Posts

Showing posts from May, 2023

परम पद की अवस्था

Image
गुरमुखि अंतरि सहज है  मन चड़िया दसवै आकासि।।   तिथै ऊंघ न भुख है हरि अम्रित नामु सुख वासु।। नानक दुखु सुखु विआपत नही जिथै आतम राम प्रगासु।। श्री गुरु ग्रंथ साहिब, अंग 1414 गुरु अमरदास जी ने गुरमुख की सहज अवस्था वाली आत्मिक अवस्थाओं के बारे बतलाया है। उनके अनुसार-  गुरमुख सहज संतुलन एवं परम शांति में रहते हैं। इस अवस्था में नींद व भूख नहीं सताती।  जीव प्रभु के नाम की अमृत-फुहार में नित्य भीगता रहता है।  गुरमुख प्रभु-कृपा के मण्डल में रहता है। उस गुरमुख को दुःख-सुख प्रभावित नहीं करते जिस की आत्मा सदैव आध्यात्मिक आभा से प्रफुल्लित रहती है।   एक सच्चे संत की आत्मा ‘अमृत नाम’ के आनंद से जुड़ी रहती है, उनकी आत्मा प्रभु की आभा से खिली होती है। वह प्रभु में सदा के लिए लीन हो जाती है।  जिस प्रकार प्रभु नींद व भूख से ऊपर है, उसी तरह इस के साथ एकरूप हुआ गुरमुख भी इसी अवस्था में रहता है।  प्रभु दुःख-सुख से परे है। इसी तरह उस में लीन वह गुरमुख, जिस की आत्मा में अलौकिक प्रकाश हो चुका हो, सतत आनंद की अवस्था में रहता है। उसको कोई दुःख-सुख व्याकुल नहीं करता। प्रभु म...

ਪਰਮ ਪਦ ਦੀ ਅਵਸਥਾ

Image
ਗੁਰਮੁਖਿ ਅੰਤਰਿ ਸਹਜੁ ਹੈ ਮਨੁ  ਚੜਿਆ ਦਸਵੈ ਆਕਾਸਿ || ਤਿਥੈ ਊਂਘ ਨਾ ਭੁਖ ਹੈ ਹਰਿ  ਅੰਮ੍ਰਿਤ ਨਾਮੁ ਸੁਖ ਵਾਸੁ || ਨਾਨਕ ਦੁਖੁ ਸੁਖੁ ਵਿਆਪਤ ਨਹੀ  ਜਿਥੈ ਆਤਮ ਰਾਮ ਪ੍ਰਗਾਸੁ || ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 1414 ਗੁਰੂ ਅਮਰਦਾਸ ਜੀ ਨੇ ਸਹਿਜ ਅਵਸਥਾ ਵਾਲੇ ਗੁਰਮੁਖ ਦੀਆਂ ਆਤਮਕ ਅਵਸਥਾਵਾਂ ਬਾਰੇ ਫੁਰਮਾਇਆ ਹੈ-   ਗੁਰਮੁਖ ਸਹਿਜ ਅਤੇ ਵਿਸਮਾਦ ਵਿੱਚ ਰਹਿੰਦੇ ਹਨ |  ਗੁਰਮੁਖ ਬਖਸ਼ਿਸ਼ ਦੇ ਮੰਡਲ ਵਿੱਚ ਰਹਿੰਦੇ ਹਨ| ਇਸ ਅਵਸਥਾ ਵਿੱਚ ਨੀਂਦ ਅਤੇ ਭੁੱਖ ਨਹੀਂ ਸਤਾਉਂਦੀ, ਜੀਵ ਪਰਮਾਤਮਾ ਦੇ ਨਾਮ ਦੀ ਅੰਮ੍ਰਿਤ ਰੂਪੀ ਫੁਹਾਰ ਵਿੱਚ ਅਨੰਦਿਤ ਰਹਿੰਦਾ ਹੈ | ਉਨ੍ਹਾਂ ਗੁਰਮੁਖਾਂ ਨੂੰ ਦੁੱਖ-ਸੁੱਖ ਡੁਲਾਉਂਦੇ ਨਹੀਂ ਜਿਹੜੇ ਆਤਮਾ ਦੀ ਰੂਹਾਨੀ ਗੁਲਜ਼ਾਰ ਵਿੱਚ ਅਨੰਦ ਮਗਨ ਰਹਿੰਦੇ ਹਨ | ਇਕ ਸੱਚੇ ਸੰਤ ਦੀ ਆਤਮਾ ਅੰਮ੍ਰਿਤ ਨਾਮ ਦੇ ਅਨੰਦ ਵਿੱਚ ਜੁੜੀ ਹੁੰਦੀ ਹੈ | ਉਨ੍ਹਾਂ ਦਾ ਆਤਮ ਰੱਬ ਦੇ ਨੂਰ ਨਾਲ ਖਿੜਿਆ ਹੁੰਦਾ ਹੈ| ਉਹ ਪਰਮਾਤਮਾ ਨਾਲ ਇਕ ਰੂਪ ਹੋ ਚੁੱਕੇ ਹੁੰਦੇ ਹਨ | ਜਿਵੇਂ ਪਰਮਾਤਮਾ ਨੀਂਦ ਤੇ ਭੁੱਖ ਤੋਂ ਉੱਪਰ ਹੈ, ਇਸੇ ਤਰ੍ਹਾਂ ਉਸ ਨਾਲ ਇਕ-ਰੂਪ ਹੋਏ ਗੁਰਮੁੱਖ ਵੀ ਇਸੇ ਅਵਸਥਾ ਵਿੱਚ ਰਹਿੰਦੇ ਹਨ | ਪਰਮਾਤਮਾ ਨੂੰ ਦੁੱਖ ਸੁੱਖ ਨਹੀਂ ਪੋਂਹਦਾ, ਇਸੇ ਤਰ੍ਹਾਂ ਉਸ ਵਿੱਚ ਲੀਨ ਗੁਰਮੁਖ, ਜਿਨ੍ਹਾਂ ਦੇ ਆਤਮੇ ਪ੍ਰਕਾਸ਼ ਹੋ ਚੁੱਕਾ ਹੁੰਦਾ ਹੈ, ਪਰਮਾਤਮਾ ਦੇ ਨੂਰ ਨਾਲ ਵਿਸਮਾਦ ਦੀ ਅਵਸਥਾ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਕੋਈ ...

