Posts

Showing posts from February, 2024

नाम

Image
  सारे जीवों और सृष्टि का एक मात्र सहारा नाम है।  नामी को अनुभव करने अथवा नामी को पुकारने के लिए नाम दोहराया जाता है।  नाम, नाम लेने वाले को नामी से जोड़ना है।  नाम भक्त को भगवान से जोड़ता है। नाम उपासक से पूजनीय के सच्चे संबंध को पक्का करता है। परमात्मा का दिव्य नाम ‘गगनमय संगीत’ है।  यह ब्रह्माण्ड का दिव्य संगीत है।  यह अनन्त संगीत है।  यह आत्मा को आनंदित करने वाला संगीत है। नाम के जहाज  श्री गुरु ग्रंथ साहिब में संग्रहित सारे राग आत्मिक भाव से परिपूर्ण दिव्य नाम की स्तुति करते हैं। ब्रह्माण्डीय एकस्वरता और प्रेमयुक्त यह अलौकिक संगीत सभी जीवों को दिव्य आनंद से पवित्र कर रहा है।  ईश्वरीय नाम के बराबर इस संसार में अन्य कुछ भी नहीं है। सम्पूर्ण चल और अचल सृष्टि नाम की शक्ति से उत्पन्न हुई है। संसार के सभी तत्त्व, जिनमें प्रकृति भी शामिल है, नाम की शक्ति से जुड़े हैं। परमात्मा और उसका नाम समरूप है। दोनों एक ही हैं। इस कलियुग में ईश्वर का दिव्य नाम सर्वशक्तिमान है। इस दिव्य नाम का स्मरण करने से बड़े-से-बड़े पापी भी एक पल में मुक्त...

ਨਾਮ

Image
  ਸਾਰੇ ਜੀਵਾਂ ਅਤੇ ਸਾਰੀ ਸ੍ਰਿਸ਼ਟੀ ਦਾ ਸਹਾਰਾ ਨਾਮ ਹੈ |  ਨਾਮੀ ਦੇ ਅਨੁਭਵ ਲਈ ਜਾਂ ਨਾਮੀ ਨੂੰ ਪੁਕਾਰਨ ਲਈ ਨਾਮ ਨੂੰ ਪੁਕਾਰਨ ਲਈ ਨਾਮ ਦੁਹਰਾਇਆ ਜਾਂਦਾ ਹੈ | ਨਾਮ, 'ਨਾਮ ਲੇਵਾ' ਨੂੰ ਨਾਮੀ ਨਾਲ ਜੋੜਦਾ ਹੈ |  ਨਾਮ ਭਗਤ ਨੂੰ ਭਗਵਾਨ ਨਾਲ ਜੋੜਦਾ ਹੈ |  ਨਾਮ ਉਪਾਸ਼ਕ ਨੂੰ ਪੂਜਣਯੋਗ ਦੇ ਸੱਚੇ ਸਬੰਧ ਨੂੰ ਪੱਕਾ ਕਰਦਾ ਹੈ | ਪਰਮਾਤਮਾ ਦਾ ਇਲਾਹੀ ਨਾਮ “ਗਗਨ ਮਈ ਸੰਗੀਤ" ਹੈ,  ਇਹ ਬ੍ਰਹਿਮੰਡ ਦਾ ਇਲਾਹੀ ਸੰਗੀਤ ਹੈ, ਇਹ ਅਨੰਤ ਸੰਗੀਤ ਹੈ |  ਇਹ ਆਤਮਾ ਨੂੰ ਅਨੰਦਿਤ ਕਰਨ ਵਾਲਾ ਸੰਗੀਤ ਹੈ | ਸ੍ਰੀ ਗੁਰੂ ਗ੍ਰੰਥ ਸਾਹਿਬ (ਜੋ ਕਿ “ਨਾਮ ਕੇ ਜਹਾਜ਼" ਹਨ) ਵਿੱਚ ਅਦਭੁੱਤ ਮੇਲ ਵਿੱਚ ਸਾਰੇ ਰਾਗ ਆਤਮਿਕ ਰੂਪ ਨਾਲ ਪਰਿਪੂਰਣ ਇਲਾਹੀ ਨਾਮ ਦੀ ਸ਼ਾਨ ਦੀ ਉਸਤਤੀ ਕਰਦੇ ਹਨ | ਬ੍ਰਹਿਮੰਡੀ ਇਕਸੁਰਤਾ ਅਤੇ ਪਿਆਰ ਵਿੱਚ ਇਹ ਬ੍ਰਹਿਮੰਡੀ ਸੰਗੀਤ ਸਭ ਜੀਵਾਂ ਨੂੰ ਪਵਿੱਤਰ ਅਤੇ ਇਲਾਹੀ ਸੰਗੀਤ ਲਹਿਰਾਂ ਵਿੱਚ ਘੇਰ ਲੈਂਦਾ ਹੈ |  ਇਲਾਹੀ ਨਾਮ ਦੇ ਬਰਾਬਰ ਇਸ ਸੰਸਾਰ ਵਿੱਚ ਕੁਝ ਵੀ ਨਹੀਂ ਹੈ | ਸਾਰੀ ਚੱਲ ਅਤੇ ਅਚੱਲ ਸ੍ਰਿਸ਼ਟੀ ਨਾਮ ਦੀ ਸ਼ਕਤੀ ਦੀ ਹੀ ਉਪਜ ਹੈ| ਸੰਸਾਰ ਦੇ ਸਾਰੇ ਤੱਤ ਜਿਨ੍ਹਾਂ ਵਿੱਚ ਪ੍ਰਕ੍ਰਿਤੀ ਵੀ ਸ਼ਾਮਲ ਹੈ, ਨਾਮ ਦੀ ਸ਼ਕਤੀ ਨਾਲ ਹੀ ਜੁੜੇ ਹੋਏ ਹਨ | ਪਰਮਾਤਮਾ ਅਤੇ ਉਸ ਦਾ ਨਾਮ ਸਮਰੂਪ ਹੈ, ਉਹ ਇੱਕੋ ਹੀ ਹਨ| ਇਸ ਕਲਯੁਗ ਵਿੱਚ ਇਲਾਹੀ ਨਾਮ ਸਰਬ ਸ਼ਕਤੀਮਾਨ ਹੈ | ਇਲਾਹੀ ਨਾਮ ਨੂੰ ਸਿਮਰਨ ਨਾਲ ਵੱਡੇ ਤੋਂ ਵੱਡੇ ਪਾਪੀ ਵੀ ਇਕ ਪ...

