Posts

Showing posts from August, 2023

ਮਹਾਨ ਕ੍ਰਿਪਾ

Image
  ਆਪੇ ਲਾਇਓ ਅਪਨਾ ਪਿਆਰੁ ||     ਸਦਾ ਸਦਾ ਤਿਸੁ ਗੁਰ ਕਉ ਕਰੀ ਨਮਸਕਾਰੁ ||   ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ -240 ਇਹ ਜ਼ਿਕਰ ਸੰਨ 1941 ਦਾ ਹੈ | ਅਸੀਂ ਪਿਤਾ ਜੀ ਨਾਲ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਦਰਸ਼ਨਾਂ ਵਾਸਤੇ ਬਾਬਾ ਜੀ ਦੇ ਠਾਠ ਤੇ ਗਏ |  ਪਿਤਾ ਜੀ ਸੰਨ 1937 ਵਿੱਚ ਬਾਦਸ਼ਾਹ ਦੀ ਤਾਜਪੋਸ਼ੀ ਤੇ ਗੌਰਮਿੰਟ ਵੱਲੋਂ ਪੰਜਾਬ ਪੁਲਿਸ ਨੂੰ ਰੀਪਰੈਜ਼ੈਂਟ ਕਰਨ ਲਈ ਭੇਜੇ ਗਏ ਸਨ| ਉੱਥੋਂ ਉਹ ਬੱਚਿਆਂ ਵਾਸਤੇ ਕੁਝ ਚੀਜ਼ਾਂ ਲਿਆਏ ਸਨ | ਇਕ ਸੈਦ ਰੇਸ਼ਮੀ ਰੁਮਾਲ (ਜਿਸ ਉੱਪਰ ਬਹੁਤ ਸੋਹਣੀ ਕਢਾਈ ਕੀਤੀ ਹੋਈ ਸੀ) ਮੈਨੂੰ ਬਹੁਤ ਅੱਛਾ ਲੱਗਿਆ ਅਤੇ ਮੈਂ ਸੰਭਾਲ ਕੇ ਰੱਖ ਲਿਆ |  ਜਿਸ ਵਕਤ ਪਿਤਾ ਜੀ ਨਾਲ ਅੰਦਰ ਜਾ ਕੇ ਮੱਥਾ ਟੇਕਿਆ ਤਾਂ ਉਹੀ ਰੁਮਾਲ ਬਾਬਾ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ | ਬਾਬਾ ਜੀ ਨੇ ਬੜੇ ਪਿਆਰ ਨਾਲ ਮੇਰੇ ਵੱਲ ਦੇਖਿਆ ਅਤੇ ਰੁਮਾਲ ਵੀ ਦੇਖਿਆ | ਉਨ੍ਹਾਂ ਦੀ ਉਸ ਪ੍ਰੇਮ ਭਰੀ ਤੱਕਣੀ ਵਿੱਚ ਪ੍ਰਵਾਨਗੀ ਤੇ ਪ੍ਰਸੰਨਤਾ ਦੋਨੋ ਝਲਕ ਰਹੀਆਂ ਸਨ | ਜਿਸ ਵਕਤ 28 ਅਗਸਤ ਸੰਨ 1943 ਨੂੰ ਜੁਦਾਈ ਦੇ ਮੌਕੇ ਤੇ ਉਨ੍ਹਾਂ ਨੂੰ ਜਲ ਪ੍ਰਵਾਹ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਜਿਸ ਕਿਸ਼ਤੀ ਵਿੱਚ ਬਾਬਾ ਜੀ ਨੂੰ ਜਲ ਪ੍ਰਵਾਹ ਕਰਨਾ ਸੀ, ਉਹ ਬਹੁਤ ਹੀ ਸੁੰਦਰ ਢੰਗ ਨਾਲ ਸਜਾਈ ਗਈ ਸੀ| ਜਿਸ ਵਕਤ ਸਤਲੁਜ ਦਰਿਆ ਤੇ ਜਾ ਕੇ ਅੰਤਿਮ ਦਰਸ਼ਨਾਂ ਵਾਸਤੇ ਮੱਥਾ ਟੇਕਿਆ ਤਾਂ ਡਿੱਠਾ ਕਿ ਬਾਬਾ ਜੀ ਦੇ ਸੱਜੇ ਹੱਥ ਦੇ ਨਾਲ ਉਹ...