ਸ਼ਹੀਦਾਂ ਦੇ ਸਰਤਾਜ ਸਤਿਗੁਰੂ ਅਰਜਨ ਦੇਵ ਜੀ

Image
  ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜਨੁ ਪਰਤਖ੍ਹ ਹਰਿ || ਭਟੁ ਮਥੁਰਾ ਜੀ ਫੁਰਮਾਉਂਦੇ ਹਨ ਕਿ ਗੁਰੂ ਅਰਜਨ ਦੇਵ ਜੀ ਅਤੇ ਅਕਾਲ ਪੁਰਖ ਵਿੱਚ ਕੋਈ ਅੰਤਰ ਨਹੀਂ ਹੈ | ਤਤੁ ਬਿਚਾਰੁ ਯਹੈ ਮਥੁਰਾ,  ਜਗ ਤਾਰਨ ਕਉ ਅਵਤਾਰੁ ਬਨਾਯਉ || ਜਪਉ ਜਿਨ ਅਰਜਨੁ ਦੇਵ ਗੁਰੂ,  ਫਿਰਿ ਸੰਕਟ ਜੋਨਿ ਗਰਭ ਨ ਆਯਉ || ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ - 1409 ਭਟੁ ਮਥੁਰਾ ਜੀ ਇਸ ਸ਼ਬਦ ਵਿਚ ਬ੍ਰਹਮ ਗਿਆਨ ਦਾ ਸਾਰ ਤੱਤ ਪੇਸ਼ ਕਰਦੇ ਹਨ -  ਅਕਾਲ ਪੁਰਖ ਇਸ ਸੰਸਾਰ ਦੇ ਉਧਾਰ ਵਾਸਤੇ ਆਪ ਮਨੁੱਖੀ ਜਾਮਾ ਧਾਰ ਕੇ ਆਇਆ ਹੋਇਆ ਹੈ। ਇਸ ਲਈ ਜੋ ਵੀ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਅਰਜਨ ਦੇਵ ਜੀ ਦੀ ਅਰਾਧਨਾ ਕਰਦਾ ਹੈ, ਉਸ ਦਾ ਜਨਮ ਮਰਨ ਦੇ ਗੇੜ ਤੋਂ ਛੁਟਕਾਰਾ ਹੋ ਜਾਂਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੋਇੰਦਵਾਲ ਸਾਹਿਬ ਵਿਖੇ 1563 ਈਂ ਨੂੰ ਅਵਤਾਰ ਧਾਰਿਆ। ਆਪ ਸ੍ਰੀ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। ਗੁਰੂ ਅਰਜਨ ਦੇਵ ਜੀ ਨੂੰ ਅਠਾਰਾਂ ਸਾਲ ਦੀ ਉਮਰ ਵਿਚ ਗੁਰਿਆਈ ਪ੍ਰਾਪਤ ਹੋਈ ਅਤੇ ਆਪ 1581 ਤੋਂ 1606 ਈ: ਤੱਕ ਗੱਦੀ ਤੇ ਬਿਰਾਜਮਾਨ ਰਹੇ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਵਿੱਤਰ ਸਰੋਵਰ ਦੇ ਵਿੱਚਕਾਰ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਕਰਵਾ ਕੇ ਉਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਇਸ ਤੋਂ ਕੁਝ ਸਮੇਂ ਬਾਅਦ ਆਪ ਨੇ ਆਪਣਾ ਮਹਾਨ ਬਲੀਦਾਨ ਦੇ ਦਿੱਤਾ।  ਗੁਰੂ ਨਾਨਕ ਦਾਤਾ ਬਖਸ਼ ਲੈ ।  ...

