Posts

इलाही वाणी की शक्ति व सामर्थ्य

Image
  जहाँ तक मुझे याद आता है, 13 या 14 दिसम्बर 1971 की सुबह का समय रहा होगा। तब हम पठानकोट में रहते थे। पठानकोट की संगत के कुछ लोगों ने पिता जी के पास आकर निवेदन किया कि उन दिनों पठानकोट सुरक्षित नहीं है, इसलिए परिवारों के साथ यहाँ से कहीं चले जाना चाहिए। भारत-पाकिस्तान युद्ध होने के कारण उन दिनों सारा-सारा दिन पठानकोट पर हवाई हमले होते रहते थे। पिता जी यह सुनकर कुछ समय के लिए चुप हो गए। उन्होंने बाबा नंद सिंह जी महाराज को याद किया तथा फिर श्री गुरु ग्रंथ साहिब की वाणी से इस पवित्र शब्द का पाठ करते हुए बाबा नंद सिंह जी महाराज की छड़ी से पठानकोट के चारों तरफ एक काल्पनिक घेरा बना दिया । बिलावलु महला 5 ताती वाउ न लगई पारब्रहम सरणाई ॥ चउगिरद हमारै राम कार दुखु लगै न भाई ॥ सतिगुरु पूरा भेटिआ जिनि बणत बणाई ॥ राम नामु अउखधु दीआ एका लिव लाई ॥ १॥ रहाउ ॥ राखि लीए तिनि रखनहारि सभ बिआधि मिटाई ॥ कहु नानक किरपा भई प्रभ भए सहाई ॥ श्री गुरु ग्रंथ साहिब, अंग 819 प्रभु की शरण में कोई खतरा नहीं रहता।  मेरे चारों ओर राम-नाम की (कार) सुरक्षा का घेरा है, इसलिए मेरे भाई मुझे कोई दुःख नहीं पहुँच सकता।...