महान कृपा

Image
    आपे लाइओ अपना पिआरु। सदा सदा तिसु गुर कउ करी नमसकारु।। यह प्रसंग 1941 का है। पिताजी के साथ मैं बाबा नंद सिंह जी महाराज के दर्शनों के लिए उन के ठाठ (कुटीर) पर गया।  जब पिताजी सन् 1937 में शहंशाह की ताजपोशी के समारोह में सरकार की ओर से पंजाब पुलिस का प्रतिनिधित्व करने के लिए भेजे गए थे। वहाँ से वे बच्चों के लिए कुछ चीजें लाए थे। उनमें एक सफ़ेद रेशमी रूमाल था, जिस पर बहुत ही सुन्दर कढ़ाई की हुई थी। मुझे वह रूमाल बहुत पसन्द आया था और उसे मैंने संभाल कर रख लिया था।  अब पिताजी के साथ अन्दर जा कर जब मैंने बाबाजी के सम्मुख माथा टेका तो वह रूमाल भी बाबाजी के चरणों में रख दिया। बाबा जी ने मुझ पर और रूमाल पर प्रेमभरी निगाह डाली। उनकी इस प्रेमभरी निगाह में स्वीकार और प्रसन्नता दोनों की झलक थी।  उनके महाप्रस्थान के उपरान्त 28 अगस्त 1943 को उनके जल-प्रवाह की तैयारियाँ चल रही थीं। जिस किश्ती में बाबा जी को प्रवाहित किया जाना था, उसे बहुत सुन्दर ढंग से सजाया गया था। जिस समय सतलुज दरिया पर जा कर बाबा जी के अन्तिम दर्शनों के लिए मैंने उन के  श्री चरणों में माथा टेका तो देख...

ਵਿਦਾਇਗੀ ਦਾ ਇਲਾਹੀ ਤੋਹਫ਼ਾ - ਪਵਿੱਤਰ ਜੋੜੇ

Image
  ਅਗਸਤ 1943 ਵਿੱਚ ਮਹਾਨ ਬਾਬਾ ਜੀ ਦੇ ਸਰੀਰਕ ਰੂਪ ਵਿੱਚ ਅਲੋਪ ਹੋਣ ਸਮੇਂ ਅਸੀਂ ਪਵਿੱਤਰ ਠਾਠ ਤੇ ਹਾਜ਼ਰ ਸੀ | ਬਾਬਾ ਜੀ ਦੀ ਪਵਿੱਤਰ ਦੇਹ ਨੂੰ ਅੰਤਿਮ ਪਵਿੱਤਰ ਦਰਸ਼ਨਾਂ ਲਈ ਬਾਰਾਂਦਰੀ ਵਿੱਚ ਰੱਖਿਆ ਹੋਇਆ ਸੀ | ਮੇਰੇ ਸਤਿਕਾਰ ਯੋਗ ਪਿਤਾ ਜੀ ਅਤੇ ਪਰਿਵਾਰ ਦੇ ਬਾਕੀ ਜੀਅ ਵੀ ਨੇੜੇ ਹੀ ਖੜ੍ਹੇ ਸਨ| ਸਵੇਰ ਦਾ ਵਕਤ ਸੀ ਅਤੇ ਅਸੀਂ ਸਾਰਾ ਪਰਿਵਾਰ ਤੜਕੇ ਹੀ ਉੱਥੇ ਪਹੁੰਚ ਗਏ | ਸੰਗਤ ਅਜੇ ਦਰਸ਼ਨਾਂ ਵਾਸਤੇ ਅੰਦਰ ਆਉਣੀ ਸ਼ੁਰੂ ਨਹੀਂ ਹੋਈ ਸੀ |  ਆਪਣੇ ਪਿਆਰੇ ਮਾਲਕ ਤੋਂ ਵਿਛੜਣ ਦੀ ਅਕਿਹ ਅਤੇ ਅਸਹਿ ਪੀੜ ਸਾਡੇ ਸਭ ਲਈ ਅਤਿਅੰਤ ਦੁਖਦਾਈ ਸੀ ਅਤੇ ਸਾਡੇ ਸਭ ਦੀਆਂ ਅੱਖਾਂ ਵਿੱਚ ਅੱਥਰੂ ਸਨ | ਖਾਸ ਕਰਕੇ ਮੇਰੇ ਪਿਤਾ ਜੀ ਦੀ ਹਾਲਤ ਤਰਸਯੋਗ ਸੀ | ਉਹ ਇਕ ਬੱਚੇ ਵਾਂਗ ਵਿਲਕਦੇ ਹੋਏ ਵਿਰਲਾਪ ਕਰ ਰਹੇ ਸਨ | ਉਨ੍ਹਾਂ ਲਈ ਇਸ ਸਰੀਰਕ ਵਿਛੋੜੇ ਦਾ ਦੁੱਖ ਅਸਹਿ ਸੀ | ਉਨ੍ਹਾਂ ਲਈ ਹੁਣ ਜ਼ਿੰਦਗੀ ਮੌਤ ਤੋਂ ਵੀ ਜ਼ਿਆਦਾ ਦੁਖਦਾਈ ਸੀ ਅਤੇ ਉਹ ਮੌਤ ਦੇ ਕਿਨਾਰੇ ਬੈਠੇ ਲਗਦੇ ਸਨ ਅਤੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਦੇ ਪਵਿੱਤਰ ਸ਼ਬਦ ਦਾ ਅਲਾਪ ਕਰ ਰਹੇ ਸਨ : ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ || ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ || ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 83 ਇਹ ਬਿਲਕੁਲ ਸਪਸ਼ਟ ਸੀ ਕਿ ਮੇਰੇ ਪੂਜਯ ਪਿਤਾ ਜੀ ਬਾਬਾ ਨੰਦ ਸਿੰਘ ਜੀ ਮਹਾਰਾਜ ਜੋ ਕਿ ਉਨ੍ਹਾਂ ਦੇ ਸਰਬ-ਉਚ ਪ੍ਰੇਮ, ਪੂਜਾ, ਭਗਤੀ ਅਤੇ ਪ੍ਰਸ਼ੰਸਾ ਦਾ ਆਦਰਸ਼ ਸਨ, ਤੋਂ ਬਗੈਰ ਜੀਵਤ...