शहीदों के सरताज सतिगुरु अर्जन देव जी

Image
भनि मथुरा कछु भेदु नही गुरु अरजुनु परतख्य हरि ॥ भटु  मथुरा जी फरमाते हैं कि गुरु अर्जन देव जी और अकाल पुरख में कोई भेद नहीं है। ततु बिचारु यहै मथुरा   जग तारन कउ अवतारु बनायउ ॥ जप्यउ जिन्ह अरजुन देव गुरू   फिरि संकट जोनि गरभ न आयउ ॥ श्री गुरु ग्रन्थ साहिब, 1409 भटु मथुरा जी इस शब्द में ब्रह्म-ज्ञान  का सार (त्तत) पेश करते हैं - इस संसार के उद्धार के लिए अकाल पुरख स्वयं मानव रूप में अवतरित हुआ है। इस लिए जो भी शहीदों के सरताज सतिगुरु अर्जन देव जी की अराधना करता है उसे जन्म-मरण के चक्र से छुटकारा मिल जाता है।  श्री गुरुअर्जन देव जी  का प्रकाश गोइंदवाल साहिब में 1563 ई. में हुआ।  आप श्री गुरु रामदास जी के सब से छोटे साहिबज़ादे थे।   आप जी को 18  वर्ष की आयु में गुरगद्दी प्राप्त हुई। आप जी 1581 से 1606 ई. तक गुरगद्दी पर विराजमान रहे।  श्री अर्जन देव जी ने पवित्र सरोवर में हरिमंदिर साहिब की रचना करवा कर उस में श्री गुरु ग्रन्थ साहिब जी का प्रकाश किया।  इस के कुछ समय बाद आप जी ने अपना महान बलिदान दे दिया।   गुरु नानक दाता बख़...

सच्चा प्रेम

Image
  पिताजी ने दो-तीन बातें बताईं-  प्रेम अपने आप में सम्पूर्ण है, प्रेम में  कुछ और करने की ज़रुरत नहीं है।   जो प्रेम में रंगा हुआ है, जो साहिब की इच्छा और उनके भाणे (रुचि) में आ गया है तथा हर समय जो साहिब को लक्षित कर ‘तूँ-ही-तूँ’ उचार रहा है वह सच्चा प्रेम कर रहा है।  जिस समय हम कोई इच्छा रखते हैं, यह सोचते हैं कि हमारा लाभ हो और इसमें हमारा क्या हित होगा तो यह प्रेम नहीं है।  हम कर्म तो कर सकते हैं, पर फल हमारे हाथ में नहीं है। फल तो गुरु के अधीन है, उसके हुक्म में है। फिर  यदि गुरु की इच्छा में आ ही गये तो अपनी इच्छा कैसी ? जिसे फल की आवश्यकता नहीं है वही सच्चा प्रेम कर रहा है। निष्कामता ही सच्चा प्रेम है। जो साहिब से प्रेम कर रहा  है वह पूर्ण निष्कामता में होगा।  उसके सारे क्रिया-कलाप  निष्कामता से प्रेरित होंगे। वह तो शुद्ध प्रेम कर रहा है। जब वह किसी फल की इच्छा कर ही नहीं रहा तो वह कर्म भी नहीं कर रहा, समझो वह कर्म के बंधन से मुक्त हो गया है। करम करत होवै निहकरम।। करम धरम पाखंड जो दीसहि तिन जमु जागाती लूटै।। निरबाण कीरतनु...