ਜੇਵਡੁ ਆਪਿ ਤੇਵਡੁ ਤੇਰੀ ਦਾਤਿ - ਨਿਰੰਕਾਰ ਦਾ ਦਾਨ

Image
  1 ਪੋਥੀ ਪਰਮੇਸਰ ਕਾ ਥਾਨੁ॥  ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥੧॥ ਰਹਾਉ॥ ਸਾਧਿਕ ਸਿਧ ਸਗਲ ਮੁਨਿ ਲੋਚਹਿ ਬਿਰਲੇ ਲਾਗੈ ਧਿਆਨੁ॥ ਜਿਸਹਿ ਕ੍ਰਿਪਾਲ ਹੋਇ ਮੇਰਾ ਸੁਆਮੀ ਪੂਰਨ ਤਾ ਕੋ ਕਾਮੁ॥੧॥ ਜਾ ਕੈ ਰਿਦੈ ਵਸੈ ਭੈ ਭੰਜਨੁ ਤਿਸੁ ਜਾਨੈ ਸਗਲ ਜਹਾਨੁ॥ ਖਿਨੁ ਪਲੁ ਬਿਸਰੁ ਨਹੀ ਮੇਰੇ ਕਰਤੇ ਇਹੁ ਨਾਨਕੁ ਮਾਂਗੇ ਦਾਨੁ॥ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਗ 1226 ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ- ਦਾਨ ਆਪਣੀ ਵਿਤ ਅਨੁਸਾਰ ਹੁੰਦਾ ਹੈ। ਜਿਸ ਤਰ੍ਹਾਂ ਦੀ ਸਮਰੱਥਾ ਹੋਵੇ ਉਸੀ ਤਰ੍ਹਾਂ ਦਾ ਦਾਨ ਇਨਸਾਨ ਦੇ ਸਕਦਾ ਹੈ। ਇੱਕ ਰਾਜਾ ਹੈ ਵੱਡਾ ਦਾਨ ਦੇਣਾ ਚਾਹੁੰਦਾ ਹੈ ਪਰ ਜਿਆਦਾ ਤੋਂ ਜਿਆਦਾ ਰਾਜ ਪਾਟ ਦਾਨ ਵਿੱਚ ਦੇ ਦੇਵੇਗਾ। ਜੋ ਕੁੱਝ ਉਸ ਪਾਸ ਹੈ ਉਹ ਦਾਨ ਵਿੱਚ ਦੇ ਸਕਦਾ ਹੈ ਪਰ ਕਿਸੇ ਨੇ ਨਿਰੰਕਾਰ ਦੀ ਸਮਰੱਥਾ ਦਾ ਨਾਪ ਲਿਆ ਹੈ? ਅੱਜ ਤੱਕ ਕਿਸੇ ਨੇ ਅਕਾਲ ਪੁਰਖ ਪਾਰਬ੍ਰਹਮ ਦੀ ਸਮਰੱਥਾ ਦਾ ਨਾਪ ਲਿਆ ਹੈ ? ਅੱਜ ਤੱਕ ਉਸਦਾ ਜਾਇਜ਼ਾ ਹੋ ਸਕਿਆ ਹੈ? ਜੇਵਡੁ ਆਪਿ ਤੇਵਡੁ ਤੇਰੀ ਦਾਤਿ ਜਿੰਨਾਂ ਵੱਡਾ ਕੋਈ ਹੋ ਸਕਦਾ ਹੈ ਉਨਾਂ ਵੱਡਾ ਦਾਨ ਉਹ ਦੇ ਸਕਦਾ ਹੈ ਪਰ ਨਿਰੰਕਾਰ ਕਿੰਨਾਂ ਕੁ ਵੱਡਾ ਹੈ? ਗੁਰੂ ਨਾਨਕ ਪਾਤਸ਼ਾਹ ਦਾਤ ਬਖਸ਼ਣਾ ਚਾਹੁੰਦੇ ਹਨ, ਗੁਰੂ ਅੰਗਦ ਸਾਹਿਬ ਤੇ ਬਹੁਤ ਪ੍ਰਸੰਨ ਹੋਏ, ਬੜੇ ਖੁਸ਼ ਹੋਏ, ਮੇਰੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਪ੍ਰਸੰਨ ਹੋ ਕੇ ਆਪਣੇ ਆਪ ਨੂੰ ਉਸ ਦਾਤ ਵਿੱਚ ਗੁਰੂ ਅੰਗਦ ਸਾਹਿਬ ਵਿੱਚ ਉਤਾਰ ਦਿੰਦੇ ਹਨ। ਸਾਹਿਬ ਆਪਣੇ ...

जेवडु आपि तेवडु तेरी दाति - जितने महान स्वयं उतनी महान तुम्हारी दात

Image
  पोथी परमेसर का थानु ॥ साधसंगि गावहि गुण गोबिंद पूरन ब्रहम गिआनु॥ जिसहि क्रिपालु होइ मेरा सुआमी पूरन ता को कामु॥ साधिक सिध सगल मुनि लोचहि बिरले लागै धिआनु॥ जा कै रिदै वसै भै भंजनु तिसु जानै सगल जहानु॥ खिनु पलु बिसरु नही मेरे करते इहु नानकु मांगै दानु॥  श्री गुरु ग्रंथ साहिब 1226  बाबा नंद सिंह साहिब ने फरमाया-  दान अपनी वित्तीय स्थिति के अनुसार होता है, जिस तरह का सामर्थ्य हो उसी तरह का दान मनुष्य कर सकता है। एक राजा है बड़ा दान देना चाहता है। वह ज्यादा-से-ज्यादा यह करेगा कि अपना राजपाट दान में दे देगा। जो कुछ उसके पास है वह दान में दे सकता है, पर किसी ने निरंकार की सामर्थ्य का माप लिया है। आज तक किसने अकाल पुरख पारब्रह्म के सामर्थ्य का आंकलन किया है। आज तक उसका अनुमान हो सका है? जेवडु आपि तेवडु तेरी दाति  जितना बड़ा वो हो सकता है उतना बड़ा दान वो दे सकता है, पर निरंकार का बड़प्पन तो अपरिमेय है।  गुरु नानक पातशाह दात बख़्शना चाहते हैं, गुरु अंगद साहिब की सेवा से वे बड़े प्रसन्न हुए हैं, बहुत खुश हैं। मेरे साहिब गुरु नानक पातशाह प्रसन्न होकर उस दात में अपने आपको ...

