Posts

दरवेशों, फकीरों के शहंशाह बाबा श्री चंद जी

Image
  हजरत मियां मीर अपने समय के एक महान फकीर, एक महान दरवेश हुए हैं। यह वही महान व्यक्तित्व थे जिनसे गुरु अर्जन परतख हरि मेरे साहिब ने श्री हरमंदिर साहिब की पवित्र नींव रखवाई थी। उस समय के शासक उनके दर्शनों के लिए जाया करते थे। बादशाह जहाँगीर बड़े आदर के साथ उनके चरणों में उपस्थित होते थे। एक बार बादशाह जहांगीर ने बड़ी विनम्रता  से हजरत मियां मीर से पूछा- हुजूर 'मैं' दुनिया का बादशाह हूं। वर्तमान समय में मुझे सभी बादशाहों  में सबसे महान बादशाह  माना जाता है। मुझे आलमगीर कहा जाता है।  मुझे शहंशाह कहा जाता है।  बादशाहों का बादशाह भी कहा जाता है। गरीब निवाज़, आप हमारे पीर हैं, आप एक महान फ़क़ीर हैं,  महान दरवेश हैं। गरीब निवाज़! एक बात बताइए  कि आपके फकीरों में, दरवेशों में भी कोई  शहंशाह है जो सबसे बड़ा फकीर है, सबसे बड़ा दरवेश है। यह सवाल पूछता है।  तब हजरत मियां मीर जवाब देते हैं- हाँ बादशाह! हमारे फकीरों और दरवेशों का भी बादशाह है। जहाँगीर फिर पूछता है- गरीब निवाज़! वह कौन है? तब हजरत मियां मीर बड़ी फखर के साथ कहते हैं-  शहंशाहे  फक...