ਅਸਲ ਪ੍ਰੇਮ

Image
  ਪਿਤਾ ਜੀ ਨੇ ਦੋ ਤਿੰਨ ਚੀਜਾਂ ਕਹੀਆਂ- ਉਸ ( ਰੱਬੀ)  ਪ੍ਰੇਮ ਦੇ ਵਿਚ ਕੋਈ ਕਰਮ ਨਹੀਂ ਹੈ। ਜਿਹੜਾ ਪ੍ਰੇਮ ਦੇ ਵਿੱਚ ਰੰਗਿਆ ਹੋਇਆ ਹੈ, ਜਿਹੜਾ ਸਾਹਿਬ ਦੀ ਮਰਜੀ, ਉਹਦੇ ਭਾਣੇ ਵਿੱਚ ਆ ਚੁੱਕਿਆ ਹੈ, ਜਿਹੜਾ ਹਰ ਵੇਲੇ ਤੂੰ ਹੀ ਤੂੰ ਕਰ ਰਿਹਾ ਹੈ ਉਹ ਪ੍ਰੇਮ ਦੇ ਵਿੱਚ ਹੈ। ਜਿਸ ਵਕਤ ਆਪਾਂ ਕੋਈ ਇੱਛਾ ਰੱਖਦੇ ਹਾਂ ਕਰਮ ਦੀ ਇੱਛਾ ਰੱਖਦੇ ਹਾਂ, ਕੋਈ ਫਲ ਦੀ ਇੱਛਾ ਰੱਖਦੇ ਹਾਂ ਕਿ ਸਾਡਾ ਲਾਭ, ਸਾਡਾ ਫਾਇਦਾ ਇਹਦੇ ਵਿੱਚ ਕੀ ਹੋਏਗਾ, ਜਦੋਂ ਫਲ ਸਾਡੇ ਹੱਥ ਵਿੱਚ ਹੈ ਹੀ ਨਹੀਂ, ਫਲ ਤਾਂ ਹੈ ਹੀ ਗੁਰੂ ਦੇ ਹੁਕਮ ਵਿੱਚ, ਜੇ ਗੁਰੂ ਦੀ ਮਰਜੀ ਵਿੱਚ ਆ ਗਿਆ, ਜਿਹੜਾ ਫਲ ਲੋੜਦਾ ਹੀ ਨਹੀਂ ਉਹ ਅਸਲ ਪ੍ਰੇਮ ਕਰ ਰਿਹਾ ਹੈ। ਸਾਧ ਸੰਗਤ ਜੀ ਨਿਸ਼ਕਾਮਤਾ ਹੀ ਅਸਲ ਪ੍ਰੇਮ ਹੈ। ਜਿਹੜਾ ਪ੍ਰੇਮ ਕਰ ਰਿਹਾ ਹੈ ਉਹ ਪੂਰਨ ਨਿਸ਼ਕਾਮਤਾ ਵਿੱਚ ਹੋਵੇਗਾ, ਉਸਦੀ ਹਰ ਇੱਕ ਚੀਜ਼ ਨਿਸ਼ਕਾਮਤਾ ਵਿੱਚ ਹੋਵੇਗੀ। ਉਹ ਨਿਰਾ ਪ੍ਰੇਮ ਕਰ ਰਿਹਾ ਹੈ। ਜਦ ਉਹ ਕਿਸੇ ਕਰਮ ਦਾ ਫਲ ਹੀ ਨਹੀਂ ਮੰਗ ਰਿਹਾ ਤਾਂ ਉਹ ਕਰਮ ਕਰ ਹੀ ਨਹੀਂ ਰਿਹਾ। ਕਰਮ ਕਰਤ ਹੋਵੇ ਨਿਹਕਰਮ ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ॥ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-747 ਗੁਰੂ ਨਾਨਕ ਦਾਤਾ ਬਖਸ਼ ਲੈ। ਬਾਬਾ ਨਾਨਕ ਬਖਸ਼ ਲੈ ॥