ਰੱਬੀ ਬਾਣੀ ਦੀ ਸ਼ਕਤੀ ਅਤੇ ਸਮਰਥਾ

Image
ਮੇਰੀ ਯਾਦ ਮੁਤਾਬਕ ਇਹ 14 ਜਾਂ 15 ਦਸੰਬਰ 1971 ਦੀ ਸਵੇਰ ਦਾ ਵਕਤ ਸੀ, ਅਸੀਂ ਪਠਾਨਕੋਟ ਰਹਿੰਦੇ ਸੀ।  ਪਠਾਨਕੋਟ ਦੀ ਸੰਗਤ ਦੇ ਕੁੱਝ ਜਣਿਆਂ ਨੇ ਪਿਤਾ ਜੀ ਪਾਸ ਆ ਕੇ ਬੇਨਤੀ ਕੀਤੀ ਕਿ ਪਠਾਨਕੋਟ ਸੁਰੱਖਿਅਤ ਨਹੀਂ ਹੈ ਅਤੇ ਪਰਿਵਾਰਾਂ ਸਮੇਤ ਇੱਥੋਂ ਕਿਧਰੇ ਹੋਰ ਜਗ੍ਹਾ ਜਾਣ ਦੀ ਆਗਿਆ ਮੰਗੀ।  ਲੜਾਈ ਛਿੜ ਜਾਣ ਕਾਰਨ ਉਨ੍ਹਾਂ ਦਿਨਾਂ ਵਿੱਚ ਸਾਰਾ ਸਾਰਾ ਦਿਨ ਪਠਾਨਕੋਟ ਤੇ ਹਵਾਈ ਹਮਲੇ ਹੁੰਦੇ ਰਹਿੰਦੇ ਸਨ।  ਪਿਤਾ ਜੀ ਇਹ ਸੁਣ ਕੇ ਕੁਝ ਦੇਰ ਲਈ ਅੰਤਰਧਿਆਨ ਹੋ ਗਏ। ਉਨ੍ਹਾਂ ਬਾਬਾ ਨੰਦ ਸਿੰਘ ਜੀ ਮਹਾਰਾਜ ਨੂੰ ਧਿਆਇਆ ਅਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਇਸ ਸ਼ਬਦ ਦਾ ਪਾਠ ਕਰਦਿਆਂ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਸੋਟੀ ਨਾਲ ਪਠਾਨਕੋਟ ਦੁਆਲੇ ਇਕ ਫਰਜ਼ੀ ਘੇਰਾ ਵਾਹ ਦਿੱਤਾ।  ਬਿਲਾਵਲੁ ਮਹਲਾ ਪ ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ  ॥ ਚਉਗਿਰਦ ਹਮਾਰੈ ਰਾਮ ਕਾਰ ਦੁਖੁ ਲਗੈ ਨ ਭਾਈ  ॥ ਸਤਿਗੁਰੁ ਪੂਰਾ ਭੇਟਿਆ ਜਿਨਿ ਬਣਤ ਬਣਾਈ  ॥ ਰਾਮ ਨਾਮੁ ਅਉਖਧੁ ਦੀਆ ਏਕਾ ਲਿਵ ਲਾਈ  ॥  ਰਹਾਉ  ॥ ਰਾਖਿ ਲੀਏ ਤਿਨਿ ਰਖਨਹਾਰਿ ਸਭ ਬਿਆਧਿ ਮਿਟਾਈ ॥ ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ॥ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 819 ਪ੍ਰਭੂ ਦੀ ਸ਼ਰਨ ਵਿੱਚ ਕੋਈ ਖ਼ਤਰਾ ਨਹੀਂ ਵਿਆਪਦਾ।  ਮੇਰੇ ਦੁਆਲੇ ਰਾਮ ਨਾਮ ਦੀ ਕਾਰ (ਸੁਰੱਖਿਆ ਦਾ ਘੇਰਾ) ਹੈ, ਹੇ ਮੇਰੇ ਵੀਰ ਮੈਨੂੰ ਕੋਈ ਦੁੱਖ ਨਹੀ ਪਹੁੰ...

