ਖੇਡ ਰਚਾਇਆ ਏ,
ਇਕ ਨਵਾਂ ਹੀ ਰੂਪ ਸਜਾਇਆ ਏ।

ਸਰਬੰਸ ਦੇ ਫੁੱਲਾਂ ਦੀ ਸੇਜ ਤੇ
ਗੁਰੂ ਗ੍ਰੰਥ ਦਾ ਆਸਣ ਲਾਇਆ ਏ।
ਗੁਰੂ ਨਾਨਕ ਦਾਤਾ ਬਖਸ਼ ਲੈ।
  ਬਾਬਾ ਨਾਨਕ ਬਖਸ਼ ਲੈ॥

इलाही वाणी की शक्ति व सामर्थ्य

  जहाँ तक मुझे याद आता है, 13 या 14 दिसम्बर 1971 की सुबह का समय रहा होगा। तब हम पठानकोट में रहते थे। पठानकोट की संगत के कुछ लोगों ने पिता जी...