जेहा भाउ तेहा फलु पाईऐ - गुरु नानक पातशाह का स्वभाव

Image
बाबा नंद सिंह साहिब के चरणों में इस सेवक ने ईश्वरीय आनन्द की अनुभूति की, उनके अमूल्य वचन सुनें। एक बार बाबा नंद सिंह साहिब संगत में विराजमान थे। जिस समय कीर्तन का भोग पड़ा, बाबा नंद सिंह साहिब ने अपने पावन नेत्र खोलकर देखा, नेत्र ऐसे जैसे उनकी दृष्टि से अमृत झर रहा हो, चारों ओर एक अमृतमय वातावरण छा गया हो। साहिब की दृष्टि कुछ नवागत सरदारों पर पड़ी, जो पहली बार आए थे और रागी सिंहों के पीछे बैठे थे। साहिब बड़े प्रेम से पूछते हैं – कहाँ जाना पसंद करोगे? कहाँ रहना पसंद करोगे? वे समझे नहीं। बाबा जी ने फिर दोहराया - कहाँ जाना पसंद करोगे, कहाँ रहना पसंद करोगे? एक निकटस्थ संगी ने हाथकर जोड़कर कहा- गरीब निवाज! आप ही मेहर करें। इस पर बाबा जी फरमाते हैं- आप वहाँ जाना पसंद करेंगे जहाँ प्रेम-सत्कार से ले जाएगा? वहाँ रहना पसंद करेंगे जहाँ कोई आपको प्रेम-सत्कार से रखेगा। सभी ने हाथ जोड़कर कहाँ- जी गरीब निवाज। बाबा नंद सिंह साहिब ने श्री गुरु ग्रंथ साहिब की ओर संकेत करते हुए कहा- यही स्वभाव मेरे गुरु नानक पातशाह का है। वे उसी घर जाते हैं जहाँ कोई प्रेम-सत्कार से ले जाए और वहीं रहते है जहाँ कोई सत्का...