विदाई का इलाही तोहफ़ा- पवित्र पादुकायें

Image
अगस्त 1943 में महान बाबा जी के शारीरिक रूप से विदा लेते समय हम पवित्र ठाठ (कुटिया) पर उपस्थित थे। बाबा जी की पवित्र देह को अन्तिम दर्शनों के लिए बारांदरी में रखा हुआ था। मेरे पूज्य पिताजी व परिवार के अन्य सदस्य उनके निकट ही खड़े थे। सुबह का समय था और हमारा पूरा परिवार पौ फटने से पहले ही वहाँ पहुँच चुका था। संगत को अभी दर्शनों की आज्ञा नहीं मिली थी। अपने प्रीतम से बिछुड़ने की अकथनीय और असह्य पीड़ा हम सभी के लिए अत्यन्त दुःखदायी थी। हम सभी की आँखों से निरन्तर आंसू बह रहे थे। विशेष रूप से पिताजी की हालत अति दयनीय थी। वे एक बच्चे की तरह व्याकुल होकर बिलख रहे थे। उनके लिए बाबाजी से शारीरिक वियोग का दुःख असह्य था। ज़िंदगी अब उनके लिए मौत से भी ज्यादा दुःखदायी थी। वे मृत्यु की कगार पर बैठे हुए लग रहे थे और साथ-साथ श्री गुरु अंगद साहिब के पवित्रs ‘सबद’ का आलाप करते जा रहे थे- जिसु पियारे सिउ नेहु तिसु आगै मरि चलिऐ। ध्रिगु जीवणु संसारि ता कै पाछै जीवणा।। श्री गुरु ग्रन्थ साहिब, अंग 83 पिताजी की दयनीय स्थिति को देखकर स्पष्ट प्रतीत होता था कि वह अपने प्रेम, पूजा और दर्शनों के परम लक्ष्य बाबा नंद सिंह...