ਫ਼ਕੀਰਾਂ ਦੇ, ਦਰਵੇਸ਼ਾਂ ਦੇ ਸ਼ਹਿਨਸ਼ਾਹ ਬਾਬਾ ਸ੍ਰੀ ਚੰਦ ਜੀ ਮਹਾਰਾਜ

Image
  ਹਜ਼ਰਤ ਮੀਆਂ ਮੀਰ ਆਪਣੇ ਵਕਤ ਦੇ ਮਹਾਨ ਫ਼ਕੀਰ, ਮਹਾਨ ਦਰਵੇਸ਼ ਹੋਏ ਹਨ। ਇਹ ਉਹੀ ਮਹਾਨ ਹਸਤੀ ਸਨ ਜਿਨ੍ਹਾਂ ਤੋਂ  ਗੁਰੁ ਅਰਜਨ ਪਰਤਖ੍ਹ ਹਰਿ  ਮੇਰੇ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਨੀਂਵ ਰੱਖਵਾਈ ਸੀ। ਉਸ ਵਕਤ ਦੇ ਹਾਕਮ ਇਨ੍ਹਾਂ ਦੀ ਕਦਮ ਬੋਸੀ ਵਾਸਤੇ ਜਾਇਆ ਕਰਦੇ ਸਨ। ਜਹਾਂਗੀਰ ਬਾਦਸ਼ਾਹ ਬੜੇ ਅਦਬ ਵਿਚ ਇਨ੍ਹਾਂ ਦੇ ਚਰਨਾਂ ਵਿੱਚ ਪੇਸ਼ ਹੁੰਦਾ ਸੀ। ਇੱਕ ਦਫਾ ਹਜ਼ਰਤ ਮੀਆਂ ਮੀਰ ਕੋਲੋਂ ਜਹਾਂਗੀਰ ਬਾਦਸ਼ਾਹ ਬੜੇ ਅਦਬ ਅਤੇ ਨਿਮਰਤਾ ਸਾਹਿਤ ਪੁੱਛਦਾ ਹੈ ਕਿ  ਹਜ਼ੂਰ 'ਮੈਂ' ਦੁਨੀਆਂ ਦਾ ਬਾਦਸ਼ਾਹ ਹਾਂ। ਇਸ ਵੇਲੇ ਸਾਰਿਆਂ ਬਾਦਸ਼ਾਹਾਂ ਚੋਂ ਮੈਂ'ਨੂੰ ਸਭ ਤੋਂ ਵੱਡਾ ਬਾਦਸ਼ਾਹ ਮੰਨਿਆ ਜਾਂਦਾ ਹੈ, ਮੈਂ'ਨੂੰ ਆਲਮਗੀਰ ਕਿਹਾ ਜਾਂਦਾ ਹੈ, ਮੈਂ'ਨੂੰ ਸ਼ਹਿਨਸ਼ਾਹ ਕਿਹਾ ਜਾਂਦਾ ਹੈ, ਬਾਦਸ਼ਾਹਾਂ ਦਾ ਵੀ ਬਾਦਸ਼ਾਹ ਆਖਦੇ ਹਨ।  ਗਰੀਬ ਨਿਵਾਜ਼ ਤੁਸੀਂ ਸਾਡੇ ਪੀਰ ਹੋ, ਤੁਸੀਂ ਇੱਕ ਮਹਾਨ ਫ਼ਕੀਰ ਹੋ, ਮਹਾਨ ਦਰਵੇਸ਼ ਹੋ, ਤੁਸੀਂ ਕਮਾਈ ਵਾਲੇ ਹੋ, ਤੁਸੀਂ ਪ੍ਰਾਪਤੀ ਵਾਲੇ ਹੋ। ਗਰੀਬ ਨਿਵਾਜ਼! ਇੱਕ ਸੋਝੀ ਪਾਓ ਕਿ ਤੁਹਾਡੇ ਫ਼ਕੀਰਾਂ ਵਿੱਚ ਵੀ, ਦਰਵੇਸ਼ਾਂ ਵਿੱਚ ਵੀ, ਤੁਹਾਡਾ ਵੀ ਇਸ ਵੇਲੇ ਕੋਈ ਸ਼ਹਿਨਸ਼ਾਹ ਹੈ ਜਿਹੜਾ ਸਭ ਤੋਂ ਵੱਡਾ ਫ਼ਕੀਰ, ਜਿਹੜਾ ਸਭ ਤੋਂ ਵੱਡਾ ਦਰਵੇਸ਼ ਹੈ। ਇਹ ਸਵਾਲ ਪੁੱਛਦਾ ਹੈ। ਅੱਗੋਂ ਹਜ਼ਰਤ ਮੀਆਂ ਮੀਰ ਜਵਾਬ ਦੇਂਦੇ ਹਨ- ਹਾਂ ਬਾਦਸ਼ਾਹ! ਸਾਡਾ ਫ਼ਕੀਰਾਂ ਦਾ ਵੀ, ਦਰਵੇਸ਼ਾਂ ਦਾ ਵੀ ਸ਼ਹਿਨਸ਼ਾਹ ਹੈ। ਤਾਂ ਫਿਰ ਪੁੱਛਦਾ ਹੈ-  ਗਰੀਬ ਨਿਵਾਜ਼...

बीबी भोलाँ रानी

Image
  गुरु की कृपा की पात्र बनी, कुछ विशेष भाग्यशाली आत्माओं ने मुझे यह पुस्तक लिखने की प्रेरणा दी है।  सर्वप्रथम प्रेरणा देने वाली मेरी छोटी बहिन भोलाँ रानी है। यह बहुमूल्य सहयोग व प्रेरणा देने के कारण उस के प्रति मेरे हृदय में कृतज्ञता की पवित्रा भावनाएँ हैं। उस को बाबा नंद सिंह जी महाराज से कीर्तन की दात प्राप्त हुई थी। बाबा जी ने उस को कीर्तन की शिक्षा देने का योग्य प्रबन्ध करने के लिए मेरे पिता जी को आदेश दिया। इस शिक्षा के लिए समाध भाई के रागी जत्थे के अत्यधिक धार्मिक व पवित्र आत्मा वाले भाई आत्मा सिंह जी की सेवाएँ ली गईं। वह शीघ्र ही कीर्तन सीख गईं। वह उल्लसित आनंद में श्री गुरु ग्रंथ साहिब जी की अपार स्तुति का कीर्तन करने लगी। पहले उसने ज्ञानी की परीक्षा पास की। फिर पंजाबी में एम॰ए॰ किया। गुरुवानी की उनकी स्पष्ट समझ और महान् गुरुओं के जीवन की पवित्र घटनाओं का उनका गहन मनन अद्भुत रूप से ज्ञानदायक था। वह अपने आदरणीय पिता जी की आज्ञाकारी बेटी थी तथा बाबा नंद सिंह जी महाराज की सर्वोत्तम श्रद्धालु थी। उसने पिता जी के चरण-चिन्हों पर चलते हुए श्री गुरु ग्रंथ साहिब जी की निरं...