ਜੇਹਾ ਭਾਉ ਤੇਹਾ ਫਲੁ ਪਾਈਐ - ਗੁਰੂ ਨਾਨਕ ਪਾਤਸ਼ਾਹ ਦਾ ਸੁਭਾਅ

Image
  ਬਾਬਾ ਨੰਦ ਸਿੰਘ ਸਾਹਿਬ ਦੇ ਚਰਨਾਂ ਵਿੱਚ, ਉਨ੍ਹਾਂ ਦੇ ਚਰਨ ਕਮਲਾਂ ਵਿੱਚ ਇਲਾਹੀ ਆਨੰਦ ਮਾਣਿਆ, ਉਨ੍ਹਾਂ ਦੇ ਅਨਮੋਲ ਬਚਨ ਸੁਣੇ।  ਇੱਕ ਦਫਾ ਬਾਬਾ ਨੰਦ ਸਿੰਘ ਸਾਹਿਬ ਸੰਗਤ ਵਿੱਚ ਬਿਰਾਜਮਾਨ ਸਨ। ਜਿਸ ਵਕਤ ਕੀਰਤਨ ਦਾ ਭੋਗ ਪਿਆ, ਬਾਬਾ ਨੰਦ ਸਿੰਘ ਸਾਹਿਬ ਨੇ ਆਪਣੇ ਪਾਵਨ ਨੇਤਰ ਖੋਲ੍ਹੇ ਚਾਰੇ ਪਾਸੇ ਵੇਖਿਆ, ਨੇਤਰ ਜਿਸ ਤਰ੍ਹਾਂ ਅੰਮ੍ਰਿਤ ਦੇ ਸੋਮੇ ਹੁੰਦੇ ਹਨ ਅੰਮ੍ਰਿਤ ਵਗਿਆ, ਚਾਰੋਂ ਪਾਸੇ ਇੱਕ ਆਨੰਦਮਈ ਵਾਤਾਵਰਣ ਛਾ ਗਿਆ,  ਸਾਹਿਬ ਨੇ ਕੁੱਝ ਸਰਦਾਰ ਦੇਖੇ ਜਿਹੜੇ ਰਾਗੀ ਸਿੰਘਾਂ ਦੇ ਪਿੱਛੇ ਬੈਠੇ ਸੀ, ਨਵੇਂ ਸਨ ਪਹਿਲੀ ਵਾਰੀ ਆਏ ਸਨ। ਸਾਹਿਬ ਬੜੇ ਪਿਆਰ ਨਾਲ ਪੁੱਛਦੇ ਹਨ- ਕਿੱਥੇ ਜਾਣਾ ਪਸੰਦ ਕਰੋਗੇ, ਕਿੱਥੇ ਰਹਿਣਾ ਪਸੰਦ ਕਰੋਗੇ ?   ਉਹ ਸਮਝੇ ਨਹੀਂ ਬਾਬਾ ਜੀ ਨੇ ਇਹ ਬਚਨ ਦੋਹਰਾਇਆ- ਕਿਥੇ ਜਾਣਾ ਪਸੰਦ ਕਰੋਗੇ, ਕਿਥੇ ਰਹਿਣਾ ਪਸੰਦ ਕਰੋਗੇ?  ਇੱਕ ਨਿੱਕਟੀ ਸੰਗੀ ਨੇ ਹੱਥ ਜੋੜ ਕੇ ਕਿਹਾ- ਗਰੀਬ ਨਿਵਾਜ਼ ਆਪ ਹੀ ਮਿਹਰ ਕਰੋ। ਬਾਬਾ ਜੀ ਅੱਗੋ ਫੁਰਮਾਉਂਦੇ ਹਨ- ਉੱਥੇ ਹੀ ਜਾਣਾ ਪਸੰਦ ਕਰੋਗੇ ਜਿੱਥੇ ਕੋਈ ਪ੍ਰੇਮ ਨਾਲ, ਸਤਿਕਾਰ ਨਾਲ ਲੈ ਕੇ ਜਾਏਗਾ? ਉੱਥੇ ਰਹਿਣਾ ਪਸੰਦ ਕਰੋਗੇ ਜਿੱਥੇ ਕੋਈ ਪ੍ਰੇਮ ਅਤੇ ਸਤਿਕਾਰ ਨਾਲ ਰੱਖੇਗਾ? ਹੁਣ ਸਾਰਿਆ ਨੇ ਹੱਥ ਜੋੜ ਕੇ ਕਿਹਾ- ਜੀ ਗਰੀਬ ਨਿਵਾਜ਼। ਬਾਬਾ ਨੰਦ ਸਿੰਘ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਇਸ਼ਾਰਾ ਕਰਦੇ ਹੋਏ ਕਿਹਾ- ਇਹੀ ਸੁਭਾਅ ਮੇਰੇ ਗੁਰੂ ਨਾਨਕ ਪਾਤਸ਼ਾਹ ਦਾ ਹੈ, ਉਸੇ ਘਰ ਜਾ...