ਇਕੁ ਤਿਲੁ ਨਹੀ ਭੰਨੇ ਘਾਲੇ

Image
  ਬਾਬਾ ਨੰਦ ਸਿੰਘ ਜੀ ਮਹਾਰਾਜ ਦੇਹਰਾਦੂਨ ਦੇ ਜੰਗਲਾਂ ਵਿੱਚ ਬਿਰਾਜਮਾਨ ਸਨ। ਪਿਤਾ ਜੀ ਨੇ 6-7 ਦਿਨ ਦੀ ਛੁੱਟੀ ਲਈ ਤੇ ਪੂਰਨਮਾਸ਼ੀ ਦੇ ਦਿਹਾੜੇ ਤੋਂ ਪਹਿਲਾਂ ਹੀ ਉੱਥੇ ਪਹੁੰਚ ਗਏ। ਪਹਿਲਾਂ ਉਨ੍ਹਾਂ ਦੀ ਸਲਾਹ ਸਾਰੇ ਬੱਚਿਆਂ ਨੂੰ ਨਾਲ ਲਿਜਾਣ ਦੀ ਸੀ, ਕਿਸੇ ਕਾਰਨ ਕਰਕੇ ਉਹ ਸਲਾਹ ਬਦਲ ਗਈ, ਦੋ ਤਿੰਨ ਦਿਨ ਬਾਬਿਆਂ ਦੀ ਯਾਦ ਅਤੇ ਵੈਰਾਗ ਵਿੱਚ ਬੀਤ ਗਏ। ਗਰਮੀ ਦਾ ਮੌਸਮ ਸੀ ਤੇ ਸਾਡੇ ਸੌਣ ਵਾਸਤੇ ਮੰਜੇ ਕੋਠੀ ਦੇ ਪਿਛਲੇ ਪਾਸੇ ਬਾਹਰ ਹੀ ਲੱਗੇ ਹੋਏ ਸਨ। ਅਸੀਂ ਸਾਰੇ ਜਣੇ ਬਾਬਿਆਂ ਦੇ ਬਚਨ ਕਰਕੇ ਬਾਬਿਆਂ ਨੂੰ ਯਾਦ ਕਰ ਰਹੇ ਸੀ ।  ਹੋਰ ਭੈਣ-ਭਰਾ ਤਾਂ ਸਾਰੇ ਸੌਂ ਗਏ । ਮੇਰੀ ਛੋਟੀ ਭੈਣ ਬੀਬੀ “ਭੋਲਾਂ ਰਾਣੀ” ਅਤੇ ਮੈਂ ਬਚਨ ਕਰਦੇ ਰਹੇ ਅਤੇ ਵੈਰਾਗ ਵਿੱਚ ਰੋਂਦੇ ਰਹੇ| ਪਤਾ ਨਹੀਂ ਲੱਗਿਆ ਕਿ ਕਦੋ ਸਵੇਰ ਹੋ ਗਈ । ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਉਸੇ ਸਵੇਰ ਪਿਤਾ ਜੀ ਨੂੰ ਆਪਣੇ ਕੋਲ ਬੁਲਾਇਆ ਤੇ ਪੁੱਛਿਆ- ਬੱਚਿਆਂ ਨੂੰ ਨਾਲ ਕਿਉਂ ਨਹੀਂ ਲੈ ਕੇ ਆਇਆ?  ਪਿਤਾ ਜੀ ਨੇ ਹੱਥ ਜੋੜ ਕੇ ਖਿਮਾਂ ਮੰਗੀ ਤੇ ਬੇਨਤੀ ਕੀਤੀ- ਗਰੀਬ ਨਿਵਾਜ਼ ਅੱਗੇ ਤੋਂ ਇਹ ਭੁੱਲ ਨਹੀਂ ਹੋਵੇਗੀ। ਫਿਰ ਦੂਸਰੀ ਵਾਰ ਇਹੀ ਬਚਨ ਦੁਹਰਾਇਆ- ਇਸ ਵਾਰੀ ਕਿਉਂ ਨਹੀਂ ਲੈ ਕੇ ਆਇਆ?   ਪਿਤਾ ਜੀ ਨੇ ਫਿਰ ਭੁੱਲ ਦੀ ਮੁਆਫੀ ਵਾਸਤੇ ਅਰਜੋਈ ਤੇ ਜੋਦੜੀ ਕੀਤੀ। ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਫਿਰ ਫੁਰਮਾਇਆ- ਡਿੱਪਟੀ, ਚੰਗਾ ਨਹੀਂ ਕੀਤਾ, ਤੂੰ ਉਨ੍ਹਾਂ ਨੂੰ ਲੈ ਕੇ ਨਹੀਂ ਆਇਆ । ...

इक तिल नही भंनै घाले

Image
  बाबा नंद सिंह जी महाराज देहरादून के जंगलों में विराजमान थे। पिताजी ने 6-7 दिनों के लिए अवकाश लिया और पूर्णिमा के दिन से पहले ही वहाँ पहुँच गए। पहले उन का विचार सभी बच्चों को साथ ले जाने का था। किसी कारणवश उनका यह विचार बदल गया।  हमारे दो-तीन दिन बाबाजी की याद और विरह में बीत गए। गर्मी का मौसम था। हमारे सोने के लिए कोठी के पिछले सहन (खुले आंगन) में चारपाइयाँ बिछाईं गयीं थी। हम सभी परिजन बाबा जी की चर्चा करते हुए उन्हें याद कर रहे थे। कुछ देर बाद बहन-भाई तो सो गए, पर मेरी छोटी बहन बीबी भोलां रानी और मैं बाबा जी को याद करते हुए सारी रात उनके वियोग में रोते रहे। हमें पता ही नहीं चला कि कब सवेरा हो गया। उधर बाबा नंद सिंह जी महाराज ने उसी सवेरे पिताजी को अपने पास बुलाया और पूछा कि- डिप्टी, बच्चों को साथ क्यों नहीं लाए?  पिताजी ने हाथ जोड़ कर अपनी इस भूल के लिए क्षमा मांगी और विनती की-  गरीबनिवाज़ ! आगे से यह गल़ती नहीं होगी।  बाबा जी ने दूसरी बार फिर वही वचन दोहराया कि-इस बार क्यों नहीं लाए ?  पिताजी ने फिर भूल के लिए विनम्रतापूर्वक विनती करते हुए क्षमा मांगी।...