ਗੁਰੁ ਦਾਤਾ ਜੁਗ ਚਾਰੇ ਹੋਈ॥

Image
  ਇਸ ਦੁਨੀਆਂ ਤੇ, ਸੰਸਾਰ ਤੇ ਆਦਿ ਤੋਂ (ਸ਼ੁਰੂ ਤੋਂ ਹੀ) ਲੈ ਕੇ ਦੋ ਚੱਕਰ, ਦੋ ਡੋਰਾਂ ਨਾਲੋ ਨਾਲ ਚੱਲ ਰਹੀਆਂ ਹਨ, ਇੱਕ ਸਮੇਂ ਦੀ, ਦੂਸਰੀ ਨਿਰੰਕਾਰ ਦੇ ਪ੍ਰਕਾਸ਼ ਦੀ। ਇਸ ਸਮੇਂ ਦੇ ਵਿੱਚ ਹੀ ਚਾਰੇ ਜੁਗਾਂ ਦਾ ਚੱਕਰ ਚੱਲ ਰਿਹਾ ਹੈ। ਸਾਹਿਬ ਫੁਰਮਾਉਂਦੇ ਹਨ ਕਿ- ਹਰ ਜੁਗ ਵਿੱਚ ਨਿਰੰਕਾਰ ਸਤਿਗੁਰੂ ਦਾ ਸਰੂਪ ਧਾਰ ਕੇ ਆਉਂਦਾ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਫੁਰਮਾਉਂਦੇ ਹਨ- ਗੁਰੁ ਦਾਤਾ ਜੁਗ ਚਾਰੇ ਹੋਈ॥ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ 230 ਜੁਗਿ ਜੁਗਿ ਸਤਿਗੁਰ ਧਰੇ ਅਵਤਾਰੀ॥ ਭਾਈ ਗੁਰਦਾਸ ਜੀ ਚਾਰੇ ਜੁਗਾਂ ਵਿੱਚ ਸਾਹਿਬ 'ਸਤਿਗੁਰ' ਦਾ ਸਰੂਪ ਧਾਰ ਕੇ ਆਪ ਆਉਂਦੇ ਹਨ। ਭਗਵਾਨ ਕ੍ਰਿਸ਼ਨ ਫੁਰਮਾਉਂਦੇ ਹਨ ਜਦ ਵੀ ਧਰਮ ਦੀ ਹਾਨੀ ਹੁੰਦੀ ਹੈ ਤਾਂ ਅਸੀਂ ਆਪ ਆਉਂਦੇ ਹਾਂ। ਧਰਮ ਕੀ ਹੈ?  ਧਰਮ ਉਹ ਪ੍ਰਕਾਸ਼ ਹੈ, ਉਹ ਰੱਬ ਦਾ ਦੱਸਿਆ ਹੋਇਆ ਰਸਤਾ, ਮਾਰਗ ਹੈ ਜਿਸਨੂੰ ਉਹ ਆਪ ਆ ਕੇ ਪ੍ਰਕਾਸ਼ਿਤ ਕਰਦਾ ਹੈ ਅਤੇ ਜਿਹੜੀ ਇਹ ਪ੍ਰਕਾਸ਼ ਦੀ ਡੋਰ ਚੱਲ ਰਹੀ ਹੈ, ਜਿਹੜਾ ਇਹ ਪ੍ਰਕਾਸ਼ ਦਾ ਚੱਕਰ ਚੱਲ ਰਿਹਾ ਹੈ ਉਸ ਦੇ ਵਿੱਚ ਆਪ ਹੀ ਆ ਕੇ ਹਰ ਜੁਗ ਦੇ ਵਿੱਚ... ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ॥ ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-660 ...ਨਵੇਂ ਤੋਂ ਨਵੇਂ ਰੰਗ ਭਰ ਦਿੰਦਾ ਹੈ ਪਰ ਧਰਮ ਦੇ ਪ੍ਰਕਾਸ਼ ਦੇ ਵਿੱਚ, ਉਹ ਨਵੇਂ ਨਵੇਂ ਰੰਗ ਭਰਦਾ ਹੈ। ਗੁਰੂ ਨਾਨਕ ਦਾਤਾ ਬਖਸ਼ ਲੈ ।  ਬਾਬਾ ਨਾਨਕ ਬਖਸ਼ ਲੈ ॥ (Nanak Leela, Part 2)

गुरु दाता जुग चारे होई ॥

Image
  इस संसार में आदिकाल से ही दो चक्र, दो डोर एक साथ चल रहे हैं।  एक काल का, दूसरा निराकार के प्रकाश का। इस समय काल में ही चारों युगों का चक्र चल रहा है। साहिब फरमाते हैं - हर युग में निरंकार सतिगुरु का स्वरुप धारण कर के अवतरित होता है।  साहिब श्री गुरु अमरदास  जी सच्चे पातशाह फरमाते हैं - गुरु दाता जुग चारे होई ॥ श्री गुरु ग्रंथ साहिब, अंग 230 जुगि जुगि सतिगुर धरे अवतारी ॥ भाई गुरदास जी  चारों युगों में साहिब सतिगुरु के स्वरूप में आते हैं। भगवान कृष्ण फरमाते हैं कि जब-जब धर्म की हानि होती है, हम स्वयं आते हैं। धर्म क्या है?  धर्म वह प्रकाश है, ईश्वर द्वारा दिखाया गया वह मार्ग है, जिस मार्ग को वह स्वयं आकर प्रकाशित करता है और यह जो प्रकाश की डोर चल रही है, जो इस प्रकाश का चक्र चल रहा है, उसमें वह हर युग में स्वयं आकर ... साहिबु मेरा नीत नवा सदा सदा दातारु॥ श्री गुरु ग्रंथ साहिब, अंग 660 ...नए से नए रंग भरता है, लेकिन धर्म के प्रकाश में यह नए रंग भरता है। गुरु नानक दाता बख़्श लै, बाबा नानक बख़्श लै। (Nanak Leela, Part 2)