ਨਿਮਾਣਿਆਂ ਦੇ ਮਾਣ - ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ।

Image
  ਸੰਗਤ ਤੀਜੇ ਗੁਰੂ ਨਾਨਕ ਦੇ ਅਨਮੋਲ ਬਚਨ ਸੁਨਣ ਵਾਸਤੇ ਉਸ ਮਸਤੀ ਵਿੱਚ ਤੁਰੀ ਜਾ ਰਹੀ ਹੈ।  ਸੱਚੇ ਪਾਤਸ਼ਾਹ ਦੇ ਗੁਣ ਗਾਉਂਦੀ ਜਾ ਰਹੀ ਹੈ, ਉਸਤਤ ਕਰਦੀ ਜਾ ਰਹੀ ਹੈ।   ਕੀ ਗਾਉਂਦੇ ਜਾ ਰਹੇ ਹਨ?  ਜਿਹੜੇ ਵਰ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਨੂੰ ਦਿੱਤੇ ਸਨ ਸਾਰੀ ਸੰਗਤ ਮਸਤੀ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਪੜ੍ਹਦੀ ਜਾ ਰਹੀ ਹੈ- ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਓਟਿਆਂ ਦੀ ਓਟ ਸਤਿਗੁਰੂ, ਨਿਆਸਰਿਆਂ ਦੇ ਆਸਰੇ ਸਤਿਗੁਰੂ, ਨਿਥਾਵਿਆਂ ਦੇ ਥਾਵ ਸਤਿਗੁਰੂ। ਇੱਕ ਲਾਚਾਰ ਗਰੀਬ ਕੋੜ੍ਹੀ ਸੜਕ ਦੇ ਉਸ ਪਾਸੇ ਪਿਆ ਹੈ। ਉਸ ਦੇ ਕੰਨਾਂ ਦੇ ਵਿੱਚ ਇੱਕ ਮਸਤੀ ਭਰੀ ਆਵਾਜ਼ ਆਈ। ਉਸ ਮਸਤੀ ਨੂੰ ਵੇਖ ਕੇ ਉਨ੍ਹਾਂ ਦੀ ਉਸ ਵਜਿਦ ਦੀ ਹਾਲਤ ਨੂੰ ਵੇਖ ਕੇ ਉਨ੍ਹਾਂ ਦੇ ਇਹ ਇਲਾਹੀ ਸ਼ਬਦ ਸੁਣ ਕੇ... ਨਿਮਾਣਿਆ ਦਾ ਮਾਣ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ। ਨਿਤਾਣਿਆਂ ਦਾ ਤਾਣ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ। ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ। ਨਿਆਸਰਿਆਂ ਦਾ ਆਸਰਾ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ। ਨਿਥਾਵਿਆ ਦਾ ਥਾਵ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ। ਧੰਨ ਕਹੋ ਸਭ ਧੰਨ ਕਹੋ ਗੁਰੂ ਅਮਰਦਾਸ ਨੂੰ ਧੰਨ ਕਹੋ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ। ਜਾਣੋ ਉਸ ਦੀ ਮੁਰਦਾ ਰੂਹ ਵਿੱਚ ਜਾਨ ਪੈ ਗਈ।  ਰਸਤੇ ਵਿੱਚ ਪੁੱਛਦਾ ਹੈ ਕਿੱਥੇ...

निमाणिआँ दे माण - धंन धंन श्री गुरु अमरदास जी।

Image
तीसरे गुरु नानक के अनमोल वचन सुनने के लिए संगत उसी मस्ती में चली जा रही है।  सच्चे पातशाह के गुण गाती जा रही है। स्तुति करती जा रही है।  जो वर गुरु अंगद साहिब ने गुरु अमरदास जी को दिए थे, उन्हीं का ज्ञान करते हुए संगत मस्ती में  लीन होकर गुरु अमरदास जी के चरणों में प्रणाम करती जा रही है। चरणों में प्रणाम करते हुए स्तुति कर रही है-  निमाणिआँ दे माण सतिगुरु,  निताणिआँ दे ताण सतिगुरु,  निथाविआँ दे थाव सतिगुरु,  निओटिआँ दी ओट सतिगुरु,  निआसरिआँ दे आसरे सतिगुरु...  एक लाचार गरीब कोढ़ी सड़क के उस तरपफ पड़ा है उसके कानों में मस्ती भरी आवाज आई। उस मस्ती को देखकर, उनकी उस दृढ़ता को देखकर और उनके इलाही शब्दों को सुनकर, जिन शब्दों को उस कोढ़ी ने सुना -  निमाणिआँ दे माण धंन धंन श्री गुरु अमरदास जी।  निताणिआँ द ताण धंन धंन श्री गुरु अमरदास जी।  निओटिआँ दी ओट धंन धंन श्री गुरु अमरदास जी।  निआसरिआँ दे आसरा धंन धंन श्री गुरु अमरदास जी।  निथाविआँ दे थाव धंन धंन श्री गुरु अमरदास जी।  धंन कहो सब धंन कहो गुरु अमरदास नु धंन कहो।  धंन...