ਅਲੌਕਿਕ ਚਮਤਕਾਰ

Image
  ਵਲੋਂ- ਬ੍ਰਿ. ਪ੍ਰਤਾਪ ਸਿੰਘ ਜੀ ਜਸਪਾਲ ਇਕ ਦਿਨ ਅਜਿਹਾ ਇਤੇਫ਼ਾਕ  ਹੋਇਆ ਕਿ ਮੇਰੇ ਸਤਿਕਾਰ ਯੋਗ ਪਿਤਾ ਜੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਲ-ਕਮਲਾਂ ਵਿੱਚ ਨਿਮਰ ਸ਼ਰਧਾਂਜਲੀ ਅਰਪਿਤ ਕਰਨ ਗਏ ਤਾਂ ਉਨ੍ਹਾਂ ਨੂੰ ਅੰਦਰ ਬੁਲਾਇਆ ਗਿਆ | ਬਾਬਾ ਈਸ਼ਰ ਸਿੰਘ ਜੀ ਮਹਾਨ ਬਾਬਾ ਜੀ ਦੇ ਚਰਨ-ਕਮਲਾਂ ਨੂੰ ਇਸ਼ਨਾਨ ਕਰਾਉਣ ਹੀ ਲੱਗੇ ਸਨ ਕਿ ਮੇਰੇ ਪਿਤਾ ਜੀ ਨੇ ਦੋਵੇਂ ਹੱਥ ਬੰਨ੍ਹ ਕੇ ਜੋਦੜੀ ਕਰਦਿਆਂ ਹੋਇਆ ਬਾਬਾ ਜੀ ਤੋਂ ਇਸ ਪਵਿੱਤਰ ਸੇਵਾ ਦੇ ਲਈ ਦਇਆ ਭਰੀ ਆਗਿਆ ਮੰਗੀ ਜਿਸਦੀ ਕਿ ਕਿਰਪਾਲੂ ਬਾਬਾ ਜੀ ਨੇ ਪ੍ਰਵਾਨਗੀ ਦੇ ਦਿੱਤੀ । ਪਿਤਾ ਜੀ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਨ ਇਕ ਛੋਟੀ ਤਿਰਮਚੀ ਵਿੱਚ ਰੱਖੇ ਜੋ ਕਿ ਪਾਣੀ ਨਾਲ ਅੱਧੀ ਭਰੀ ਹੋਈ ਸੀ ਅਤੇ ਆਪਣੇ ਕੰਬਦੇ ਹੱਥਾਂ ਨਾਲ ਚਰਨਾਂ ਨੂੰ ਇਸ਼ਨਾਨ ਕਰਾਇਆ | ਇਕ ਤੌਲੀਏ ਨਾਲ ਚਰਨ ਪੂੰਝਣ ਤੋਂ ਬਾਅਦ, ਬਾਬਾ ਈਸ਼ਰ ਸਿੰਘ ਜੀ ਦੀ ਹਦਾਇਤ ਅਨੁਸਾਰ ਉਨ੍ਹਾਂ ਨੇ ਤਿਰਮਚੀ ਚੁੱਕੀ ਅਤੇ ਪਾਣੀ ਸੁਟੱਣ ਇਕ ਪਾਸੇ ਚਲੇ ਗਏ | ਪਰੰਤੂ ਉਨ੍ਹਾਂ ਨੇ ਮਹਾਨ ਬਾਬਾ ਜੀ ਦੇ ਚਰਨ-ਕਮਲਾਂ ਦਾ ਆਨੰਦਮਈ ਚਰਨਾਂਮ੍ਰਤ ਦਿਲ ਦੀ ਸੰਤੁਸ਼ਟੀ ਤਕ ਪੀ ਲਿਆ | ਉਸ ਚਰਨਾਂਮ੍ਰਤ ਵਿੱਚੋਂ ਥੋੜ੍ਹਾ ਉਨ੍ਹਾਂ ਨੇ ਆਪਣੇ ਚਿਹਰੇ, ਸਿਰ ਅਤੇ ਸਰੀਰ ਤੇ ਛਿੜਕ ਲਿਆ ਅਤੇ ਬਾਕੀ ਬਚਦਾ ਘਾਹ ਉਤੇ ਪਾਉਣ ਦਾ ਯਤਨ ਕੀਤਾ | ਉਨ੍ਹਾਂ ਨੇ ਉੱਥੇ ਇਕ ਅਨੋਖੀ ਅਤੇ ਰਹੱਸਮਈ ਪ੍ਰਕਿਰਿਆ ਅਨੁਭਵ ਕੀਤੀ| ਉਨ੍ਹਾਂ ਨੇ ਧਿਆਨ ਨਾਲ ਦੇਖਿਆ ਕਿ ਜਿਹੜਾ ...