जीना झूठ है और मरना सच है।

Image
यह जो प्रेम है साहिब के प्रति, इस अमृत बाणी के प्रति, गुरु तेग बहादुर साहिब के प्रति, गुरु नानक पातशाह के प्रति, यह प्रेम अहंकार से मुक्त कर देता है, माया से मुक्त कर देता है।  साध संगत जी, गुरु के प्रेम में, गुरु के आशीर्वाद में इतनी शक्ति है। बाबा नंद सिंह साहिब ने बहुत ही चतुराई से एक रहस्य, एक युक्ति समझाते हुए फ़रमाया - ...इस संसार में रहते हुए, चूँकि हर चीज़ ने एक पल में पराया हो जाना है, कोई भी चीज़ अंततः सहायक नहीं है, साथी नहीं है। इसलिए उन्होंने फ़रमाया - इस संसार में मनुष्य किसी भी चीज को अपना ना समझे। जैसे यह 'मैं-मेरा' (का भाव) है, यदि यह 'मैं' है तो यमराज का दंड सिर पर खड़ा है, लेकिन अगर 'मैं-मेरी' नहीं है, यदि वह इसे अपना नहीं मानता, यदि वह हर चीज को गुरु का आशीर्वाद मानता है, तो बाबा नंद सिंह साहिब ने फ़रमाया कि यह हिसाब में नहीं है, यह किसी खाते में नहीं है। उसे याद रखने का ... क्योंकि जीना झूठ है और मरना सच है, मौत को हमेशा याद रखें।  ऐसा करने से कोई भी श्वास कभी बर्बाद नहीं हो सकता। जब श्वासों की कीमत आंकी जाती है, तब पता चलता है कि सबसे कीमती ची...