ਬੀਬੀ ਭੋਲਾਂ ਰਾਣੀ

Image
    ਗੁਰੂ ਦੀਆਂ ਮਿਹਰਾਂ ਤੇ ਬਖਸ਼ਿਸ਼ਾਂ ਦਾ ਪਾਤਰ ਬਣੀਆਂ , ਕੁਝ ਖਾਸ ਵਡਭਾਗੀ ਆਤਮਾਵਾਂ ਨੇ ਮੈਨੂੰ ਇਹ ਪੁਸਤਕਾਂ ਲਿਖਣ ਦੀ ਪ੍ਰੇਰਨਾ ਦਿੱਤੀ ਹੈ ।   ਮੈਨੂੰ ਸਭ ਤੋਂ ਪਹਿਲਾਂ ਪ੍ਰੇਰਨਾ ਦੇਣ ਵਾਲੀ ਮੇਰੀ ਛੋਟੀ ਭੈਣ ਬੀਬੀ ਭੋਲਾਂ ਰਾਣੀ ਹੈ ।   ਮੇਰੇ ਦਿਲ ਵਿੱਚ ਇਹ ਕੀਮਤੀ ਸਹਿਯੋਗ ਅਤੇ ਪ੍ਰੇਰਨਾ ਦੇਣ ਲਈ ਉਸ ਪ੍ਰਤੀ ਸ਼ੁਕਰਾਨੇ ਦੀਆਂ ਪਵਿੱਤਰ ਭਾਵਨਾਵਾਂ ਹਨ ।   ਉਸ ਨੂੰ ਬਾਬਾ ਨੰਦ ਸਿੰਘ ਜੀ ਮਹਾਰਾਜ ਤੋਂ ਕੀਰਤਨ ਦੀ ਦਾਤ ਪ੍ਰਾਪਤ ਹੋਈ ਸੀ ।   ਬਾਬਾ ਜੀ ਨੇ ਉਸ ਨੂੰ ਕੀਰਤਨ ਸਿਖਾਉਂਣ ਦਾ ਯੋਗ ਪ੍ਰਬੰਧ ਕਰਨ ਵਾਸਤੇ ਮੇਰੇ ਪਿਤਾ ਜੀ ਨੂੰ ਆਦੇਸ਼ ਦਿੱਤਾ ਸੀ । ਇਸ ਵਾਸਤੇ ਸਮਾਧ ਭਾਈ ਕੇ ਰਾਗੀ ਜੱਥੇ ਦੇ ਧਾਰਮਿਕ ਅਤੇ ਪਵਿੱਤਰ ਰੂਹ ਵਾਲੇ ਭਾਈ ਆਤਮਾ ਸਿੰਘ ਜੀ ਦੀਆਂ ਸੇਵਾਵਾਂ ਲਈਆਂ ਗਈਆਂ ਸਨ ।   ਉਹ ਛੇਤੀ ਹੀ ਕੀਰਤਨ ਸਿਖ ਗਈ ।   ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਪਾਰ ਉਸਤੱਤ ਵਿੱਚ ਕੀਰਤਨ ਕਰਨ ਲਗ ਪਈ । ਉਸ ਨੇ ਗਿਆਨੀ ਤੋਂ ਬਾਅਦ ਪੰਜਾਬੀ ਦੀ ਐਮ . ਏ . ਕੀਤੀ ।   ਉਹ ਗੁਰਬਾਣੀ ਅਤੇ ਮਹਾਨ ਗੁਰੂ ਸਾਹਿਬਾਨ ਦੇ ਜੀਵਨ ਦੀਆਂ ਪਵਿੱਤਰ ਘਟਨਾਵਾਂ ਦੀਆਂ ਰਮਜ਼ਾਂ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੀ ਸੀ । ਉਹ ਆਪਣੇ ਪ...