अलौकिक चमत्कार

Image
  द्वारा – ब्रि . प्रताप सिंह जी जसपाल एक दिन पूज्य पिताजी, बाबा नंद सिंह जी महाराज के पवित्र चरणों में अपनी विनम्र श्रद्धांजलि अर्पित करने पहुँचे तो उनको अन्दर बुलाया गया। बाबा ईशर सिंह जी महान बाबा जी के चरण-कमलों को स्नान कराने की तैयारी कर रहे थे। मेरे पिताजी ने हाथ जोड़कर अनुनय करते हुए बाबा जी से इस पवित्र सेवा के लिए आज्ञा माँगी तो कृपालु बाबा जी ने स्वीकृति प्रदान कर दी। पिता जी ने बाबा नंद सिंह जी महाराज के पवित्र चरण एक छोटी परात में रखे, जोकि पानी से आधी भरी हुई थी। काँपते हाथों से उन्होंने चरणों को स्नान कराया। तौलिए से चरण-कमल पोंछने के बाद, बाबा ईश्वर सिंह जी के निर्देशानुसार उन्होंने परात उठाई और चरणामृत को फैंकने के लिए एक ओर को चले गए। इस ओर आकर उन्होंने सहर्ष महान बाबाजी के चरण-कमलों के आनन्दकारी चरणामृत का जी भर कर पान किया और उस चरणामृत में से थोड़ा-सा अंश अपने चेहरे, सिर और शरीर पर छिड़क लिया तथा शेष हिस्सा घास पर डालने का प्रयास किया।  इसी प्रयास में उनको एक अनोखा और रहस्यमय दृष्टांत हुआ।  उन्होंने देखा कि जो बचा हुआ चरणामृत वे घास पर डाल रहे थे, वह घा...

ਖ਼ੁਦਾਈ ਤੇ ਸਫਾਈ ਦਾ ਮੇਲ ਹੈ

Image
  ਖ਼ੁਦਾਈ ਤੇ ਸਫਾਈ ਦਾ ਮੇਲ  ਹੈ  - ਬਾਬਾ ਨੰਦ ਸਿੰਘ ਜੀ ਮਹਾਰਾਜ ਪਰਮਾਤਮਾ ਦੀ ਪਵਿੱਤਰ ਸੇਵਾ, ਪੂਜਾ ਪ੍ਰਸ਼ੰਸਾ ਵਿੱਚ ਵਰਤੀ ਜਾਣ ਵਾਲੀ ਹਰ ਵਸਤੂ ਦੀ ਪਵਿੱਤਰਤਾ ਅਤੇ ਸ਼ੁਧਤਾ ਅਤਿ ਜ਼ਰੂਰੀ ਹੈ| ਸਰੀਰ ਅਤੇ ਨਿੱਜੀ ਕਪੜਿਆਂ ਦੀ, ਸਾਰੀਆਂ ਭੇਟ ਕੀਤੀਆਂ ਚੀਜ਼ਾਂ ਦੀ ਪੂਜਾ ਵਸਤੂਆਂ ਦੀ ਅਤੇ ਪੂਜਾ ਦੇ ਅਸਥਾਨ ਦੀ ਸਵੱਛਤਾ ਅਤੇ ਸ਼ੁਧਤਾ ਜ਼ਰੂਰੀ ਹੈ | ਇਸ ਤਰ੍ਹਾਂ ਹਰ ਵਸਤੂ ਪਵਿੱਤਰ ਕੀਤੀ ਜਾ ਸਕਦੀ ਹੈ | ਆਪਣੇ ਪਲੀਤ ਸ਼ਰੀਰ ਅਤੇ ਮਨ ਤੋਂ ਅਸੀਂ ਕਿੰਨਾਂ ਘ੍ਰਿਣਿਤ ਮਹਿਸੂਸ ਕਰਦੇ ਹਾਂ |  ਅਤਿ ਪਵਿੱਤਰ ਪਰਮਾਤਮਾ ਦੀ ਪਲੀਤ ਸੇਵਾ, ਮੰਦਾ ਚੜ੍ਹਾਵਾ ਅਤੇ ਦੂਸ਼ਿਤ ਪੂਜਾ ਕਰਦਿਆਂ ਕਰਦਿਆਂ ਕਿੰਨਾਂ ਦੁਖੀ ਮਹਿਸੂਸ ਕਰਾਂਗੇ | ਪਰਮਾਤਮਾ ਨੇ ਸਾਨੂੰ ਬੇਅੰਤ ਪਦਾਰਥ ਦਿੱਤੇ ਹਨ | ਪਰਮਾਤਮਾ ਨੂੰ ਭੇਟ ਕੀਤੀ ਹੋਈ ਹਰ ਵਸਤੂ ਸਾਡੀ ਨਹੀਂ ਸਗੋਂ ਉਸ ਪਰਮਾਤਮਾ ਦੀ ਹੀ ਹੈ |  ਇਸ ਲਈ ਕਿਸੇ ਚੀਜ਼ ਉੱਤੇ ਸਾਡਾ ਆਪਣਾ ਅਧਿਕਾਰ ਨਹੀਂ ਹੈ ਅਤੇ  ਅਸੀਂ ਫਿਰ ਕਿਹੜੀ ਵਸਤੂ ਉਸਨੂੰ ਅਰਪਣ ਕਰ ਸਕਦੇ ਹਾਂ?  ਬਹੁ ਗਿਣਤੀ ਵਿੱਚ ਜੋ ਵਸਤੂਆਂ ਉਸ ਪਰਮਾਤਮਾ ਨੇ ਸਾਨੂੰ ਦਿੱਤੀਆਂ ਹਨ ਉਨ੍ਹਾਂ ਲਈ ਉਸਦੀ ਆਪਣੀ ਕੋਈ ਵੀ ਤ੍ਰਿਸ਼ਨਾ ਨਹੀਂ ਹੈ | ਪ੍ਰਭੂ ਦੇ ਮਨ ਵਿੱਚ ਇਕ ਦੁਰਲਭ ਵਸਤੂ ਪ੍ਰਤੀ ਮੋਹ ਵੀ ਹੈ ਅਤੇ ਉਹ ਹੈ “ਰੱਬੀ ਪ੍ਰੇਮ” |  ਸਾਨੂੰ ਲੋੜ ਹੈ ਪ੍ਰੇਮ ਪੂਰਵਕ ਸੇਵਾ ਦੀ, ਪ੍ਰੇਮ ਪੂਰਵਕ ਪੂਜਾ ਦੀ ਅਤੇ ਪ੍ਰੇਮ ਪੂਰਵਕ ਅਰਚਨਾ ਦੀ | ਇਹ ਸਭ ਕੁਝ ਸਵਾਰਥ ਪੂ...