ਜੀਣਾ ਝੂਠ ਹੈ ਤੇ ਮਰਨਾ ਸੱਚ ਹੈ।

Image
  ਇਹ ਜਿਹੜਾ ਪਿਆਰ ਹੈ ਸਾਹਿਬ ਨਾਲ, ਇਸ ਅੰਮ੍ਰਿਤ ਬਾਣੀ ਨਾਲ, ਗੁਰੂ ਤੇਗ਼ ਬਹਾਦਰ ਸਾਹਿਬ ਨਾਲ, ਗੁਰੂ ਨਾਨਕ ਪਾਤਸ਼ਾਹ ਨਾਲ ਇਹ ਹਉਂਮੈਂ' ਤੋਂ ਮੁਕਤ ਕਰਾ ਦਿੰਦਾ ਹੈ, ਮਾਇਆ ਤੋਂ ਮੁਕਤ ਕਰਾ ਦਿੰਦਾ ਹੈ। ਸਾਧ ਸੰਗਤ ਜੀ ਗੁਰੂ ਦੇ ਪ੍ਰੇਮ ਦੇ ਵਿੱਚ, ਗੁਰੂ ਦੀ ਬਖਸ਼ਿਸ਼ ਦੇ ਵਿੱਚ ਇਹ ਤਾਕਤ ਹੈ। ਬਾਬਾ ਨੰਦ ਸਿੰਘ ਸਾਹਿਬ ਨੇ ਬੜੇ ਤਰੀਕੇ ਦੇ ਨਾਲ ਇੱਕ ਰਹਸ, ਇੱਕ ਜੁਗਤੀ ਦੱਸੀ, ਫੁਰਮਾਇਆ- ਇਸ ਸੰਸਾਰ ਵਿੱਚ ਰਹਿੰਦੇ ਹੋਏ ਕਿਉਂਕਿ ਹਰ ਇਕ ਚੀਜ਼ ਨੇ ਛਿੰਨ ਵਿੱਚ ਪਰਾਏ ਹੋ ਜਾਣਾ ਹੈ, ਕੋਈ ਚੀਜ਼ ਵੀ ਅੰਤੇ ਸਹਾਈ ਨਹੀਂ, ਸੰਗੀ ਨਹੀਂ ਹੈ। ਇਸ ਕਰਕੇ ਉਨ੍ਹਾਂ ਨੇ ਫੁਰਮਾਇਆ- ਇਸ ਸੰਸਾਰ ਦੇ ਵਿੱਚ ਪ੍ਰਾਨੀ ਕਿਸੇ ਚੀਜ਼ ਨੂੰ ਆਪਣੀ ਨਾ ਸਮਝੇ। ਜਿਸ ਤਰ੍ਹਾਂ ਇਹ ਮੈਂ' ਮੇਰੀ ਹੈ, ਜੇ ਮੈਂ' ਹੈ ਤਾਂ ਜਮ ਦਾ ਡੰਡ ਸਿਰ ਤੇ ਖੜ੍ਹਾ ਹੈ ਪਰ ਜੇ ਮੈਂ' ਮੇਰੀ ਨਹੀਂ ਹੈ ਜੇ ਆਪਣੀ ਸਮਝਦਾ ਹੀ ਨਹੀਂ ਹੈ, ਜੇ ਸਭ ਕੁਝ ਗੁਰੂ ਦਾ ਬਖਸ਼ਿਆ ਹੋਇਆ ਸਮਝਦਾ ਹੈ ਤਾਂ ਬਾਬਾ ਨੰਦ ਸਿੰਘ ਸਾਹਿਬ ਫੁਰਮਾਉਂਣ ਲੱਗੇ ਕਿ ਇਹ ਹਿਸਾਬ ਦੇ ਵਿੱਚ ਨਹੀਂ ਹੈ ਕਿਸੇ ਲੇਖੇ ਵਿੱਚ ਨਹੀਂ ਹੈ। ਬਾਬਾ ਨੰਦ ਸਿੰਘ ਸਾਹਿਬ ਨੇ ਫੁਰਮਾਇਆ- ਉਸਨੂੰ ਚੇਤੇ ਰੱਖਣ ਦਾ ... ਕਿਉਂਕਿ ਇਹ ਜੀਉਂਣਾ ਝੂਠ ਹੈ ਤੇ 'ਮਰਨਾ' ਸੱਚ ਹੈ ਮੌਤ ਨੂੰ ਸਦਾ ਚੇਤੇ ਰੱਖੇ। ਉਹਦੇ ਨਾਲ ਕਦੀ ਕੋਈ ਸੁਆਸ ਬਿਰਥਾ ਨਹੀਂ ਜਾ ਸਕਦਾ। ਜਿਸ ਵਕਤ ਸੁਆਸਾਂ ਦੀ ਕੀਮਤ ਪੈਂਦੀ ਹੈ, ਉਸ ਵੇਲੇ ਪਤਾ ਲਗਦਾ ਹੈ ਕਿ ਸਭ ਤੋਂ ਅਨਮੋਲ ਚੀਜ਼ ਇ...

Rain Dinas Gur Charan Aradhi - Sri Guru HarGobind Sahib Ji blesses Bhai Goinda Ji

Image
Baba Nand Singh Ji Maharaj  once narrated the following Holy incident: Bhai Goinda (Kotha Ji), a devoted sikh is sitting in a jungle under a tree in deep meditation. In a state of true devotion he has altogether forgotten count of days, months and years. He has forgotten himself. Love-smitten, he meditates only on his beloved Satguru and nothing else. He is totally lost in Guru consciousness. His Yearning and Vyakulta has reached a point that the All-Loving, All-Merciful, All-Knowing Satguru can hold Himself no longer. He commands His horse to be brought forthwith. Riding the horse accompanied by many sikhs, Guru Hargobind Sahib rushes to the holy spot where His beloved sikh is keenly awaiting just a glimpse of the Divine Nanak since last many years. Guru Hargobind Sahib commands the loving devotee to satisfy his burning aspiration for which he had spent years after years in earnest waiting and meditation. With the command of the Holy Satguru, the blind Goinda was granted eyesigh...