विचित्र लीला के प्रकाशमय अंग

Image
  घोर अंधकारपूर्ण कलियुग में निरंकार, गुरु नानक पातशाह के रूप में पधारे। दस ज्योतियों के रूप में गुरु नानक निरंकार ने ऐसी आश्चर्यमयी और प्रकाशमयी विचित्र लीला रची है कि उस लीला के कुछ प्रकाशमय अंगों को आपके साथ विनम्रतापूर्वक साँझा करने का प्रयास किया जा रहा है। दसों  ज्योतियों  की स्वरूपता में गुरु नानक निरंकार ने जो महान् बलिदान दिए तथा आचरण के जो महान् आदर्श स्थापित किए, उसका उदाहरण अन्यत्र नहीं मिलता।  जिस तरह चारों साहिबज़ादों ने बलिदान (शहादत) को चार चाँद लगाए हैं, इतिहास में उसकी कोई तुलना नहीं मिलती। ऐसी संत्रास भरी (दर्दनाक) लीलाएँ और इतने महान् बलिदानों का 239 वर्षों का खेल उन्होेंने किन अनुकरणीय आदर्शों के लिए रचा?  गुरु नानक साहिब की गद्दी पर जिस समय दशमेश पिता श्री गुरु गोबिन्द सिंह साहिब, नम्रता और दीनता के  प्रकाश में भरकर श्री गुरु ग्रंथ साहिब को सुशोभित करते हैं, प्रकाश करते हुए किस भावमयी अवस्था में वे श्री गुरु ग्रंथ साहिब की परिक्रमा करते हैं, चँवर झुलाते हैं और यह सब करने के बाद आप स्वयं निस्पृह होकर एक ओर खड़े (लांबे) हो जाते हैं, सजदा क...