ख़ुदाई ते सफ़ाई दा मेल है

Image
  ख़ुदाई ते सफ़ाई दा मेल है -बाबा नंद सिंह जी महाराज खुदाई और सफ़ाई का मेल है ।  इसलिए परमात्मा की पावन सेवा, पूजा, स्तुति में बरती जाने वाली हर वस्तु की पवित्रता और शुद्धता जरूरी है।  अपने शरीर और निजी वस्त्रों, भेंट योग्य सभी पदार्थों, पूजा की वस्तुओं और पूजा के स्थान की स्वच्छता और शुद्धता जरूरी है। अपने अशुद्ध शरीर और अपवित्र मन से हमें कितनी घृणा महसूस होती हैं तो अति पावन परमात्मा की अपवित्र सेवा, अस्वच्छ चढ़ावा और दूषित पूजा करते समय हम स्वयं को कितना दुखी महसूस करेंगे। परमात्मा ने हमें असंख्य पदार्थ दिए हैं। परमात्मा को भेंट की जाने वाली प्रत्येक वस्तु हमारी नहीं, बल्कि उसी द्वारा प्रदान की गई है। इसलिए किसी भी वस्तु पर ना तो हमारा अधिकार है और ना ही परमात्मा को इन वस्तुओं में से किसी एक की भी जरूरत है। तो फिर वह कौन सी वस्तु या पदार्थ है जिसे अपना मानकर हम सतिगुरु  को अर्पित करें? जिसकी उसे जरूरत है, जो उसे प्रसन्न कर सके।  परमात्मा केवल एक ही दुर्लभ पदार्थ के लिए लालायित रहते है और वह है विशुद्ध प्रेम। इसलिए परमात्मा के प्रति हमारा व्यवहार प्रेमपूर्ण होना ...

मिहरवानु साहिबु मिहरवानु साहिबु मेरा मिहरवानु

Image
ब्रि .  प्रताप सिंह जसपाल जी का व्यक्तिगत अनुभव यह घटना पांचवें दशक के आरम्भिक दिनों की है। मेरी पूजनीय माता जी अत्यन्त बीमार हो गई थीं। उनकी हालत बिगड़ती ही जा रही थी। उन्हें अमृतसर के विक्टोरिया जुबली अस्पताल में भरती कराया गया था, जो अविभाजित पंजाब का उस समय का एक सुप्रसिद्ध अस्पताल था। राष्ट्रीय प्रसिद्धि प्राप्त दो योग्य डाक्टर, डॉ. के. एल. विज और कर्नल डॉ. गुरबख़्श सिंह उनका इलाज कर रहे थे।   माता जी के लिए एक विशेष कमरे की व्यवस्था की गयी थी। बेहतर इलाज के बावजूद माता जी की तबीयत धीरे-धीरे और बिगड़ती ही जा रही थी और फिर एक दिन वह अचेत हो गयीं। उनकी इस अवस्था के दूसरे दिन डाक्टरों ने उनके स्वस्थ होने की आशा छोड़ दी। पिता जी को यह बता दिया गया कि यदि वे घर पर ही अपनी पत्नी की मृत्यु देखना चाहते हैं तो मरीज़ को छुट्टी दी जा सकती है। तीसरा दिन भी यूं ही अचेत अवस्था में बीत गया। हम सभी किसी भी क्षण अंतिम श्वास लिए जाने की प्रतीक्षा कर रहे थे कि अचानक उन्होंने अपनी आंखे खोली और अपनी दायीं ओर संकेत करते हुए मेरे पूज्य पिताजी से कहा कि बाबा नंद सिंह साहिब स्वयं पधारे है और उनकी इच्छ...

ਮਿਹਰਵਾਨੁ ਸਾਹਿਬੁ ਮਿਹਰਵਾਨੁ ਸਾਹਿਬੁ ਮੇਰਾ ਮਿਹਰਵਾਨੁ

Image
  ਬ੍ਰਿ. ਪ੍ਰਤਾਪ ਸਿੰਘ ਜੀ ਜਸਪਾਲ  ਦੀ ਆਪ ਬੀਤੀ  ਮੇਰੇ ਪੂਜਨੀਕ ਮਾਤਾ ਜੀ ਅਤਿਅੰਤ ਬੀਮਾਰ ਸਨ ਅਤੇ ਉਨ੍ਹਾਂ ਦੀ ਹਾਲਤ ਬਹੁਤ ਹੀ ਵਿਗੜਦੀ ਜਾ ਰਹੀ ਸੀ | ਉਨ੍ਹਾਂ ਨੂੰ ਅੰਮ੍ਰਿਤਸਰ ਦੇ ਵਿਕਟੋਰੀਆ ਜੁਬਲੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ| ਉਹ ਉਸ ਸਮੇਂ ਦੇ ਅਣਵੰਡੇ ਪੰਜਾਬ ਦਾ ਇਕ ਸੁਪ੍ਰਸਿਧ ਹਸਪਤਾਲ ਸੀ | ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਦੋ ਮਾਹਿਰ ਡਾਕਟਰ ਕੇ. ਐਲ ਵਿਜ ਅਤੇ ਡਾ. ਕਰਨਲ ਗੁਰਬਖ਼ਸ਼ ਸਿੰਘ ਉਨ੍ਹਾਂ ਦਾ ਇਲਾਜ ਕਰ ਰਹੇ ਸਨ | ਉਨ੍ਹਾਂ ਨੂੰ ਇਕ ਵੱਖਰੇ ਕਮਰੇ ਵਿੱਚ ਠਹਿਰਾਇਆ ਗਿਆ ਸੀ | ਸਹੀ ਇਲਾਜ ਦੇ ਬਾਵਜੂਦ ਵੀ ਮਾਤਾ ਜੀ ਦੀ ਸਿਹਤ ਹੌਲੀ-ਹੌਲੀ ਹੋਰ ਖ਼ਰਾਬ ਹੋ ਗਈ | ਉਨ੍ਹਾਂ ਉਤੇ ਬੇਹੋਸ਼ੀ ਛਾ ਗਈ ਸੀ ਅਤੇ ਉਹ ਦੋ ਦਿਨ ਬੇਹੋਸ਼ੀ (coma) ਦੀ ਹਾਲਤ ਵਿੱਚ ਰਹੇ | ਡਾਕਟਰਾਂ ਨੂੰ ਉਨ੍ਹਾਂ ਦੇ ਬਚਣ ਦੀ ਕੋਈ ਉਮੀਦ ਨਾ ਰਹੀ | ਪਿਤਾ ਜੀ ਨੂੰ ਇਹ ਭੀ ਕਹਿ ਦਿਤਾ ਕਿ ਜੇ ਉਹ ਆਪਣੀ ਪਤਨੀ ਦੀ ਮੌਤ ਆਪਣੇ ਘਰ ਵਿੱਚ ਹੀ ਦੇਖਣੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ | ਅਸੀਂ ਸਾਰੇ ਉਨ੍ਹਾਂ ਦੀ ਮੌਤ ਦੇ ਪਲਾਂ ਦਾ ਇੰਤਜ਼ਾਰ ਕਰ ਰਹੇ ਸੀ| ਬੇਹੋਸ਼ੀ ਦੀ ਹਾਲਤ ਵਿੱਚ ਤੀਸਰੇ ਦਿਨ ਅਚਾਨਕ ਉਨ੍ਹਾਂ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਪਿਤਾ ਜੀ ਨੂੰ ਇਸ ਤਰ੍ਹਾਂ ਕਿਹਾ- ਬਾਬਾ ਨੰਦ ਸਿੰਘ ਜੀ ਮਹਾਰਾਜ ਤਸ਼ਰੀਫ ਲਿਆਏ ਹਨ| ਉਨ੍ਹਾਂ ਨੇ ਆਪਣੇ ਹੱਥ ਨਾਲ ਸੱਜੇ ਪਾਸੇ ਵੱਲ ਇਸ਼ਾਰਾ ਕੀਤਾ| ਉਨ੍ਹਾਂ ਨੇ ਫਿਰ ਕਿਹਾ ਕਿ ਬਾਬਾ ਜੀ ...