ਬਚਿੱਤਰ ਲੀਲ੍ਹਾ ਦੇ ਪ੍ਰਕਾਸ਼ਮਈ ਅੰਗ

Image
  ਇਸ ਘੋਰ ਅੰਧਕਾਰ ਕਲਿਜੁਗ ਦੇ ਵਿੱਚ ਨਿਰੰਕਾਰ ਗੁਰੂ ਨਾਨਕ ਪਾਤਸ਼ਾਹ ਦੇ ਸਰੂਪ ਦੇ ਵਿੱਚ ਆਏ। ਦਸ ਜੋਤਾਂ ਦੇ ਵਿੱਚ ਗੁਰੂ ਨਾਨਕ ਨਿਰੰਕਾਰ ਨੇ ਐਸੀ ਅਸਚਰਜ, ਪ੍ਰਕਾਸ਼ਮਈ ਬਚਿੱਤਰ ਲੀਲ੍ਹਾ ਰਚੀ ਹੈ ਉਸਦੇ ਕੁਝ ਪ੍ਰਕਾਸ਼ਮਈ ਅੰਗ ਆਪ ਨਾਲ ਸਾਂਝੇ ਕਰਨ ਦਾ ਇੱਕ ਨਿਮਾਣਾ ਜਿਹਾ ਯਤਨ ਕਰ ਰਿਹਾ ਹਾਂ। ਦਸ ਜੋਤਾਂ ਦੇ ਵਿੱਚ ਗੁਰੂ ਨਾਨਕ ਨਿਰੰਕਾਰ ਨੇ ਇਸ ਤਰ੍ਹਾਂ ਦੇ ਮਹਾਨ ਬਲੀਦਾਨ, ਮਹਾਨ ਪੂਰਨੇ ਪਾਏ ਜਿਨ੍ਹਾਂ ਦੀ ਮਿਸਾਲ ਮਿਲਦੀ ਹੀ ਨਹੀਂ। ਜਿਸ ਤਰ੍ਹਾਂ ਚਾਰ ਸਾਹਿਬਜ਼ਾਦਿਆਂ ਨੇ ਚਾਰ ਚੰਦ ਲਗਾਏ ਹਨ। ਸਾਧ ਸੰਗਤ ਜੀ ਐਡੀ ਦਰਦਨਾਕ ਇਹ ਬਚਿੱਤਰ ਲੀਲ੍ਹਾ, ਐਡੇ ਮਹਾਨ ਬਲੀਦਾਨ ਇਹ 239 ਸਾਲ ਦਾ ਖੇਡ ਕਿਸ ਕਰਕੇ ਰਚਿਆ ? ਗੁਰੂ ਨਾਨਕ ਦੀ ਗੱਦੀ ਤੇ ਜਿਸ ਵਕਤ ਦਸਮੇਸ਼ ਪਿਤਾ, ਜਿਸ ਨਿਮਰਤਾ ਤੇ ਗਰੀਬੀ ਦੇ ਪ੍ਰਕਾਸ਼ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਸ਼ੋਬਿਤ ਕਰਦੇ ਹਨ, ਪ੍ਰਕਾਸ਼ ਕਰਦੇ ਉਸ ਵੇਲੇ ਕਿਸ ਤਰ੍ਹਾਂ ਸਾਹਿਬ ਦੀ ਪਰਿਕ੍ਰਮਾ ਕਰਦੇ ਹਨ ਚੌਰ (ਚਵਰ) ਕਰਦੇ ਹਨ ਲਾਂਭ੍ਹੇ ਹੋ ਜਾਂਦੇ ਹਨ। ਸਿਜਦਾ ਕਰਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਪ੍ਰਗਟ ਗੁਰਾਂ ਦੀ ਦੇਹ (ਸ੍ਰੀ ਗੁਰੂ ਗ੍ਰੰਥ ਸਾਹਿਬ) ਦੇ ਚਰਨ ਕਮਲਾਂ ਚ' ਸੌਂਪ ਕੇ ਆਪ ਅਲੋਪ ਹੋ ਜਾਂਦੇ ਹਨ। ਸਾਧ ਸੰਗਤ ਜੀ ਮਹਾਨ ਸਰਬਸੰਦਾਨੀ ਆਪਣਾ ਸਭ ਕੁਝ ਕੁਰਬਾਨ ਕਰ ਦਿੰਦਾ ਹੈ। ਉਸ ਵੇਲੇ ਪਤਾ ਲਗਦਾ ਹੈ ਕਿ ਗੁਰੂ ਨਾਨਕ ਦੀ ਗੱਦੀ ਤੇ ਉਸ ਗੁਰੂ ਨਾਨਕ ਨਿਰੰਕਾਰ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਵਿੱਚ...